“ਹਵਾਈ ਦਾ ਇਲਾਕਾ ਦੇਖਣ ਬਾਰੇ ਤਾਂ ਅਸੀਂ ਕਈ ਵਾਰ ਸੋਚਿਆ ਸੀ, ਪਰ ਐਲਾਸਕਾ ਤਾਂ ਸਾਡੇ ਚਿੱਤ-ਚੇਤੇ ...”
(24 ਮਈ 2025)
ਇਸ ਸਮੇਂ ਮਹਿਮਾਨ: 295.
“ਪੜ੍ਹਾਈ ਮੌਜੂਦ ਹੋਵੇ ਤੇ ਫਿਰ ਉਸ ਮੁਤਾਬਕ ਕੰਮ ਰੋਜ਼ਗਾਰ ਵੀ। ਖਾਲੀ ਹੱਥਾਂ ਅਤੇ ਵਿਹਲੇ ਦਿਮਾਗ ਨੂੰ ...”
(24 ਮਈ 2023)
ਇਸ ਸਮੇਂ ਮਹਿਮਾਨ: 236.
“ਹਰ ਸਾਲ ਗਰਮੀ ਦੇ ਮੌਸਮ ਵਿੱਚ ਲੂ ਲੱਗਣ ਦੀਆਂ ਖ਼ਬਰਾਂ ਸੁਣੀਂਦੀਆਂ ਹਨ, ਪਰ ਜੇ ਗਰਮੀ ਦੀ ਲਹਿਰ ...”
(23 ਮਈ 2023)
“ਖਾ ਲੈ, ਖਾ ਲੈ, ਪ੍ਰੋਫੈਸਰਾ, ਤੇਰੇ ਦਿਨ ਵੀ ਨੇੜੇ ਲੱਗੇ ਪਏ ਨੇ …।” ਉਸ ਵੇਲੇ ਮੈਨੂੰ ਮੇਰਾ ਵਜੂਦ ...”
(22 ਮਈ 2023)
ਇਸ ਸਮੇਂ ਪਾਠਕ: 182.
“ਪਤਾ ਹੀ ਨਹੀਂ ਲੱਗਿਆ ਕਿ ਕਦੋਂ ਮੇਰਾ ਸਕੂਟਰ ਸੜਕ ’ਤੇ ਪਏ ਰੋੜਿਆਂ ਦੇ ਉੱਪਰ ਚੜ੍ਹ ਗਿਆ ਅਤੇ ਮੈਂ ਮੂਧੇ ਮੂੰਹ ...”
(22 ਮਈ 2023)
“ਕਮਲਜੀਤ ਸਿੰਘ ਬਨਵੈਤ ਦੀ ਇੱਕ ਹੋਰ ਖ਼ੂਬੀ ਹੈ, ਉਹ ਆਪਣੇ ਲੇਖਾਂ ਵਿੱਚ ਤੱਥਾਂ ’ਤੇ ਅਧਾਰਤ ਲਿਖਦਾ ਹੈ ...”
(21 ਮਈ 2023)
“ਪਰਵਾਸ ਦਾ ਰੁਝਾਨ ਪੰਜਾਬ ਵਿੱਚ ਹੁਣ ਆਪਣੀ ਚਰਮ ਸੀਮਾ ’ਤੇ ਹੈ, ਲੇਕਿਨ ਇਸਦੇ ...”
(21 ਮਈ 2023)
ਇਸ ਸਮੇਂ ਪਾਠਕ: 66.
“ਅੱਜ ਇਨ੍ਹਾਂ ਮਾਣਮੱਤੀਆਂ ਪਹਿਲਵਾਨ ਕੁਸ਼ਤੀ ਖਿਡਾਰਨਾਂ ਨਾਲ ਚੇਤੰਨ ਵਰਗ ਦਾ ਹਰ ਵਿਅਕਤੀ ...”
(21 ਮਈ 2023)
ਇਸ ਸਮੇਂ ਪਾਠਕ: 780.
“ਨਵਸ਼ਰਨ ਅਸਾਮ ਜਾਂਦੀ ਹੈ ਉਹਨਾਂ ਘਰਾਂ ਵਿੱਚ, ਜਿਨ੍ਹਾਂ ਨੂੰ ਤੁਸੀਂ ਹੁਕਮ ਚਾੜ੍ਹ ਦਿੱਤਾ ਹੈ ਕਿ ਜਾਂ ਤਾਂ ਕਾਗਜ਼ ਦਿਖਾਓ ...”
(20 ਮਈ 2023)
ਇਸ ਸਮੇਂ ਪਾਠਕ: 260.
“ਕੋਮਲ ਦੀਆਂ ਗੱਲਾਂ ਸੁਣ ਕੇ ਸਾਡੀਆਂ ਸਭ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਨੂੰ ਦਿਲਾਸਾ ...”
(20 ਮਈ 2023)
ਇਸ ਸਮੇਂ ਪਾਠਕ: 365.
“ਮਨੁੱਖ ਨੂੰ ਸਰਬਪੱਖੀ ਅਤੇ ਕੁਦਰਤੀ ਵਿਕਾਸ ਲਈ ਹਉਮੈਂ ਦੇ ਇਸ ਦੁਸ਼ਟ ਚੱਕਰ ਨੂੰ ਤੋੜਨਾ ਬਹੁਤ ...”
(19 ਮਈ 2023)
“ਬਾਬਾ ਨਾਨਕ ਦਾ ਪੰਜ ਸੌ ਪੰਜਾਹ ਸਾਲਾ ਜਨਮ ਦਿਹਾੜਾ, ਪਿੰਗਲਵਾੜਾ ਸੰਸਥਾ ਨੇ ‘ਕਿਰਤੀ ਮੇਲੇ’ ਦੇ ਰੂਪ ਵਿੱਚ ...”
(19 ਮਈ 2023)
ਇਸ ਸਮੇਂ ਪਾਠਕ: 585.
“ਪਿਛਲੀ ਸਰਕਾਰ ਵੇਲੇ ਪਰਾਲੀ ਦੇ ਯੋਗ ਨਿਪਟਾਰੇ ਲਈ ਖਰੀਦੀਆਂ ਮਸ਼ੀਨਾਂ ...”
(15 ਮਈ 2023)
ਇਸ ਸਮੇਂ ਪਾਠਕ: 501.
“ਜੇ ਗ਼ਰੀਬ ਅਤੇ ਭੁੱਖੇ ਮਰ ਰਹੇ ਮਨੁੱਖਾਂ ਨੂੰ ਅਸੀਂ ਘਰ, ਇਲਾਜ ਅਤੇ ਸੁਰੱਖਿਆ ਨਹੀਂ ਦੇ ਸਕਦੇ ਤਾਂ ਕੁੱਤਿਆਂ ਨੂੰ ਇਹ ਸਹੂਲਤਾਂ ...”
(14 ਮਈ 2023)
“ਹਸਪਤਾਲ ਤੋਂ ਵਾਪਸ ਆ ਕੇ ਮੈਂ ਉਹਨਾਂ ਸਨੇਹੀਆਂ ਨੂੰ ਮਿਲਣਾ ਚਾਹੁੰਦਾ ਸਾਂ, ਜਿਨ੍ਹਾਂ ਨੂੰ ...”
(14 ਮਈ 2023)
ਇਸ ਸਮੇਂ ਪਾਠਕ: 398.
ਅਤਿਅੰਤ ਸੋਗਮਈ ਖਬਰ: ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
(13 ਮਈ 2023)
“ਜੇ ਇਨ੍ਹਾਂ ਵਰਤਾਰਿਆਂ ਬਾਰੇ ਅਸੀਂ ਸੋਚਣਾ ਵਿਚਾਰਨਾ ਜਾਂ ਕੁਝ ਕਰਨਾ ਨਾ ਸ਼ੁਰੂ ਕੀਤਾ ਤਾਂ ਹਾਲਾਤ ਵਿਦੇਸ਼ਾਂ ਵਿੱਚ ਵੀ ...”
(13 ਮਈ 2023)
ਇਸ ਸਮੇਂ ਪਾਠਕ: 165.
“ਜਦੋਂ ਦੇਸ਼ ਦੇ ਲਾਅ ਕਾਲਜ ਦਾ ਪ੍ਰੋਫੈਸਰ ਇੱਕ ਦਲਿਤ ਵਿਦਿਆਰਥੀ ’ਤੇ ਇਹ ਕਹਿਕੇ ਚਿੱਲਾਉਂਦਾ ਹੈ ਤਾਂ ਰੂਹ ਕੰਬ ...”
(13 ਮਈ 2023)
ਇਸ ਸਮੇਂ ਪਾਠਕ: 146.
“ਇਮਰਾਨ ਖਾਨ ਦੀ ਗ੍ਰਿਫ਼ਤਾਰੀ ਨੇ ਸਰਕਾਰ ਅਤੇ ਫ਼ੌਜੀ ਅਦਾਰੇ ਨੂੰ ਵਿਵਾਦ ਵਿੱਚ ਡੂੰਘਾ ਧੱਕ ਦਿੱਤਾ ਹੈ ਤੇ ਇਸ ਨਾਲ ...”
(12 ਮਈ 2023)
ਇਸ ਸਮੇਂ ਪਾਠਕ: 265.
“ਉਹ ਵਿਚਾਰਾ ਅੱਧਾ ਜਿਹਾ ਹੋ ਕੇ ਬੋਲਿਆ, “ਬਾਬੂ ਜੀ! ਤੁਸੀਂ ਅੰਦਰ ਆਉ, ਬੈਠ ਕੇ ਗੱਲ ਕਰਦੇ ਹਾਂ ...”
(12 ਮਈ 2023)
ਇਸ ਸਮੇਂ ਪਾਠਕ: 205.
“ਕਿਵੇਂ ਆਪਣਿਆਂ ਨੇ ਹੀ ਰਾਤੋ-ਰਾਤ ਅਮਾਨਤ ਨੂੰ ਖ਼ਿਆਨਤ ਵਿੱਚ ਬਦਲਿਆ? ਕਿਵੇਂ ਪਿੰਡ ਦੀਆਂ ਧੀਆਂ ਭੈਣਾਂ ਨੂੰ ਸਾਂਝੀਆਂ ਕਹਿਣ ...”
(11 ਮਈ 2023)
ਇਸ ਸਮੇਂ ਪਾਠਕ 174.
“ਅਸਲ ਵਿੱਚ ਅੰਨ੍ਹੀ ਸ਼ਰਧਾ ਮਨੁੱਖ ਦੀ ਸੋਚਣ ਵਿਚਾਰਨ ਤੇ ਸਹੀ ਗਲਤ ਫੈਸਲੇ ਲੈਣ ਦੀ ਸ਼ਕਤੀ ਨੂੰ ਬਾਂਝ ਕਰ ਦਿੰਦੀ ਹੈ ...”
(11 ਮਈ 2023)
ਇਸ ਸਮੇਂ ਪਾਠਕ 272.
“ਆਪਣੇ ਮਨ ਦੀ ਅਤੇ ਸਮਾਜ ਦੀ ਉਸ ਪਰੰਪਰਾ ਨੂੰ ਤੋੜਨਾ ਲਾਜ਼ਮੀ ਹੈ ਜੋ ਤੁਹਾਡੇ ਉੱਤੇ ...”
(10 ਮਈ 2023)
ਇਸ ਸਮੇਂ ਮਹਿਮਾਨ: 490.
“ਇਨ੍ਹਾਂ ਦੋਹਾਂ ਹਾਦਸਿਆਂ ਦੌਰਾਨਇਕ ਘਟਨਾ ਹੋਰ ਵਾਪਰੀ ਕਿ ਮੈਨੂੰ ਆਪਣੇ ਵਿਦਿਆਰਥੀ ਸਮੇਂ ਦੌਰਾਨ 1976 ਵਿੱਚ ...”
(10 ਮਈ 2023)
ਇਸ ਸਮੇਂ ਪਾਠਕ: 530.
“ਪ੍ਰੀਤੂ ਦੇ ਚੜ੍ਹਾਈ ਕਰ ਜਾਣ ’ਤੇ ਇਸ ਚੜ੍ਹ ਮਜਾਰੀਏ ਦੀਸ਼ ਨਾਂ ਦੇ ਮੁੰਡੇ ਨੇ ਜਾਡਲੇ ਆਪਣੀ ਦੁਕਾਨ ...”
(9 ਮਈ 2023)
Page 93 of 221

* * *

* * *

* * *

* * *

* * *

* * * 
* * *

* * *

* * *

* * *
* * *

* * *

* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *

* * *

* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *

* * *

* * *

* * *

* * *

* * *

* * *
* * *

* * * 
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * * 
* * *

* * *
* * *

* * *

* * *

* * *
ਸੁਪਿੰਦਰ ਵੜੈਚ
* * *

* * *

* * *

* * *

* * *
* * *

* * *

* * *

* * *

* * *
* * *

* * *

* * *

* * *

* * *

* * *

* * * 
***

* * *

* * *

* * *

* * *


* * *

* * * 
* * *

* * *

* * *
* * *

* * *

* * *

* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *

* * *


* * *

* * *

* * *

* * *

* * *

* * *

* * *

* * *

* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

* * *


* * *
* * *
* * *

* * *

* * *

* * *

* * *

* * *

* * *

* * *

* * *



* * *

* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

* * *

***


***
* * *
* * *

* * *

* * *


* * *

* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

* * *

*****
*****

*****

***

*****