“ਉਹਨੇ ਮੱਝ ਦੇ ਪਿੰਡੇ ’ਤੇ ਥਾਪੀ ਦਿੱਤੀ ਤੇ ਉਹਦੇ ਚੱਡੇ ਤੋਂ ਚਿੱਚੜੀਆਂ ...”
(28 ਸਤੰਬਰ 2020)
“ਸ਼ਰਾਰਤੀ ਲੋਕ ਅਜਿਹੇ ਮੌਕਿਆਂ ਵਿੱਚ ਮਾਹੌਲ ਖਰਾਬ ਕਰਨ ਲਈ ...”
(27 ਸਤੰਬਰ 2020)
“ਬੱਚਿਆਂ ਜਾਂ ਵੱਡਿਆਂ ਦੀ ਪੜ੍ਹਾਈ ਲਈ ਕੋਰਸੀ ਕਿਤਾਬਾਂ ਲਾਉਣ ਜਾਂ ਥੋਪਣ ਵਾਲੇ ਅਦਾਰੇ ਤੇ ਮੈਂਬਰ ...”
(26 ਸਤੰਬਰ 2020)
“ਪਿਛਲੀ ਵਾਰ ਤਾਂ ਥੋਡੀ ਦਿੱਤੀ ਮੁਖਤ ਦੀ ਸ਼ਰਾਬ ਪੀ ਕੇ ਏਹਦੀ ਇੱਕ ਲੱਤ ਟੁੱਟੀ ਤੀ, ਹੁਣ ...”
(25 ਸਤੰਬਰ 2020)
“ਇਹ ਆਰਡੀਨੈਂਸ ਖਪਤਕਾਰਾਂ, ਛੋਟੇ ਵਪਾਰੀਆਂ ਨੂੰ ਨੁਕਸਾਨ ਪਹੁੰਚਾਵੇਗਾ ਅਤੇ ...”
(23 ਸਤੰਬਰ 2020)
“ਇੱਕ ਨੇ 2400 ਪੌਂਡ ਉੱਕੇ ਪੁੱਕੇ, ਦੂਸਰੇ ਨੇ 1860 ਪੌਂਡ, ਤੀਸਰੇ ਨੇ 1500 ਪੌਂਡ ਤੇ ਚੌਥੇ ਨੇ 1375 ਪੌਂਡ ਪਲੱਸ ...”
(21 ਸਤੰਬਰ 2020)
“ਸਰਕਾਰ ਇੰਨੀ ਲਾਪ੍ਰਵਾਹ ਅਤੇ ਨਿਕੰਮੀ ਹੈ ਕਿ ਪਾਰਲੀਮੈਂਟ ਵਿੱਚ ...”
(20 ਸਤੰਬਰ 2020)
“ਕਹਿਣ ਨੂੰ ਦਲਿਤ ਹਿੰਦੂ ਧਰਮ ਦਾ ਹਿੱਸਾ ਹਨ ਪਰ ਅਸਲੀਅਤ ਵਿਚ ...”
(19 ਸਤੰਬਰ 2020)
“ਬੱਚੇ ’ਤੇ ਧਰਮ ਥੋਪਣ ਦੀ ਸਮਾਜ ਨੂੰ ਕਾਹਦੀ ਕਾਹਲ ਹੈ? ਕੀ ਹਰ ਇਨਸਾਨ ...”
(18 ਸਤੰਬਰ 2020)
“ਦਰਵਾਜਿਆਂ ਤੋਂ ਸੱਖਣੇ ਘਰ ਵਿੱਚ ਜਦੋਂ ਦਾਖ਼ਲ ਹੋਏ ਤਾਂ ਪਿੰਡ ਦੇ ਇੱਕ ਵਿਅਕਤੀ ਨੇ ...”
(17 ਸਤੰਬਰ 2020)
“ਇਹਨਾਂ ਨੂੰ ਕਿਉਂ ਤਕਲੀਫ਼ ਦੇਣੀ ਐਂ ਪ੍ਰਿੰਸੀਪਲ ਸਾਹਿਬ? ਅਸੀਂ ਦੋਵਾਂ ਨੇ ...”
(16 ਸਤੰਬਰ 2020)
“ਪੰਜਾਬੀਆਂ ਨੂੰ ਅਜਿਹੀਆਂ ਚੱਜ-ਆਚਾਰ ਦੀਆਂ ਗੱਲਾਂ ਕਰਦਿਆਂ ਕਦੇ ...”
(14 ਸਤੰਬਰ 2020)
“ਪੁਸਤਕਾਂਲਿਖਣ, ਅਨੁਵਾਦਕਰਵਾਉਣਦਾਕੰਮਵੀਬੋਰਡਦੇਮੈਂਬਰਾਂਵੱਲੋਂਖ਼ੁਦ ...”
(12 ਸਤੰਬਰ 2020)
“ਵਾਪਸ ਮੁੜਿਆ ਤਾਂ ਉਹ ਫਿਲਾਸਫ਼ਰਾਂ ਵਾਂਗ ਵਾਲ ਖਿਲਾਰੀ, ਚਿੱਟਾ ਕੁੜਤਾ-ਪਜਾਮਾ ...”
(11 ਸਤੰਬਰ)
“ਪੰਜਾਬੀ ਦੇ ਕੁਝ ਆਲੋਚਕਾਂ ਵਲੋਂ ਹਰਿਭਜਨ ਦੀ ਕਵਿਤਾ ’ਤੇ ਸੁਹਜਵਾਦੀ ...”
(10 ਸਤੰਬਰ 2020)
“ਫਿਰਾਕ ਦੇ ਵਿਆਪਕ ਅਧਿਅਨ ਅਤੇ ਉਨ੍ਹਾਂ ਦੀ ਫਾਰਸੀ, ਹਿੰਦੀ, ਬ੍ਰਿਜਭਾਸ਼ਾ ਅਤੇ ਭਾਰਤੀ ...”
(9 ਸਤੰਬਰ 2020)
“ਮੈਂ ਆਪਣੇ-ਆਪੇ ਨੂੰ ਪਰਤ ਦਰ ਪਰਤ ਉਧੇੜਦਾ - ਸਵੈ ਨਾਲ ਸੰਵਾਦ ਰਚਾਉਂਦਾ ...”
(8 ਸਤੰਬਰ 2020)
“ਇੱਕ ਸਿਆਸੀ ਪਾਰਟੀ ਦੇ ਕਾਰਕੁਨ ਨੇ ਇੱਕ ਪੱਤਰਕਾਰ ਨੂੰ ਗ਼ਲਤ ਵੀਡੀਓ ...”
(7 ਸਤੰਬਰ 2020)
“ਬੜੇ ਲੋਕ ਅਜਿਹੇ ਆਉਂਦੇ ਜੋ ਕਹਿੰਦੇ, ਬਾਬੇ ਦੀ ਕਿਰਪਾ ਨਾਲ ...”
(6 ਸਤੰਬਰ 2020)
“ਖਾਸ ਤੌਰ ਉੱਪਰ ਪੰਜਾਬ ਵਿਚਲਾ ਸੱਚ ਇਹ ਹੈ ਕਿ ਅਧਿਆਪਕਾਂ ...”
(5 ਸਤੰਬਰ 2020)
“ਤਿੰਨ ਸਿੱਖ ਜਵਾਨ ਪਿੱਛੇ ਪਿੱਛੇ ਤੁਰੇ ਆਉਂਦੇ ਦੇਖੇ। ਦੋ ਤਿੰਨ ਵਾਰ ਗਰਦਣ ਘੁਮਾਈ ...”
(5 ਸਤੰਬਰ 2020)
“ਜਦੋਂ ਘਰ ਵੇਚਣ ਦੀ ਗੱਲ ਚੱਲੀ ਤਾਂ ਖਰੀਦਣ ਵਾਲਿਆਂ ਨੇ ਰਜਿਸਟਰੀ ਦੀ ਗੱਲ ਕੀਤੀ ...”
(4 ਸਤੰਬਰ 2020)
“ਇਨਾਮ ਪ੍ਰਾਪਤ ਪੁਸਤਕਾਂ ਦੇ ਅਨੁਵਾਦ ਵਿੱਚ ਕਿਸੇ ਵੀ ਭਾਸ਼ਾ ਦੇ ...”
(3 ਸਤੰਬਰ 2020)
“12 ਅਗਸਤ 2020 ਨੂੰ ... ... ਗੁਪਤ ਤੌਰ ’ਤੇ ਦੌਰਾ ਕਰਕੇ ਪ੍ਰਗਟਾਵਾ ਕੀਤਾ ਕਿ ...”
(1 ਸਤੰਬਰ 2020)
“ਬਰਨਾਲੇ ਲੈ ਕੇ ਗਏ ਤਾਂ ਮੁੜਦੇ ਹੋਏ ਦਿਲ ਦੇ ਦੌਰੇ ਕਾਰਨ ਨਿਰਜਿੰਦ ..."
(31 ਅਗਸਤ 2020)
Page 147 of 221

* * *

* * *

* * *

* * *

* * *

* * * 
* * *

* * *

* * *

* * *
* * *

* * *

* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *

* * *

* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *

* * *

* * *

* * *

* * *

* * *

* * *
* * *

* * * 
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * * 
* * *

* * *
* * *

* * *

* * *

* * *
ਸੁਪਿੰਦਰ ਵੜੈਚ
* * *

* * *

* * *

* * *

* * *
* * *

* * *

* * *

* * *

* * *
* * *

* * *

* * *

* * *

* * *

* * *

* * * 
***

* * *

* * *

* * *

* * *


* * *

* * * 
* * *

* * *

* * *
* * *

* * *

* * *

* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *

* * *


* * *

* * *

* * *

* * *

* * *

* * *

* * *

* * *

* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

* * *


* * *
* * *
* * *

* * *

* * *

* * *

* * *

* * *

* * *

* * *

* * *



* * *

* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

* * *

***


***
* * *
* * *

* * *

* * *


* * *

* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

* * *

*****
*****

*****

***

*****