ਜੀਵਨ ਦਾ ਅਸਲ ਆਨੰਦ ਕਿਵੇਂ ਮਾਣੀਏ? --- ਨਰਿੰਦਰ ਸਿੰਘ ਜ਼ੀਰਾ
“ਇਨਸਾਨ ਨੂੰ ਜ਼ਿੰਦਗੀ ਦਾ ਆਨੰਦ ਮਾਣਨ ਲਈ ਕੁਝ ਨਵਾਂ ਕਰਦੇ ਰਹਿਣਾ ਚਾਹੀਦਾ ਹੈ, ਇਸ ਨਾਲ ...”
(5 ਜੂਨ 2021)
ਹਾਰਟ ਫੇਲ ਹੋਣ ਦੀ ਆਖਰੀ ਸਟੇਜ ਕੀ ਹੈ? --- ਡਾ. ਰਿਪੁਦਮਨ ਸਿੰਘ, ਡਾ. ਓਮ ਚੌਹਾਨ
“ਅਲਕੌਹਲ ਅਤੇ ਤੰਬਾਕੂ ਦੀ ਵਰਤੋਂ ਤੋਂ ਬਚੋ। ਲੂਣ ਦਾ ਸੇਵਨ ਬਹੁਤ ਘੱਟ ਮਾਤਰਾ ਵਿੱਚ ਕਰੋ ...”
(4 ਜੂਨ 2021)
ਮੈਂ ਪੰਜਾਬ ਬੋਲਦਾ ਹਾਂ --- ਡਾ. ਸੁਖਦੇਵ ਸਿੰਘ ਝੰਡ
“ਪੱਛਮੀ ਬੰਗਾਲ, ਕੈਰਲ ਅਤੇ ਚੈਨਈ ਰਾਜਾਂ ਵਿੱਚ ਹੋਈ ਸ਼ਰਮਨਾਕ ਹਾਰ ਨੇ ਭਾਰਤੀ ਜਨਤਾ ਪਾਰਟੀ ...”
(4 ਜੂਨ 2021)
ਆਨਲਾਈਨ ਪੜ੍ਹਾਈ ਅਤੇ ਬੱਚੇ --- ਐਡਵੋਕੇਟ ਦਰਸ਼ਨ ਸਿੰਘ ਰਿਆੜ
“ਡਿਜੀਟਲ ਕੇਵਲ ਗੱਲਾਂ ਨਾਲ ਹੀ ਨਹੀਂ ਬਣਿਆ ਜਾ ਸਕਦਾ। ਇਸ ਆਧੁਨਿਕ ਤਕਨੀਕ ਲਈ ...”
(3 ਜੂਨ 2021)
ਕਰੋਨਾ ਦਾ ਹਮਲਾ - ਘਰ ਰਹਿ ਕੇ ਇਸ ਨਾਲ ਕਿਵੇਂ ਨਿਪਟੀਏ --- ਡਾ. ਸ਼ਿਆਮ ਸੁੰਦਰ ਦੀਪਤੀ
“ਡਰ ਅਤੇ ਘਬਰਾਹਟ ਸਥਿਤੀ ਨੂੰ ਵਿਗਾੜਦੇ ਹੀ ਹਨ, ਠੀਕ ਨਹੀਂ ਕਰਦੇ। ਡਰਨ ਦੀ ਲੋੜ ਵੈਸੇ ਵੀ ਨਹੀਂ ਹੈ ...”
(3 ਜੂਨ 2021)
ਪੰਜਾਬ ਕਾਂਗਰਸ ਦਾ ਅੰਦਰੂਨੀ ਕਾਟੋ ਕਲੇਸ਼ ਪਾਰਟੀ ਲਈ ਘਾਤਕ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਦਿੱਲੀ ਵਿਖੇ ਹੋ ਰਹੇ ਕਲੇਸ਼ ਨਿਵਾਰਨ ਮੰਥਨ ਵਿੱਚੋਂ ਨਿਕਲਕੇ ਕੀ ਬਾਹਰ ਆਉਂਦਾ ਹੈ ...”
(2 ਜੂਨ 2021)
ਕਰੋਨਾ ਸੰਕਟ, ਸਮਾਜ ਤੇ ਮੁਲਕ ਦੀ ਲੀਡਰਸ਼ਿੱਪ --- ਪਾਵੇਲ ਕੁੱਸਾ
“ਇਸ ਮੌਜੂਦਾ ਸੰਕਟ ਨੂੰ ਨਜਿੱਠਣ ਦੀ ਅਸਫਲਤਾ ਵਿੱਚ ਫਿਰਕੂ ਤੇ ਪਿਛਾਖੜੀ ਸਿਆਸਤ ਦਾ ...”
(2 ਜੂਨ 2021)
ਅਮੀਰ ਬੰਦਾ (ਸਾਡੇ ਸਮਿਆਂ ਦਾ ਸੱਚ) --- ਸੁਰਜੀਤ ਭਗਤ
“ਫਿਰ ਤੁਹਾਡਾ ਤਾਂ ਮੁਸ਼ਕਿਲ ਹੋ ਜਾਣਾ ਹੈ। ਥੋੜ੍ਹੀ ਘੱਟ ਲਿਖਾ ਲਓ, ਕਰ ਲੈਂਦੇ ਆਂ ...”
(1 ਜੂਨ 2021)
ਕੈਸੇ ਕੈਸੇ, ਐਸੇ ਵੈਸੇ ਹੋ ਗਏ …, ਐਸੇ ਵੈਸੇ, ਕੈਸੇ ਕੈਸੇ ਹੋ ਗਏ … --- ਅੱਬਾਸ ਧਾਲੀਵਾਲ
“ਬਹੁਤਾ ਵਕਤ ਨਹੀਂ ਲੰਘਿਆ, ਅਸੀਂ ਸਾਰਿਆਂ ਨੇ ਵੇਖਿਆ ਕਿ ਆਸਾ ਰਾਮ, ਰਾਮ ਰਹੀਮ, ...”
(1 ਜੂਨ 2021)
ਆਪਣੇ ਆਗੂ ਦੇ ਅਕਸ ਦਾ ਫਿਕਰ ਕਰਨ ਵਾਲਿਆਂ ਨੂੰ ਦੇਸ਼ ਦੇ ਅਕਸ ਦਾ ਫਿਕਰ ਹੀ ਕੋਈ ਨਹੀਂ --- ਜਤਿੰਦਰ ਪਨੂੰ
“ਇਸ ਲਈ ਬਿਹਤਰ ਹੈ ਕਿ ਸਥਿਤੀ ਦਾ ਖੁਲਾਸਾ ਹੋਣ ਤੋਂ ਰੋਕਣ ਲਈ ਸੋਸ਼ਲ ਮੀਡੀਆ ਨਾਲ ...”
(31 ਮਈ 2021)
ਸ੍ਰੀ ਚਮਕੌਰ ਸਾਹਿਬ ਦੀ ਧਰਤੀ ਦਾ ਕੋਹਿਨੂਰ: ਸ. ਬਖਸ਼ੀਸ਼ ਸਿੰਘ ‘ਹੀਰਾ’ --- ਨਿਰਮਲ ਸਿੰਘ ਧਾਰਨੀ
“ਜੇ ਸਾਰੀਆਂ ਮਾਵਾਂ ਇਸ ਰਸਤੇ ਤੁਰ ਪੈਣ, ਖੇਡਾਂ ਤਾਂ ਤਰੱਕੀ ਕਰਨਗੀਆਂ ਹੀ ਨਸ਼ਿਆਂ ਤੋਂ ਵੀ ਪੰਜਾਬ ਦਾ ...”
(31 ਮਈ 2021)
ਤਿਰੰਗੀ ਫੰਗਸ ਅਤੇ ਕਰੋਨਾ ਮੌਤਾਂ ਦਾ ਝੂਠ, ਸੱਚ! --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਕਰੋਨਾ ਦੇ ਪਹਿਲੇ ਅਤੇ ਦੂਜੇ ਕਹਿਰ ਦੌਰਾਨ ਇਸ ਸਾਧ ਨੇ ਬੜੀ ਹੁਸ਼ਿਆਰੀ ਨਾਲ ਕੁਝ ...”
(30 ਮਈ 2021)
ਮੌਕਾ ਪ੍ਰਸਤ ਲੋਕ ਤੇ ਲੇਖਕ --- ਸੁਖਮਿੰਦਰ ਸੇਖੋਂ
“ਸਾਡੇ ਕੰਨਾਂ ਵਿੱਚ ਐੱਸ. ਡੀ. ਐਮ. ਦੇ ਬੋਲ ਪਏ, “ਤੁਸੀਂ ਤਾਂ ਬਈ ਐਨੇ ਸੀਮਿੰਟ ਦੇ ਥੈਲਿਆਂ ਦੀ ਮੰਗ ...”
(30 ਮਈ 2021)
ਕੀ ਟੈਲੀਵਿਜ਼ਨ ਚੈਨਲਾਂ ’ਤੇ ਹੁੰਦੀਆਂ ਬਹਿਸਾਂ ਦਰਸ਼ਕਾਂ ਦਾ ਸਮਾਂ ਨਸ਼ਟ ਨਹੀਂ ਕਰਦੀਆਂ? --- ਵਿਸ਼ਵਾ ਮਿੱਤਰ
“ਜਿਉਂ ਹੀ ਪ੍ਰਧਾਨ ਨੇ ਬੋਲਣਾ ਸ਼ੁਰੂ ਕੀਤਾ ਤਾਂ ਬਾਬਾ ਰਾਮ ਦੇਵ ਫੇਰ ਇੱਕ ਵਾਰ ਬੋਲਣਾ ...”
(29 ਮਈ 2021)
ਮਾਂ ਦੇ ਮੋਹ ਤੋਂ ਭੈਣਾਂ ਦੇ ਭੇੜ ਤਕ --- ਜਿੰਦਰ
“ਜੇ ਨਾ ਮੰਨੇ ਤਾਂ ਮੈਂ ਅਗਾਂਹ ਨੂੰ ਕੋਈ ਗੱਲ ਨਹੀਂ ਦੱਸਿਆ ਕਰਨੀ। ਆਪਣਾ ਪੜ੍ਹਿਆ-ਲਿਖਿਆ ਵਿਚਾਰ ਲਓ ...”
(29 ਮਈ 2021)
ਕਰੋਨਾ ਦੇ ਨਾਲ ਨਾਲ ਸਿਸਟਮ ਨੇ ਮਚਾਈ ਤਬਾਹੀ --- ਪ੍ਰਭਜੋਤ ਕੌਰ ਢਿੱਲੋਂ
“ਜਿੱਥੇ ਸਾਰਾ ਕੁਝ ਵਪਾਰ ਬਣ ਜਾਵੇ, ਉੱਥੇ ਬੰਦੇ ਦੀ ਕੀਮਤ ਇਵੇਂ ਹੀ ਪੈਂਦੀ ਹੈ ...”
(28 ਮਈ 2021)
ਭੂਆ ਦੀ ਟੇਪ ਰਿਕਾਰਡਰ --- ਪਰਕਾਸ਼ ਸਿੰਘ ਜੈਤੋ
“ਬੀਬੀ, ਮੈਂ ਤਾਂ ਟੇਪ ਰਿਕਾਰਡ ਲੈ ਕੇ ਜਾਣੀ ਆ, ਜੇ ਦੇਣੀ ਆ ਦੱਸ, ਨਹੀਂ ਤਾਂ ...”
(28 ਮਈ 2021)
ਭਾਰਤੀ ਦਲਿਤ ਨਾਵਲ ਦਾ ਦਸਤਾਵੇਜ਼ੀ ਪ੍ਰਵਚਨ: ਮਿੱਟੀ ਬੋਲ ਪਈ (ਲੇਖਕ: ਬਲਬੀਰ ਮਾਧੋਪੁਰੀ) --- ਜੇ. ਬੀ. ਸੇਖੋਂ
“ਅਜਿਹੀਆਂ ਅਨੇਕਾਂ ਗਲਪੀ ਵਿਸ਼ੇਸ਼ਤਾਵਾਂ ਕਰਕੇ ਇਹ ਨਾਵਲ ਭਾਰਤੀ ਦਲਿਤ ਨਾਵਲ ਦਾ ...”
(27 ਮਈ 2021)
ਮਲੇਰਕੋਟਲਾ ਵਿੱਚ ਭਾਈਚਾਰਕ ਏਕੇ ਦੀ ਮਿਸਾਲ --- ਪਾਵੇਲ ਕੁੱਸਾ
“ਇਸ ਲੋਕ ਸ਼ਕਤੀ ਦਾ ਮੁਜ਼ਾਹਰਾ ਤੇ ਇਸਦੀ ਰੰਗਤ ਦੱਸਦੀ ਹੈ ਕਿ ਹਿੰਦੂ ਰਾਸ਼ਟਰ ਉਸਾਰੀ ਦੇ ...”
(27 ਮਈ 2021)
ਕਾਰਪੋਰੇਟ ਤਾਕਤਾਂ ਦੀ ਹੋ ਰਹੀ ਮਜਬੂਤੀ (1), ਆਓ ਹਰਿਆ ਭਰਿਆ ਵਾਤਾਵਰਣ ਸਿਰਜੀਏ (2) --- ਸੰਜੀਵ ਸਿੰਘ ਸੈਣੀ
“ਹੁਣ ਪਿਛਲੇ ਮਹੀਨੇ ਫਿਰ ਉਤਰਾਖੰਡ ਵਿੱਚ ਬੱਦਲ ਫਟਣ ਕਾਰਣ ਜੋ ਤਬਾਹੀ ...”
(26 ਮਈ 2021)
ਆਤਮ ਨਿਰਭਰਤਾ ਲਈ ਔਰਤਾਂ ਨੂੰ ਮਿਲਣ ਬਰਾਬਰ ਦੇ ਮੌਕੇ --- ਗੁਰਮੀਤ ਸਿੰਘ ਪਲਾਹੀ
“ਜਿਨ੍ਹਾਂ ਮੁਲਕਾਂ ਵਿੱਚ ਔਰਤ ਨੂੰ ਸਮਾਜ ਵਿੱਚ ਬਰਾਬਰ ਦਾ ਸਥਾਨ ਨਹੀਂ ਮਿਲਦਾ, ਉਨ੍ਹਾਂ ਮੁਲਕਾਂ ...”
(26 ਮਈ 2021)
ਇਪਟਾ ਦੇ ਰੰਗਮੰਚੀ ਤੇ ਸਮਾਜਿਕ ਸਰੋਕਾਰ --- ਸੰਜੀਵਨ ਸਿੰਘ
“ਇਪਟਾ ਦੇ ਹੋਂਦ ਵਿੱਚ ਆਉਣ ਤੋਂ ਲੈ ਕੇ ਕਦੇ ਵੀ ਇਸਦਾ ਰਾਹ ਸੁਖਾਲਾ ਨਹੀਂ ਰਿਹਾ। ਹੁਣ ਵੀ ...”
(25 ਮਈ 2021)
ਕਿਸਾਨ ਅੰਦੋਲਨ ਦੇ ਇਤਿਹਾਸਕ ਛੇ ਮਹੀਨੇ --- ਨਰਿੰਦਰ ਕੌਰ ਸੋਹਲ
“ਕਰੋਨਾ ਮਹਾਂਮਾਰੀ ਨੇ ਹਾਲਾਤ ਗੰਭੀਰ ਬਣਾ ਦਿੱਤੇ ਹਨ, ਜਿਸ ਕਾਰਨ ਹਰ ਪਾਸੇ ...”
(25 ਮਈ 2021)
ਭਾਰਤ ਦੇ ਕਿਸਾਨਾਂ ਅਤੇ ਲੋਕਾਂ ਦੇ ਹੱਕ ਵਿੱਚ ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਦੇ ਸਮਾਜਕ ਕਾਰਕੁਨਾਂ ਵਲੋਂ ਬਿਆਨ --- ਸੁਖਵੰਤ ਹੁੰਦਲ
“ਅਸੀਂ ਦੇਖਦੇ ਹਾਂ ਕਿ ਲੱਖਾਂ ਕਿਸਾਨ ਲੰਮੇ ਸਮੇਂ ਤੋਂ ਅੰਦੋਲਨ ਕਰ ਰਹੇ ਹਨ ਕਿ ਮੋਦੀ ਸਰਕਾਰ ...”
(24 ਮਈ 2021)
ਝੂਠ ਦੇ ਚਿਮਟੇ ਨਾਲ ਮਹਾਂਮਾਰੀ ਦਾ ਇਲਾਜ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਹੁਣ ਤਕ ਅਸੀਂ ਆਪਣਾ ਬਹੁਤ ਕੁਝ ਗਵਾ ਚੁੱਕੇ ਹਾਂ, ਹੋਰ ਨਾ ਗਵਾਚੇ, ਇਸ ਲਈ ਸਾਨੂੰ ...”
(24 ਮਈ 2021)
Page 83 of 180