ਕਿਤਨੇ ਗ਼ਾਜ਼ੀ ਆਏ - ਕਿਤਨੇ ਗ਼ਾਜ਼ੀ ਗਏ (ਸਵੈਜੀਵਨੀ: ਲੈਫਟੀਨੈਂਟ ਜਨਰਲ ਕੇ.ਜੇ.ਐੱਸ. ਢਿੱਲੋਂ) --- ਰਿਵਿਊਕਾਰ: ਇੰਜ. ਈਸ਼ਰ ਸਿੰਘ
“ਇੱਕ ਪੱਤਰਕਾਰ ਦੇਸਵਾਲ, ‘ਕੀ ਗ਼ਾਜ਼ੀ ਮਾਰਿਆ ਗਿਆ ਹੈ?’ ਦਾ ਜਵਾਬ ਪੂਰੇ ਜਾਹੋ-ਜਲਾਲ ਨਾਲ ਦਿੰਦਿਆਂ ਆਪ ਨੇ ਕਿਹਾ ...”
(28 ਅਪ੍ਰੈਲ 2023)
ਇਸ ਸਮੇਂ ਪਾਠਕ: 260.
ਕੈਂਸਰ ਤੋਂ ਛੁਟਕਾਰਾ ਅਤੇ ਖੁਸ਼ੀ, ਲਿਖਣਾ - ਜੀਵਨ ਭਰ ਸਿੱਖਣਾ --- ਡਾ. ਗੁਰਦੇਵ ਸਿੰਘ ਘਣਗਸ
“ਕੈਂਸਰ ਨੇ ਮੇਰੇ ਸਾਇੰਸ ਪੇਸ਼ੇ ਦੀ ਫੂਕ ਕੱਢ ਦਿੱਤੀ। ਮੈਂ ਹੋਰ ਰੁਚੀਆਂ ਵੱਲ ਆਕਰਸ਼ਤ ਹੁੰਦਾ ਗਿਆ ...”
(28 ਅਪ੍ਰੈਲ 2023)
ਇਸ ਸਮੇਂ ਪਾਠਕ: 100.
ਜਦੋਂ ਟੂਣੇ ਨੇ ਲਾ ਦਿੱਤਾ ਖੁਸ਼ੀਆਂ ਨੂੰ ਗ੍ਰਹਿਣ --- ਨਰਿੰਦਰ ਕੌਰ ਸੋਹਲ
“ ... ਕੁੱਤੇ ਤਾਜ਼ੀ ਪਾਈ ਮਿੱਟੀ ਵਿੱਚੋਂ ਕੁਝ ਕੱਢ ਕੇ ਖਾ ਰਹੇ ਸੀ। ਜਦੋਂ ਬੱਚਿਆਂ ਦੇ ਪਿਉ ਨੇ ...”
(27 ਅਪ੍ਰੈਲ 2023)
ਇਸ ਸਮੇਂ ਪਾਠਕ: 192.
ਨਸ਼ਾ ਕੋਹੜ ਹੈ ਤੇ ਤਾਂ ਕੀ ਨਸ਼ਾ ਛੁਡਾਉ ਕੇਂਦਰ ਦਾ ਖੁੱਲ੍ਹਣਾ ਇੱਕ ਸੌਗਾਤ? --- ਡਾ. ਸ਼ਿਆਮ ਸੁੰਦਰ ਦੀਪਤੀ
“ਕੋਈ ਗੱਲ ਨੀਂ, ਪੁੱਛਣਗੇ ਤਾਂ ਕਹਿ ਦਿਆਂਗੇ, ਅਸੀਂ ਕਿਹੜਾ ਖੁਸ਼ੀ ਨਾਲ ਪੀਂਦੇ ਹਾਂ, ਸਮਾਜ ਬਿਮਾਰ ਹੈ ...”
(27 ਅਪ੍ਰੈਲ 2023)
ਇਸ ਸਮੇਂ ਪਾਠਕ: 155.
ਕਹਾਣੀ: ਵਿਚਾਰੇ ਅਬਦੁਲ ਤੇ ਅਮੈਂਡਾ --- ਪ੍ਰੋ. ਅਵਤਾਰ ਐੱਸ ਸੰਘਾ
“ਜਦੋਂ ਗੱਡੀ ਕੈਂਬਲਟਾਊਨ ਪਹੁੰਚੀ ਤਾਂ ਪੁਲਿਸ ਉਸ ਜੋੜੇ ਦਾ ਸਵਾਗਤ ਕਰਨ ਲਈ ਉਸੇ ਡੱਬੇ ਮੂਹਰੇ ਖੜ੍ਹੀ ਸੀ ...”
(26 ਅਪ੍ਰੈਲ 2023)
ਇਸ ਸਮੇਂ ਪਾਠਕ: 122.
ਸਾਹਿਤ, ਸੂਝ ਤੇ ਭਵਿੱਖ ਦੀਆਂ ਸੁਹਜ ਭਰਪੂਰ ਪਗਡੰਡੀਆਂ --- ਕੇਹਰ ਸ਼ਰੀਫ਼
“ਸਾਹਿਤ ਜ਼ਿੰਦਗੀ ਅੰਦਰ ਸੁਹਜ ਪੈਦਾ ਕਰਦਾ ਹੈ, ਜੀਊਣ ਨੂੰ ਤਰੀਕਾਬੱਧ ਤੇ ਸਲੀਕਾਬੱਧ ਵੀ ਕਰਦਾ ਹੈ ...”
(26 ਅਪ੍ਰੈਲ 2023)
ਇਸ ਸਮੇਂ ਪਾਠਕ: 355.
... ਤੇ ਨੇਤਾ ਜੀ ਮਾਲਾਮਾਲ ਹੋ ਗਏ --- ਸੁਰਿੰਦਰ ਸ਼ਰਮਾ ਨਾਗਰਾ
“ਸਕੂਟਰ ਕੱਢ, ਆਪਾਂ ਖੰਨੇ ਜਾ ਕੇ ਆਉਣੈ। ਉੱਥੇ ਇੱਕ ਨੇਤਾ ਰਹਿੰਦਾ ਹੈ ਜਿਹੜਾ ...”
(25 ਅਪ੍ਰੈਲ 2023)
ਇਸ ਸਮੇਂ ਪਾਠਕ: 802.
ਅੱਖੀਂ ਡਿੱਠਾ ਤੀਜਾ ਨੇਤਰ --- ਤਰਸੇਮ ਸਿੰਘ ਭੰਗੂ
“ਇੱਕ ਸਵਾਰੀ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ, “ਭਾਈ ਸਾਹਿਬ, ਦੀਹਦਾ ਨ੍ਹੀਂ? ...”
(25 ਅਪ੍ਰੈਲ 2023)
ਇਸ ਸਮੇਂ ਪਾਠਕ: 402.
ਵਿੱਦਿਆ, ਖੋਜ ਤੇ ਸਿਖਲਾਈ ਦੀ ਕੌਮੀ ਕੌਸਲ (NCERT) ਦਾ ਨਵਾਂ ਚੰਨ --- ਡਾ. ਕੁਲਵੰਤ ਕੌਰ
“ਪਰ ਭਗਵਾਂਕਰਣ ਦੀ ਰੁਚੀ ਅਧੀਨ ਹੁਣ ਆਰ.ਐੱਸ.ਐੱਸ. ਤੋਂ ਇਹ ਧੱਬਾ ਲਾਹੁਣ ਦੀ ਕੋਸ਼ਿਸ਼ ਕਾਰਨ ...”
(24 ਅਪ੍ਰੈਲ 23)
ਇਸ ਸਮੇਂ ਪਾਠਕ: 332.
ਅੱਜ ਦੇਸ਼ ਦੀ ਹਾਲਤ ਚਿੰਤਾ ਵਾਲੀ, ਅਗਲੇ ਸਾਲ ਤਕ ਚਿੰਤਾ ਛੱਡ ਦੇਣ ਵਾਲੀ ਜਾਪਣ ਲੱਗੇਗੀ! --- ਜਤਿੰਦਰ ਪਨੂੰ
“ਜਿਨ੍ਹਾਂ ਲੋਕਾਂ ਨੂੰ ਇੱਕ ‘ਰਾਜ’ ਵਜੋਂ ਅੱਜ ਭਾਰਤ ਦੀ ਕੋਈ ਚਿੰਤਾ ਜਿਹੀ ਨਹੀਂ ਜਾਪਦੀ, ਜਦੋਂ ਉਨ੍ਹਾਂ ਨੂੰ ...”
(24 ਅਪ੍ਰੈਲ 2023)
ਇਸ ਸਮੇਂ ਮਹਿਮਾਨ: 108.
ਸਾਡੇ ਭਾਈਚਾਰੇ ਦਾ ਮਾਣ: ਲਵਪ੍ਰੀਤ ਕੌਰ ਦੇਓ ਜਿਸ ਨੇ ਇਤਿਹਾਸ ਸਿਰਜਿਆ --- ਸਤਨਾਮ ਸਿੰਘ ਢਾਅ
“ਲਵਪ੍ਰੀਤ ਇਨ੍ਹਾਂ ਪ੍ਰਾਪਤੀਆਂ ਦੇ ਨਾਲ ਨਾਲ ਆਪਣੇ ਅਤੇ ਦੂਜਿਆਂ ਦੇ ਹੱਕਾਂ ਲਈ ਅਵਾਜ਼ ਉਠਾਉਣ ਦਾ ...”
(23 ਅਪ੍ਰੈਲ 2023)
ਇਸ ਸਮੇਂ ਪਾਠਕ: 172.
ਭਲੀ ਨਰਸ - ਭੱਦੀ ਨਰਸ, ਮੇਰੀ ਪਗੜੀ ਦੀ ਵਾਪਸੀ ਅਤੇ ਸਾਲ 2001 ਦਾ 9/11 ਵਾਲਾ ਦਿਨ --- ਗੁਰਦੇਵ ਸਿੰਘ ਘਣਗਸ
“ਮੈਂ ਸਦਮੇ ਅਤੇ ਨਿਰਾਸ਼ਤਾ ਵਿੱਚ ਲਟਕਦਾ ਰਿਹਾ। ਮੈਂ ਉਨ੍ਹਾਂ ਥਾਂਵਾਂ ਨੂੰ ਢੂੰਡਣ ਲੱਗ ਪਿਆ ਜਿਨ੍ਹਾਂ ’ਤੇ ਸਾਇੰਸ ਮਗਰ ਲੱਗਿਆਂ ...”
(23 ਅਪ੍ਰੈਲ 2023)
ਇਸ ਸਮੇਂ ਪਾਠਕ: 302.
ਨਸ਼ਿਆਂ ਬਾਰੇ ਰਿਪੋਰਟ ਨੇ ਪੰਜਾਬ ਪੁਲੀਸ ਦੇ ਢਿੱਡ ਤੋਂ ਚੁੱਕ ਦਿੱਤਾ ਝੱਗਾ --- ਕਮਲਜੀਤ ਸਿੰਘ ਬਨਵੈਤ
“ਪੰਜਾਬ ਦੇ ਲੋਕ ਸਰਕਾਰ ਤੋਂ ਪੰਜਾਬ ਨੂੰ ਨਸ਼ਾ ਮੁਕਤ ਕਰਾਉਣ ਦੀ ਮੰਗ ਹੀ ਨਹੀਂ ਕਰਦੇ, ਸਗੋਂ ਉਹ ਇਹ ਵੀ ...”
(22 ਅਪ੍ਰੈਲ 2023)
ਕਹਾਣੀ: ਮਾਂ ਦੇ ਦਿਲ ਦੀ ਹੂਕ --- ਸ਼ਵਿੰਦਰ ਕੌਰ
“ਪਤਾ ਨਹੀਂ ਕਿੰਨੀ ਦੇਰ ਹੋਰ ਸੋਚਾਂ ਦੇ ਭੰਵਰ ਵਿੱਚ ਫਸੀ ਰਹਿੰਦੀ, ਜੇ ਉਸਦੀ ਮਾਵਾਂ ਵਰਗੀ ਸੱਸ ਬਾਹੋਂ ਫੜਕੇ ...”
(22 ਅਪ੍ਰੈਲ 2023)
ਇਸ ਸਮੇਂ ਪਾਠਕ: 500.
ਗ਼ੈਰਸੰਗਠਿਤ ਪੇਂਡੂ ਮਜ਼ਦੂਰਾਂ ਦੀ ਨਿੱਘਰਦੀ ਦਸ਼ਾ --- ਡਾ. ਗੁਰਤੇਜ ਸਿੰਘ
“ਮਜ਼ਦੂਰ ਸਿਹਤ, ਸਿੱਖਿਆ ਅਤੇ ਹੋਰ ਸਹੂਲਤਾਂ ਤੋਂ ਵਾਂਝੇ ਹੋ ਰਹੇ ਹਨ। ਗ਼ਰੀਬੀ ਅਤੇ ਬੀਮਾਰੀਆਂ ਦੀ ਪਕੜ ...”
(21 ਅਪ੍ਰੈਲ 2023)
ਇਸ ਸਮੇਂ ਪਾਠਕ: 205.
ਹਾਈ ਕੋਰਟ ਵੱਲੋਂ ਸੀਲਬੰਦ ਲਿਫ਼ਾਫ਼ੇ ਖੋਲ੍ਹਣ ਉਪਰੰਤ ਪੁਲਿਸ ਅਧਿਕਾਰੀ ਦੀ ਪਹਿਲੀ ਬਲੀ --- ਮੋਹਨ ਸ਼ਰਮਾ
“ਉਸ ਦੀ ਕੋਠੀ ਵਿੱਚੋਂ ਤਲਾਸ਼ੀ ਉਪਰੰਤ ਭਾਰੀ ਮਾਤਰਾ ਵਿੱਚ ਚਿੱਟਾ, ਸਮੈਕ, ਨਗ਼ਦ ਰਾਸ਼ੀ ਅਤੇ ਅਸਲਾ ...”
(21 ਅਪ੍ਰੈਲ 2021)
ਇਸ ਸਮੇਂ ਪਾਠਕ: 344.
“ਰਿਸ਼ਤੇ-ਨਾਤੇ" ਅਤੇ “ਸਾਡੇ ਬੱਚੇ” -- ਡਾ. ਗੁਰਦੇਵ ਸਿੰਘ ਘਣਗਸ
“ਮੈਂ ਹਮੇਸ਼ਾ ਏਦਾਂ ਨਹੀਂ ਸੀ ਹੁੰਦਾ। ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ ਜਦੋਂ ਮੈਂ ਬੱਚਾ ਹੁੰਦਾ ਸੀ, ਉਦੋਂ ...”
(20 ਅਪ੍ਰੈਲ 2023)
ਇਸ ਸਮੇਂ ਪਾਠਕ: 152
ਧਾਰਮਿਕ ਸਥਾਨਾਂ ਵੱਲੋਂ ਫੈਲਾਇਆ ਜਾ ਰਿਹਾ ਧਵਨੀ ਪ੍ਰਦੂਸ਼ਣ --- ਬਲਰਾਜ ਸਿੰਘ ਸਿੱਧੂ ਕਮਾਂਡੈਂਟ
“ਕੱਚਘਰੜ ਬਾਬੇ ਇਕੱਠੇ ਹੀ ਸਵੇਰੇ ਤਿੰਨ ਚਾਰ ਵਜੇ ਸਪੀਕਰ ’ਤੇ ਟੇਪਾਂ ਲਗਾ ਕੇ ਲੋਕਾਂ ਦੀ ਨੀਂਦ ...”
(20 ਅਪ੍ਰੈਲ 2023)
ਇਸ ਸਮੇਂ ਪਾਠਕ: 212.
ਅਸਹਿਣਸ਼ੀਲਤਾ ਅਤੇ ਘਰੇਲੂ ਹਿੰਸਾ --- ਬਰਜਿੰਦਰ ਕੌਰ ਬਿਸਰਾਓ
“ਅੱਜ ਦੇ ਮਨੁੱਖ ਅੰਦਰ ਸਿਰਫ਼ ਪਦਾਰਥਵਾਦੀ ਸੋਚ ਨੇ ਡੇਰਾ ਲਾ ਲਿਆ ਹੈ। ਉਸ ਅੰਦਰ ਚੁਟਕੀ ...”
(19 ਅਪ੍ਰੈਲ 2023)
ਚਿੜੀਆਂ ਦਾ ਚੰਬਾ! (ਕਵਿਤਾ) --- ਇੰਦਰਜੀਤ ਚੁਗਾਵਾਂ
“ਹੁਣ ਅੱਖਾਂ ਖੋਲ੍ਹੋ ... ... ਉੁੱਪਰ ਵੱਲ ਦੇਖੋ ... ... ਖੂਬਸੂਰਤ ਚਿੜੀ ਲਈ ... ... ਖੋਲ੍ਹ ਦਿਓ ਪਿੰਜਰਾ ...”
(19 ਅਪ੍ਰੈਲ 2023)
ਇਸ ਸਮੇਂ ਪਾਠਕ: 388.
ਗਿਰਾਵਟ ਦੀਆਂ ਹੱਦਾਂ ਲੰਘਦੀ ਪੰਜਾਬ ਦੀ ਰਾਜਨੀਤੀ --- ਜਗਦੇਵ ਸ਼ਰਮਾ ਬੁਗਰਾ
“ਅੱਜ ਲੋੜ ਹੈ ਕਿਸੇ ਅਜਿਹੇ ਸੰਜੀਦਾ ਪੰਜਾਬ ਹਿਤੈਸ਼ੀ ਦੀ ਜਿਹੜਾ ਦੇਸ਼ ਦੇ ਦੁਸ਼ਮਣਾਂ, ਦੇਸੀ ਵਿਦੇਸ਼ੀ ਤਾਕਤਾਂ ...”
(19 ਅਪ੍ਰੈਲ 2023)
ਇਸ ਸਮੇਂ ਪਾਠਕ: 196.
ਵਾਰਿਸ ਪੰਜਾਬ ਦੇ --- ਹਰਜੀਤ ਦਿਓਲ
“ਗਿਆਰਾਂ ਕੁ ਵਜੇ ‘ਆਲੂ, ਪਿਆਜ, ਭਿੰਡੀ, ਮੇਥੀ, ਪਾਲਕ, ਗੋਭੀ ਲੈ ਲਉ ਜੀ’ ਦਾ ਹੋਕਾ ਸੁਣਾਈ ਦਿੰਦਾ। ਇਹ ਵੀ ...”
(18 ਅਪ੍ਰੈਲ 2023)
ਇਸ ਸਮੇਂ ਪਾਠਕ: 130.
ਅੰਧਵਿਸ਼ਵਾਸ ਦੇ ਖਿਲਾਫ ਕਾਨੂੰਨ ਦੀ ਲੋੜ --- ਐਡਵੋਕੇਟ ਸਤਪਾਲ ਸਿੰਘ ਦਿਓਲ
“ਉਸ ਔਰਤ ਨੂੰ ਬਲੀ ਦੇਵ ਲਈ ਹੋਰ ਤਾਂ ਕੋਈ ਲੱਭਿਆ ਨਹੀਂ, ਉਸਨੇ ਆਪਣੇ ਇਕਲੌਤੇ ਪੁੱਤਰ ਨੂੰ ...”
(18 ਅਪ੍ਰੈਲ 2023)
ਇਸ ਸਮੇਂ ਪਾਠਕ: 182.
ਔਰਤਾਂ ਵਿੱਚ ਸਿਆਸੀ ਹੁਨਰ ਕੁਦਰਤ ਨੇ ਪਾਇਆ ਹੈ --- ਸ਼ਿਆਮ ਸੁੰਦਰ ਦੀਪਤੀ
“ਮੈਨੂੰ ਵੀ ਹੁਣ ਆਦਤ ਪੈ ਗਈ ਹੈ। ਗੱਡੀ ਵਿੱਚ ਨਾਲ ਦੀ ਸੀਟ ਖਾਲੀ ਹੋਵੇ, ਅਜੀਬ ਲੱਗਦਾ ਹੈ। ਵੈਸੇ ਵੀ ...”
(18 ਅਪਰੈਲ 2023)
ਇਸ ਸਮੇਂ ਪਾਠਕ: 180.
Page 40 of 182