sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 91 guests and no members online

1088704
ਅੱਜਅੱਜ6000
ਕੱਲ੍ਹਕੱਲ੍ਹ8572
ਇਸ ਹਫਤੇਇਸ ਹਫਤੇ44418
ਇਸ ਮਹੀਨੇਇਸ ਮਹੀਨੇ116653
7 ਜਨਵਰੀ 2025 ਤੋਂ7 ਜਨਵਰੀ 2025 ਤੋਂ1088704

ਆਦਤਾਂ ਅਤੇ ਇੱਛਾ-ਸ਼ਕਤੀ --- ਇੰਜ. ਈਸ਼ਰ ਸਿੰਘ

IsherSinghEng7“ਇਸੇ ਤਰ੍ਹਾਂ ਇੱਛਾ-ਸ਼ਕਤੀ ਅਤੇ ਚੰਗੀਆਂ ਆਦਤਾਂ ਦੇ ਸੁਮੇਲ ਨਾਲ ਅਸੀਂ ਆਪਣੇ ਜੀਵਨ ਨੂੰ ...”
(10 ਮਾਰਚ 2021)
(ਸ਼ਬਦ: 1610)

ਛਾਂਗਿਆ ਰੁੱਖ (ਕਾਂਡ ਸੋਲ੍ਹਵਾਂ): ਆਪਣੇ ਨਾਂ ਨਾਲ ਨਫ਼ਰਤ --- ਬਲਵੀਰ ਮਾਧੋਪੁਰੀ

BalbirMadhopuri7““ਚੱਲ ਛੱਡ ਬੀਬਾ, ਹਊ ਪਰੇ ਕਰ!” ਇੱਕ ਬਜ਼ੁਰਗ ਨੇ ਕੁੜੀ ਨੂੰ ਕਿਹਾ ਤੇ ਸਾਡੇ ਸਾਥੀ ...”
(9 ਮਾਰਚ 2021)
(ਸ਼ਬਦ: 2220)

‘ਟਾਈਮ’ ਮੈਗਜ਼ੀਨ ਜ਼ਿੰਦਾਬਾਦ - ਸੱਚੀ ਪੱਤਰਕਾਰੀ ਜ਼ਿੰਦਾਬਾਦ - ਕਿਸਾਨ ਅੰਦੋਲਨ ਜ਼ਿੰਦਾਬਾਦ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ

ShingaraSDhillon7“‘ਟਾਈਮ’ ਮੈਗਜ਼ੀਨ ਨੇ ਅੰਦੋਲਨ ਦਾ ਇਹ ਅਣਗੌਲਿਆ ਪਰ ਅਤੀ ਮਹੱਤਵ ਪੂਰਨ ਪੱਖ ...”
(9 ਮਾਰਚ 2021)
(ਸ਼ਬਦ: 1030)

ਪ੍ਰਸਿੱਧ ਗੀਤਕਾਰ ਸਾਹਿਰ ਲੁਧਿਆਣਵੀ ਨੂੰ ਚੇਤੇ ਕਰਦਿਆਂ --- ਅੱਬਾਸ ਧਾਲੀਵਾਲ

MohdAbbasDhaliwal7“ਸਾਹਿਰ ਨੇ ਫਿਲਮਾਂ ਦੇ ਹਿੱਟ ਗੀਤ ਲਿਖ ਕੇ ਨਾਮਾ ਤੇ ਨਾਮਣਾ ਦੋਨੋਂ ਖੱਟੇ। ਆਪਣੇ ਵੇਲੇ ...”
(8 ਮਾਰਚ 2021)
(ਸ਼ਬਦ: 1180)

ਪੰਜਾਬੀ ਸਾਹਿਤ ਦੇ ਸਰਬਾਂਗੀ ਸਾਹਿਤਕਾਰ ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ ਬਾਰੇ ਬਿਹੰਗਮ ਝਾਤ --- ਪ੍ਰੋ. ਸਤਿੰਦਰ ਸਿੰਘ ਨੰਦਾ

SatinderSNanda7“ਮੇਰੀਆਂ ਦੋ ਗੱਲਾਂ ਮੰਨ ਲਵੋ ਸਰਦਾਰ ਜੀ! ਇੱਕ ... ਇੱਕ ਤਾਂ ਹਰਾਮ ਦੀ ਕਮਾਈ ...”
(7 ਮਾਰਚ 2021)
(ਸ਼ਬਦ: 2240)

‘ਟਾਈਮ’ ਮੈਗਜ਼ੀਨ ਵਿੱਚ ਮਹਿਲਾਵਾਂ ’ਤੇ ਚਰਚਾ ਅਤੇ ਕੌਮਾਂਤਰੀ ਮਹਿਲਾ ਦਿਵਸ ਦਾ ਇਤਿਹਾਸ --- ਅੱਬਾਸ ਧਾਲੀਵਾਲ

MohdAbbasDhaliwal7“‘ਟਾਈਮ’ ਮੈਗਜ਼ੀਨ ਨਾਲ ਗੱਲਬਾਤ ਕਰਦਿਆਂ ਕਿਰਨਜੀਤ ਕੌਰ ਦਾ ਆਖਣਾ ਸੀ ਕਿ ਸਾਰੀਆਂ ...”
(7 ਮਾਰਚ 2021)
(ਸ਼ਬਦ: 950)

ਘਰ ਪਰਤਣ ਦਾ ਚਾਅ ਤੇ ਉਦਾਸੀ --- ਸੰਤੋਖ ਮਿਨਹਾਸ

SantokhSMinhas7“ਇਸੇ ਲਈ ਬਹੁਤੇ ਲੋਕ ਮਜ਼ਾਕ ਵਜੋਂ ਵਤਨੀ ਪਰਤੇ ਪ੍ਰਦੇਸੀਆਂ ਨੂੰ ...”
(6 ਮਾਰਚ 2021)
(ਸ਼ਬਦ: 1270)

ਕਹਾਣੀ: ਆਹ ਜਾਂਦੀ ਐ ਪੈੜ … --- ਅੰਮ੍ਰਿਤ ਕੌਰ ਬਡਰੁੱਖਾਂ

AmritKShergill7“ਛੱਡੋ ਮਾਸਟਰ ਜੀ ... ਇਸ ਨੂੰ ਸੋਝੀ ਨਹੀਂ ਵਿਚਾਰੇ ਨੂੰ ... ਐਵੇਂ ਕੂੜਾ ਕਬਾੜਾ ...”
(6 ਮਾਰਚ 2021)
(ਸ਼ਬਦ: 1810)

ਲੋਕਤੰਤਰ ਅਤੇ ਲੋਕ ਅੰਦੋਲਨ ਦੇ ਸੌ ਦਿਨ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਇਹ ਇਤਿਹਾਸਕ ਅੰਦੋਲਨ ਹੈ, ਜੋ ਕਿ ਸ਼ਾਂਤੀਪੂਰਨ, ਇੰਨੇ ਲੰਮੇ ਲੰਮੇ ਤੋਂ ਬਿਨਾਂ ਕਿਸੇ ...”
(5 ਮਾਰਚ 2021)
(ਸ਼ਬਦ: 1350)

ਕਹਾਣੀ: ਤੇਰੇ ਜਾਣ ਤੋਂ ਬਾਅਦ --- ਮੋਹਨ ਸ਼ਰਮਾ

MohanSharma8“ਸਾਰੇ ਦਫਤਰ ਵਿੱਚ ਇੱਕ ਤੁਫਾਨ ਜਿਹਾ ਆ ਗਿਆ। ਤਰ੍ਹਾਂ ਤਰ੍ਹਾਂ ਦੇ ਦੂਸ਼ਨ ...”
(5 ਮਾਰਚ 2021)
(ਸ਼ਬਦ: 1480)

ਧੀਆਂ ਤੋਂ ਕਿਉਂ ਡਰਦੇ ਹਨ ਮਾਪੇ? --- ਮਨਪ੍ਰੀਤ ਕੌਰ ਮਿਨਹਾਸ

ManpreetKminhas8“ਤੇ ਉਸ ਤੋਂ ਬਾਅਦ ਪੁੱਤਰ ਵੀ ਘਰ ਛੱਡ ਕੇ ਚਲਾ ਗਿਆ। ਦੋਵਾਂ ਨੇ ...”
(4 ਮਾਰਚ 2021)
(ਸ਼ਬਦ: 590)

ਕਹਾਣੀ: ਆਪਾਂ ਕੀ ਵੰਡਣਾ ਹੈ --- ਸੁਰਿੰਦਰ ਗੀਤ

SurinderGeet7“ਮੈਂ ਜਦੋਂ ਦਾ ਇੱਥੇ ਆਇਆ ਹਾਂ, ਉਹ ਮੈਂਨੂੰ ਚੰਗਾ ਨਹੀਂ ਸਮਝਦਾ। ਘੂਰ ਘੂਰ ਕੇ ...”
(4 ਮਾਰਚ 2021)
(ਸ਼ਬਦ: 1440 )

ਵਿਸ਼ਵੀਕਰਨ ਦੇ ਦੌਰ ਵਿੱਚ ਪੰਜਾਬੀਅਤ ਤੇ ਪੰਜਾਬੀ ਸੱਭਿਆਚਾਰ ਨੂੰ ਲੱਗ ਰਹੀ ਢਾਹ ਚਿੰਤਾ ਦਾ ਵਿਸ਼ਾ --- ਅੱਬਾਸ ਧਾਲੀਵਾਲ

MohdAbbasDhaliwal7“ਅੱਜ ਦੇ ਬਹੁਤੇ ਮੁੰਡੇ ਕੁੜੀਆਂ ਵਿੱਚ ਰਾਤੋ-ਰਾਤ ਅਮੀਰ ਹੋਣ ਦੀ ਹੋੜ ਇਸ ਕਦਰ ਹਾਵੀ ਹੈ ਕਿ ਉਹ ...”
(3 ਮਾਰਚ 2021)
(ਸ਼ਬਦ 1990)

ਭਾਰਤ ਦੀ ਖੇਤੀ ਭੋਏਂ ਅਤੇ ਉਪਜ ਉੱਤੇ ਪੂੰਜੀਪਤੀਆਂ ਦੀ ਅੱਖ --- ਸਤਵੰਤ ਦੀਪਕ

SatwantDeepak7“WTO ਅਨੁਸਾਰ ਇਹ ਸਬਸਿਡੀਆਂ ਵਿਕਸਤ ਦੇਸ਼ਾਂ ਅਤੇ ਵਿਕਾਸਸ਼ੀਲ ਦੇਸ਼ਾਂ ਵਿਚਲੇ ਵਪਾਰ ...”
(3 ਮਾਰਚ 2021)
(ਸ਼ਬਦ: 8230)

ਕੈਨੇਡਾ ਅਤੇ ਹੋਰ ਦੇਸ਼ਾਂ ਦੀਆਂ ਸੌ ਤੋਂ ਵੱਧ ਜਥੇਬੰਦੀਆਂ ਦਾ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਦਿੱਤਾ ਇੱਕ ਬਿਆਨ --- ਅਨੁਵਾਦਕ: ਸੁਖਵੰਤ ਹੁੰਦਲ, ਸਾਧੂ ਬਿਨਿੰਗ

SukhwantHundal7“ਜਮਹੂਰੀ ਹੱਕਾਂ ਲਈ ਖੜ੍ਹਨ ਅਤੇ ਉਨ੍ਹਾਂ ਦੀ ਰਾਖੀ ਕਰਨ ਵਾਲੀਆਂ ਜਥੇਬੰਦੀਆਂ ਵਜੋਂ ਅਸੀਂ ਮੰਨਦੇ ਹਾਂ ਕਿ ...”SadhuBinning5
(2 ਮਾਰਚ 2021)
(ਸ਼ਬਦ: 1820)

ਚੋਭ ਜਦ ਬਣ ਜਾਵੇ ਚੁਣੌਤੀ --- ਨਵਦੀਪ ਸਿੰਘ ਭਾਟੀਆ

NavdeepBhatia7“ਸ਼ਰੀਕੇ ਵਾਲੇ ਅਕਸਰ ਕਹਿੰਦੇ ਸਨ ਕਿ ਇਸ ਭੌਂਦੂ ਨੇ ਕੀ ਤਰੱਕੀ ਕਰਨੀ ਹੈ। ਉਹ ਲੜਕਾ ...”
(2 ਮਾਰਚ 2021)
(ਸ਼ਬਦ: 880)

ਕਿਸਾਨ ਕਿਉਂ ਕਰ ਰਹੇ ਹਨ ਸੰਘਰਸ਼? --- ਨਰਿੰਦਰ ਸਿੰਘ ਜ਼ੀਰਾ

NarinderSZira7“ਇਸ ਅੰਦੋਲਨ ਨਾਲ ਜਿੱਥੇ ਵਿਦੇਸ਼ਾਂ ਵਿੱਚ ਭਾਰਤੀ ਜਮਹੂਰੀਅਤ ਦੀ ਵੱਡੀ ਬਦਨਾਮੀ ਹੋਵੇਗੀ, ਉੱਥੇ ...”
(1 ਮਾਰਚ 2021)
(ਸ਼ਬਦ: 1960)

ਸੱਚੋ ਸੱਚ: ਗਰਜ਼ਾਂ ਨਾਲ ਬੱਝੇ ਰਿਸ਼ਤੇ --- ਮੋਹਨ ਸ਼ਰਮਾ

MohanSharma8“ਤੁਸੀਂ ਦੱਸੋ ਜੀ, ਕਿੱਥੇ ਐ ਸਾਡਾ ਬਾਪੂ। ਅਸੀਂ ਮਿੰਨਤ ਕਰਕੇ ਮੋੜ ਲਿਆਵਾਂਗੇ। ਸਾਡੀ ...”
(28 ਫਰਵਰੀ 2021)
(ਸ਼ਬਦ: 1450)

ਸਿਹਤ ਆਤਮ-ਨਿਰਭਰਤਾ ਜਾਂ ਆਪਸੀ ਸਹਿਯੋਗ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਹਰ ਪੱਖ ਨੂੰ ਨਾਅਰਾ ਜਾਂ ਜੁਮਲਾ ਬਣਾ ਕੇ ਕਿਸੇ ਸੰਕਲਪ ਨੂੰ ਪੂਰਾ ਕਰਨਾ ...”
(27 ਫਰਵਰੀ 2021)
(ਸ਼ਬਦ: 1030)

ਭੁੱਖ ਦਾ ਵਪਾਰ ਨਹੀਂ ਹੋਣਾ ਚਾਹੀਦਾ --- ਸੁਖਵੀਰ ਸਿੰਘ ਕੰਗ

SukhbirSKang7“ਆਵਾਜਾਈ, ਸਿੱਖਿਆ ਅਤੇ ਸਿਹਤ ਸਹੂਲਤਾਂ ਦੇ ਨਿੱਜੀਕਰਨ ਅਤੇ ਵਪਾਰੀਕਰਨ ਦੇ ...”
(26 ਫਰਵਰੀ 2021)
(ਸ਼ਬਦ: 680)

ਮਾਂ ਬੋਲੀ ਦੀ ਮਾਂ ਨੂੰ ਸਲਾਮ --- ਡਾ. ਪਰਮਜੀਤ ਸਿੰਘ ਢੀਂਗਰਾ

ParamjitSDhingra7“ਯੂਨੈਸਕੋ ਨੇ ਸੰਨ 2000 ਵਿੱਚ ਉਨ੍ਹਾਂ ਭਾਸ਼ਾ ਸ਼ਹੀਦਾਂ ਦੀ ਯਾਦ ਵਿੱਚ 21 ਫਰਵਰੀ ਨੂੰ ...”
(25 ਫਰਵਰੀ 2021)
(ਸ਼ਬਦ: 2280)

ਮੈਂ ਬਹੁਤ ਉਦਾਸ ਹਾਂ (ਹੱਡ ਬੀਤੀ) --- ਬੇਅੰਤ ਕੌਰ ਗਿੱਲ

BeantKGill7“ਮੈਂ ਡਰਦੀ ਡਰਦੀ ਨੇ ਆਪਣਾ ਹੱਥ ਉਸਦੇ ਸਿਰ ’ਤੇ ਰੱਖਿਆ। ਉਹ ਮੇਰੇ ਨੇੜੇ ...”
(25 ਫਰਵਰੀ 2021)
(ਸ਼ਬਦ: 1190)

ਪੁਸਤਕ ਰੀਵਿਊ: ਮਿੱਟੀ ਬੋਲ ਪਈ (ਨਾਵਲ – ਲੇਖਕ: ਬਲਬੀਰ ਮਾਧੋਪੁਰੀ) --- ਡਾ. ਮਹਿਲ ਸਿੰਘ

MehalSinghDr6MittiBolPaiBOOK1“ਇਹ ਨਾਵਲ ਸਾਡੀ ਸਮਾਜਕ ਬਣਤਰ ਤੇ ਇਸਦੇ ਲੋਕਧਾਰਾਈ ਪਰਿਪੇਖ ਦਾ ਅਹਿਮ ...”
(24 ਫਰਵਰੀ 2021)
(ਸ਼ਬਦ: 550)

ਪੰਜਾਬੀ ਗਾਇਕੀ ਦੇ ‘ਸਿਕੰਦਰ’ ਸਰਦੂਲ ਸਿਕੰਦਰ ਨੂੰ ਚੇਤੇ ਕਰਦਿਆਂ --- ਅੱਬਾਸ ਧਾਲੀਵਾਲ

MohdAbbasDhaliwal7SardoolSikandar4“ਸਰਦੂਲ ਸਿਕੰਦਰ ਜਿੰਨੇ ਵਧੀਆ ਗਾਇਕ ਸਨ ਉੰਨੇ ਹੀ ਵਧੀਆ ਉਹ ਇਨਸਾਨ ਵੀ ਸਨ ...”
(24 ਫਰਵਰੀ 2021)
(ਸ਼ਬਦ: 750)

ਹਿੰਸਕ ਅਪਰਾਧਾਂ ਵਿੱਚ ਔਰਤਾਂ ਦੀ ਵਧਦੀ ਸ਼ਮੂਲੀਅਤ --- ਡਾ. ਗੁਰਤੇਜ ਸਿੰਘ

GurtejSingh7“ਇਸ ਸੰਵੇਦਨਸ਼ੀਲ ਮੁੱਦੇ ’ਤੇ ਸਮਾਜਿਕ, ਧਾਰਮਿਕ, ਸਿੱਖਿਆ ਸੰਸਥਾਵਾਂ ਅਤੇ ਸਮਾਜ ਲਾਮਬੰਦ ...”
(24 ਫਰਵਰੀ 2021)
(ਸ਼ਬਦ: 1280)

Page 138 of 221

  • 133
  • 134
  • ...
  • 136
  • 137
  • 138
  • 139
  • ...
  • 141
  • 142
  • You are here:  
  • Home
  • ਰਚਨਾਵਾਂ

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

KulwinderBathBookSahit1

*   *   *

AmarjitKonkeBookDharti

*   *   *

HarnandSBWBookBhagat1

*    *    *

BarjinderKBisrao MOH BarjinderKBisrao NAVJAMMI

 *     *     *

RavinderSahraBookLahaur1

*   *   *

KavinderChandMuafinama

*   *   * 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

RavinderSSodhiBookRavan

*   *   *

BaljitRandhawaBookLekh

*   *   *

ਪਾਠਕ ਲਿਖਦੇ ਹਨ:

ਮਾਨਯੋਗ ਭੁੱਲਰ ਸਾਹਿਬ ਜੀ,

ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।

ਧੰਨਵਾਦ,

ਗੁਰਦੇਵ ਸਿੰਘ ਘਣਗਸ।

*   *   *

 

PavanKKaushalGulami1

                       *   *   *

RamRahim3

         *   *   *

Vegetarion 

            *   *   *

ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ

ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।

ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।

ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।

ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।

ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।

ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।

ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।

ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।

ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।

ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!

*****

ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।

 *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  *

*  *  * 

ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)

 

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  *

SohanSPooni Book1

*  *  *

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

* * *

SurjitBookLavendar1 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2025 sarokar.ca