“ਅਜੇ ਵੀ ਵੇਲਾ ਹੈ, ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਲੋਕ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਤੁਹਾਨੂੰ ਪੂਰੀ ਡੁੰਘਾਈ ...”
(8 ਜੂਨ 2024)
ਇਸ ਸਮੇਂ ਪਾਠਕ: 290.
“1967 ਤਕ ਪਹੁੰਚਦੇ-ਪਹੁੰਚਦੇ ਅਧਿਆਪਕ ਸੰਘਰਸ਼ਾਂ ਦੌਰਾਨ ਉਹਨਾਂ ਦੀ ਵਿਚਾਰਧਾਰਾ ਵਿੱਚ ਅਜਿਹੀ ਸਿਫਤੀ ਤਬਦੀਲੀ ...”
(8 ਜੂਨ 2024)
ਇਸ ਸਮੇਂ ਪਾਠਕ: 340.
“ਕੋਟਾਂ ਦੇ ਪੜ੍ਹਾਏ ਹੋਏ ਇਹ ਵਿਦਿਆਰਥੀ ਮੁਕਾਬਲੇ ਦੇ ਇਮਤਿਹਾਨਾਂ ਵਿੱਚ ਸਫਲ ਹੋਣ ਲਈ ‘ਕੋਟੇ’ ਦੇ ਕੋਚਿੰਗ ...”
(8 ਜੂਨ 2024)
ਇਸ ਸਮੇਂ ਪਾਠਕ: 605.
“ਮੈਨੂੰ ਤਿੰਨਾਂ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਦੋ ਮੇਰੀਆਂ ਆਪਣੀਆਂ, ਘੱਟ ਸਰੀਰਕ ਸਮਰੱਥਾ ਅਤੇ ਮਾਨਸਿਕ ਡਰ ਅਤੇ ...”
(7 ਜੂਨ 2024)
ਇਸ ਸਮੇਂ ਪਾਠਕ: 350.
“ਜ਼ਿੰਦਗੀ ਵਿੱਚ ਆਲਸ ਅਤੇ ਅਕਿਰਿਆਸ਼ੀਲਤਾ ਕਾਰਨ ਸਰੀਰਕ ਸਿਹਤ ਦਾ ਨੁਕਸਾਨ ਹੁੰਦਾ ਹੈ, ਜਿਸ ਨਾਲ ਜੀਵਨ ...”
(7 ਜੂਨ 2024)
ਇਸ ਸਮੇਂ ਪਾਠਕ: 135.
“ਅਸੀਂ ਜਾਣਦੇ ਹਾਂ ਕਿ ਅਨਾਜ ਗੋਦਾਮਾਂ ਵਿੱਚ ਪਿਆ ਪਿਆ ਖਰਾਬ ਹੋ ਜਾਂਦਾ ਹੈ, ਪਰ ਖਾਣ ਨੂੰ ਨਹੀਂ ਮਿਲਦਾ। ਇਹ ...”
(7 ਜੂਨ 2024)
ਇਸ ਸਮੇਂ ਪਾਠਕ: 195.
“ਤੁਸੀਂ ਵਾਰਾਨਸੀ ਵਿੱਚ ਡੇਢ ਕੁ ਲੱਖ ਵੋਟਾਂ ਨਾਲ ਹੀ ਜਿੱਤੇ ਹੋ, ਜਦੋਂ ਕਿ ਤੁਹਾਡੀ ਪਾਰਟੀ ਦੇ ਕਈ ਉਮੀਦਵਾਰ ਤੁਹਾਡੇ ਨਾਲੋਂ ...”
(6 ਜੂਨ 2024)
ਇਸ ਸਮੇਂ ਪਾਠਕ: 330.
“ਮੈਂ ਡਰ ਗਿਆ। ਅਖ਼ਬਾਰ ਉਵੇਂ ਹੀ ਛੱਡ ਮੈਂ ਗੇਟ ਵੱਲ ਨੂੰ ਭੱਜਾ। ਸੀਨੀਅਰ ਆਪਣੇ ਹੱਥ ਕੱਛਾਂ ਵਿੱਚ ਦਿੱਤੀ ਖੜ੍ਹਾ ਮੇਰੇ ਵੱਲ ...”
(6 ਜੂਨ 2024)
ਇਸ ਸਮੇਂ ਪਾਠਕ: 435.
“ਪਿਛਲੇ ਦਸ ਸਾਲਾਂ ਤੋਂ ਸੱਤਾ ’ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਦੀ ਹਿੰਦੂਤਵ ਸੋਚ ਅਤੇ ਫਿਰਕਾਪ੍ਰਸਤੀ ਨੂੰ ਵੋਟਰਾਂ ਨੇ ...”
(5 ਜੂਨ 2024)
ਇਸ ਸਮੇਂ ਪਾਠਕ: 125.
“ਅਫਰੀਕਨਾਂ ਦਾ ਕਹਿਣਾ ਹੈ ਕਿ ਕਰੀਬ ਪੰਜ ਸੌ ਸਾਲਾਂ ਤੋਂ ਵੀ ਪਹਿਲਾਂ ਭਾਰਤ ਦਾ ਇੱਕ ਮਸਾਹੀ ਭਾਵ ਮਹਾਤਮਾ ਇਸ ਦੇਸ਼ ...”
(5 ਜੂਨ 2024)
ਇਸ ਸਮੇਂ ਪਾਠਕ: 110.
““ਸ਼ਾਮ ਨੂੰ ਕਲਾਸ ਲਾਉਂਦੇ ਹੋ, ਫਿਰ ਦਿਨ ਵੇਲੇ ਕੀ ਕਰਦੇ ਹੋ?” ਉਨ੍ਹਾਂ ਦੁਬਾਰਾ ਸਵਾਲ ਕੀਤਾ। ...”
(5 ਜੂਨ 2024)
ਇਸ ਸਮੇਂ ਪਾਠਕ: 480.
“ਇਸ ਵੇਲੇ ਦੇਸ਼ ਦੀਆਂ 2024 ਦੀਆਂ ਚੋਣਾਂ ਵੇਲੇ 100 ਕਰੋੜ ਵੋਟਰ ਦੇਸ਼ ਦੇ ਚੋਣ ਕਮਿਸ਼ਨ ਨੇ ਰਜਿਸਟਰਡ ਕੀਤੇ ਹਨ ...”
(4 ਜੂਨ 2024)
ਇਸ ਸਮੇਂ ਪਾਠਕ: 635.
“ਲੋਕਾਂ ਨੂੰ ਅਤੇ ਰਾਜਨੀਤਿਕ ਦਲਾਂ ਨੂੰ ਵੀ ਇਹ ਗੱਲ ਸਮਝ ਆ ਗਈ ਹੈ ਕਿ ਇਸ ਤਰੀਕੇ ਦੇ ਆਤਮ ਮੁਗਧ ਵਿਅਕਤੀ ...”
(4 ਜੂਨ 2024)
ਇਸ ਸਮੇਂ ਪਾਠਕ: 415.
“ਸਮੁੱਚੇ ਸਮਾਜ ਦਾ ਭਲਾ ਸੋਚਣ ਵਾਲਾ ਮਨੁੱਖ ਹੀ ਇਨਸਾਨੀਅਤ ਲਈ ਮਸੀਹਾ ਹੁੰਦਾ ਹੈ। ਅਜਿਹੇ ਹੀ ਇੱਕ ਮਹਾਂ ਪੁਰਸ਼ ...”
(4 ਜੂਨ 2024)
ਇਸ ਸਮੇਂ ਪਾਠਕ: 345.
“ਮਨੋਰੋਗ ਦੀਆਂ ਮੁਢਲੀਆਂ ਅਵਸਥਾਵਾਂ ਜਾਂ ਕਈ ਮਨੋਰੋਗਾਂ ਵਿੱਚ ‘ਗੱਲਬਾਤ ਅਤੇ ਸਲਾਹ’ ਨਾਲ ਵੀ ਮਨੋਰੋਗੀ ਦੀ ...”
(4 ਜੂਨ 2024)
ਇਸ ਸਮੇਂ ਪਾਠਕ: 860.
“ਇਸ ਵਾਰ ਨਾ ਤਾਂ ਕਿਸੇ ਪਾਰਟੀ ਦੇ ਹੱਕ ਵਿੱਚ ਕੋਈ ਹਵਾ ਚੱਲੀ ਅਤੇ ਨਾ ਹੀ ਕੋਈ ਅਜਿਹਾ ਚਿਹਰਾ ਸਾਹਮਣੇ ਆਇਆ ...”
(3 ਜੂਨ 2024)
ਇਸ ਸਮੇਂ ਪਾਠਕ: 420.
“ਭਵਿੱਖ ਬਾਰੇ ਸੋਚਣਾ ਚੰਗੀ ਗੱਲ ਹੈਪਰ ਭਵਿੱਖ ਨੂੰ ਸੁਰੱਖਿਅਤ ਕਰਦਿਆਂ ਹੋਇਆ ਸਾਨੂੰ ਆਪਣਾ ਵਰਤਮਾਨ ...”
(3 ਜੂਨ 2024)
ਇਸ ਸਮੇਂ ਪਾਠਕ: 255.
“ਹੁਣ ਜਦੋਂ ਅਸੀਂ ਪੰਜਾਬ ਸਿਰ ਚੜ੍ਹੇ ਕਰਜ਼ੇ ’ਤੇ ਨਜ਼ਰ ਮਾਰਦੇ ਹਾਂ ਤਾਂ ਪਤਾ ਲਗਦਾ ਹੈ ਕਿ ਮਾਰਚ ...”
(3 ਜੂਨ 2024)
“ਸਿਆਣੇ ਲੋਕ ਉਹ ਹੁੰਦੇ ਹਨ ਜੋ ਪਰਿਵਾਰ ਦੀਆਂ ਆਪਸੀ ਨਰਾਜ਼ਗੀਆਂ ਆਪਸ ਵਿੱਚ ਬੈਠ ਕੇ ਨਿਪਟਾ ਲੈਂਦੇ ਹਨ। ਉਹ ...”
(2 ਜੂਨ 2024)
ਇਸ ਸਮੇਂ ਪਾਠਕ: 345.
“ਹੈਰਾਨੀ ਹੁੰਦੀ ਹੈ ਇਹ ਦੇਖ ਕੇ ਭਾਰਤ ਵਰਗੇ ਲੋਕਤੰਤਰੀ ਦੇਸ਼ ਦੀਆਂ ਰਾਜਨੀਤਿਕ ਪਾਰਟੀਆਂ ਦੇ ਕਿਸੇ ਵੀ ਏਜੰਡੇ ਵਿੱਚ ...”
(2 ਜੂਨ 2024)
ਇਸ ਸਮੇਂ ਪਾਠਕ: 135.
“ਸਾਡੀ ਲੀਡਰਸ਼ਿੱਪ ਨੂੰ 40 ਸਾਲ ਤੋਂ ਇਹ ਸਮਝ ਨਹੀਂ ਆ ਰਹੀ ਕਿ ਅਸੀਂ ਪੀੜਤ ਧਿਰ ਹਾਂ ਜਾਂ ਹਮਲਾਵਰ। ਸਾਡੇ ਲੀਡਰ ...”
(1 ਜੂਨ 2024)
ਇਸ ਸਮੇਂ ਪਾਠਕ: 400.
“ਸੀਤੋ ਤਾਂ ਨਹੀਂ, ਮਹਿੰਦਰ ਨੇ ਸੀਤੋ ਦੀ ਮਾਸੀ ਦੀ ਕੁੜੀ, ਜਿਹੜੀ ਇੱਕ ਅੱਖੋਂ ਬੱਜੋਰੱਤੀ ਸੀ, ਨਾਲ ਵਿਆਹ ਕਰਵਾਉਣ ਦਾ ...”
(1 ਜੂਨ 2024)
ਇਸ ਸਮੇਂ ਪਾਠਕ: 620.
“ਉਸ ਸਮੇਂ ਇਹੋ ਵਿਖਾਈ ਦਿੰਦਾ ਸੀ ਕਿ ਪੱਛਮੀ ਬੰਗਾਲ ਵਿੱਚ ਅਜਿਹੀ ਸਰਕਾਰ ਅਤੇ ਇੱਕ ਅਜਿਹਾ ਸਿਸਟਮ ਹੈ ਜੋ ਬਾਖੂਬੀ ...”
(31 ਮਈ 2024)
ਇਸ ਸਮੇਂ ਪਾਠਕ: 525.
“ਇੰਸਪੈਕਟਰ ਪੂਰੀ ਗੰਭੀਰਤਾ ਨਾਲ ਗੱਲ ਕਰ ਰਿਹਾ ਸੀ, ਕਹਿੰਦਾ, “ਮੈਂ ਤਾਂ ਇਹ ਕਹਿਣਾ ਹੈ ਕਿ ਜੇ ਭੱਜਣਾ ਹੈ ਤਾਂ ਦੱਸ ਦਿਓ ...”
(31 ਮਈ 2024)
ਇਸ ਸਮੇਂ ਪਾਠਕ: 455.
“ਸਮਝੌਤੇ ਨਾਲ ਜਿਊਣ ਦਾ ਰਾਹ ਸਵਾਰਥ ਦੀ ਪਛਾਣ ਬਣਦਾ, ਆਪਣੇ ਆਪ ਤਕ ਸੀਮਤ ਕਰਦਾ,ਸਮੂਹ ਨਾਲੋਂ ...”
(30 ਮਈ 2024)
Page 58 of 221

* * *

* * *

* * *

* * *

* * *

* * * 
* * *

* * *

* * *

* * *
* * *

* * *

* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *

* * *

* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *

* * *

* * *

* * *

* * *

* * *

* * *
* * *

* * * 
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * * 
* * *

* * *
* * *

* * *

* * *

* * *
ਸੁਪਿੰਦਰ ਵੜੈਚ
* * *

* * *

* * *

* * *

* * *
* * *

* * *

* * *

* * *

* * *
* * *

* * *

* * *

* * *

* * *

* * *

* * * 
***

* * *

* * *

* * *

* * *


* * *

* * * 
* * *

* * *

* * *
* * *

* * *

* * *

* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *

* * *


* * *

* * *

* * *

* * *

* * *

* * *

* * *

* * *

* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

* * *


* * *
* * *
* * *

* * *

* * *

* * *

* * *

* * *

* * *

* * *

* * *



* * *

* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

* * *

***


***
* * *
* * *

* * *

* * *


* * *

* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

* * *

*****
*****

*****

***

*****