ਆਖਿਰ ਜ਼ਿੰਦਗੀ ਦੀ ਸੈਂਚਰੀ ਮਾਰ ਕੇ ਤੁਰ ਗਈ ਮਾਈ ਦਰਸ਼ਨ ਕੌਰ ਵੀ --- ਰਵੇਲ ਸਿੰਘ ਇਟਲੀ
“ਇਹ ਭੈਣਾਂ, ਸਹੇਲੀਆਂ, ਸਾਥਣਾਂ ਔਖ ਸੌਖ ਵੇਲੇ ਕਦੇ ਇੱਕ ਦੂਜੀ ਦੇ ਕੰਮ ਆਉਣ ਤੋਂ ਕਦੇ ਪਿੱਛੇ ...”
(30 ਜਨਵਰੀ 2022)
ਲੋਕਤੰਤਰ ਦੇ ਬਹਾਨੇ ਅਕਲ ਨੂੰ ਗੋਤੇ ਦੇਣ ਵਾਲਾ ਮੌਕਾ ਫਿਰ ਆ ਗਿਆ ਹੈ, ਪਰ ਇਸ ਤੋਂ ਨਿਕਲੇਗਾ ਕੀ? --- ਜਤਿੰਦਰ ਪਨੂੰ
“ਕੱਪੜਿਆਂ ਵਾਂਗ ਪਾਰਟੀਆਂ ਬਦਲਣ ਦੇ ਮਾਹਰ ਇਨ੍ਹਾਂ ਲੀਡਰਾਂ ਵੱਲੋਂ ਆਮ ਲੋਕਾਂ ਨਾਲ ਕੀਤੇ ਵਾਅਦੇ ...”
(30 ਜਨਵਰੀ 2022)
ਅਦਬੀ ਦੁਨੀਆ ਦੇ ਚੋਜ ਨਿਰਾਲੇ --- ਡਾ. ਓਪਿੰਦਰ ਸਿੰਘ ਲਾਂਬਾ
“ਭਾਜੀ! ਮੈਂ 350 ਕਿਤਾਬਾਂ ਆਪਣੀ ਕਾਰ ਵਿੱਚ ਲੈ ਕੇ ਅੰਮ੍ਰਿਤਸਰੋਂ ਤੁਰਿਆ ਸਾਂ। ਕੇਵਲ ਦੋ ਕਿਤਾਬਾਂ ਹੀ ...”
(30 ਜਨਵਰੀ 2022)
ਕਹਾਣੀ: ਵਾਪਸੀ --- ਚਰਨਜੀਤ ਸਿੰਘ ਰਾਜੌਰ
“ਹਰਦੀਪ ਦੀਆਂ ਅੱਖਾਂ ਹੁਣ ਗ਼ੁੱਸੇ ਨਾਲ ਲਾਲ ਸਨ। ਉਸਨੇ ਆਪਣੇ ਮੋਢੇ ਰੱਖੇ ਬੈਗ ਨੂੰ ਮੁੜ ਧਰਤੀ ’ਤੇ ਰੱਖਦਿਆਂ ...”
(29 ਜਨਵਰੀ 2021)
ਮਨੁੱਖੀ ਜੀਵਨ ਦਾ ਸ਼ਿੰਗਾਰ: ਸਹਿਜ ਰਹਿਣਾ --- ਕੈਲਾਸ਼ ਚੰਦਰ ਸ਼ਰਮਾ
“ਸਹਿਜਤਾ ਮਨੁੱਖੀ ਜੀਵਨ ਦਾ ਸ਼ਿੰਗਾਰ ਹੈ। ਇਸ ਲਈ ਆਓ, ਦੁੱਖਾਂ ਨਾਲ ਆਢਾ ਲਾ ਕੇ ਵੀ ਜ਼ਿੰਦਗੀ ...”
(29 ਜਨਵਰੀ 2022)
ਇਸ ਸਮੇਂ ‘ਸਰੋਕਾਰ’ ਦੇ ਸੰਗੀ-ਸਾਥੀ: 121.
ਪੰਜਾਬੀ ਵਿਰਾਸਤੀ ਗੀਤਕਾਰੀ ਦੇ ਭੀਸ਼ਮ ਪਿਤਾਮਾ: ਦੇਵ ਥਰੀਕਿਆਂ ਵਾਲਾ --- ਉਜਾਗਰ ਸਿੰਘ
“ਇਨ੍ਹਾਂ ਗੀਤਾਂ ਦੀ ਰਿਕਾਰਡਿੰਗ ਅਤੇ ਮਿਲੀ ਰਾਇਲਟੀ ਨੇ ਹਰਦੇਵ ਦਿਲਗੀਰ ਨੂੰ ਗੀਤ ਲਿਖਣ ਲਈ ...”
(28 ਜਨਵਰੀ 2022)
ਸਾਡਾ ਸੱਭਿਆਚਾਰ: ਆਮਦਨ ਅਠੱਨੀ, ਖਰਚ ਰੁਪਈਆ --- ਇੰਜ. ਜਗਜੀਤ ਸਿੰਘ ਕੰਡਾ
“ਹਮੇਸ਼ਾ ਆਪਣੀ ਚਾਦਰ ਵੇਖ ਕੇ ਪੈਰ ਪਸਾਰਨ ਨੂੰ ਮੁੱਖ ਰੱਖਦੇ ਹੋਏ ਥੋੜ੍ਹੀ ਥੋੜ੍ਹੀ ਬੱਚਤ ...”
(28 ਜਨਵਰੀ 2022)
ਕਹਾਣੀ: ਕਰੁਣਾ ਕੀ ਕਰੇ --- ਸੁਖਦੇਵ ਸਿੰਘ ਸ਼ਾਂਤ
“ਮੁੰਡੇ ਨੇ ਦੋਹਾਂ ਹੱਥਾਂ ਨਾਲ ਆਪਣੀ ਜੇਬ ਨੂੰ ਘੁੱਟਿਆ ਹੋਇਆ ਸੀ। ਇੱਕ ਲੜਖੜਾਉਂਦਾ ਹੋਇਆ ਬੰਦਾ ...”
(27 ਜਨਵਰੀ 2022)
ਵਿਆਹਾਂ ਦਾ ਸੀਜ਼ਨ --- ਬਲਰਾਜ ਸਿੰਘ ਸਿੱਧੂ
“ਕਈ ਜਾਣ ਲੱਗੇ ਵਿਸਕੀ ਦੀਆਂ ਬੋਤਲਾਂ ਛੁਪਾ ਕੇ ਲੈ ਜਾਂਦੇ ਹਨ। ਵੱਡੇ ਘੁਲਾਟੀਏ ਤਾਂ ...”
(27 ਜਨਵਰੀ 2022)
ਪੰਜਾਬੀਆਂ ਲਈ ਇਮਤਿਹਾਨ ਦੀ ਘੜੀ --- ਮੋਹਨ ਸ਼ਰਮਾ
“ਜੇਕਰ ਅਸੀਂ ਹੁਣ ਵੀ ਠੀਕ ਫੈਸਲਾ ਲੈ ਕੇ ਵੋਟਾਂ ਦੀ ਸਹੀ ਵਰਤੋਂ ਨਾ ਕੀਤੀ ਤਾਂ ਇਤਿਹਾਸ ਸਾਡੀ ਹੋਣੀ ’ਤੇ ...”
(27 ਜਨਵਰੀ 2022)
ਪੰਜਾਬੀ ਵੋਟਰੋ ਜ਼ਰਾ ਸੰਭਲ ਕੇ, ਇਹ ਚੋਣਾਂ ਬਿਲਕੁਲ ਵੱਖਰੀਆਂ ਨੇ --- ਡਾ. ਸੁਖਦੇਵ ਸਿੰਘ ਝੰਡ
“ਪਹਿਲਾਂ ਚੋਣ-ਮੁਕਾਬਲੇ ਦੋ ਪਾਰਟੀਆਂ ਵਿੱਚ ਸਿੱਧੇ ਜਾਂ ਫਿਰ ਵੱਧ ਤੋਂ ਵੱਧ ਤਿਕੋਣੇ ਹੁੰਦੇ ਸਨ ਪਰ ਇਸ ਵਾਰ ...”
(26 ਜਨਵਰੀ 2022)
ਇਸ ਸਮੇਂ ‘ਸਰੋਕਾਰ’ ਦੇ ਸੰਗੀ-ਸਾਥੀ: 155.
ਤਸਵੀਰਾਂ ਬਦਲੀਆਂ ਹਨ, ਤਕਦੀਰਾਂ ਨਹੀਂ! --- ਐਡਵੋਕੇਟ ਦਰਸ਼ਨ ਸਿੰਘ ਰਿਆੜ
“ਕੀ ਕਾਨੂੰਨ ਬਣਾਉਣ ਵਾਲੇ ਇਨ੍ਹਾਂ ਪਵਿੱਤਰ ਸਦਨਾਂ ਵਿੱਚ ਇਮਾਨਦਾਰ, ਪੜ੍ਹੇ ਲਿਖੇ, ਯੋਗ ਤੇ ਨੈਤਿਕ ਕਦਰਾਂ ...”
(26 ਜਨਵਰੀ 2022)
ਰੰਗੋਂ ਬੇਰੰਗ ਹੋਇਆ ਪੰਜਾਬ --- ਗੁਰਮੀਤ ਸਿੰਘ ਪਲਾਹੀ
“ਸਵਾਲ ਪੈਦਾ ਹੋਣ ਲੱਗ ਪਿਆ ਹੈ ਕਿ ਕੀ ਘੁੱਗ ਵਸਦਾ ਪੰਜਾਬ ਮਾਰੂਥਲ ਬਣਾ ਦਿੱਤਾ ਜਾਏਗਾ? ...”
(26 ਜਨਵਰੀ 2022)
ਵਰਤੋਂ ਕੰਪਿਊਟਰ ਦੀ: ਲੜੀ ਨੰਬਰ 5 ਅਤੇ ਲੜੀ ਨੰਬਰ 6 --- ਕਿਰਪਾਲ ਸਿੰਘ ਪੰਨੂੰ, ਡਾ. ਰਾਜਵਿੰਦਰ ਸਿੰਘ (ਪੰਜਾਬੀ ਯੂਨੀਵਰਸਿਟੀ ਪਟਿਆਲਾ)
“ਕਦੇ-ਕਦੇ ਮਾਊਸ ਜਾਂ ਕੀਅਬੋਰਡ ਕੰਮ ਕਰਨਾ ਬੰਦ ਕਰ ਦਿੰਦੇ ਹਨ। ਕੰਪਿਊਟਰ ਨੂੰ ...”
(25 ਜਨਵਰੀ 2022)
ਮੋਬਾਈਲ ਦੀ ਲਤ ਜਾਂ ਬੀਮਾਰੀ ਦੀ ਸ਼ੁਰੂਆਤ ਕਿਵੇਂ ਪਛਾਣੀਏ? --- ਡਾ. ਹਰਸ਼ਿੰਦਰ ਕੌਰ
“ਵੇਲੇ ਸਿਰ ਇਸਦੀ ਵਰਤੋਂ ਘਟਾ ਲੈਣ ਨਾਲ ਅਨੇਕ ਰੋਗਾਂ ਤੋਂ ਬਚਾਓ ਹੋ ਸਕਦਾ ਹੈ ਤੇ ਲੰਮੀ ਜ਼ਿੰਦਗੀ ...”
(25 ਜਨਵਰੀ 2022)
ਮੋਢੇ ’ਤੇ ਰੱਖਿਆ ਹੱਥ --- ਰਾਮ ਸਰੂਪ ਜੋਸ਼ੀ
“ਦੁਪਹਿਰ ਹੋਣ ਤੋਂ ਪਹਿਲਾਂ ਹੀ ਮੈਂ ਸੋਲਨ ਸਕੂਲ ਵਿੱਚ ਪੁੱਜ ਗਿਆ। ਬਾਹਰ ਫਿਰਦੇ ਦੋਂਹ ਕੁ ਮੁੰਡਿਆਂ ਤੋਂ ...”
(25 ਜਨਵਰੀ 2022)
ਕਹਾਣੀ: ਕਾਹਦੀ ਖਾਤਿਰ? --- ਹਰੀਪਾਲ
“ਦੇਖੋ, ਮੈਂ ਤੇ ਪਿਕਸੀ ਜਿੰਨਾ ਚਿਰ ਕਾਇਮ ਹਾਂ, ਇਸੇ ਘਰ ਵਿੱਚ ਰਹਾਂਗੇ। ਜਦੋਂ ਅਸੀਂ ਨਾ ਰਹੇ, ਇਹ ਘਰ ...”
(24 ਜਨਵਰੀ 2022)
ਮੋਦੀ ਅਤੇ ਭਾਜਪਾ ਦੀ ਪੰਜਾਬ ਵਿਰੋਧੀ ਫਿਰਕੂ ਸਿਆਸਤ ਦਾ ਵਿਰੋਧ ਜ਼ਰੂਰੀ --- ਸੁਮੀਤ ਸਿੰਘ
“ਇਸ ਲਈ ਪੰਜਾਬ ਦੇ ਸਮੂਹ ਲੋਕਪੱਖੀ ਜਮਹੂਰੀ ਅਤੇ ਜਨਤਕ ਸੰਗਠਨਾਂ, ਕਿਸਾਨ ਜਥੇਬੰਦੀਆਂ ...”
(24 ਜਨਵਰੀ 2022)
ਸੁਰੱਖਿਅਤ ਜੀਵਨ ਦੀਆਂ ਧੀਆਂ ਵੀ ਹੱਕਦਾਰ ਨੇ! --- ਡਾ. ਗੁਰਤੇਜ ਸਿੰਘ
“ਲੋਕੋ ਹੁਣ ਤਾਂ ਆਪਣੀ ਸੋਚ ਬਦਲੋ! ਦੁਨੀਆਂ ਚੰਦ ’ਤੇ ਪਹੁੰਚ ਗਈ ਤੇ ਅਸੀਂ ਅਜੇ ਵੀ ਰੂੜ੍ਹੀਵਾਦੀ ਖਿਆਲਾਂ ...”
(24 ਜਨਵਰੀ 2022)
ਪੰਜ ਕਵਿਤਾਵਾਂ: ਪਰਵਾਸ, ਨੌਂ ਮਣ ਤੇਲ, ਕਿਆਮਤ, ਪੱਤਝੜ, ਬਰਫ ਦੀ ਮਹਿਕ --- ਡਾ. ਪਰਮਜੀਤ ਸਿੰਘ ਢੀਂਗਰਾ
“ਮੈਪਲ ਦੇ ਪੱਤਿਆਂ ’ਤੇ ਤਕਦੀਰਾਂ ਲਿਖ ... ਉੱਡਣ-ਖਟੋਲਿਆਂ ਵਿਚ ਜਾ ਰਹੇ ਨੇ ... ਮਾਤ ਭੂਮੀ ਦੇ ਬਾਲ-ਬੱਚੇ ...”
(23 ਜਨਵਰੀ 2022)
ਇਸ ਵਾਰ ਕੀ ਕਰੇਗਾ ਜਿੱਤ ਕੇ ਲੜਾਈ ਹਾਰਨ ਗਿੱਝਾ ਹੋਇਆ ਪੰਜਾਬ! --- ਜਤਿੰਦਰ ਪਨੂੰ
“ਇਸ ਵੇਲੇ ਪੰਜਾਬ ਤੇ ਇਸਦੇ ਨਾਲ ਹੀ ਚਾਰ ਹੋਰਨਾਂ ਰਾਜਾਂ ਦੇ ਲੋਕਾਂ ਨੂੰ ਠੱਗਣ ਵਾਲੀਆਂ ਧਾੜਾਂ ...”
(23 ਜਨਵਰੀ 2022)
ਬੀਬੀ ਦੀ ਘਾਲਣਾ --- ਸੁਪਿੰਦਰ ਸਿੰਘ ਰਾਣਾ
“ਬੀਬੀ, ਜੇ ਤੇਰੇ ਵਰਗੀ ਔਰਤ ਹਰ ਪਿੰਡ ਵਿੱਚ ਹੁੰਦੀ ਤਾਂ ਸਾਡੀ ਮਾਂ ਅਨਪੜ੍ਹ ਨਾ ਕਹਾਉਂਦੀ ...”
(23 ਜਨਵਰੀ 2022)
ਮਹਾਂ ਮ੍ਰਿਤਯੂੰਜਯ ਜਾਪ --- ਵਿਸ਼ਵਾ ਮਿੱਤਰ
“24 ਘੰਟੇ ਬੀਤਣ ’ਤੇ ਵੀ ਜਦੋਂ ਹੋਸ਼ ਨਾ ਆਇਆ ਤਾਂ ਡਾਕਟਰ ਸਾਹਿਬ ਨੇ ਇੱਕ ਹੋਰ ਇੰਜੈਕਸ਼ਨ ਲਗਾ ਕੇ ਕਿਹਾ ...”
(22 ਜਨਵਰੀ 2022)
ਜ਼ਿੰਦਗੀ ਵਿੱਚ ਆਏ ਮੋੜਾਂ ਨੇ ਬਦਲ ਦਿੱਤੇ ਮੇਰੀ ਜ਼ਿੰਦਗੀ ਦੇ ਰੰਗ --- ਸੁਰਿੰਦਰ ਸ਼ਰਮਾ ਨਾਗਰਾ
“ਮੈਂ ਸੋਚਿਆ ਬਈ ਕੰਮ ਬਣ ਗਿਆ। ਪਰ ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ...”
(22 ਜਨਵਰੀ 2022)
ਖਾਲਿਸਤਾਨ ਦੀ ਸਾਜ਼ਿਸ਼, ਵਿਤਕਰੇ ਦਾ ਬਿਰਤਾਂਤ ਅਤੇ ਵੀਹਵੀਂ ਸਦੀ ਦੀ ਸਿੱਖ ਲੀਡਰਸ਼ਿੱਪ --- ਹਰਚਰਨ ਸਿੰਘ ਪਰਹਾਰ
“ਇੱਥੇ ਵੱਖ-ਵੱਖ ਕਿਤਾਬਾਂ ਵਿਚਲੇ ਉੱਪਰਲੇ ਸਾਰੇ ਬਿਰਤਾਂਤ ਤੇ ਤੱਥ ਪਾਠਕਾਂ ਦੀ ਕਚਹਿਰੀ ਵਿੱਚ ...”
(21 ਜਨਵਰੀ 2022)
Page 62 of 178