sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 144 guests and no members online

1152217
ਅੱਜਅੱਜ10677
ਕੱਲ੍ਹਕੱਲ੍ਹ13528
ਇਸ ਹਫਤੇਇਸ ਹਫਤੇ52883
ਇਸ ਮਹੀਨੇਇਸ ਮਹੀਨੇ180166
7 ਜਨਵਰੀ 2025 ਤੋਂ7 ਜਨਵਰੀ 2025 ਤੋਂ1152217

‘ਉੱਤਮ’ ਖੇਤੀ ਦਾ ਵਿਗਿਆਨਕ ਪੱਖ --- ਇੰਜ. ਈਸ਼ਰ ਸਿੰਘ

IsherSinghEng7“ਖੇਤੀ ਦੇ ਵਿਕਾਸ ਦੀ ਗਤੀ ਬਹੁਤ ਧੀਮੀ ਰਹੀ ਜਿਸ ਕਰਕੇ ਵਧ ਰਹੀ ਅਬਾਦੀ ਦੀਆਂ ਲੋੜਾਂ ਮਸਾਂ ਪੂਰੀਆਂ ਹੁੰਦੀਆਂ ...”
(5 ਜੁਲਾਈ 2023

ਔਰਤ ਦਾ ‘ਸਰੀਰ’ ਹੀ ਜੰਗ ਦਾ ਮੈਦਾਨ ਕਿਉਂ ਬਣ ਜਾਂਦਾ ਹੈ --- ਨਰਿੰਦਰ ਕੌਰ ਸੋਹਲ

NarinderKSohal7“ਫਿਰਕੂ, ਫਾਸ਼ੀ, ਨਫਰਤੀ ਸਿਆਸਤ ਦਾ ਸੌਖਾ ਨਿਸ਼ਾਨਾ ਔਰਤਾਂ ਹੀ ਬਣਦੀਆਂ ਆਈਆਂ ਹਨ। ਇਹ ਘਟਨਾ ਪਹਿਲੀ ਨਹੀਂ ...”
(5 ਅਗਸਤ 2023)

ਕਹਾਣੀ ਦੀ ਕਰਾਮਾਤ --- ਅਮਰਜੀਤ ਸਿੰਘ ਮਾਨ

AmarjitSMann7“ਜੇ ਪੰਤਾਲੀ ਰੁਪਇਆਂ ਦਾ ਭਾਰ ਧਰਤੀ ਜਿੰਨਾ … … ਫੇਰ ਮੈਂ ਤਾਂ ਪੂਰੇ ਬ੍ਰਹਿਮੰਡ ਦਾ ਭਾਰ ਚੁੱਕੀ ਫਿਰਦਾ ...”
(4 ਅਗਸਤ 2023)

ਜਲੇਬੀਆਂ ਵਾਲਾ ਲਿਫਾਫਾ --- ਪਾਲੀ ਰਾਮ ਬਾਂਸਲ

PaliRamBansal7“ਮੈਂ ਤੁਹਾਡੀ ਵਗਾਰ ਕਰਨ ਲਈ ਨੀ ਬੈਠਾ ਇੱਥੇ। ਪਰਚੀ ਬਿਨਾ ਫੋਟੋਸਟੇਟ ਨਹੀਂ ਹੋਣੀ। ਕਹਿ ਦੇਈਂ ਆਪਣੇ ...”
(4 ਅਗਸਤ 2023)

ਕਾਵਿ ਸੰਗ੍ਰਹਿ: ਨਗਾਰਾ (ਗੁਰਨਾਮ ਢਿੱਲੋਂ) --- ਰਿਵਿਊਕਾਰ: ਅਤਰਜੀਤ ਕਹਾਣੀਕਾਰ

AtarjeetKahanikar7“ਕਵੀ ਵਿਦੇਸ਼ਾਂ ਵਿੱਚ ਬੈਠਾ ਵੀ ਇਸ ਗੱਲੋਂ ਜਾਗਰੂਕ ਹੈ ਤੇ ਉਹ ਭਾਰਤ ਦੇ ਭਵਿੱਖ ਪ੍ਰਤੀ ਫ਼ਿਕਰਮੰਦ ਵੀ ਹੈ, ਜਦੋਂ ...”
(3 ਅਗਸਤ 2023)

ਇੰਜ ਬਣਦੇ ਨੇ ‘ਕਰਾਮਾਤੀ ਬਾਬੇ’ --- ਕੇ ਸੀ ਰੁਪਾਣਾ

K C Rupana 7“ਸਮਾਂ ਬੀਤਦਾ ਗਿਆ। ਹੌਲੀ ਹੌਲੀ ਭੋਲੇ ਨੇ ਕਿਸੇ ਨੂੰ ਫੂਕਾਂ ਮਾਰ ਕੇ ਧਾਗਾ ਅਤੇ ਕਿਸੇ ਨੂੰ ਸੁਆਹ ਦੀ ਚੂੰਢੀ ...”
(3 ਅਗਸਤ 2023)

ਮਨੀਪੁਰ ਹਿੰਸਾ: ਪ੍ਰਧਾਨ ਸੇਵਕ ਦੀ ਚੁੱਪ ਸਵਾਲਾਂ ਦੇ ਘੇਰੇ ਵਿੱਚ --- ਵਰਿੰਦਰ ਸਿੰਘ ਭੁੱਲਰ

VarinderSBhullar 7“ਸੰਵਿਧਾਨ ਨੂੰ ਜਿਉਂਦਿਆਂ ਰੱਖਣ ਲਈ ਅੱਜ ਹਰ ਇੱਕ ਨੂੰ ਇਕੱਠੇ ਹੋ ਕੇ ਹੰਭਲਾ ਮਾਰਨ ਲਈ ...”
(2 ਅਗਸਤ 2023)

ਪ੍ਰੇਮ ਨਾ ਬਾਗੀ ਉਪਜੇ ਪ੍ਰੇਮ ਨਾ ਹਾਟ ਬਿਕਾਏ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਗੱਡੀ ਵਿੱਚ ਬੈਠਦਿਆਂ ਹੀ ਕਾਮਨੀ ਦੇ ਬੋਲ ਚੇਤੇ ਆਏ, “ਅੰਮ੍ਰਿਤਸਰ ਚੱਲਿਆ ਹੈਂ ਤਾਂ ਵੀਰੇ, ਪਿੰਗਲਵਾੜੇ ਜ਼ਰੂਰ ...”
(2 ਅਗਸਤ 2023)

ਅੰਨ ਦਾਤਾ ਦੇ ਕਰਮਾਂ ਵਿੱਚ ਹੀ ਗਰੀਬੀ ਕਿਉਂ? --- ਜਗਦੇਵ ਸ਼ਰਮਾ ਬੁਗਰਾ

JagdevSharmaBugra7“ਜੇਕਰ ਕਿਸਾਨੀ ਨਾਲ ਸੰਬੰਧਿਤ ਉਪਰੋਕਤ ਸਮੱਸਿਆਵਾਂ ਦੇ ਹੱਲ ਲਈ ਸਰਕਾਰਾਂ ਸੰਜੀਦਾ ਹਨ ਤਾਂ ਉਚਿਤ ਕਦਮ ...”
(1 ਅਗਸਤ 2023)

ਸੜਕ ਕਿਨਾਰੇ ਡਿਗਿਆ ਸੇਬ --- ਜਗਰੂਪ ਸਿੰਘ

JagroopSingh3“ਮੁੰਡੇ ਨੋਟ ਚੁੱਕ ਕੇ ਮੋਟਰ ਸਾਈਕਲ ਨੂੰ ਕਿੱਕ ਮਾਰ ਕੇ ਔਹ ਗਏ।। ਉਹ ਬੰਦਾ ਕਹਿਣ ਲੱਗਾ, “ਦੇਖਿਆ ...”
(31 ਜੁਲਾਈ 2023)

ਪਾਖੰਡਵਾਦ ਦੀ ਦਲਦਲ ਵਿੱਚ ਉਲਝਿਆ ਅਜੋਕਾ ਮਨੁੱਖ --- ਡਾ.ਗੁਰਤੇਜ ਸਿੰਘ

GurtejSinghDr7“ਅਜੋਕੇ ਵਿਗਿਆਨਕ ਅਤੇ ਅਗਾਂਹਵਧੂ ਯੁੱਗ ਵਿੱਚ ਅਜਿਹੀਆਂ ਸ਼ਰਮਨਾਕ ਘਟਨਾਵਾਂ ਦਾ ਵਾਪਰਨਾ ਆਪਣੇ ਆਪ ਵਿੱਚ ...”
(30 ਜੁਲਾਈ 2023)

‘ਮਨਕੂਰਤ ਗੁਲਾਮ’ ਪੈਦਾ ਕਰਨ ਲੱਗੇ ਸਿੰਥੈਟਿਕ ਨਸ਼ੇ --- ਰਮੇਸ਼ ਰਤਨ

RameshRattan7“ਦੇਸ ਅਤੇ ਸਮਾਜ ਦੀ ਉੱਨਤੀ ਤੇ ਖੁਸ਼ਹਾਲੀ, ਸਮਰੱਥਾਵਾਨ ਸ਼ਾਨਦਾਰ ਨੌਜਵਾਨਾਂ ਨਾਲ ਹੈ। ਨੌਜਵਾਨਾਂ ਨੂੰ ...”
(30 ਜੁਲਾਈ 2023)

ਕੀ ਸਰਕਾਰਾਂ ਹੜ੍ਹਾਂ ਤੋਂ ਬਾਅਦ ਦੀਆਂ ਚੁਣੌਤੀਆਂ ਲਈ ਤਿਆਰ ਹਨ? --- ਸੁਰਜੀਤ ਸਿੰਘ ਫਲੋਰਾ

SurjitSFlora8“ਰਹਿਣ ਦੀਆਂ ਸਥਿਤੀਆਂ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਭੋਜਨ ਦੀ ਉਪਲਬਧਤਾ ਵਰਗੀਆਂ ਜ਼ਰੂਰੀ ਸੇਵਾਵਾਂ ਦੇ ਵਿਘਨ ...”
(29 ਜੁਲਾਈ 2023)

ਮਸ਼ਾਲਾਂ ਬਾਲ ਕੇ ਰੱਖਣਾ … --- ਮੋਹਨ ਸ਼ਰਮਾ

MohanSharma8“ਸਾਡਾ ਅਸਲੀ ਸਰਮਾਇਆ ਸਾਡੇ ਪੁੱਤ-ਧੀ ਹਨ, ਜੇ ਇਹ ਸਰਮਾਇਆ ਹੀ ਸਾਡੇ ਕੋਲ ਨਾ ਰਿਹਾ ਫਿਰ ਜਿਉਣ ...”
(29 ਜੁਲਾਈ 2023)

ਸਾਡੇ ਕਰਮਾਂ ਨਾਲ ਕਿਸੇ ਨੂੰ ਤਕਲੀਫ਼ ਨਾ ਪਹੁੰਚੇ --- ਡਾ. ਰਣਜੀਤ ਸਿੰਘ

RanjitSinghDr7“ਹਮਦਰਦੀ ਕੇਵਲ ਵਿਖਾਵੇ ਲਈ ਨਹੀਂ ਹੋਣੀ ਚਾਹੀਦੀ ਹੈ,ਇਹ ਤੁਹਾਡੀਆਂ ਅੱਖਾਂ ਅਤੇ ਸਰੀਰ ਵਿੱਚੋਂ ਝਲਕਣੀ ...”
(28 ਜੁਲਾਈ 2023)

ਮੋਦੀ ਵੱਲੋਂ ਸੰਵੇਦਨਸ਼ੀਲ ਮੁੱਦਿਆਂ ’ਤੇ ਚੁੱਪ ਧਾਰਨ ਦੀ ਭਾਜਪਾ ਨੂੰ ਸਿਆਸੀ ਕੀਮਤ ਤਾਰਨੀ ਪਵੇਗੀ --- ਪਰਮਜੀਤ ਸਿੰਘ ਬਾਗੜੀਆ

ParamjitSBagria7“ਭਾਵੇਂ ਪ੍ਰਧਾਨ ਮੰਤਰੀ ਅਤੇ ਹੋਰ ਮੰਤਰੀਆਂ ਨੇ ਲੋਕਾਂ ਦੇ ਮੁੱਦਿਆਂ ’ਤੇ ਚੁੱਪ ਧਾਰੀ ਰੱਖੀ ਹੈ ਪਰ ਦੇਸ਼ ਦੇ ਲੋਕ ...”
(28 ਜੁਲਾਈ 2023)

ਪੰਜਾਬੀਆਂ ਦੀ ਦਰਿਆਦਿਲੀ --- ਨਰਿੰਦਰ ਕੌਰ ਸੋਹਲ

NarinderKSohal7“ਆਪਣੇ ਛੋਟੇ ਭਰਾ ਹਰਿਆਣਾ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਵੀ ਪੰਜਾਬੀਆਂ ਨੇ ਪੂਰਾ ਸਹਿਯੋਗ ਦਿੱਤਾ। ਇਹ ਜਜ਼ਬਾ ...”
(27 ਜੁਲਾਈ 2023)
ਇਸ ਸਮੇਂ ਪਾਠਕ: 199.

ਫ਼ਰਕ ਤਾਂ ਹੁੰਦਾ ਹੈ (ਬਾਤਾਂ ਬੀਤੇ ਦੀਆਂ) --- ਡਾ. ਹਰਜਿੰਦਰ ਸਿੰਘ

HarjinderSinghDr8“ਉਸ ਨੇ ਫਿਰ ਕਈ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਕਿ 1965 ਅਤੇ 1971 ਦੀ ਜੰਗ ਵੇਲੇ ...”
(27 ਜੁਲਾਈ 2023)

ਪੰਜ ਗ਼ਜ਼ਲਾਂ (26 ਜੁਲਾਈ 2023) --- ਗੁਰਨਾਮ ਢਿੱਲੋਂ

GurnamDhillon7“ਲੋਕਾਂ ਦੀ ਸ਼ਕਤੀ ਦੇ ਸਾਹਵੇਂ ਮੁਸ਼ਕਿਲ ਕੰਮ! ... ਹੈ ਦੁਨੀਆਂ ਵਿਚ ਕਿਹੜਾ ਜਿਹੜਾ ਹੋਣਾ ਨਹੀਂ। ...”
(26 ਜੁਲਾਈ 2023)

(ਸਾਵਰਕਰ) ਵੀਰ! ਕਿੰਨਾ ਕੁ ਵੀਰ? ਕਿਨ੍ਹਾਂ ਲਈ ਵੀਰ? --- ਵਿਸ਼ਵਾ ਮਿੱਤਰ

VishvamitterBammi7“ਸ਼ਾਇਦ ਇਸੇ ਲਈ ਸਾਵਰਕਰ ਬ੍ਰਿਟਿਸ਼ ਸਰਕਾਰ ਲਈ ਵੀਰ ਸੀ ਅਤੇ ਉਸਦੀ ਮਾਸਿਕ ਪੈਨਸ਼ਨ ...”
(26 ਜੁਲਾਈ 2023)

ਬੈਂਕਾਂ ਦਾ ਨਿੱਜੀਕਰਨ ਦੇਸ਼ ਦੇ ਲੋਕਾਂ ਦੇ ਵਿਰੁੱਧ ਹੈ --- ਮਨਿੰਦਰ ਭਾਟੀਆ

ManinderBhatia7“ਹੁਣ ਇੱਕ ਸਾਜ਼ਿਸ਼ ਦੇ ਤਹਿਤ ਸਰਕਾਰੀ ਬੈਂਕਾਂ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਦਾਹਰਣ ਦੇ ਤੌਰ ’ਤੇ ...”
(25 ਜੁਲਾਈ 2023)

ਸਿਹਤ ਦਾ ਸ਼ਾਂਤੀ ਅਤੇ ਵਿਕਾਸ ਨਾਲ ਤਾਲਮੇਲ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਮੈਂ ਵਿਦਿਆਰਥੀਆਂ ਨੂੰ ਇੱਕ ਗੱਲ ਕਹੀ ਹੈ ਕਿ ਸਰਕਾਰ ਦੀਆਂ ਨੀਤੀਆਂ ਨੂੰ ਹੂਬਹੂ ਲਾਗੂ ਕਰਨ ਵੇਲੇ ...”
(25 ਜੁਲਾਈ 2023)

ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਇੱਕ ਨਵੇਕਲਾ ਸਨਮਾਨ --- ਗੁਰਬਚਨ ਸਿੰਘ ਭੁੱਲਰ

GurbachanSBhullar7“ਮੈਂ ਅਜੇ ਇਸੇ ਸੋਚ ਵਿੱਚ ਸੀ ਕਿ ਫੋਨ ਫੇਰ ਖੜਕਿਆ, ਨਾਂ ਤੋਂ ਬਿਨਾਂ ਅਣਜਾਣਿਆ ਨੰਬਰ। ਮੈਂ ਬੋਲਿਆ ...”
(24 ਜੁਲਾਈ 2023)

ਔਰਤਾਂ ਉੱਤੇ ਹੋ ਰਹੇ ਜ਼ੁਲਮਾਂ ਦੀ ਇੱਕ ਹੋਰ ਦਾਸਤਾਨ! ਮਨੀਪੁਰ ਕਾਂਡ --- ਇੰਜ ਜਗਜੀਤ ਸਿੰਘ ਕੰਡਾ

JagjitSkanda7“ਮੇਰੇ ਲਿਖਣ ਜਾਂ ਤੁਹਾਡੇ ਪੜ੍ਹਨ ਨਾਲ ਇਹ ਫਰਜ਼ ਪੂਰਾ ਨਹੀਂ ਹੁੰਦਾ। ਧਾਰਮਿਕ ਸੰਸਥਾਵਾਂ, ਸਮਾਜਿਕ ਸੰਸਥਾਵਾਂ ਤੇ ਰਾਜਨੀਤਕ ...”
(23 ਜੁਲਾਈ 2023)

ਕਹਾਣੀ: ਫਰਜ਼ --- ਲਾਭ ਸਿੰਘ ਸ਼ੇਰਗਿੱਲ

LabhSinghShergill 7“ਪਰ ਮੈਂ ਕੀ ਕਰਾਂ? ਮੈਂ ਚਾਹੁੰਨਾ ਉਹ ਬੱਚਿਆਂ ਨੂੰ ਪੜ੍ਹਾਉਣ। ਜਦੋਂ ਉਹ ਟਲਦੇ ਰਹਿੰਦੇ ਹਨ, ਮੈਥੋਂ ਜਰਿਆ ਨਹੀਂ ...”
(23 ਜੁਲਾਈ 2023)

Page 88 of 221

  • 83
  • 84
  • ...
  • 86
  • 87
  • 88
  • 89
  • ...
  • 91
  • 92
  • You are here:  
  • Home
  • ਰਚਨਾਵਾਂ

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

KulwinderBathBookSahit1

*   *   *

AmarjitKonkeBookDharti

*   *   *

HarnandSBWBookBhagat1

*    *    *

BarjinderKBisrao MOH BarjinderKBisrao NAVJAMMI

 *     *     *

RavinderSahraBookLahaur1

*   *   *

KavinderChandMuafinama

*   *   * 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

RavinderSSodhiBookRavan

*   *   *

BaljitRandhawaBookLekh

*   *   *

ਪਾਠਕ ਲਿਖਦੇ ਹਨ:

ਮਾਨਯੋਗ ਭੁੱਲਰ ਸਾਹਿਬ ਜੀ,

ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।

ਧੰਨਵਾਦ,

ਗੁਰਦੇਵ ਸਿੰਘ ਘਣਗਸ।

*   *   *

 

PavanKKaushalGulami1

                       *   *   *

RamRahim3

         *   *   *

Vegetarion 

            *   *   *

ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ

ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।

ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।

ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।

ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।

ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।

ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।

ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।

ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।

ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।

ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!

*****

ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।

 *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  *

*  *  * 

ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)

 

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  *

SohanSPooni Book1

*  *  *

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

* * *

SurjitBookLavendar1 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2025 sarokar.ca