“ਆਰ.ਐੱਸ.ਐੱਸ. ਸਿਆਸੀ ਪਾਰਟੀ ਨਾ ਹੋ ਕੇ ਵੀ ਲਗਾਤਾਰ ਪਿੱਛੇ ਰਹਿ ਕੇ ਸਿਆਸੀ ਖੇਡ ਖੇਡਦੀ ਹੈ ਅਤੇ ਹਿੰਦੂ ਰਾਸ਼ਟਰ ...”
(19 ਜੂਨ 2024)
ਇਸ ਸਮੇਂ ਪਾਠਕ: 80.
“ਮੈਂ ਆਪਣੇ ਬਚਪਨ ਦੇ ਉਸ ਸਮੇਂ ਨੂੰ ਅੱਜ ਜਦੋਂ ਯਾਦ ਕਰਦਾ ਹਾਂ ਤਾਂ ਬਹੁਤ ਕੁਝ ਮੇਰੇ ਦਿਲੋ-ਦਿਮਾਗ ਵਿੱਚ ...”
(18 ਜੂਨ 2024)
ਇਸ ਸਮੇਂ ਪਾਠਕ: 160.
“ਜੇਕਰ ਅਸੀਂ ਸੱਚਮੁੱਚ ਸਾਫ ਸੁਥਰੀ ਜ਼ਿੰਦਗੀ ਜਿਊਣਾ ਚਾਹੁੰਦੇ ਹਾਂ, ਜ਼ਿੰਦਗੀ ਦੇ ਤਣਾਅ ਤੋਂ ਮੁਕਤ ਹੋਣਾ ਚਾਹੁੰਦੇ ਹਾਂ ਅਤੇ ਆਪਣੇ ...”
(18 ਜੂਨ 2024)
ਇਸ ਸਮੇਂ ਪਾਠਕ: 180.
“ਮਾਨਸਿਕ ਸਿਹਤ ਦੇਖ-ਰੇਖ ਦੀ ਪਹੁੰਚ ਨੂੰ ਬਿਹਤਰ ਬਣਾਉਣ, ਮਜ਼ਬੂਤ ਸਮਾਜਿਕ ਸੰਬੰਧਾਂ ਨੂੰ ਉਤਸ਼ਾਹਿਤ ਕਰਨ ਅਤੇ ...”
(18 ਜੂਨ 2024)
ਇਸ ਸਮੇਂ ਪਾਠਕ: 350.
“ਜ਼ਿੰਦਗੀ ਦੀ ਧੜਕਣ ਨਾਲ ਸਰਗਰਮੀ ਦੀ ਹਰਕਤ ਮੇਲ ਕੇ ਚਲਾਉਣ ਦੇ ਨਵੇਂ ਰਾਹ ਉਲੀਕਣੇ ਪੈਣਗੇ ਅਤੇ ਰਾਹਾਂ ਦੀ ਭਾਲ ...”
(18 ਜੂਨ 2024)
ਇਸ ਸਮੇਂ ਪਾਠਕ: 475.
“ਅਜਿਹੀ ਹੀ ਇੱਕ ਘਟਨਾ ਕੋਟਫਤੂਹੀ ਦੇ ਨੇੜੇ ਬਹਿਬਲਪੁਰ ਵਿੱਚ ਵਾਪਰੀ ਜਿਸ ਵਿੱਚ ਪਿੰਡ ਦੇ ਸਰਪੰਚ ਨੂੰ ...”
(17 ਜੂਨ 2024)
ਇਸ ਸਮੇਂ ਪਾਠਕ: 260.
“ਬੁਢਾਪਾ ਵੀ ਬਾਕੀ ਉਮਰਾਂ ਵਾਂਗ ਹੀ ਹੈ ਜੋ ਆ ਕੇ ਹੀ ਰਹਿੰਦਾ ਹੈ। ਸੋ ਇਹ ਗੱਲ ਕਦੇ ਨਹੀਂ ਭੁੱਲਣੀ ਚਾਹੀਦੀ ਕਿ ...”
(17 ਜੂਨ 2024)
ਇਸ ਸਮੇਂ ਪਾਠਕ: 305.
“ਅੱਜ ਜੇਕਰ ਮਨੋਰੋਗਾਂ ਦੇ ਕੇਂਦਰ ਬਿੰਦੂ ਜਾਂ ਮੂਲ ਕਾਰਨ ਦੀ ਗੱਲ ਕਰੀਏ ਤਾਂ ਉਹ ਹੈ ਤਣਾਉ। ਤਣਾਉ ਤੋਂ ਹੀ ਸਥਿਤੀ ...”
(17 ਜੂਨ 2024)
ਇਸ ਸਮੇਂ ਪਾਠਕ: 285.
“ਧਰਤੀ ਦੇ ਵਧ ਰਹੇ ਤਾਪਮਾਨ ਕਾਰਨ ਗਲੇਸ਼ੀਅਰ ਪਿਘਲ ਰਹੇ ਹਨ। ਸਥਿਤੀ ਇਵੇਂ ਜਾਰੀ ਰਹੀ ਤਾਂ ...”
(16 ਜੂਨ 2024)
ਇਸ ਸਮੇਂ ਪਾਠਕ: 210.
“ਇੱਕ ਦਿਨ ਸਵੇਰੇ ਸੈਰ ਕਰਦਿਆਂ ਅਖ਼ਬਾਰ ਵੰਡਣ ਵਾਲਾ ਮੁੰਡਾ ਟੱਕਰ ਗਿਆ। “ਫ਼ੌਜੀ ਸਾਬ੍ਹ, ਜੈ ਹਿੰਦ।” ਕਹਿੰਦਿਆਂ ...”
(16 ਜੂਨ 2024)
ਇਸ ਸਮੇਂ ਪਾਠਕ: 335.
“ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਸ਼ਾਨਦਾਰ ਜਿੱਤ ਵਿੱਚ ਪੰਜਾਬ ਦੇ ਦਲਿਤਾਂ ਦੀ ਵੱਡੀ ਭੂਮਿਕਾ ...”
(16 ਜੂਨ 2024)
ਇਸ ਸਮੇਂ ਪਾਠਕ: 325.
“ਜਿੰਮ ਨੇ ਗੱਲ ਅਗਾਂਹ ਤੋਰੀ, “ਬਿੱਲ, ਕਦੀ ਸੰਨਸ਼ਾਈਨ ਕਲੱਬ ਵਿਚ ਗੇੜਾ ਮਾਰਿਆ ਐ?” ...”
(15 ਜੂਨ 2024)
ਇਸ ਸਮੇਂ ਪਾਠਕ: 185.
“ਅਜਿਹੇ ਹਾਲਾਤ ਤੋਂ ਛੁਟਕਾਰਾ ਪਾਉਣ ਲਈ ਦੇਸ਼ ਦੀ ਜਨਤਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਿੰਡਾਂ, ਸ਼ਹਿਰਾਂ, ਕਸਬਿਆਂ ਵਿੱਚ ...”
(15 ਜੂਨ 2024)
ਇਸ ਸਮੇਂ ਪਾਠਕ: 335.
“ਪੁੱਤ ਦੀਆਂ ਆਖਰੀ ਰਸਮਾਂ ਹੱਥੀਂ ਨਿਬੇੜੀਆਂ। ਭੋਗ ਪੈਣ ਦੇ ਮਹੀਨੇ ਕੁ ਬਾਅਦ ਹੀ ਨੂੰਹ ਨੂੰ ਉਹ ਭਾਰ ਲੱਗਣ ਲੱਗਾ ਤਾਂ ...”
(14 ਜੂਨ 2024)
ਇਸ ਸਮੇਂ ਪਾਠਕ: 455.
“ਤਹਿਸੀਲ ਜਾਂ ਜਾਇਦਾਦਾਂ ਨਾਲ ਜੁੜੇ ਇਸ ਮਾਇਆਜਾਲ਼ ਵਿੱਚੋਂ ਸਰਕਾਰ ਨੇ ਕਿਵੇਂ ਇਸ ਦਾ ਭੇਤ ਜਾਂ ਰਹੱਸ ...”
(14 ਜੂਨ 2024)
ਇਸ ਸਮੇਂ ਪਾਠਕ: 375.
“ਇਹੋ ਜਿਹੀਆਂ ਘਟਨਾਵਾਂ ਵਾਰ ਵਾਰ ਵਾਪਰਨ ਦੇ ਦੋ ਕਾਰਨ ਹੋ ਸਕਦੇ ਹਨ। ਪਹਿਲਾ ਕਾਰਨ ਇਹ ...”
(13 ਜੂਨ 2024)
ਇਸ ਸਮੇਂ ਪਾਠਕ: 420.
“ਆਸ ਕੀਤੀ ਜਾਂਦੀ ਹੈ ਕਿ ਅਖ਼ੀਰ ਇੱਕ ਉਹ ਦਿਨ ਵੀ ਆਏਗਾ ਜਦੋਂ ਹਰ ਬੱਚੇ ਨੂੰ ਆਪਣਾ ਬਚਪਨ ...”
(13 ਜੂਨ 2024)
““ਤੂੰ ਬੋਲਦਾ ਕਿਵੇਂ ਐਂ ਉਏ? ਤੈਨੂੰ …।” ਮਲਕੀਤ ਸਿੰਘ ਅੰਦਰੋਂ ਲਾਵਾ ਫੁੱਟਣ ਵਾਂਗ ਹੋ ਗਿਆ। ਉਸ ਦੀਆਂ ਕਾਲੀਆਂ ...”
(12 ਜੂਨ 2024)
“ਪਿਛਲੇ 10 ਸਾਲ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਇੰਨੀ ਤਾਕਤ ਫੜ ਗਏ ਕਿ ਆਪਣੇ ਆਪ ਨੂੰ ...”
(11 ਜੂਨ 2024)
ਇਸ ਸਮੇਂ ਪਾਠਕ: 680.
“ਗਿਆਨ ਦਾ ਬੋਝ ਸਿਰ ਉੱਪਰ ਚੁੱਕ ਕੇ ਹਜ਼ਾਰਾਂ ਵਿਦਵਾਨ ਵਿਦਵਤਾ ਤੋਂ ਕੋਹਾਂ ਦੂਰ ਅਗਿਆਨਤਾ ਦੇ ਹਨੇਰੇ ਵਿੱਚ ਗੁਆਚੇ ...”
(11 ਜੂਨ 2024)
ਇਸ ਸਮੇਂ ਪਾਠਕ: 410.
“ਸੰਯੁਕਤ ਪਰਿਵਾਰਾਂ ਵਿੱਚ ਜਿੱਥੋਂ ਤਕ ਕਿ ਕਿਸੇ ਇੱਕ ਬੰਦੇ ਦੀ ਬਿਮਾਰੀ ਦਾ ਸਵਾਲ ਹੈ, ਆਰਥਿਕ ਪੱਖੋਂ ਉਸ ਦੀ ਸੰਭਾਲ ...”
(11 ਜੂਨ 2024)
ਇਸ ਸਮੇਂ ਪਾਠਕ: 260.
“ਲੋਕਾਂ ਨੇ ਆਪਣੇ ਮਨ ਦੀ ਗੱਲ ਕਹਿ ਦਿੱਤੀ ਹੈ, ਉਹ ਇਹ ਕਿ ਆਮ ਲੋਕ ਆਜ਼ਾਦੀ, ਆਪਣੇ ਬੋਲਣ ਦੇ ਹੱਕ ...”
(10 ਜੂਨ 2024)
ਇਸ ਸਮੇਂ ਪਾਠਕ: 355.
“ਇੱਕ ਵਾਰ ਕੋਸ਼ਿਸ਼ ਕੀਤੀ ਸੀ ਹਿੰਦੁਸਤਾਨ ਦੀ ਰਾਹਦਾਰੀ ਲੈਣ ਦੀ … ਐਨੇ ਨੂੰ ਸਰਹੱਦ ’ਤੇ …”
(10 ਜੂਨ 2024)
“ਆਸ ਕਰਦੇ ਹਾਂ ਕਿ ਇਹ ਨਵੀਂ ਸਰਕਾਰ ਆਪਣੀ ਉਮਰ ਲੰਬੀ ਕਰਨ ਲਈ ਆਪਣੇ ਪੁਰਾਣੇ ਹੰਕਾਰ ਨੂੰ ਮਾਰ ਕੇ ਲੋਕਾਂ ਦੀਆਂ ...”
(9 ਜੂਨ 2024)
ਇਸ ਸਮੇਂ ਪਾਠਕ: 335.
“ਡਾ. ਰੰਧਾਵਾ ਕਿੱਤੇ ਵਜੋਂ ਇੱਕ ਆਈ ਸੀ ਐੱਸ ਅਫਸਰ ਸਨ, ਪੜ੍ਹਾਈ ਵੱਲੋਂ ਉਹ ਵਿਗਿਆਨੀ ਸਨ ਪਰ ਪੰਜਾਬ ਤੇ ਇੱਥੋਂ ਦੇ ...”
(9 ਜੂਨ 2024)
ਇਸ ਸਮੇਂ ਪਾਠਕ: 125.
Page 57 of 221

* * *

* * *

* * *

* * *

* * *

* * * 
* * *

* * *

* * *

* * *
* * *

* * *

* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *

* * *

* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *

* * *

* * *

* * *

* * *

* * *

* * *
* * *

* * * 
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * * 
* * *

* * *
* * *

* * *

* * *

* * *
ਸੁਪਿੰਦਰ ਵੜੈਚ
* * *

* * *

* * *

* * *

* * *
* * *

* * *

* * *

* * *

* * *
* * *

* * *

* * *

* * *

* * *

* * *

* * * 
***

* * *

* * *

* * *

* * *


* * *

* * * 
* * *

* * *

* * *
* * *

* * *

* * *

* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *

* * *


* * *

* * *

* * *

* * *

* * *

* * *

* * *

* * *

* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

* * *


* * *
* * *
* * *

* * *

* * *

* * *

* * *

* * *

* * *

* * *

* * *



* * *

* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

* * *

***


***
* * *
* * *

* * *

* * *


* * *

* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

* * *

*****
*****

*****

***

*****