ਦਿਮਾਗ਼ ਦਾ ਵਿਕਾਸ ਅਤੇ ਮੋਬਾਇਲ ਫੋਨ --- ਡਾ. ਹਰਸ਼ਿੰਦਰ ਕੌਰ
“ਮੋਬਾਇਲ ਵਰਤੀਏ ਜ਼ਰੂਰ ਪਰ ਇਹ ਧਿਆਨ ਰੱਖ ਕੇ ਕਿ ...”
(14 ਸਤੰਬਰ 2021)
‘ਐੱਮ ਐੱਸ ਪੀ’ ਦੇ ਮੋਰਚੇ ਵੱਲ ਵੇਖਦਾ ਭਾਰਤ ‘ਐੱਨ ਐੱਮ ਪੀ’ ਵਾਲੇ ਕਿੱਲੇ ਨਾਲ ਬੰਨ੍ਹ ਦਿੱਤਾ ਜਾਣ ਲੱਗਾ ਹੈ --- ਜਤਿੰਦਰ ਪਨੂੰ
“ਅਸਲੀ ਸਾਜ਼ਿਸ਼ ਤਾਂ ਇਹ ਹੈ, ਜਿਸ ਨੂੰ ਆਮ ਲੋਕਾਂ ਦੀ ਖੁਸ਼ਹਾਲੀ ਦੇ ਵਰਕ ਲਾ ਕੇ ...”
(14 ਸਤੰਬਰ 2021)
ਸੁਖ਼ਨਵਰ - ਲੋਕ ਸ਼ਾਇਰ ਬਾਬਾ ਨਜਮੀ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਬਾਬਾ ਨਜਮੀ ਦੀ ਸ਼ਾਇਰੀ ਵਿੱਚ ਸੰਮੁਦਰ ਦੀ ਡੂੰਘਾਈ, ਉਹਨਾਂ ਦੀ ਸੋਚ ਦਾ ਘੇਰਾ ...”
(14 ਸਤੰਬਰ 2021)
ਸਮਾਲਸਰ ਮੇਰਾ ਪਿੰਡ (ਜੱਗੀ ਬਰਾੜ ਸਮਾਲਸਰ ਦੀ ਇਤਿਹਾਸਕ ਪੁਸਤਕ) --- ਉਜਾਗਰ ਸਿੰਘ
“ਇੱਕ ਪਿੰਡ ਦੀ ਧੀ ਦੇ ਉੱਦਮ ਤੋਂ ਪਿੰਡ ਦੀਆਂ ਲੜਕੀਆਂ ਮਾਰਗ ਦਰਸ਼ਨ ਲੈਣ ਦੀ ...”
(11 ਸਤੰਬਰ 2021)
ਆਲੂਆਂ ਵਾਲੀਆਂ ਰੋਟੀਆਂ ਅਤੇ ਅਚਾਰ --- ਵਿਸ਼ਵਾ ਮਿੱਤਰ
“ਦੋ ਕਿਲੋਮੀਟਰ ਜਾ ਕੇ ਬੱਸ ਡਰਾਈਵਰ ਦੇ ਕੰਟਰੋਲ ਵਿੱਚ ਨਾ ਰਹੀ ਅਤੇ ਇੱਕ ...”
(11 ਸਤੰਬਰ 2021)
ਭਾਜਪਾ ਦੀ ਘਟ ਰਹੀ ਹਰਮਨ ਪਿਆਰਤਾ ਅਤੇ ਵਿਰੋਧੀ ਦਲਾਂ ਦੀ ਭੂਮਿਕਾ --- ਗੁਰਮੀਤ ਸਿੰਘ ਪਲਾਹੀ
“ਇਸ ਵੇਰ ਵੀ ਇੱਕ ਸਰਵੇ ਅਨੁਸਾਰ ਕਾਂਗਰਸ ਦੇ ਕਾਟੋ-ਕਲੇਸ਼ ਕਾਰਨ ਪੰਜਾਬ ਵਿੱਚ ਅਗਲੇ ਸਾਲ ...”
(10 ਸਤੰਬਰ 2021)
ਬਾਬੇ ਤੋਂ ਸਵਾਮੀ ਤੱਕ: ਅੱਧੀ ਸਦੀ ਦੀ ਸਿਆਸਤ ਅਤੇ ਰਿਆਸਤ --- ਜਸਵੀਰ ਸਮਰ
“ਅਸਹਿਮਤੀ ਪ੍ਰਗਟਾਉਣ ਜਾਂ ਸਵਾਲ ਉਠਾਉਣ ਵਾਲੇ ਅਹਿਮ ਬੁੱਧੀਜੀਵੀਆਂ, ਵਕੀਲਾਂ, ਲੇਖਕਾਂ, ਸ਼ਾਇਰਾਂ ...”
(9 ਸਤੰਬਰ 2021)
ਮੱਕੀ ਦੇ ਫ਼ਾਇਦੇ --- ਡਾ. ਹਰਸ਼ਿੰਦਰ ਕੌਰ
“ਜੇ ਪੰਜਾਬ ਵਿੱਚ ਛੱਲੀਆਂ ਲਾਉਣੀਆਂ ਵਧਾ ਕੇ ਝੋਨਾ ਘਟਾ ਲਿਆ ਜਾਵੇ ਤਾਂ ਜਿੱਥੇ ਪਾਣੀ ਦੀ ਬੱਚਤ ...”
(9 ਸਤੰਬਰ 2021)
ਭੁੱਖਮਰੀ ਦਾ ਹੱਲ ਕਦੋਂ ਕੱਢਣਗੀਆਂ ਸਰਕਾਰਾਂ? --- ਨਰਿੰਦਰ ਸਿੰਘ ਜ਼ੀਰਾ
“ਬੰਧੂਆ ਮੁਕਤੀ ਮੋਰਚਾ ਨਾਂ ਦੀ ਇੱਕ ਸੰਸਥਾ ਮੁਤਾਬਿਕ ਭਾਰਤ ਅੰਦਰ ਕੋਈ 6.5 ਕਰੋੜ ਬਾਲ ...”
(8 ਸਤੰਬਰ 2021)
ਇਨਕਲਾਬ ਥੋਡੇ ਘਰਾਂ ਮੂਰ੍ਹਦੀ ਲੰਘੀ ਜਾਂਦੈ ... --- ਨੰਦ ਸਿੰਘ ਮਹਿਤਾ
“ਤੇ ਇਹ ਕਾਫ਼ਲੇ ਲਗਾਤਾਰ ਅੱਗੇ ਵਧ ਰਹੇ ਹਨ। ਇਸ ਜਨ-ਅੰਦੋਲਨ ਨੂੰ ਹੁਣ ...”
(8 ਸਤੰਬਰ 2021)
ਪੁਲਾੜ ਦਾ ਸੈਰ-ਸਪਾਟਾ ਜਾਂ ਪੁਲਾੜ ਦਾ ਨਿੱਜੀਕਰਨ --- ਸੁਖਵੰਤ ਹੁੰਦਲ
“ਪੁਲਾੜ ਯਾਤਰਾ ਨਾਲ ਸੰਬੰਧਿਤ ਸ਼ੁਰੂ ਹੋਏ ਇਸ “ਨਵੇਂ ਯੁੱਗ” ਦਾ ਮਕਸਦ ...”
(7 ਸਤੰਬਰ 2021)
ਜਨ-ਗਣਨਾ ਅਤੇ ਜਾਤ-ਪਾਤ --- ਐਡਵੋਕੇਟ ਦਰਸ਼ਨ ਸਿੰਘ ਰਿਆੜ
“ਵਿਭਿੰਨਤਾ ਵਿੱਚ ਏਕਤਾ ਸਾਡੇ ਭਾਰਤ ਦੇਸ਼ ਦੀ ਮੁੱਖ ਵਿਸ਼ੇਸ਼ਤਾ ਹੈ। ਭਾਈਚਾਰਕ ਏਕਤਾ ...”
(7 ਸਤੰਬਰ 2021)
ਮੁਜ਼ੱਫ਼ਰਨਗਰ ਮਹਾਂ ਪੰਚਾਇਤ ਦੇ ਵਿਸ਼ਾਲ ਇਕੱਠ ਨੇ ਕੇਂਦਰ ਸਰਕਾਰ ਦੀ ਨੀਂਦ ਹਰਾਮ ਕੀਤੀ -- ਉਜਾਗਰ ਸਿੰਘ
“ਵੱਖ-ਵੱਖ ਸੂਬਿਆਂ, ਧਰਮਾਂ, ਜ਼ਾਤਾਂ, ਖ਼ੇਤਰਾਂ ਅਤੇ ਭਾਸ਼ਾਵਾਂ ਬੋਲਣ ਵਾਲੇ ਕਿਸਾਨ ਮਜ਼ਦੂਰ ਹੁੰਮ ਹੁਮਾ ਕੇ ...”
(6 ਸਤੰਬਰ 2021)
ਗਵਰਨਰੀ ਰਾਜ ਵੱਲ ਵਧਦਾ ਜਾਪਣ ਲੱਗ ਪਿਆ ਹੈ ਪੰਜਾਬ --- ਜਤਿੰਦਰ ਪਨੂੰ
“ਗਵਰਨਰੀ ਰਾਜ ... ਭਗਵੇਂਕਰਨ ਦੇ ਨਾਗਪੁਰੀ ਤਜਰਬੇ ਦੀ ਇੱਦਾਂ ਦੀ ਮਿਸਾਲ ਹੋਵੇਗਾ, ਜਿਸ ਵਿੱਚ ...”
(6 ਸਤੰਬਰ 2021)
(ਪੁਸਤਕ ਪੜਚੋਲ) ਜ਼ਿੰਦਗੀ ਦੇ ਬਹੁਪਰਤੀ ਇਮਤਿਹਾਨਾਂ ਦੀ ਕਹਾਣੀ: … ਤੇ ਪ੍ਰੀਖਿਆ ਚਲਦੀ ਰਹੀ --- ਰਵਿੰਦਰ ਸਿੰਘ ਸੋਢੀ
“ਲੇਖਕ: ਡਾ. ਅਵਤਾਰ ਸਿੰਘ ਸੰਘਾ, ਆਸਟਰੇਲੀਆ (ਸਿਡਨੀ)।”
“ਇਨਸਾਨ ਦੀ ਜ਼ਿੰਦਗੀ ਦਾ ਹਰ ਪੜਾਅ ਹੀ ਇਮਤਿਹਾਨ ਤੋਂ ਘੱਟ ਨਹੀਂ ਹੁੰਦਾ।ਇਹਨਾਂ ਵੱਖ-ਵੱਖ ...”
(6 ਸਤੰਬਰ 2021)
ਕਾਲੇ ਡਾਇਰ ਤੇ ਦੇਸੀ ਉਡਵਾਇਰ ਦੀ ਕਰਤੂਤ --- ਐਡਵੋਕੇਟ ਗੁਰਮੀਤ ਸ਼ੁਗਲੀ
“ਹੁਣ ਇਸਦਾ ਇਲਾਜ ਦੇਸ਼ ਦੀ ਸਮੁੱਚੀ ਵਿਰੋਧੀ ਧਿਰ ਨੂੰ ਆਪੋ-ਆਪਣੇ ਛੋਟੇ-ਮੋਟੇ ਭੇਦ-ਭਾਵ ਭੁਲਾ ਕੇ ...”
(5 ਸਤੰਬਰ 2021)
ਅਧਿਆਪਕ ਦਿਵਸ ਕਿ ਅਧਿਆਪਕ ਅਪਮਾਨ ਦਿਵਸ? --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਅਧਿਆਪਕ ਦੁਆਰਾ ਬਖਸ਼ੇ ਗਿਆਨ, ਤਜਰਬਿਆਂ, ਸੰਸਕਾਰਾਂ ਅਤੇ ਉੱਚੀ ਸੋਚ ਕਰਕੇ ...”
(5 ਸਤੰਬਰ 2021)
ਕਰੋਨਾ ਮਹਾਂਮਾਰੀ: ਸਬਕ ਸਿੱਖੀਏ ਤੇ ਅੱਗੇ ਵਧੀਏ --- ਡਾ. ਸਿਆਮ ਸੁੰਦਰ ਦੀਪਤੀ
“ਇਮੀਊਨਟੀ ਲਈ ਸੰਤੁਲਿਤ ਖੁਰਾਕ ਅਹਿਮ ਹੈ, ਪਰ ਨਾਲ ਹੀ ਤਣਾਅ ਪੂਰਨ ਮਾਹੌਲ, ਸਮਾਜਿਕ ...”
(5 ਸਤੰਬਰ 2021)
ਪਹਿਲਾ ਪਾਣੀ ਜੀਓ ਹੈ --- ਡਾ. ਸੁਖਦੇਵ ਸਿੰਘ ਝੰਡ
“ਅੱਜ ਪੰਜਾਬ ਵਿੱਚ ਪਾਣੀ ਦੀ ਘਾਟ ਹੋਣ ਦੇ ਨਾਲ਼ ਨਾਲ਼ ਇਹ ਜ਼ਹਿਰੀਲਾ ਵੀ ਹੋਇਆ ਪਿਆ ਹੈ ...”
(4 ਸਤੰਬਰ 2021)
ਕਹਾਣੀ: ਫਰਿਸ਼ਤੇ --- ਰੰਜੀਵਨ ਸਿੰਘ
“ਦੇਖੋ ਕਮਲ, ਹੁਣੇ ਪੀ.ਸੀ.ਆਰ. ਦਾ ਫ਼ੋਨ ਆਇਐ ਰਿੰਗ ਰੋਡ ਤੋਂ, ਕਿਸੇ ਦੀਪਕ ...”
(4 ਸਤੰਬਰ 2021)
ਅਗਿਆਨਤਾ ਦੇ ਆਲਮ ਵਿੱਚ ਵਿਚਰਦੇ ਲੋਕ ਅਤੇ ਸਾਡੀ ਸਿੱਖਿਆ ਪ੍ਰਣਾਲੀ--- ਗੁਰਚਰਨ ਨੂਰਪੁਰ
“ਜਿੱਥੇ ਸਕੂਲਾਂ ਕਾਲਜਾਂ ਦੇ ਨਵੇਂ ਸੈਸ਼ਨ ਸ਼ੁਰੂ ਕਰਨ ਸਮੇਂ ਹਵਨ ਕੀਤੇ ਜਾਂਦੇ ਹਨ ਅਤੇ ਬੜੇ ਮਾਣ ਨਾਲ ...”
(3 ਸਤੰਬਰ 2021)
ਆਓ ਬੰਦੇ ਲੱਭੀਏ --- ਹਰਜੀਤ ਬੇਦੀ
“ਜੇ ਰਾਤ ਹੈ ਤਾਂ ਦਿਨ ਵੀ ਚੜ੍ਹੇਗਾ। ਔੜ ਲੱਗੀ ਹੈ ਤਾਂ ਬਰਸਾਤ ਵੀ ਹੋਵੇਗੀ। ਬੱਸ ਆਪਣੀ ...”
(2 ਸਤੰਬਰ 2021)
ਬੋਲੀ ਦੇ ਸ਼ੈਲੀ ਵਿਗਿਆਨਕ ਵਖਰੇਵਿਆਂ ਦਾ ਮਹੱਤਵ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਸਮੁੱਚੇ ਤੌਰ ’ਤੇ ਕਹਿ ਸਕਦੇ ਹਾਂ ਕਿ ਸ਼ੈਲੀ ਵਿਗਿਆਨ ਭਾਸ਼ਾ ਵਿਗਿਆਨ ਦਾ ਉਹ ਅਹਿਮ ਹਿੱਸਾ ਹੈ ਜੋ ...”
(2 ਸਤੰਬਰ 2021)
ਲੰਮੇਰੀ ਵਾਟ ਬਾਕੀ ਹੈ ... (ਆਪ ਬੀਤੀ) --- ਸੁਖਪਾਲ ਕੌਰ ਲਾਂਬਾ
“ਕੀ ਗੱਲ ਪੁੱਤ ਕੁਛ ਦੁਖਦਾ? ਦਵਾਈ ਲੈਣ ਆਈ ਹੈਂ? ਨਾਲ ਨਹੀਂ ਕੋਈ ਆਇਆ ...”
(2 ਸਤੰਬਰ 2021)
ਲੋਕ-ਮਨਾਂ ਦੀ ਬਾਤ ਪਾਉਂਦੀ ਨਾਟਕੀ-ਕਿਤਾਬ (ਨਾਟਕਕਾਰ: ਸੁਖਮਿੰਦਰ ਸੇਖੋਂ) --- ਸਤਿੰਦਰ ਸਿੰਘ ਨੰਦਾ
“ਹਰ ਪੰਜਾਬੀ ਹਲਕੇ ਤੇ ਅਦਾਰੇ ਵਿੱਚ ਇਸ ਲੇਖਕ ਦੀ ਲਿਖਤ ਦਾ ਨੋਟਿਸ ...”
(1 ਸਤੰਬਰ 2021)
Page 75 of 179