ਮੁਖੌਟੇ --- ਜਗਜੀਤ ਸਿੰਘ ਲੋਹਟਬੱਦੀ
“ਕਿਵੇਂ ਆਪਣਿਆਂ ਨੇ ਹੀ ਰਾਤੋ-ਰਾਤ ਅਮਾਨਤ ਨੂੰ ਖ਼ਿਆਨਤ ਵਿੱਚ ਬਦਲਿਆ? ਕਿਵੇਂ ਪਿੰਡ ਦੀਆਂ ਧੀਆਂ ਭੈਣਾਂ ਨੂੰ ਸਾਂਝੀਆਂ ਕਹਿਣ ...”
(11 ਮਈ 2023)
ਇਸ ਸਮੇਂ ਪਾਠਕ 174.
ਵਿਗਿਆਨ ਦੇ ਸਮਿਆਂ ਵਿੱਚ ਅੰਨ੍ਹੀ ਸ਼ਰਧਾ ਦਾ ਭਰਮਜਾਲ --- ਗੁਰਬਿੰਦਰ ਸਿੰਘ ਮਾਣਕ
“ਅਸਲ ਵਿੱਚ ਅੰਨ੍ਹੀ ਸ਼ਰਧਾ ਮਨੁੱਖ ਦੀ ਸੋਚਣ ਵਿਚਾਰਨ ਤੇ ਸਹੀ ਗਲਤ ਫੈਸਲੇ ਲੈਣ ਦੀ ਸ਼ਕਤੀ ਨੂੰ ਬਾਂਝ ਕਰ ਦਿੰਦੀ ਹੈ ...”
(11 ਮਈ 2023)
ਇਸ ਸਮੇਂ ਪਾਠਕ 272.
ਤੁਹਾਡਾ ਕੰਮ ਹੀ ਬਣਾਉਂਦਾ ਹੈ ਤੁਹਾਡੀ ਪਛਾਣ --- ਹਰਪ੍ਰੀਤ ਸਿੰਘ ਉੱਪਲ
“ਆਪਣੇ ਮਨ ਦੀ ਅਤੇ ਸਮਾਜ ਦੀ ਉਸ ਪਰੰਪਰਾ ਨੂੰ ਤੋੜਨਾ ਲਾਜ਼ਮੀ ਹੈ ਜੋ ਤੁਹਾਡੇ ਉੱਤੇ ...”
(10 ਮਈ 2023)
ਇਸ ਸਮੇਂ ਮਹਿਮਾਨ: 490.
ਕਲਿਆਣਕਾਰੀ ਹੈ ਮਨੁੱਖੀ ਸ਼ਖ਼ਸੀਅਤ ਦਾ ਖਾਸਾ --- ਡਾ. ਸ਼ਿਆਮ ਸੁੰਦਰ ਦੀਪਤੀ
“ਇਨ੍ਹਾਂ ਦੋਹਾਂ ਹਾਦਸਿਆਂ ਦੌਰਾਨਇਕ ਘਟਨਾ ਹੋਰ ਵਾਪਰੀ ਕਿ ਮੈਨੂੰ ਆਪਣੇ ਵਿਦਿਆਰਥੀ ਸਮੇਂ ਦੌਰਾਨ 1976 ਵਿੱਚ ...”
(10 ਮਈ 2023)
ਇਸ ਸਮੇਂ ਪਾਠਕ: 530.
ਗਰੀਬੀ ਹੰਢਾਉਂਦੇ ਰਹੇ ਦੋ ਦੋਸਤ ਬਹੁਤ ਲੰਮੇ ਸਮੇਂ ਬਾਅਦ ਇਉਂ ਮਿਲੇ --- ਤਰਲੋਚਨ ਸਿੰਘ ਦੁਪਾਲਪੁਰ
“ਪ੍ਰੀਤੂ ਦੇ ਚੜ੍ਹਾਈ ਕਰ ਜਾਣ ’ਤੇ ਇਸ ਚੜ੍ਹ ਮਜਾਰੀਏ ਦੀਸ਼ ਨਾਂ ਦੇ ਮੁੰਡੇ ਨੇ ਜਾਡਲੇ ਆਪਣੀ ਦੁਕਾਨ ...”
(9 ਮਈ 2023)
ਇਸ ਸਮੇਂ ਪਾਠਕ: 108.
“ਓਪਰੇਸ਼ਨ ਅੰਮ੍ਰਿਤਪਾਲ” ਨਹੀਂ “ਡਰਾਮਾ ਅੰਮ੍ਰਿਤਪਾਲ” ਰੋਡੇ ਟੂ ਰੋਡੇ - ਬਾਈ ਅਮਿਤਸ਼ਾਹ ਐਂਡ ਭਗਵੰਤ ਮਾਨ --- ਲਹਿੰਬਰ ਸਿੰਘ ਤੱਗੜ
“ਜੇਕਰ 18 ਮਾਰਚ ਨੂੰ ਹੀ ਜਾਂ ਇਸ ਤੋਂ ਪਹਿਲਾਂ ਹੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਇੰਨੀ ਵੱਡੀ ...”
(9 ਮਈ 2023)
ਇਸ ਸਮੇਂ ਪਾਠਕ: 208.
ਅਗਲੀ ਯਾਦਦਾਸ਼ਤ ਲਿਖਣ ਦੇ ਅੜਿੱਕੇ, ਲਿਖਣ ਲਈ ਪੜ੍ਹਨਾ ਬਹੁਤ ਜ਼ਰੂਰੀ ਹੈ --- ਡਾ. ਗੁਰਦੇਵ ਸਿੰਘ ਘਣਗਸ
“ਇਸ ਸਮੇਂ ਦੌਰਾਨ ਪੱਛਮੀ ਤੱਟ, ਕੈਲੇਫੋਰਨੀਆ ਵਿਚ ਬਹੁਤ ਕੁਝ ਬਦਲ ਚੁੱਕਾ ਸੀ। ਇੱਥੋਂ ਤੱਕ ਕਿ ...”
(8 ਮਈ 2023)
ਇਸ ਸਮੇਂ ਪਾਠਕ: 158.
ਭਾਰਤ ਦੇਸ਼ ਵਿੱਚ ਭ੍ਰਿਸ਼ਟਾਚਾਰ ਦੇ ਰਿਕਾਰਡ ਵੀ ਟੁੱਟਦੇ ਫਿਰਦੇ ਹਨ ਤੇ ਆਸਾਂ ਦੇ ਕਿੰਗਰੇ ਵੀ --- ਜਤਿੰਦਰ ਪਨੂੰ
“ਇਸ ਹਾਲਾਤ ਵਿੱਚ ਆਮ ਆਦਮੀ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਭਾਰਤ ਦੇ ਇਸ ਲੋਕਤੰਤਰੀ ਦੌਰ ਵਿੱਚ ...”
(8 ਮਈ 2023)
ਇਸ ਸਮੇਂ ਪਾਠਕ: 844.
ਵਿਹੜੇ ਵਿੱਚ ਉੱਗੀ ਜਾਮਣ --- ਸੁਰਿੰਦਰ ਸ਼ਰਮਾ ਨਾਗਰਾ
“ਮੈਂ ਵੀ ਘਬਰਾ ਗਿਆ ਤੇ ਬੇਟਾ ਵੀ ਉੱਭੜਵਾਹਿਆ ਬਾਹਰ ਨਿਕਲ਼ ਆਇਆ ਤੇ ਉਹ ਬੁੜਬੁੜ ...”
(7 ਮਈ 2023)
ਇਸ ਸਮੇਂ ਪਾਠਕ: 297
ਇੱਕ ਗੀਤ ਦਾ ਸਫ਼ਰ … --- ਕਰਮਜੀਤ ਸਕਰੁੱਲਾਂਪੁਰੀ
“ਜੀ, ਉਹ ਮੈਨੂੰ ਕਹਿੰਦਾ, ਲਿਆ ਆਪਣਾ ਹੱਥ, ਤੈਨੂੰ ਦੱਸਾਂ ਕੀ ਲਿਖਿਆ ਹੋਇਆ ਏ ਤੇਰੇ ਹੱਥ ’ਤੇ।” ਮੇਰਾ ਹੱਥ ਵੇਖ ਕੇ ...”
(7 ਮਈ 2023)
ਇਸ ਸਮੇਂ ਪਾਠਕ: 70.
ਪੰਜਾਬ ਵਿੱਚ ਪੈਰ ਪਸਾਰ ਰਿਹਾ ਹੈ ਕਾਲਾ ਪੀਲੀਆ, ਅਜੇ ਅਨੇਕਾਂ ਲੋਕ ਅਨਜਾਣ ਹਨ ਇਸ ਬਿਮਾਰੀ ਬਾਰੇ --- ਡਾ. ਪ੍ਰਭਦੀਪ ਸਿੰਘ ਚਾਵਲਾ
“ਇਸ ਰੋਗ ਦੌਰਾਨ ਵਿਸ਼ਾਣੂ ਸਰੀਰ ਉੱਤੇ ਤੁਰੰਤ ਪ੍ਰਭਾਵ ਨਹੀਂ ਪਾਉਂਦੇ ਸਗੋਂ ਸਰੀਰ ਅੰਦਰ ਲੰਬਾ ਸਮਾਂ ਮੌਜੂਦ ਰਹਿ ਕੇ ...”
(6 ਮਈ 2023)
ਇਸ ਸਮੇਂ ਪਾਠਕ: 545.
ਧੰਨੁ ਲਿਖਾਰੀ ਨਾਨਕਾ … --- ਡਾ. ਸ਼ਿਆਮ ਸੁੰਦਰ ਦੀਪਤੀ
“ਕਬੀਰ ਹੋਣਾ, ਲੇਖਕ ਹੋਣਾ, ਜਾਗਣਾ ਅਤੇ ਰੋਣਾ ਹੈ, ਕਿਉਂਕਿ ਨੀਂਦ ਨਹੀਂ ਆਉਂਦੀ। ਨੀਂਦ ਕਿਉਂ ਨਹੀਂ ਆਉਂਦੀ? ...”
(6 ਮਈ 2023)
ਇਸ ਸਮੇਂ ਪਾਠਕ: 165.
ਲੋਕਾਂ ਦੇ ਟੈਕਸਾਂ ਦਾ ਧਨ ਸਿਆਸੀ ਪਾਰਟੀਆਂ ਦੇ ਲਾਭ ਲਈ ਨਾ ਖਰਚਿਆ ਜਾਵੇ --- ਵਿਸ਼ਵਾ ਮਿੱਤਰ
“ਮਰੀਜ਼ਾਂ ਨੂੰ ਲਿਜਾਣ ਵਾਲੀਆਂ ਐਂਬੂਲੈਂਸਾਂ ’ਤੇ ਵੀ ਮੁੱਖ ਮੰਤਰੀ ਦੀ ਫੋਟੋ ...”
(5 ਮਈ 2023)
ਇਸ ਸਮੇਂ ਪਾਠਕ: 224.
ਭਾਰਤ ਦੀ ਨਿਰੰਤਰ ਵਧ ਰਹੀ ਆਬਾਦੀ ਚਿੰਤਾਜਨਕ --- ਸੰਦੀਪ ਸਿੰਘ ਮੁੰਡੇ
“ਮੌਜੂਦਾ ਸਮੇਂ ਵਿੱਚ ਭਾਰਤ ਆਪਣੀ ਤੇਜ਼ੀ ਨਾਲ ਵਧ ਰਹੀ ਆਬਾਦੀ ਨੂੰ ਵਿਕਾਸ ਦੀ ਪੌੜੀ ਨਹੀਂ ਬਣਾ ਸਕਿਆ ...”
(5 ਮਈ 2023)
ਇਸ ਸਮੇਂ ਪਾਠਕ: 136.
ਮੈਂ ‘ਪਾਕਿਸਤਾਨ ਵਿੱਚ ਜੰਮਿਆ ਭਾਰਤੀ’ ਅਤੇ ‘ਇਸਲਾਮ ਵਿੱਚ ਜੰਮਿਆ ਪੰਜਾਬੀ’ ਹਾਂ - ‘ਤਾਰਿਕ ਫਤਹਿ ਸਿੰਘ’ --- ਹਰਚਰਨ ਸਿੰਘ ਪਰਹਾਰ
“ਤਾਰਿਕ ਫਤਹਿ ਭਾਰਤ-ਪਾਕਿਸਤਾਨ ਵੰਡ ਨੂੰ ਇਸ ਖਿੱਤੇ ਦੇ ਲੋਕਾਂ ਲਈ ਵੱਡਾ ਦੁਰਭਾਗ ਮੰਨਦੇ ਸਨ। ਉਨ੍ਹਾਂ ਦਾ ...”
(4 ਮਈ 2023)
ਇਸ ਸਮੇਂ ਪਾਠਕ: 96.
ਕਾਣੀ ਵੰਡ (ਜੋ ਦੇਖਿਆ, ਸੋਈ ਬਿਆਨਿਆ) --- ਡਾ. ਸਰਬਜੀਤ ਕੌਰ ਬਰਾੜ
“ਮੈਂ ਦੋਨਾਂ ਨੂੰ ਰੋਟੀ ਖਵਾਉਂਦੀ ਖਵਾਉਂਦੀ ਸੁੰਨ ਜਿਹੀ ਹੋ ਗਈ ਤੇ ਉਹਨਾਂ ਬੱਚੀਆਂ ਦੇ ਚਿਹਰੇ ਦੀ ਚਮਕ ਤੇ ਖੁਸ਼ੀ ਦੇਖ ਕੇ ...”
(4 ਮਈ 2023)
ਇਸ ਸਮੇਂ ਪਾਠਕ: 220.
ਕੈਨੇਡਾ ਵਿੱਚ ਚੋਰੀਆਂ ਦੇ ਧੰਦੇ ਵਿੱਚ ਸ਼ਾਮਲ ਵਿਅਕਤੀਆਂ ਨੇ ਪੰਜਾਬੀਆਂ ਦੇ ਅਕਸ ਨੂੰ ਢਾਹ ਲਾਈ --- ਉਜਾਗਰ ਸਿੰਘ
ਕੁਝ ਸਾਲ ਪਹਿਲਾਂ ਕੈਨੇਡਾ ਵਿੱਚ ਪੰਜਾਬੀਆਂ ਦੀਆਂ ਨਸ਼ਿਆਂ ਦੇ ਵਿਓਪਾਰ ਨਾਲ ਸਬੰਧਤ ਖ਼ਬਰਾਂ ਨੇ ...”
(3 ਮਈ 2023)
ਇਸ ਸਮੇਂ ਪਾਠਕ: 248.
ਸਰਕਾਰੀ ਖਜ਼ਾਨੇ ਨੂੰ ਚਿੰਬੜੀਆਂ ਲਹੂ ਪੀਣੀਆਂ ਜੋਕਾਂ --- ਤਰਸੇਮ ਸਿੰਘ ‘ਭੰਗੂ’
“ਮੁਫ਼ਤ ਸਹੂਲਤਾਂ ਦੀ ਬਜਾਏ ਪਛਾਣ ਕਰਕੇ ਲੋੜਵੰਦ ਲੋਕਾਂ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਣਾ ਬਣਦਾ ਹੈ। ਬੁਢਾਪਾ ਅਤੇ ...”
(3 ਮਈ 2023)
ਇਸ ਸਮੇਂ ਪਾਠਕ: 322.
ਅੰਮ੍ਰਿਤਸਰ ਜਾਣ ਵਾਲੀ ਬੱਸ ਵਿੱਚ ਸਫ਼ਰ ਕਰਦਿਆਂ ... --- ਡਾ. ਗੁਰਦੇਵ ਸਿੰਘ ਘਣਗਸ
“ਅਸੀਂ ਪੁਲਿਸ ਵਾਲੇ ਆਂ, ਤ੍ਹਾਡੀ ਤਲਾਸ਼ੀ ਲੈਣੀ ਆ। ਕੀ ਪਤਾ ਇਹਦੇ ਵਿੱਚ ਕੋਈ ਅਸਲਾ ਹੋਵੇ।” ਮੈਨੂੰ ਸੰਨ ਚੁਰਾਸੀ ਦੇ ਮੰਦੇ ...”
(2 ਮਈ 2023)
ਇਸ ਸਮੇਂ ਪਾਠਕ: 48.
ਕਾਂਗਰਸ ਤੇ ਭਾਜਪਾ ਦਰਮਿਆਨ ਮੁੜ ਛਿੜੀ ਚਿੱਕੜਬਾਜ਼ੀ ਦੀ ਸਿਆਸਤ --- ਕਮਲਜੀਤ ਸਿੰਘ ਬਨਵੈਤ
“ਰਾਜਨੀਤਕ ਲੋਕ ਆਪਣੀ ਊਰਜਾ ਇੱਕ ਦੂਜੇ ਨੂੰ ਹੇਠਾਂ ਸੁੱਟਣ ਲਈ ਲਾਉਂਦੇ ਹਨ, ਜੇ ਉਹੋ ਤਾਕਤ ...”
(2 ਮਈ 2023)
“ਭਾਊ, ਤੇਰੀ ਜਨਾਨੀ ਕਿੱਥੇ ਆ?” --- ਮਨਮੋਹਨ ਸਿੰਘ ਬਾਸਰਕੇ
“ਇੱਕ ਦਿਨ ਮੈਂ ਮਾਮੇ ਨਾਲ ਲੜ ਕੇ ਬਚਦਾ ਕੱਪੜਾ ਚੁੱਕ ਲਿਆਇਆ। ਦਫਤਰ ਵਿੱਚ ਮੇਰੇ ਨਾਲ ...”
(1 ਮਈ 2023)
ਧੀਰੇਂਦਰ ਬ੍ਰਹਮਚਾਰੀ, ਚੰਦਰਾਸਵਾਮੀ, ਕਿਰਨ ਪਟੇਲ ਦੇ ਬਾਅਦ ਸੰਜੇ ਸ਼ੇਰਪੁਰੀਆ, ਇਹ ਹੋ ਕੀ ਰਿਹਾ ਹੈ! --- ਜਤਿੰਦਰ ਪਨੂੰ
“ਭਾਰਤ ਦੇ ਲੋਕਾਂ ਨੇ ਇਸਦਾ ਹੱਲ ਕੱਢਣਾ ਹੈ ਤਾਂ ਇਸਦੇ ਲਈ ਸਿਰਫ ਇੱਕ ਮਿਸਾਲ ਮਿਲ ਸਕਦੀ ਹੈ ਅਤੇ ਉਹ ਹੈ ...”
(1 ਮਈ 2023)
ਇਸ ਸਮੇਂ ਪਾਠਕ: 192.
ਪਛਾਣ, ਪ੍ਰਵਾਨਗੀ ਅਤੇ ਪਿਆਰ ਉਡੀਕਦੇ ਨੌਜਵਾਨ --- ਡਾ. ਸ਼ਿਆਮ ਸੁੰਦਰ ਦੀਪਤੀ
“ਹੁਣ ਦੇਖਣਾ ਇਹ ਹੈ ਕਿ ਅਸੀਂ ਇਨ੍ਹਾਂ ਸੁਪਨਿਆਂ ਵਿੱਚ ਆਪਣਾ ਕਿੰਨਾ ਕੁ ਹਿੱਸਾ ਪਾਇਆ ਹੈ। ਉਨ੍ਹਾਂ ਦੀ ਮਿਹਨਤ ...”
(30 ਅਪ੍ਰੈਲ 2023)
ਇਸ ਸਮੇਂ ਪਾਠਕ: 145.
ਹੁਣ ਪ੍ਰਵਾਸੀ ਬਣ ਰਹੇ ਹਨ ਪੰਜਾਬੀ, ਪੰਜਾਬੀ ਬਣ ਰਹੇ ਹਨ ਪ੍ਰਦੇਸੀ - ਇਹ ਕੈਸੀ ਰੁੱਤ ਆਈ … --- ਡਾ. ਬਿਹਾਰੀ ਮੰਡੇਰ
“ਹੁਣ ਜਦੋਂ ਅਸੀਂ ਆਪਣੇ ਬੱਚਿਆਂ ਦੇ ਵਿਦੇਸ਼ ਵਿੱਚ ਪੀ ਆਰ ਹੋਣ ’ਤੇ ਲੱਡੂ ਵੰਡਦੇ ਹਾਂ ਤਾਂ ਪਰਵਾਸੀਆਂ ਦੇ ਬੱਚੇ, ਜੋ ਪੰਜਾਬ ਦੇ ਸਿਟੀਜ਼ਨ ...”
(30 ਅਪ੍ਰੈਲ 2023)
ਇਸ ਸਮੇਂ ਪਾਠਕ: 178.
ਨਿਰੰਜਣ ਬੋਹਾ ਦੇ ਕਹਾਣੀ ਸੰਗ੍ਰਹਿ ‘ਤੀਸਰੀ ਖਿੜਕੀ’ ਵਿੱਚੋਂ ਝਾਕਦੀਆਂ ਪਰਿਵਾਰਕ ਪਰਿਸਥਿਤੀਆਂ --- ਰਵਿੰਦਰ ਸਿੰਘ ਸੋਢੀ
“ਕਹਾਣੀ ਦੀ ਸਫਲਤਾ ਇਸ ਗੱਲ ’ਤੇ ਵੀ ਨਿਰਭਰ ਕਰਦੀ ਹੈ ਕਿ ਕਹਾਣੀਕਾਰ ਦੀ ਭਾਸ਼ਾ ’ਤੇ ਕਿੰਨੀ ਕੁ ਪਕੜ ਹੈ ...”
(29 ਅਪ੍ਰੈਲ 2023)
ਇਸ ਸਮੇਂ ਪਾਠਕ: 160.
Page 39 of 182