ਕਿਵੇਂ ਪਿਆ ਰੰਗ ਵਿੱਚ ਭੰਗ (ਕਾਲ਼ੇ ਦਿਨਾਂ ਦੀ ਦਾਸਤਾਨੀ --- ਪਾਲੀ ਰਾਮ ਬਾਂਸਲ
“... ਮਠਿਆਈ ਆਦਿ ਬਣਾਉਣ ਲਈ ਕੜਾਹੀ ਵੀ ਚੜ੍ਹ ਚੁੱਕੀ ਸੀ ਤੇ ਜ਼ਿਆਦਾਤਰ ...”
(21 ਅਪਰੈਲ 2021)
ਕੋਵਿਡ ਨਿਯਮਾਂ ਦੀ ਪਾਲਣਾ ਵਿੱਚ ਦੁਨੀਆਂ ਦੇ ਮੁਕਾਬਲੇ ਕਿੱਥੇ ਖੜ੍ਹਾ ਹੈ ਭਾਰਤ? --- ਪ੍ਰੋ. ਕੁਲਬੀਰ ਸਿੰਘ
“ਗਲੀਆਂ ਬਜ਼ਾਰਾਂ ਵਿੱਚ ਲੋਕਾਂ ਦਾ ਮੋਢੇ ਨਾਲ ਮੋਢਾ ਖਹਿੰਦਾ ਹੈ। ਹਰ ਜਗ੍ਹਾ ਦੋਹਰੇ ਮਾਪਦੰਡ ...”
(20 ਅਪਰੈਲ 2021)
“ਸਰ, ਛੁੱਟੀ ਚਾਹੀਦੀ ਐ ...” --- ਜਸਵਿੰਦਰ ਸੁਰਗੀਤ
“ਇੰਨੇ ਨੂੰ ਦਰਵਾਜ਼ੇ ’ਤੇ ਦਸਤਕ ਹੋਈ। ਸੇਵਾਦਾਰ ਮੈਂਨੂੰ ...”
(20 ਅਪਰੈਲ 2021)
ਰਾਜ ਦੇ ਆਖਰੀ ਸਾਲ ਵਿੱਚ ਕਿਸ ਹਾਲ ਵਿੱਚ ਹੈ ਪੰਜਾਬ ਦੀ ਸਰਕਾਰ --- ਜਤਿੰਦਰ ਪਨੂੰ
“ਜਿਹੜੀ ਗੱਲ ਆਮ ਲੋਕਾਂ ਲਈ ਔਕੜ ਪੈਦਾ ਕਰਨ ਵਾਲੀ ਹੈ, ਉਹ ਇਹ ਕਿ ...”
(19 ਅਪਰੈਲ 2021)
ਅਸੀਂ ਮਰਦੇ ਨਹੀਂ ਅਤੇ ਤਿੰਨ ਹੋਰ ਕਵਿਤਾਵਾਂ (19 ਅਪਰੈਲ 2021) --- ਚਰਨਜੀਤ ਸਿੰਘ ਰਾਜੌਰ
“ਸਦੀਆਂ ਤੋਂ ਤੁਹਾਡੇ ਵੱਲੋਂ ਹੋ ਰਹੇ ... ਇਸ ਅਣਮਨੁੱਖੀ ਵਰਤਾਰੇ ਨੇ ...”
(19 ਅਪਰੈਲ 2021)
ਕੋਰੋਨਾ ਕਹਿਰ ਤੇ ਚੋਣ ਦ੍ਰਿਸ਼ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਜੇਕਰ ਰਾਜ ਕਰਦੀ ਪਾਰਟੀ ਪਾਸ ਇੱਛਾ ਸ਼ਕਤੀ ਹੁੰਦੀ ਤਾਂ ਉਹ ਗੱਲਬਾਤ ਕਰਕੇ ...”
(18 ਅਪਰੈਲ 2021)
ਕਲਾ ਦਾ ਜਲਵਾ --- ਭੁਪਿੰਦਰ ਸਿੰਘ ਮਾਨ
“ਆਖ਼ਰ ਉਹ ਦਿਨ ਵੀ ਆ ਗਿਆ ਜਦੋਂ ਆਰ ਐੱਮ ਸਿੰਘ ਵੱਲੋਂ ਬਣਾਏ ਗਏ ਚਿੱਤਰ ਨੂੰ ...”
(18 ਅਪਰੈਲ 2021)
ਪ੍ਰਧਾਨ ਮੰਤਰੀ ਕਿਉਂ ਨਹੀਂ ਕਰਦੇ ਪ੍ਰੈੱਸ ਕਾਨਫਰੰਸ? --- ਪ੍ਰੋ. ਕੁਲਬੀਰ ਸਿੰਘ
“ਸਿਆਸੀ ਨੇਤਾ ਆਪਣੀ ਪ੍ਰਸਿੱਧੀ ਦਾ ਪ੍ਰਗਟਾਵਾ ਕਰਨ ਲਈ ਵੱਡੀਆਂ ਭੀੜਾਂ ਇਕੱਠੀਆਂ ...”
(17 ਅਪਰੈਲ 2021)
ਜਦੋਂ ਇੱਕ ਦੁਖੀ ਨੇ ਦੂਜੇ ਦੁਖੀ ਨੂੰ ਹੌਸਲਾ ਦਿੱਤਾ --- ਸੁਖਪਾਲ ਕੌਰ ਲਾਂਬਾ
“ਆਂਟੀ ਦੇ ਇੰਨਾ ਕਹਿਣ ਦੀ ਦੇਰ ਸੀ, ਮੈਂ ਉਹਨਾਂ ਦੇ ਗਲ਼ ਲੱਗ ...”
(17 ਅਪਰੈਲ 2021)
ਜੇਕਰ ਲੌਕਡਾਊਨ ਹੀ ਹੱਲ ਹੈ ਤਾਂ ਫਿਰ ਸਿੱਖਿਆ ਕੀ? --- ਡਾ. ਸ਼ਿਆਮ ਸੁੰਦਰ ਦੀਪਤੀ
“ਕੀ ਅਸੀਂ ਇਸ ਬਿਮਾਰੀ ਨਾਲ ਨਜਿੱਠਣ ਲਈ ਕੋਈ ਵਧੀਆ, ਕਾਰਗਰ, ਸਿਹਤਮੰਦ ਤਰੀਕੇ ਲੱਭਣ ਵਿੱਚ ...”
(16 ਅਪਰੈਲ 2021)
ਪੰਜਾਬ ਦਾ ਸਿਆਸੀ ਅਤੇ ਆਰਥਿਕ ਸੰਕਟ ਚਿੰਤਾਜਨਕ --- ਗੁਰਮੀਤ ਸਿੰਘ ਪਲਾਹੀ
“ਸੰਭਾਵਨਾ ਹੈ ਕਿ ਇਸ ਸਥਿਤੀ ਵਿੱਚ ਕੇਂਦਰ ਸਰਕਾਰ ਕੋਈ ਸਿਆਸੀ ਪਲਟਾ ਮਾਰ ਕੇ ...”
(16 ਅਪਰੈਲ 2021)
ਇੰਗਲਿਸ਼ ਚੈਨਲ ਲੰਘਦੇ ਜਾਅਲੀ ਆਵਾਸੀ --- ਹਰਜੀਤ ਅਟਵਾਲ
“ਇਸ ਵੇਲੇ ਇੰਝ ਫੜੇ ਗਏ ਲੋਕਾਂ ਨੂੰ ਰਾਜਨੀਤਕ ਸ਼ਰਣ ਦੇ ਕੇਸ ਚਲਾਉਣ ਲਈ ਯੂਕੇ ਦੀ ਥਾਵੇਂ ...”
(15 ਅਪਰੈਲ 2021)
ਕੀਤੇ ਕੰਮ ਦਾ ਸਕੂਨ --- ਗੁਰਦੀਪ ਸਿੰਘ ਢੁੱਡੀ
“ਕਿਸੇ ਵਿਸ਼ੇਸ਼ ਤਰ੍ਹਾਂ ਦਾ ਕੀੜਾ ਜਦੋਂ ਕਿਸੇ ਦੇ ਜ਼ਿਹਨ ਵਿੱਚ ਪ੍ਰਵੇਸ਼ ਕਰ ਜਾਵੇ ਤਾਂ ...”
(15 ਅਪਰੈਲ 2020)
ਮੇਰਾ ਅਮਰੀਕਾ ਵਿੱਚ ਡੇਢ ਸਾਲ ਰਹਿਣਾ ਕਈ ਭਰਮ ਭੁਲੇਖੇ ਦੂਰ ਕਰ ਗਿਆ --- ਉਜਾਗਰ ਸਿੰਘ
“ਇੱਥੋਂ ਦੇ ਲੋਕ ਫਰਾਖ਼ ਦਿਲ ਹਨ, ਉਹ ਜਿੱਥੇ ਰਹਿੰਦੇ ਹਨ, ਉੱਥੋਂ ਦੇ ...”
(14 ਅਪਰੈਲ 2021)
ਦੱਬੇ ਕੁਚਲੇ, ਦਲਿਤ ਤੇ ਪਛੜੇ ਵਰਗਾਂ ਦੇ ਮਸੀਹਾ ਡਾ. ਭੀਮ ਰਾਓ ਅੰਬੇਦਕਰ ਦਾ ਜੀਵਨ ਤੇ ਸ਼ਖਸੀਅਤ --- ਅੱਬਾਸ ਧਾਲੀਵਾਲ
“ਬਾਬਾ ਸਾਹਿਬ ਨੇ ਭਾਰਤੀ ਸਮਾਜ ਲਈ ਜੋ ਕੁਰਬਾਨੀਆਂ ਦਿੱਤੀਆਂ ਹਨ, ਉਹ ਨਾ-ਭੁੱਲਣਯੋਗ ਹਨ ...”
(14 ਅਪਰੈਲ 2021)
ਦੁਸ਼ਟ ਸਭਾ ਮਹਿ ਮੰਤਰ ਪਕਾਇਆ --- ਨਿਰਮਲ ਸਿੰਘ ਧਾਰਨੀ
“ਕੇਂਦਰ ਦੇ ਕਾਲੇ ਕਾਨੂੰਨਾਂ ਵਿੱਚ ਹਿੱਸਾ ਪਾ ਕੇ ਕਾਨੂੰਨਾਂ ਦਾ ਪ੍ਰਚਾਰ ਵੀ ਕਰ ਲਿਆ ਤੇ ...”
(13 ਅਪਰੈਲ 2021)
ਮੈਂ ਵੈਸਾਖੀ ਕਿਵੇਂ ਮਨਾਵਾਂ? --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਪਹਿਲਾਂ ਧਾੜਵੀ ਤੇ ਲੁਟੇਰੇ ਬਾਹਰੋਂ ਆਉਂਦੇ ਸਨ ਪਰ ਹੁਣ ਆਪਣੇ ਹੀ ...”
(13 ਅਪਰੈਲ 2021)
ਕਿਸਾਨੀ ਮੋਰਚੇ ਦੇ ਵਿਰੋਧ ਬਹਾਨੇ ਬਦਨੀਤੀ ਨੂੰ ਨੀਤੀ ਵਜੋਂ ਚਲਾ ਰਹੀ ਹੈ ਭਾਰਤ ਦੀ ਰਾਜਨੀਤੀ --- ਜਤਿੰਦਰ ਪਨੂੰ
“ਇਹ ਨੀਤੀ ਇਸ ਦੇਸ਼ ਦੇ ਭਵਿੱਖ ਦਾ ਕੁਝ ਵੀ ਕਦੇ ਸੰਵਾਰੇਗੀ ਨਹੀਂ, ਉਲਟਾ ਇਸਦੀ ...”
(12 ਅਪਰੈਲ 2021)
ਦੁਨੀਆਂ ਦੇ ਸਮੁੰਦਰੀ ਵਪਾਰ ਦੀਆਂ ਸ਼ਾਹ ਰਗ, ਸੁਏਜ਼ ਅਤੇ ਪਨਾਮਾ ਨਹਿਰਾਂ --- ਬਲਰਾਜ ਸਿੰਘ ਸਿੱਧੂ
“ਸੰਸਾਰ ਵਿੱਚ ਇਸ ਵੇਲੇ ਸੁਏਜ਼, ਪਨਾਮਾ, ਰੂਸ ਦੀ ਡਾਨ ਵੋਲਗਾ ਅਤੇ ਚੀਨ ਦੀ ਗਰਾਂਡ ਕੈਨਾਲ ...”
(12 ਅਪਰੈਲ 2021)
ਦੀਦੀ ਬਨਾਮ ਬੀ ਜੇ ਪੀ ਤੇ ਭਗੌੜੇ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਜੇਕਰ ਬੰਗਾਲ ਦੀ ਜਨਤਾ ਨੇ ਦਿੱਲੀ ਦੀ ਜਨਤਾ ਵਾਂਗ ਬਿਨਾਂ ਕਿਸੇ ਲਾਲਚ ਵਿੱਚ ਆਇਆਂ ...”
(11 ਅਪਰੈਲ 2021)
ਕਿਤੇ ਜ਼ਮੀਰਾਂ ਸੌਂ ਨਾ ਜਾਣ --- ਮੋਹਨ ਸ਼ਰਮਾ
“ਦੋ ਧੜਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦਾ, ਇੱਕ ਜੋਕਾਂ ਦਾ ...”
(11 ਅਪਰੈਲ 2021)
ਪੰਜਾਬ ਸਿਆਂ ਤੇਰਾ ਕੀ ਹਾਲ ਹੋ ਗਿਆ (1), ਆਤਮ ਹੱਤਿਆ ਕਿਸੇ ਸਮੱਸਿਆ ਦਾ ਹੱਲ ਨਹੀਂ (2) --- ਸੰਜੀਵ ਸਿੰਘ ਸੈਣੀ
“ਮਾਂ ਬਾਪ ਦੀ ਵੀ ਅਹਿਮ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜੇ ਘਰ ਵਿੱਚ ਕੋਈ ਵੀ ...”
(10 ਅਪਰੈਲ 2021)
(ਸ਼ਬਦ: 1240)
ਕਰੋਨਾ ਮਹਾਂਮਾਰੀ ਹਾਲਾਤ ਦਾ ਕੱਚ ਸੱਚ --- ਡਾ. ਸ਼ਿਆਮ ਸੁੰਦਰ ਦੀਪਤੀ
“ਕਰੋਨਾ ਵਾਇਰਸ ਨੂੰ ਸਮਝਦੇ ਹੋਏ, ਇਸਦੇ ਲਈ ਜ਼ਰੂਰੀ ਸਿਹਤ ਸੰਬੰਧੀ ਹਿਦਾਇਤਾਂ, ਚੰਗੀਆਂ ਸਿਹਤ ਆਦਤਾਂ ...”
(10 ਅਪਰੈਲ 2021)
(ਸ਼ਬਦ: 1380)
ਨਵੀਂ ਕਿਸਮ ਦੀ ਅਗਨ ਪ੍ਰੀਖਿਆ --- ਡਾ. ਹਰਸ਼ਿੰਦਰ ਕੌਰ
“ਇਸ ਪ੍ਰਥਾ ਵਿਰੁੱਧ ਆਵਾਜ਼ ਚੁੱਕਣ ਵਾਲੀਆਂ ਨੂੰ ਸਮਾਜ ਵਿੱਚੋਂ ਛੇਕ ਤਕ ਦਿੱਤਾ ਜਾਂਦਾ ਹੈ ...”
(9 ਅਪਰੈਲ 2021)
(ਸ਼ਬਦ: 970)
ਛੇ ਗ਼ਜ਼ਲਾਂ (9 ਅਪਰੈਲ 2021) --- ਡਾ. ਨਿਸ਼ਾਨ ਸਿੰਘ ਰਾਠੌਰ
“ਆਪਣੇ ਹੱਕ ਲਈ ਲੜਨਾ ਪੈਣੈ, ... ਬਹਿ ਨਹੀਂ ਸਰਨਾ ਖੜ੍ਹਨਾ ਪੈਣੈ। ...”
(9 ਅਪਰੈਲ 2021)
(ਸ਼ਬਦ: 420)
Page 87 of 180