




“ਸਮਾਂ ਆ ਗਿਆ ਹੈ ਕਿ ਹਰ ਨਿਗੂਣੇ ਵਿਚਾਰਧਾਰਕ ਵਿਰੋਧ ਨੂੰ ਲਾਂਭੇ ਰੱਖ ਕੇ ...”
(ਮਾਰਚ 1, 2016)
“ਸਾੜਫੂਕ ਅਤੇ ਗੁੰਡਾਗਰਦੀ ਦਾ ਲਗਾਤਾਰ ਤਿੰਨ ਦਿਨ ਨੰਗਾ ਨਾਚ ਹੋਇਆ, ਜਿਸ ਵਿੱਚ 30 ਹਜ਼ਾਰ ਕਰੋੜ ਤੋਂ ਵੱਧ ਰੁਪਏ ਦਾ ਨੁਕਸਾਨ ਹੋਣ ਦੇ ਅੰਦਾਜ਼ੇ ...”
(ਫਰਵਰੀ 28, 2016)
“ਅਸੀਂ ਗੁਰਦੁਆਰੇ ਤਾਂ ਬੜੀ ਜਲਦੀ ਤਿਆਰ ਕਰ ਲੈਂਦੇ ਹਾਂ ਪਰ ਕਮਿਊਨਿਟੀ ਸੈਂਟਰ ਬਣਾਉਣ ਵੱਲ ...”
(ਫਰਵਰੀ 28, 2016)
“ਇਹੋ ਜਿਹੇ ਸੀਰੀਅਲ ਸਾਡੇ ਬੱਚਿਆਂ ਨੂੰ ਸਾਡੇ ਤੋਂ ਦੂਰ ਭੇਜਣ ਲਈ ...”
(ਫਰਵਰੀ 24, 2016)
“ਮੈਂ ਉਸ ਨੂੰ ਟਾਲਣ ਲਈ ਕਿਹਾ ਦਿੱਤਾ ਕਿ ਮੇਰਾ ਧਰਮ ‘ਇਨਸਾਨੀਅਤ’ ਹੀ ਲਿਖ ਲਵੋ ...”
(ਫਰਵਰੀ 23, 2016)
“ਇਨ੍ਹਾਂ ਦੋਹਾਂ ਕਹਾਣੀਆਂ ਦੇ ਪਾਤਰ ਅਤੇ ਉਨ੍ਹਾਂ ਦੇ ਕਾਰ-ਵਿਹਾਰ ਮੈਂ ਨੇੜਿਉਂ ਦੇਖੇ ਹੋਏ ਹਨ ...”
(ਫਰਵਰੀ 22, 2016)
“ਪਰਦੇਸਾਂ ਵਿਚ ਪੰਜਾਬੀ ਨਾਲ ਕੇਵਲ ਉਹ ਲੋਕ ਜੁੜੇ ਹੋਏ ਹਨ ਜੋ ਉਮਰ ਦਾ ਪਹਿਲਾ ਹਿੱਸਾ ...”
(ਫਰਵਰੀ 21, 2016)
“ਅੱਜ ਦੁਨੀਆਂ ਦਾ ਅੱਧਾ ਧਨ 85 ਘਰਾਣਿਆਂ ਕੋਲ ਇਕੱਠਾ ਹੋ ਗਿਆ ਹੈ ...”
(ਫਰਵਰੀ 20, 2016)
“ਮਾਫ਼ੀਏ ਦੇ ਕਰਿੰਦਿਆਂ ਨੇ ਪਹਿਲਾਂ ਉਹਦੇ ਗਿੱਟੇ ਕੱਟੇ, ਫਿਰ ਦੋਵੇਂ ਗੁੱਟ ਅਤੇ ਫਿਰ ਮੋਢਿਆਂ ਤੋਂ ਬਾਹਾਂ ...”
(ਫਰਵਰੀ 19, 2016)
“ਓਏ ਭਤੀਜ, ਅੱਜ ਤਾਂ ਤੈਂ ਮੈਨੂੰ ਬੁਲਾ ਲਿਆ, ਫਿਰ ਨਾ ਕਦੇ ਭੁੱਲ ਕੇ ਵੀ ਬੁਲਾਈਂ! ...”
(ਫਰਵਰੀ 18, 2016)
“ਮੇਰੇ ਤੋਂ ਪੁੱਛੇ ਬਗ਼ੈਰ ਇਸ ਪਾਰਕ ਵਿੱਚ ਪੌਦੇ ਲਗਾਉਣ ਦੀ ਤੁਹਾਡੀ ਹਿੰਮਤ ਕਿਵੇਂ ਹੋਈ? ...”
(ਫਰਵਰੀ 17, 2016)
“ਜੇਕਰ ਅਸੀਂ ਆਪਣੀ ਜ਼ਮੀਰ ਨੂੰ ਝੰਜੋੜ ਕੇ ਦੇਖੀਏ ਕਿ ਅਸੀਂ ਆਪਣੇ ਦੇਸ਼ ਨਾਲ ਦਗਾ ਕਿਉਂ ਕਮਾ ਰਹੇ ਹਾਂ ...”
(ਫਰਵਰੀ 16, 2016)
“ਪੁੱਤ ਵੰਡਾਉਂਦੇ ਧਨ ਤੇ ਜ਼ਮੀਨਾਂ, ਪਰ ਧੀਆਂ ਵੰਡਾਉਂਦੀਆਂ ਦਰਦ ...”
(ਫਰਵਰੀ 15, 2016)
“ਸਾਂਝੀਵਾਲਤਾ ਦਾ ਵਿਚਾਰ ਤਾਂ ਬਾਬੇ ਨਾਨਕ ਦਾ ਹੈ, ਅੱਜ ਉਸਦੀ ਕੋਈ ਅਹਿਮੀਅਤ ਹੀ ਨਹੀਂ। ਢੰਡੋਰਾ ਜਿੰਨਾ ਮਰਜੀ ਪਿੱਟੀ ਜਾਵੋ ...”
(ਫਰਵਰੀ 13-14, 2016)
“ਮੈਂ ਇਸ ਕਬਰ ਵਿਚਲੀ ਸ਼ਕਤੀ ਨਾਲ ਹੀ ਲੋਕਾਂ ਦਾ ਇਲਾਜ ਕਰਦਾ ਹਾਂ ...”
(ਫਰਵਰੀ 12, 2016)
“ਕੁਝ ਸਾਲਾਂ ਵਿੱਚ ਰਵੇਲ ਵੀ ਧੀਆਂ ਪੁੱਤਰਾਂ ਵਾਲਾ ਹੋ ਗਿਆ ...”
(ਫਰਵਰੀ 10, 2016)
“ਮੰਟੋ ਨੇ ਇਕ ਚਿੱਠੀ ਵਿਚ ਲਿਖਿਆ ਸੀ, “ਬੇਦੀ, ਤੇਰੀ ਮੁਸੀਬਤ ਇਹ ਹੈ ਕਿ ਸੋਚਦਾ ਬਹੁਤ ਜ਼ਿਆਦਾ ਹੈਂ ...”
(ਫਰਵਰੀ 9, 2016)
“ਇਹ ਸੁਣ ਕੇ ਮੈਨੂੰ ਵੀ ਇਕਦਮ ਝਟਕਾ ਲੱਗਿਆ। ਥੋੜ੍ਹਾ ਕੁ ਸੰਭਲ਼ਦਿਆਂ ਮੈਂ ਪੁੱਛਿਆ ਕਿ ...”
(ਫਰਵਰੀ 8, 2016)
“ਉਨ੍ਹਾਂ ਹਮੇਸ਼ਾ ਸਿਆਸਤ ਅਤੇ ਧਰਮ ਨੂੰ ਤੱਕੜੀ ਦੇ ਪਲੜਿਆਂ ਵਿੱਚ ਪਾ ਕੇ ਰੱਖਿਆ ਹੈ। ਜਦ ਧਰਮ ਭਾਰੂ ਹੋ ਜਾਂਦਾ ਹੈ ...”
(ਫਰਵਰੀ 7, 2016)
“ਮੁੜ ਮੁੜ ਕੇ ਫਿਰ ਅਕਲ ਮੇਰੀ,
ਹੱਥ ਮਲ਼ਦੀ ਰਹਿ ਗਈ।” ...
(ਫਰਵਰੀ 5, 2016)
“ਨੀ ਧੀਏ ਨੀ ਭੋਲੀਏ ਧੀਏ, ਪੇਸ਼ ਨਾ ਪੈਣ ਬਲਾਵਾਂ ਨੀ
ਸਾਰਾ ਕੁਝ ਦਬਾ ਕੇ ਅੰਦਰ, ਕੱਟੀਆਂ ਅਸੀਂ ਸਜ਼ਾਵਾਂ ਨੀ ...”
(ਫਰਵਰੀ 4, 2016)
“ਅਗਲੇ ਹਫਤੇ ਦੇ ਸੋਮਵਾਰ ਨੂੰ ਮੈਂ ਪਲੱਮਸਟੈਡ ਵਿਚ ਨਵੇਂ ਕੰਮ ’ਤੇ ਜਾ ਲੱਗਾ ...”
(ਫਰਵਰੀ 2, 2016)
“ਇੱਕ ਚੰਗੇ ਦੁਕਾਨਦਾਰ ਦੇ ਨਾਲ ਨਾਲ ਉਹ ਇੱਕ ਚੰਗਾ ਦਰਜ਼ੀ, ਤੇ ਇੱਕ ਵਧੀਆ ਹਲਵਾਈ ਵੀ ਸੀ ...”
(ਜਨਵਰੀ 31, 2016)
“ਉਹ ਮੇਰੇ ਉੱਤੇ ਤਰਸ ਖਾਂਦੀਆਂ ਨੇ ਤੇ ਮੈਂ ਉਹਨਾਂ ਦੇ ਭਵਿੱਖ ਲਈ ਫਿਕਰਮੰਦ ਹਾਂ! ...”
(ਜਨਵਰੀ 29, 2016)
“ਉਹਨਾਂ ਦੀ ਕਹਾਣੀ ਦਾ ਸਭ ਤੋਂ ਵੱਡਾ ਗੁਣ ਅਤੇ ਲੱਛਣ ...”
(ਜਨਵਰੀ 28, 2016)
Page 196 of 201
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****