sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 196 guests and no members online

1110147
ਅੱਜਅੱਜ7295
ਕੱਲ੍ਹਕੱਲ੍ਹ11127
ਇਸ ਹਫਤੇਇਸ ਹਫਤੇ10813
ਇਸ ਮਹੀਨੇਇਸ ਮਹੀਨੇ138096
7 ਜਨਵਰੀ 2025 ਤੋਂ7 ਜਨਵਰੀ 2025 ਤੋਂ1110147

ਸਮਾਜਕ ਬਣਤਰ ਤੇ ਪੈ ਰਹੇ ਪੱਛਮੀ ਪ੍ਰਭਾਵ: ਕਾਰਨ ਅਤੇ ਨਿਵਾਰਣ --- ਡਾ. ਨਿਸ਼ਾਨ ਸਿੰਘ ਰਾਠੌਰ

NishanSRathaur7“ਮਨੁੱਖ ਨੂੰ ਆਪਣੇ ਜੀਵਨ ਵਿਚ ਜਿੱਥੇ ਤਰੱਕੀ ਕਰਨੀ ਚਾਹੀਦੀ ਹੈ, ਉੱਥੇ ਹੀ ਆਪਣੀਆਂ ਜੜ੍ਹਾਂ ਨਾਲੋਂ ਵੀ ਨਹੀਂ ਟੁੱਟਣਾ ...”
(9 ਫਰਵਰੀ 2024)
ਇਸ ਸਮੇਂ ਪਾਠਕ: 340.

ਹਨੇਰਿਆਂ ਨੂੰ ਮਿਹਨਤ ਨਾਲ ਦੂਰ ਭਜਾਉਣ ਵਾਲਾ ਸੂਰਜ --- ਜਗਤਾਰ ਸਮਾਲਸਰ

JagtarSmalsar7“ਪਹਿਲਾਂ ਮੈਂ ਪੰਜ ਵਜੇ ਜਾਗਦਾ ਸੀ ਪਰ ਹੁਣ ਮੈਂ ਚਾਰ ਵਜੇ ਜਾਗਣਾ ਸ਼ੁਰੂ ਕਰ ਦਿੱਤਾ ਹੈ। ਪਹਿਲਾਂ ਮੈਂ 100 ਅਖ਼ਬਾਰਾਂ ਵੰਡਕੇ ...”
(9 ਫਰਵਰੀ 2024)
ਇਸ ਸਮੇਂ ਪਾਠਕ: 350.

ਹੇਠਲੀ ਉੱਪਰ ਹੋ ਗਈ ਜਦੋਂ ਮੰਤਰੀ ਦਾ ਨਾਂ ਖਬਰ ਦੇ ਉੱਪਰ ਛਪਣ ਦੀ ਥਾਂ ਹੇਠਾਂ ਛਪ ਗਿਆ ... ਪ੍ਰਿੰ. ਵਿਜੈ ਕੁਮਾਰ

VijayKumarPr7“ਉਹ ਵਧਾਈ ਦੀ ਗੱਲ ਸੁਣਕੇ ਰੋਣ ਹਾਕਾ ਹੋ ਕੇ ਬੋਲਿਆ, “ਯਾਰ, ਵਧਾਈ ਕਾਹਦੀ? ਮੰਤਰੀ ਸਾਹਿਬ ਨੇ ਤਾਂ ...”
(8 ਫਰਵਰੀ 2024)
ਇਸ ਸਮੇਂ ਪਾਠਕ: 310.

ਕਿਵੇਂ ਪਾਈ ਸੀ ਚੀਨ ਨੇ ਨਸ਼ਿਆਂ ਉੱਤੇ ਫ਼ਤਿਹ? --- ਜਗਤਾਰ ਸਿੰਘ ਭੁੰਗਰਨੀ

JagtarSBhungarni7“ਨਸ਼ਿਆਂ ਦਾ ਧੰਦਾ ਮੁਲਕ ਦੀ ਅੰਦਰੂਨੀ ਸੁਰੱਖਿਆ ਪੱਖੋਂ ਵੀ ਇੱਕ ਵੱਡੀ ਚੁਣੌਤੀ ਬਣ ਚੁੱਕਿਆ ਹੈ ...”
(8 ਫਰਵਰੀ 2024)
ਇਸ ਸਮੇਂ ਪਾਠਕ: 170.

ਗੁਰੂ ਨਾਨਕ ਸਾਹਿਬ ਨੇ ਬੋਲਬਾਣੀ ਦਾ ਸਦਉਪਯੋਗ ਸਿਖਾਇਆ --- ਡਾ. ਰਣਜੀਤ ਸਿੰਘ

RanjitSingh Dr7“ਜੇਕਰ ਰਿਸ਼ਤਿਆਂ, ਕਾਰੋਬਾਰ ਅਤੇ ਵਿਹਾਰ ਦਾ ਅਧਾਰ ਕੂੜ ਹੈ ਤਾਂ ਸਫ਼ਲਤਾ ਕਦੇ ਪ੍ਰਾਪਤ ਨਹੀਂ ਹੁੰਦੀ ਕਿਉਂਕਿ ਝੂਠ ਨੇ ...”
(8 ਫਰਵਰੀ 2024)
ਇਸ ਸਮੇਂ ਪਾਠਕ: 648.

ਕੈਨੇਡਾ ਵਿੱਚ ਸਿੱਖ ਪੁਲਿਸ ਅਫਸਰ ਅਤੇ ਉਸਦੇ ਪਰਵਿਾਰ ਉੱਤੇ ਕੇਂਦਰਤ ਟੀਵੀ ਲੜੀਵਾਰ: ‘ਅਲੀਜੈਂਸ’ --- ਸੁਰਜੀਤ ਸਿੰਘ ਫਲੋਰਾ

SurjitSFlora8“ਚੰਡੀਗੜ੍ਹ ਵਿੱਚ ਜੰਮੀ ਅਤੇ ਟੋਰੌਂਟੋ ਵਿੱਚ ਵੱਡੀ ਹੋਈ ਅਦਾਕਾਰਾ ਸੁਪਿੰਦਰ ਵੜੈਚ ਨੇ ਕਾਂਸਟੇਬਲ ਸਬਰੀਨਾ ਸੋਹਲ ਦਾ ...”
(7 ਫਰਵਰੀ 2024)
ਇਸ ਸਮੇਂ ਪਾਠਕ: 240.

ਬਲਦੇਵ ਸਿੰਘ ਸੜਕਨਾਮਾ ਅਤੇ ‘ਇੱਕੀਵੀਂ ਸਦੀ’ --- ਰਜਵਿੰਦਰ ਪਾਲ ਸ਼ਰਮਾ

RajwinderPalSharma7“ਉਹਨਾਂ ਦਾ ਡਰਾਇਵਰੀ ਨਾਲ ਸਬੰਧਿਤ ਤਜਰਬਾ ਅਤੇ ਡਰਾਇਵਰੀ ਕਿੱਤੇ ਵਿਚ ਪੇਸ਼ ਆ ਰਹੀਆਂ ...”
(7 ਫਰਵਰੀ 2024)

ਕੀ ਚੋਣਾਂ ਸਮੇਂ ਇਹ ਸਭ ਕੁਝ ਜਾਇਜ਼ ਹੈ? --- ਗੁਰਮੀਤ ਸਿੰਘ ਪਲਾਹੀ

GurmitPalahi7“ਵੇਖੋ ਕਿਵੇਂ ਪ੍ਰਚਾਇਆ ਜਾ ਰਿਹਾ ਹੈ ਕਿ ਦੇਸ਼ ਦੇ 80 ਕਰੋੜ ਲੋਕਾਂ ਨੂੰ ਸਰਕਾਰ ਅਨਾਜ ਮੁਫ਼ਤ ਦੇ ਰਹੀ ਹੈ, ਜਿਵੇਂ ਕੋਈ ...”
(6 ਫਰਵਰੀ 2024)
ਇਸ ਸਮੇਂ ਪਾਠਕ: 610.

ਸਾਡੇ ਪਿੰਡ ਦੀ ਪਹਿਲੀ ਅਧਿਆਪਕ - ਸਾਡੀ ਬੀਜੀ --- ਮਲਕੀਤ ਰਾਸੀ

MalkitRasi7“ਬੇਸ਼ਕ ਬੀਜੀ ਅੱਜ ਸਾਡੇ ਵਿੱਚ ਨਹੀਂ ਹਨ ਪਰ ਸਕੂਲ, ਪਿੰਡ ਅਤੇ ਪਿੰਡ ਦੇ ਹਰ ਪੜ੍ਹ ਚੁੱਕੇ ਜਾਂ ਪੜ੍ਹ ਰਹੇ ਸ਼ਖ਼ਸ ਅੰਦਰ ਅੱਜ ਵੀ ...”6February2024
(6 ਫਰਵਰੀ 2024)
ਇਸ ਸਮੇਂ ਪਾਠਕ: 465.

ਕਨੇਡਾ ਵਿੱਚ ਪੰਜਾਬੀਆਂ ਨੇ ਇੱਕ ਹੋਰ ਨਵਾਂ ਇਤਿਹਾਸ ਸਿਰਜਿਆ --- ਹਰਚਰਨ ਸਿੰਘ ਪਰਹਾਰ

HarcharanS Parhar7“ਟਰਾਂਟੋ ਏਰੀਏ ਵਿੱਚ ਇੱਕ ਲੱਖ ਤੋਂ ਵੱਧ ਵਰਕ ਪਰਮਿਟ, ਇੰਟਰਨੈਸ਼ਨਲ ਸਟੂਡੈਂਟਸ ਤੇ ਰਿਫਊਜੀ ਸਟੇਟਸ ਵਾਲ਼ੇ ...”
(5 ਫਰਵਰੀ 2024)

ਅੰਨ੍ਹੇ ਮੁਨਾਫੇ ਦੀ ਦੌੜ ਵਿੱਚ ਮੌਤ ਵੇਚ ਰਹੇ ਹਨ ਨਕਲੀ ਦੁੱਧ ਵੇਚਣ ਵਾਲੇ --- ਕਸ਼ਮੀਰ ਸਿੰਘ ਕਾਦੀਆਂ

KashmirSKadian7“ਇਹ ਵਰਤਾਰਾ ਰੋਕਣ ਲਈ ਸਖਤ ਨਹੀਂ, ਬਹੁਤ ਹੀ ਸਖ਼ਤ ਕਾਨੂੰਨ ਬਣਾਏ ਜਾਣ ਦੀ ਲੋੜ ਹੈ, ਜਿਸ ਨਾਲ ਮਨੁੱਖੀ ਸਿਹਤ ...”
(5 ਫਰਵਰੀ 2024)
ਇਸ ਸਮੇਂ ਪਾਠਕ: 195.

ਬਘਿਆੜਾਂ ਵਿੱਚ ਘਿਰੀ ਲੂੰਬੜੀ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

GurmitShugli7“ਕਿਸੇ ਦੇ ਪੱਲੇ ਕੀ ਪੈਂਦਾ ਹੈ ਅਤੇ ਕੀ ਨਹੀਂ, ਇਹ ਤਾਂ ਚੋਣਾਂ ਤੋਂ ਬਾਅਦ ਹੀ ਪਤਾ ਲੱਗੇਗਾਪਰ ਪਲਟੂ ਰਾਮ ਦਾ ਭਵਿੱਖ ...”GurmitShugliBook Sirnavan1
(5 ਫਰਵਰੀ 2024)
ਇਸ ਸਮੇਂ ਪਾਠਕ: 455.

ਪੇਂਡੂ ਪਰਿਵਾਰਾਂ ਦੀ ਪਛਾਣ - ਅੱਲਾਂ --- ਸੁਰਿੰਦਰ ਸ਼ਰਮਾ ਨਾਗਰਾ

SurinderSharmaNagra7“ਪਿੰਡਾਂ ਵਿੱਚ ਇੱਕੋ ਜਿਹੇ ਨਾਂ ਹੋਣ ਕਾਰਨ ਪਰਿਵਾਰ ਦੀ ਪਛਾਣ ਮੁਸ਼ਕਿਲ ਹੋ ਜਾਂਦੀ ਸੀ। ਫਿਰ ਪਰਿਵਾਰ ਦੀ ਪਈ ਅੱਲ ਤੋਂ ...”
(4 ਫਰਵਰੀ 2024)
ਇਸ ਸਮੇਂ ਪਾਠਕ: 530.

ਅਨਾਥ ਆਸ਼ਰਮ ਬਨਾਮ ਬਿਰਧ ਆਸ਼ਰਮ (ਪੀੜਾਂ ਨਾਲ ਪਰੁੱਚੀ ਇਹ ਦਾਸਤਾਨ ਹਰ ਪਾਠਕ ਨੂੰ ਝੰਜੋੜ ਦੇਵੇਗੀ - ਸੰਪਾਦਕ) --- ਡਾ. ਧਰਮਪਾਲ ਸਾਹਿਲ

DharamPalSahil7“ਆਪਣੀ ਨਾਨੀ ਦੀ ਗੋਦ ਵਿੱਚ ਸਿਰ ਸੁੱਟ ਕੇ ਤੇ ਅੱਖਾਂ ਬੰਦ ਕਰਕੇ ਪਤਾ ਨਹੀਂ ਉਹ ਸੌਂ ਰਹੀ ਸੀ ਜਾਂ ਸੌਣ ਦਾ ਨਾਟਕ ...”
(4 ਫਰਵਰੀ 2024)
ਇਸ ਸਮੇਂ ਪਾਠਕ: 302.

ਕਲਮ ਅਤੇ ਜੀਭ ਦੀ ਹੀ ਨਹੀਂ ਚੁੱਪ ਦੀ ਸ਼ਖਸੀਅਤ ਦੇ ਵੀ ਆਪਣੇ ਸ਼ਬਦ ਹੁੰਦੇ ਹਨ --- ਪ੍ਰਿੰ. ਵਿਜੈ ਕੁਮਾਰ

VijayKumarPr7“ਲੋੜ ਪੈਣ ’ਤੇ ਜਾਂ ਸਮੇਂ ਅਨੁਸਾਰ ਨਾ ਬੋਲਣਾ ਵੀ ਮਨੁੱਖ ਦੀ ਪ੍ਰਭਾਵਸ਼ਾਲੀ ਸ਼ਖਸੀਅਤ ਦੇ ਅਨੁਕੂਲ ਨਹੀਂ ਹੁੰਦਾ ...”
(3 ਫਰਵਰੀ 2024)
ਇਸ ਸਮੇਂ ਪਾਠਕ: 255.

… ਤੇ ਅੰਤ ਰਾਜਸ਼ਕਤੀ ਦੀ ਘੋਰ ਦੁਰਵਰਤੋਂ ਕਰਕੇ ਮੋਦੀ ਨੇ ਅੱਧੇ ਅਧੂਰੇ ਰਾਮ ਮੰਦਰ ਦਾ ਹੀ ਉਦਘਾਟਨ ਕਰ ਦਿੱਤਾ --- ਲਹਿੰਬਰ ਸਿੰਘ ਤੱਗੜ

LehmberSTaggar7“ਬਾਕੀ ਲਗਭਗ ਸਾਰੀਆਂ ਬੀ.ਜੇ.ਪੀ. ਵਿਰੋਧੀ ਪਾਰਟੀਆਂ ਨੇ ਵੀ ਇਸ ਸਮਾਗਮ ਦੇ ਸੱਦੇ ...”
(3 ਫਰਵਰੀ 2024)

ਕਬਾੜੀਆ (ਇਹ ਕਹਾਣੀ ਨਹੀਂ) --- ਸਰਦਾਰਾ ਸਿੰਘ ਚੀਮਾ

SardaraSCheema7“ਨਾਲੇ ਇਉਂ ਆਖੀਆਂ ਗੱਲਾਂ ਦਾ ਗੁੱਸਾ ਥੋੜ੍ਹਾ ਕਰੀਦਾ! ਇਉਂ ਤਾਂ ਬੰਦਾ ਜੀਅ ਹੀ ਨਹੀਂ ਸਕਦਾ। ਮੈਂ ਢਿੱਡੋਂ ਖ਼ੁਸ਼ ਹਾਂ ਕਿ ...”
(3 ਫਰਵਰੀ 2024)
ਇਸ ਸਮੇਂ ਪਾਠਕ: 390.

(1) ਕੁਦਰਤ ਨਾਲ ਇਕਮਿਕ ਹੋਣਾ ਸਿੱਖੀਏ, (2) ਕਦਰਦਾਨ --- ਡਾ. ਨਿਸ਼ਾਨ ਸਿੰਘ ਰਾਠੌਰ

NishanSRathaur7“ਜਿਸ ਤਰ੍ਹਾਂ ਅੱਜਕਲ੍ਹ ਠੰਢ ਦਾ ਮੌਸਮ ਹੈ, ਕਈ ਦਿਨਾਂ ਤੋਂ ਸੂਰਜ ਨਹੀਂ ਚੜ੍ਹ ਰਿਹਾ, ਲੋਕ ਇਸ ਠੰਢ ਤੋਂ ਨਿਜਾਤ ਪਾਉਣਾ ...”
(2 ਫਰਵਰੀ 2024)
ਇਸ ਸਮੇਂ ਪਾਠਕ: 380.

ਕਹਾਣੀ: ਗ੍ਰਹਿਣ --- ਜਗਜੀਤ ਸਿੰਘ ਲੋਹਟਬੱਦੀ

JagjitSLohatbaddi7“ਇੱਕ ਦਿਨ ਅਚਾਨਕ ਗਲੀ ਵਿੱਚ “ਜੈ ਸ਼ਨੀ ਦੇਵ” ਦੀ ਆਵਾਜ਼ ਆਈ ਤਾਂ ਕਸ਼ਮੀਰੋ ਦਰਵਾਜ਼ੇ ਵੱਲ ਭੱਜੀ। ਸ਼ਾਇਦ ਉਹੀ ਪੰਡਿਤ ...”
(2 ਫਰਵਰੀ 2024)
ਇਸ ਸਮੇਂ ਪਾਠਕ: 755.

ਨਸ਼ਿਆਂ ਦੀ ਵਰਤੋਂ - ਨਰਕ ਵੱਲ ਜਾਂਦਾ ਰਾਹ --- ਜਗਤਾਰ ਸਿੰਘ ਭੁੰਗਰਨੀ

JagtarSBhungarni7“ਜੇਕਰ ਸਰਕਾਰਾਂ ਨਸ਼ੇ ਬੰਦ ਕਰਨਾ ਚਾਹੁਣ ਤਾਂ ਨਸ਼ੇ ਬਹੁਤ ਜਲਦ ਬੰਦ ਕੀਤੇ ਜਾ ਸਕਦੇ ਪਰ ਅਫ਼ਸੋਸ ...”
(2 ਫਰਵਰੀ 2024)
ਇਸ ਸਮੇਂ ਪਾਠਕ: 505.

… ਤੇ ਬੇਸਮੈਂਟ ਬੋਲ ਪਈ --- ਜਗਰੂਪ ਸਿੰਘ

JagroopSingh3“ਇੱਕ ਸ਼ਾਦੀ ’ਤੇ ਗਏ ਅਸੀਂ। ਲਾੜਾ-ਲਾੜੀ ਕਨੇਡਾ ਤੋਂ ਆਏ ਸਨ। ਕਾਕਾ ਜੀ ਦੇ ਦੋਸਤ ਅਤੇ ਬੀਬੀ ਜੀ ਦੀਆਂ ਸਹੇਲੀਆਂ ...”
(1 ਫਰਵਰੀ 2024)
ਇਸ ਸਮੇਂ ਪਾਠਕ: 330.

ਕੀ ਖੱਟਿਆ ਮੈਂ ਲੇਖਕ ਬਣਕੇ --- ਡਾ. ਧਰਮਪਾਲ ਸਾਹਿਲ

DharamPalSahil7“ਇਨ੍ਹਾਂ ਮਹਾਨ ਲੇਖਕਾਂ ਦੀਆਂ ਲਿਖਤਾਂ ਨੇ ਵੀ ਸਮਾਜਕ ਤਬਦੀਲੀ ਲਿਆਉਣ ਵਿੱਚ ਕੋਈ ਅਹਿਮ ਭੂਮਿਕਾ ਅਦਾ ਕੀਤੀ ਹੈ? ...”
(1 ਫਰਵਰੀ 2024)
ਇਸ ਸਮੇਂ ਪਾਠਕ: 535.

ਕਹਾਣੀ: ਵਾਅਦਾ --- ਅੰਮ੍ਰਿਤ ਕੌਰ ਬਡਰੁੱਖਾਂ

AmritKShergill7“ਇੱਥੇ ਹੀ ਤਾਂ ਆਪਾਂ ਮਾਰ ਖਾ ਜਾਂਦੇ ਹਾਂ। ਹਰੇਕ ਬੰਦਾ ਦੂਜੇ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਸਾਰੀ ਉਮਰ ਕਰਦਾ ਹੈ, ਜੇ ਉਹੀ ...”
(1 ਫਰਵਰੀ 2024)
ਇਸ ਸਮੇਂ ਪਾਠਕ: 295.

ਨਿਤੀਸ਼ ਕੁਮਾਰ ਹਰਿਆਣਾ ਦੇ ‘ਆਇਆ ਰਾਮ ਗਯਾ ਰਾਮ’ ਦਾ ਵੀ ਗੁਰੂ ਨਿਕਲਿਆ --- ਉਜਾਗਰ ਸਿੰਘ

UjagarSingh7“ਉਸ ਨੂੰ ਡਰ ਪੈ ਗਿਆ ਲਗਦਾ ਹੈ ਕਿ 2024 ਵਿੱਚ ਜੇਕਰ ਐੱਨ.ਡੀ.ਏ. ਜਿੱਤ ਗਈ ਤਾਂ ਕਿਤੇ ਉਸ ਦੀ ...”
(31 ਜਨਵਰੀ 2024)
ਇਸ ਸਮੇਂ ਪਾਠਕ: 445.

ਭਾਰਤੀ ਰਾਜਨੀਤੀ ਮੌਕਾ ਪ੍ਰਸਤੀ ਦਾ ਸ਼ਿਕਾਰ --- ਪਵਨ ਕੁਮਾਰ ਕੌਸ਼ਲ

PavanKKaushal7“ਜਦੋਂ ਇਹ ਨਿਤੀਸ਼ ਕੁਮਾਰ ਦੇ ਅਨੁਕੂਲ ਸੀ, ਉਸਨੇ ‘ਆਰਐੱਸਐੱਸ ਮੁਕਤ ਭਾਰਤ’ ਬਣਾਉਣ ਦੀ...”
(31 ਜਨਵਰੀ 2024)

Page 71 of 221

  • 66
  • 67
  • 68
  • 69
  • ...
  • 71
  • 72
  • 73
  • 74
  • ...
  • You are here:  
  • Home
  • ਰਚਨਾਵਾਂ

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

KulwinderBathBookSahit1

*   *   *

AmarjitKonkeBookDharti

*   *   *

HarnandSBWBookBhagat1

*    *    *

BarjinderKBisrao MOH BarjinderKBisrao NAVJAMMI

 *     *     *

RavinderSahraBookLahaur1

*   *   *

KavinderChandMuafinama

*   *   * 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

RavinderSSodhiBookRavan

*   *   *

BaljitRandhawaBookLekh

*   *   *

ਪਾਠਕ ਲਿਖਦੇ ਹਨ:

ਮਾਨਯੋਗ ਭੁੱਲਰ ਸਾਹਿਬ ਜੀ,

ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।

ਧੰਨਵਾਦ,

ਗੁਰਦੇਵ ਸਿੰਘ ਘਣਗਸ।

*   *   *

 

PavanKKaushalGulami1

                       *   *   *

RamRahim3

         *   *   *

Vegetarion 

            *   *   *

ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ

ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।

ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।

ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।

ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।

ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।

ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।

ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।

ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।

ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।

ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!

*****

ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।

 *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  *

*  *  * 

ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)

 

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  *

SohanSPooni Book1

*  *  *

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

* * *

SurjitBookLavendar1 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2025 sarokar.ca