ਚਾਨਣ ਦੀਆਂ ਪੈੜਾਂ --- ਰਾਮ ਸਵਰਨ ਲੱਖੇਵਾਲੀ
“ਇਹਨਾਂ ਪੁਸਤਕਾਂ ਵਿੱਚ ਸੰਘਰਸ਼ਾਂ ਦੀ ਲੋਅ ਹੈ ਤੇ ਚੰਗੀ ਜ਼ਿੰਦਗੀ ਦਾ ਸੁਨੇਹਾ ਵੀ ...”
(16 ਫਰਵਰੀ 2021)
(ਸ਼ਬਦ: 730)
ਛਾਂਗਿਆ ਰੁੱਖ (ਕਾਂਡ ਪੰਦਰ੍ਹਵਾਂ): ਰੇਗਿਸਤਾਨ ਵਿੱਚ ਵਗਿਆ ਦਰਿਆ --- ਬਲਬੀਰ ਮਾਧੋਪੁਰ
“ਦੋਹਾਂ ਬਾਬਿਆਂ ਦੀ ਹਾਲ-ਪਾਹਰਿਆ ਸੁਣਦਿਆਂ ਸਾਰ ਹੀ ਦਾਦੀ ਦੁਹੱਥੜਾਂ ...”
(15 ਫਰਵਰੀ 2021)
(ਸ਼ਬਦ: 6650)
ਅਸੀਂ ਵਹਿਮਾਂ ਭਰਮਾਂ ਦਾ ਠੇਕਾ ਲਿਐ? (ਵਿਅੰਗ)--- ਸੁਖਮਿੰਦਰ ਸੇਖੋਂ
“ਜਦੋਂ ਭੋਲੇ ਭਾਲੇ ਲੋਕਾਂ ਦੇ ਮੂੰਹੋਂ ਸਨਕੀ ਪ੍ਰਸਾਦ ਨੇ ਅਜਿਹੀਆਂ ਗੱਲਾਂ ਸੁਣੀਆਂ ਤਾਂ ਲੱਗੇ ...”
(15 ਫਰਵਰੀ 2021)
(ਸ਼ਬਦ 1470)
ਘਮੰਡ ਦੇ ਘੋੜੇ ਉੱਤੇ ਚੜ੍ਹੇ ਹੋਏ ਆਗੂ ਨੂੰ ਧਰਤੀ ਵੱਲ ਵੇਖਣਾ ਚਾਹੀਦਾ ਹੈ --- ਜਤਿੰਦਰ ਪਨੂੰ
“ਸਮਾਂ ਕਦੋਂ ਕਿੱਧਰ ਨੂੰ ਪਲਟੀ ਮਾਰ ਜਾਵੇ, ਪਤਾ ਨਹੀਂ ਲੱਗਦਾ ਅਤੇ ਇਸ ਬਾਰੇ ...”
(14 ਫਰਵਰੀ 2021)
(ਸ਼ਬਦ 1310)
ਭਾਰਤੀ ਸੰਸਕ੍ਰਿਤੀ ਦੀ ਪਵਿੱਤਰਤਾ ਬਨਾਮ ‘ਵੈਲਨਟਾਈਨ ਡੇਅ’ --- ਜਗਜੀਤ ਸਿੰਘ ਕੰਡਾ
“ਭਾਰਤ ਦੀ ਛੱਤੀਸਗੜ੍ਹ ਸਟੇਟ ਨੇ 2015 ਵਿੱਚ ਇਹ ਐਲਾਨ ਕੀਤਾ ਸੀ ਕਿ ਇਸ ...”
(14 ਫਰਵਰੀ 2021)
(ਸ਼ਬਦ:1130)
‘ਅਸੀਂ ਲਟਕੇ ਅੱਧ ਵਿਚਕਾਰ ਨਾਨਕ’ ਅਤੇ ਚਾਰ ਹੋਰ ਕਵਿਤਾਵਾਂ --- ਡਾ. ਗੁਰਦੇਵ ਸਿੰਘ ਘਣਗਸ
“ਇਹਦੇ ਮਨ ਦੀ ਧੁੰਦ ਮਿਟਾਓ ਬਾਬਾ, ... ਨਹੀਂ ਕਰ’ਜੂ ਬੇਅੰਤ ਨਿਘਾਰ ਨਾਨਕ। ...”
(13 ਫਰਵਰੀ 2021)
“ਵੇਖੀ ਵਕੀਲ ਸਾਹਬ ਸਾਡੇ ਬਾਬੇ ਦੀ ਕਰਾਮਾਤ? ...” --- ਐਡਵੋਕੇਟ ਸਤਪਾਲ ਸਿੰਘ ਦਿਓਲ
“ਬਾਅਦ ਵਿੱਚ ਪਤਾ ਲੱਗਾ ਕਿ ਮੇਰੇ ਕਲਰਕ ਨੇ ਤਵੀਤ ਘਸਾਉਣ ਦੀ ਫੀਸ ...”
(13 ਫਰਵਰੀ 2021)
(ਸ਼ਬਦ: 1090)
ਬਹੁਤ ਕੁਝ ਕਹਿ ਗਿਆ ਰਾਜ ਸਭਾ ਦੇ ਵਿਹੜੇ ਵਿੱਚ ਗੂੰਜਿਆ ਸ਼ੈਤਾਨੀ ਹਾਸਾ --- ਸੁਖਵੀਰ ਸਿੰਘ ਕੰਗ
“ਸਰਕਾਰ ਦੇ ਇਸ ਵਤੀਰੇ ਤੋਂ ਲੱਗਦਾ ਹੈ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ...”
(12 ਫਰਵਰੀ 2021)
(ਸ਼ਬਦ: 490)
‘ਨਫ਼ਰਤਜੀਵੀਆਂ’ ਨੂੰ ਘੜਨ ਦੇ ਦੌਰ ਵਿੱਚ --- ਸੁਕੀਰਤ
“ਜਨਤਾ ਨੂੰ ‘ਅਸੀਂ ਤੇ ਉਹ’ ਦੇ ਖਾਨਿਆਂ ਵਿੱਚ ਵੰਡ ਕੇ ਹਰ ਵਿਦਰੋਹ ਨੂੰ ਦਬਾਉਣ ...”
(12 ਫਰਵਰੀ 2021)
(ਸ਼ਬਦ: 1170)
ਪੌਂਡ ਕਿਸ ਤਰ੍ਹਾਂ ਦਾ ਹੁੰਦਾ ਹੈ? --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਮੇਰੀ ਸਲਾਹ ਦਾ ਕੰਡਕਟਰ ਨੌਜਵਾਨ ਉੱਤੇ ਇੰਨਾ ਗਹਿਰਾ ਅਸਰ ਹੋਇਆ ਕਿ ਜਿਹੜਾ ...”
(11 ਫਰਵਰੀ 2021)
(ਸ਼ਬਦ: 690)
ਲੋਕਤੰਤਰ ਵਿੱਚ ਹਉਮੈਂ ਲਈ ਕੋਈ ਸਥਾਨ ਨਹੀਂ ਹੁੰਦਾ --- ਵਰਗਿਸ ਸਲਾਮਤ
“ਕੱਟੜਤਾ ਭਾਵੇਂ ਕਿਸੇ ਵੀ ਰੂਪ ਵਿੱਚ ਹੋਵੇ, ਨੁਕਸਾਨਦਾਈ ਅਤੇ ਨਾਕਾਰਾਤਮਕ ਹੁੰਦੀ ਹੈ ...”
(11 ਫਰਵਰੀ 2021)
(ਸ਼ਬਦ: 1285)
“ਪੈਸੇ ਮੈਂ ਕੀ ਕਰਨੇ ਨੇ ਪੁੱਤ ...” --- ਅਰਸ਼ਦੀਪ ਸਿੰਘ
“ਪਤਨੀ ਦੀ ਮੌਤ ਦੇ ਸਦਮੇ ਵਿੱਚੋਂ ਉਹ ਅਜੇ ਬਾਹਰ ਨਿਕਲਿਆ ਹੀ ਸੀ ਕਿ ਪੁੱਤ ਦੀ ਵੀ ...”
(10 ਫਰਵਰੀ 2021)
(ਸ਼ਬਦ )
ਦੇਸ਼ ਦੇ ਅੰਨਦਾਤਾ ਨਾਲ ਵਿਤਕਰਾ ਕਿਉਂ? --- ਸੰਜੀਵ ਸਿੰਘ ਸੈਣੀ
“ਸਰਕਾਰ ਇਸ ਅੰਦੋਲਨ ਨੂੰ ਜਿੰਨਾ ਲੰਬਾ ਖਿੱਚੇਗੀ, ਇਹ ਅੰਦੋਲਨ ਉੰਨਾ ਹੀ ਹੋਰ ਪ੍ਰਚੰਡ ...”
(9 ਫਰਵਰੀ 2021)
(ਸ਼ਬਦ: 600)
ਅੰਨ੍ਹੇ ਨਿਸ਼ਾਨਚੀ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਬੀ ਜੇ ਪੀ ਦੀ ਸਰਕਾਰ ਵਪਾਰੀਆਂ ਦੀ ਨੁਮਾਇੰਦਗੀ ਕਰਦੀ ਹੈ। ਇਸ ਨੂੰ ਕਿਸਾਨੀ ਬਾਰੇ ...”
(9 ਫਰਵਰੀ 2021)
(ਸ਼ਬਦ 1200)
ਸ਼ਾਬਾਸ਼ ਰਿਆਨਾ! --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਸਰਕਾਰ ਲੋਕਾਂ ਵਾਸਤੇ ਹੁੰਦੀ ਹੈ ਨਾ ਕਿ ਲੋਕ ਸਰਕਾਰ ਵਾਸਤੇ ਹੁੰਦੇ ਹਨ।ਸ਼ਾਂਤਮਈ ਢੰਗ ਨਾਲ ...”
(8 ਫਰਵਰੀ 2021)
(ਸ਼ਬਦ: 1110)
ਆਖਿਰ ਤੁਰ ਹੀ ਗਿਆ ਦਰਸ਼ਨ ਦਰਵੇਸ਼ --- ਨਿਰੰਜਣ ਬੋਹਾ
“ਫਿਲਮ ਡਾਇਰੈਕਟਰ ਵਜੋਂ ਆਪਣੀ ਪਛਾਣ ਬਣਾਈ ਤੇ ਦੂਰਦਰਸ਼ਨ ਦੇ ਚਰਚਿਤ ਸੀਰੀਅਲ ...”
(8 ਫਰਰੀ 2021)
(ਸ਼ਬਦ: 1340)
ਮੁੱਦਾ ਬਾਹਰੀ ਲੋਕਾਂ ਦੀਆਂ ਟਿੱਪਣੀਆਂ ਦਾ ਜਾਂ ਕਿਸਾਨਾਂ ਤੇ ਆਮ ਲੋਕਾਂ ਦੇ ਢਿੱਡ ਉੱਤੇ ਵੱਜਦੀ ਲੱਤ ਦਾ --- ਜਤਿੰਦਰ ਪਨੂੰ
“ਨਰਿੰਦਰ ਮੋਦੀ ਵਾਲੀ ਸਰਕਾਰ ਇਹ ਅਮਲ ਅੱਗੇ ਵਧਾ ਕੇ ਸਿਰਫ ਦੋ ਘਰਾਣਿਆਂ ...”
(7 ਫਰਵਰੀ 2021)
(ਸ਼ਬਦ: 1120)
ਸਾਧਨਾ (Meditation) --- ਇੰਜ. ਈਸ਼ਰ ਸਿੰਘ
“ਜਦ ਕੋਈ ਸਾਡੀ ਨੁਕਤਾਚੀਨੀ ਜਾਂ ਵਿਰੋਧਤਾ ਕਰਦਾ ਹੈ, ਅਸੀਂ ਫੌਰੀ ਅਤੇ ਬੇਲੋੜੀ ਪ੍ਰਤੀਕਿਰਿਆ ...”
(7 ਫਰਵਰੀ 2021)
(ਸ਼ਬਦ: 2060)
ਪੜ੍ਹਦਿਆਂ ਵਿਚਾਰਦਿਆਂ (2) - ‘ਆਗੇ ਆਗੇ ਦੇਖੀਏ ਹੋਤਾ ਹੈ ਕਿਆ …’ --- ਕਿਰਪਾਲ ਸਿੰਘ ਪੰਨੂੰ
“ਹਾਕਮਾਂ ਨੂੰ ਇਤਿਹਾਸ ਦਾ ਇਹ ਕੀਮਤੀ ਸਬਕ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜੋ ਵੀ ...”
(6 ਫਰਵਰੀ 2021)
(ਸ਼ਬਦ: 670)
ਦੇਸ਼ ਦੇ ਜਨਤਕ ਖੇਤਰ ਅਦਾਰਿਆਂ ਨੂੰ ਵੇਚਣ ਤੁਰਿਆ ਦੇਸ਼ ਦਾ ਹਾਕਮ (ਬਜਟ 2021-22) --- ਗੁਰਮੀਤ ਸਿੰਘ ਪਲਾਹੀ
“ਦੇਸ਼ ਦੇ ਸਾਹਮਣੇ ਇਸ ਵੇਲੇ ਵੱਡੀ ਸਮੱਸਿਆ ਬੇਰੁਜ਼ਗਾਰੀ ਦੀ ਹੈ। ਮੌਜੂਦਾ ਸਰਕਾਰ ਨੇ ...”
(6 ਫਰਵਰੀ 2021)
(ਸ਼ਬਦ: 1270)
ਕਿਸਾਨੀ ਸੰਘਰਸ਼ ਨੂੰ ਮਿਲਿਆ ਅੰਤਰਰਾਸ਼ਟਰੀ ਪੱਧਰ ’ਤੇ ਸਮਰਥਨ --- ਮਨਪ੍ਰੀਤ ਕੌਰ ਮਿਨਹਾਸ
“ਸਾਡੀ ਹਕੂਮਤ ਨੂੰ ਇਹ ਭੁਲੇਖਾ ਕਿਉਂ ਹੈ ਕਿ ਸਿਰਫ਼ ਉਹ ਜੋ ਕਰ ਰਹੇ ਹਨ, ਸਭ ਠੀਕ ਹੈ ...”
(6 ਫਰਵਰੀ 2021)
(ਸ਼ਬਦ: 910)
ਅਡਾਨੀਆਂ ਨੂੰ ਗੱਫੇ, ਕਿਸਾਨਾਂ ਨੂੰ ਧੱਕੇ --- ਸਤਵੰਤ ਦੀਪਕ
“ਅੱਜ ਭਾਰਤ ਵਿੱਚ 2477 ਵੱਡੀਆਂ ਨਿਯਮਤ ਏ ਪੀ ਐੱਮ ਸੀ ਮੰਡੀਆਂ ਅਤੇ ਇਹਨਾਂ ਦੁਆਰਾ ...”
(5 ਫਰਵਰੀ 2021)
(ਸ਼ਬਦ: 7800)
(ਪੁਸਤਕ ਸਮੀਖਿਆ) ਪੁਸਤਕਾਂ: ਚਸਕਾ ਕਿੱਟੀ ਦਾ (1), ਦਰਦ ਜਾਗਦਾ ਹੈ (2) --- ਡਾ. ਨਿਸ਼ਾਨ ਸਿੰਘ ਰਾਠੌਰ
(5 ਜਨਵਰੀ 2021) ਲੇਖਿਕਾ: ਗੁਰਪ੍ਰੀਤ ਕੌਰ ਸੈਣੀਸ਼ਾਇਰ: ਭੁਪਿੰਦਰ ਸਿੰਘ ਸੱਗੂ
(ਸ਼ਬਦ: 450)
ਕਿਸਾਨ ਅੰਦੋਲਨ - ਸਭਨਾਂ ਰੰਗਾਂ ਦਾ ਸੁਮੇਲ --- ਸੰਜੀਵ ਸਿੰਘ ਸੈਣੀ
“ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਵਤੀਰਾ ਛੱਡ ਕੇ ਇਹ ਖੇਤੀ ਮਾਰੂ ਬਿੱਲ ...”
(4 ਫਰਵਰੀ 2021)
(ਸ਼ਬਦ: 560)
ਕਿਸਾਨ ਦੀ ਅੱਖ ’ਚੋਂ ਕਿਰੇ ਹੰਝੂ ਨੂੰ ਸਮਰਪਿਤ ਕਵਿਤਾ ਅਤੇ ਤਿੰਨ ਹੋਰ ਕਵਿਤਾਵਾਂ --- ਸੁਰਿੰਦਰ ਗੀਤ
“ਮੈਨੂੰ ਫ਼ਖਰ ਹੈ ਕਿ ... ਮੈਂ ਤੇ ਮੇਰਾ ਮਾਲਿਕ ... ਉਸ ਮਿੱਟੀ ਦੀ ਉਪਜ ਹਾਂ ...”
(4 ਫਰਵਰੀ 2021)
(ਸ਼ਬਦ: 690)
Page 92 of 179