




“ਘਰ ਦਾ ਚੁੱਲ੍ਹਾ ਬਲਦਾ ਰੱਖਣ ਲਈ ਮੈਂ ਅਤੇ ਮੇਰੀ ਮਾਂ ਲੋਕਾਂ ਦੇ ਘਰੀਂ ਗੋਹਾ-ਕੂੜਾ ...”
(2 ਦਸੰਬਰ 2020)
“ਵਿਹਲੜ ਅਤੇ ਭੇਖੀ ਸਾਧ ਟੋਲੀਆਂ ਬਣ ਬਣ ਲੋਕਾਂ ਨੂੰ ਵਰਗਲਾ ਰਹੇ ਹਨ ਅਤੇ ਲੋਕ ...”
(1 ਦਸੰਬਰ 2020)
“ਧਾਰਮਿਕ, ਸੂਬਾਈ, ਇਲਾਕਾਈ ਅਤੇ ਜਾਤੀ ਏਕਤਾ ਬਣਾ ਕੇ ਰੱਖੀ ਜਾਵੇ ਕਿਉਂਕਿ ਇਹੀ ...”
(30 ਨਵੰਬਰ 2020)
“ਕੋਈ ਦੋ ਸਾਲ ਪਹਿਲਾਂ ਇਸ ਨੇ ਰੈਫਰੈਂਡਮ 2020 ਦੇ ਨਾਮ ’ਤੇ ਨਵਾਂ ਢਕਵੰਜ ਸ਼ੁਰੂ ਕੀਤਾ ਸੀ ...”
(29 ਨਵੰਬਰ 2020)
“‘ਕਿਉਂ ਵਿੱਚ ਖੱਪ ਪਾਈਊ ਆ? ਪ੍ਰਸੰਗ ਅੱਗੇ ਸੁਣਨ ਦਿਓ, ਨਹੀਂ ਚੰਗਾ ਲਗਦਾ ਤਾਂ ...”
(29 ਨਵੰਬਰ 2020)
“ਨਰਿੰਦਰ ਮੋਦੀ ਤੇ ਉਸ ਦੀ ਸਰਕਾਰ ਨੂੰ ਇਸਦੇ ਅਰਥ ਤੇ ਆਪਣੀ ਔਕਾਤ ਜਿੰਨੀ ਜਲਦੀ ...”
(28 ਨਵੰਬਰ 2020)
“ਚਾਨਣ ਦੇ ਹੁਣ ਸਿੱਟੇ ਉੱਗਣੇ, ਪੈਂਦਾ ਜਾਪੇ ਬੂਰ ...!”
(26 ਨਵੰਬਰ 2020)
“ਸਾਰੇ ਦਿਨ ਦੀਆਂ ਅਣਸੁਖਾਵੀਆਂ ਘਟਨਾਵਾਂ ਮੇਰੀਆਂ ਅੱਖਾਂ ਮੂਹਰੇ ਘੁੰਮਦੀਆਂ ਰਹਿੰਦੀਆਂ ਤੇ ...”
(26 ਨਵੰਬਰ 2020)
“ਪੁਲਿਸ ਦੀ ਸਾਖ਼ ਨੂੰ ਖੋਰਾ ਲੱਗੇਗਾ, ਜਿਸ ਕਾਰਨ ਹੁਣ ਕਹਾਣੀ ਨੂੰ ਪਿਛਲ-ਮੋੜਾ ...”
(25 ਨਵੰਬਰ 2020)
“ਗੁਆਂਢੀਆਂ ਨੂੰ ਭਿਣਕ ਲੱਗੀ। ਉਹ ਬਾਹਰ ਆ ਗਏ। ਮੂੰਹ ਸਿਰ ਬੰਨ੍ਹ ਕੇ ਉਹ ...”
(24 ਨਵੰਬਰ 2020)
“ਦਰਸ਼ਨ ਬੁਲੰਦਵੀ ਦਾ ਨਾਂ ਉਨ੍ਹਾਂ ਕਵੀਆਂ ਵਿੱਚ ਸ਼ਾਮਿਲ ਹੈ ਜਿਹਨਾਂ ਨੇ ਆਧੁਨਿਕ ...”
(23 ਨਵੰਬਰ 2020)
“ਕਰ’ਤੀ ਨਾ ਉਹੀ ਬਾਣੀਆਂ ਵਾਲੀ ਗੱਲ, ਮਾਰ ਗਿਆ ਮੋਕ?...”
(22 ਨਵੰਬਰ 2020)
“ਦਿਲਚਸਪ ਗੱਲ ਹੈ, ਇੱਕ ਵਾਰੀ ਭਾਜੀ ਗੁਰਸ਼ਰਨ ਰਾਤ ਨੂੰ ਨਾਟਕ ਖੇਡ ਕੇ ...”
(21 ਨਵੰਬਰ 2020)
“ਅਸੀਂ ਚੋਏ ਵਾਲੇ ਥਾਂ ਵੱਡੇ ਭਾਂਡੇ ਰੱਖਦੇ। ਜਿੱਥੇ ਕਿਤੇ ਤਿੱਪ-ਤਿੱਪ ਚੋਂਦਾ ਉੱਥੇ ...”
(20 ਨਵੰਬਰ 2020)
“ਭਾਰਤੀ ਉਦਯੋਗਪਤੀਆਂ ਦੇ ਠਾਠ-ਬਾਠ ਨੇ ਬਾਦਸ਼ਾਹਾਂ ਅਤੇ ਮੁਗਲਾਂ ਨੂੰ ਪਿਛਾੜ ਕੇ ਰੱਖ ਦਿੱਤਾ ਹੈ, ਜਦੋਂਕਿ ਦੇਸ਼ ਦੇ ਲੱਖਾਂ ਲੋਕ ...”
(19 ਨਵੰਬਰ 2020)
“ਜੇ ਲੱਭ ਜਾਵੇ ਤਾਂ ਮੇਰੇ ਬਿੱਕਰ ਨੂੰ ਲੈਂਦੇ ਆਉਣਾ ...”
(18 ਨਵੰਬਰ 2020)
“ਇਨ੍ਹਾਂ ਤਿਉਹਾਰਾਂ ਪਿੱਛੇ ਵਿਗਿਆਨਕਤਾ ਲੱਭਣਾ ਜਾਂ ਵਿਗਿਆਨ ਦੇ ਆਧਾਰ ’ਤੇ ਇਨ੍ਹਾਂ ਨੂੰ ...”
(17 ਨਵੰਬਰ 2020)
“ਫ਼ੈਸਲੇ ਵਿੱਚ ਅਹਿਮ ਗੱਲ ਇਹ ਲਿਖੀ ਗਈ ਸੀ ਕਿ ...”
(16 ਨਵੰਬਰ 2020)
“ਅਸੀਂ ਰੌਸ਼ਨੀ ਦਿਲਾਂ ਵਿੱਚ ਜਗਾਉਣੀ ਹੈ, ਖੁਸ਼ੀ ਵੰਡਣੀ ਹੈ ਤਾਂ ਕਿ ...”
(14 ਨਵੰਬਰ 2020)
“ਜਦੋਂ ਅਸੀਂ ਖੁੱਲ੍ਹੇ ਡੁੱਲ੍ਹੇ ਘਰ ਵਿੱਚ ਪਹੁੰਚੇ ਤਾਂ ਹੈਰਾਨੀ ...”
(13 ਨਵੰਬਰ 2020)
“ਪੁਲਿਸ ਇੰਸਪੈਕਟਰ ਨੇ ਉਸ ਨਾਬਾਲਗ ਅਪਰਾਧੀ ਨੂੰ ਹਿਰਾਸਤ ਵਿੱਚ ਲੈ ਕੇ ...”
(12 ਨਵੰਬਰ 2020)
“ਅਮਰੀਕੀ ਭਾਰਤੀ ਰਿਸ਼ਤਿਆਂ ਨੂੰ ਅਹਿਮੀਅਤ ਦੇਣ ਵਾਲੀ ਏਸ਼ੀਆ ਦੇ ਮੁਲਕਾਂ ਸਬੰਧੀ ...”
(10 ਨਵੰਬਰ 2020)
“ਆਉਣ ਵਾਲੇ ਸਮੇਂ ਵਿੱਚ ਸਾਨੂੰ ਸਾਰਿਆਂ ਨੂੰ ਸੋਚਣਾ ਹੀ ਪਵੇਗਾ ਕਿ ਅਸੀਂ ...”
(9 ਨਵੰਬਰ 2020)
“ਇੱਥੋਂ ਦੀ ਚੋਣ ਦੀ ਪ੍ਰਣਾਲੀ ਵੀ ਵੱਖਰੀ ਕਿਸਮ ਦੀ ਹੈ। ਹਰ ਰਾਜ ਦੇ ਵੋਟਰਾਂ ...”
(8 ਨਵੰਬਰ 2020)
“ਘੱਟ ਗਿਣਤੀ ਅਤੇ ਵਿਰੋਧੀ ਦਲਾਂ ਦੇ ਨੇਤਾਵਾਂ ਨੂੰ ਕਮਜ਼ੋਰ ਅਤੇ ਖਲਨਾਇਕ ...”
(7 ਨਵੰਬਰ 2020)
“ਸਰਮਾਏਦਾਰ ਉਹਦੇ ਦੁਆਲੇ ਨੋਟਾਂ ਨਾਲ ਭਰੇ ਬਰੀਫਕੇਸ ਚੁੱਕੀ ਫਿਰਦੇ ਰਹੇ ਪਰ ਉਸਨੇ ...”
(5 ਨਵੰਬਰ 2020)
“ਉਸ ਦੀ ਰਹੱਸਮਈ ਜ਼ਿੰਦਗੀ ਬਾਰੇ ਮੈਂ ਪਿੰਡ ਦੇ ਕਈ ਪੁਰਾਣੇ ਵਿਅਕਤੀਆਂ ਨੂੰ ਪੁੱਛਿਆ ...”
(4 ਨਵੰਬਰ 2020)
“ਜਨਮਾਂ-ਕਰਮਾਂ ਨੂੰ ਅੱਗ ਲਾਓ। ਕੋਈ ਜੁਗਤ ਸੋਚੋ ਇਨ੍ਹਾਂ ਜਾਲਮਾਂ ਤੋਂ ਖਹਿੜਾ ਛੁਡਾਉਣ ਦੀ ...”
(3 ਨਵੰਬਰ 2020)
“ਜੇ ਇੱਕੋ ਦਿਨ ਹੱਦੋਂ ਵੱਧ ਕਸਰਤ ਕੀਤੀ ਜਾਵੇ ਜਾਂ ਕਸਰਤ ਉੱਕਾ ਹੀ ਛੱਡ ਦਿੱਤੀ ਜਾਵੇ, ਤਾਂ ...”
(2 ਨਵੰਬਰ 2020)
“ਨਵੀਂ ਵਹੁਟੀ ਦਾਜ ਵਿੱਚ ਫਰਿੱਜ ਲੈ ਕੇ ਆਈ ...ਸਾਨੂੰ ਤਾਂ ਚਾਅ ਹੀ ਬਹੁਤ ਚੜ੍ਹਿਆ ...”
(1 ਨਵੰਬਰ 2020)
“ਜਿਵੇਂ ਹੀ ਅੰਕਲ ਬਾਹਰ ਆਏ, ਦੋਵੇਂ ਮੋਟਰਸਾਈਕਲ ਸਵਾਰ ਉਹਨਾਂ ਨੂੰ ਦੇਖ ਕੇ ...”
(31 ਅਕਤੂਬਰ 2020)
“‘ਰਿਜ਼ਕ’ ਵਾਸਤਵ ਵਿੱਚ ਰੋਜ਼ੀ-ਰੋਟੀ ਲਈ ਵਿੱਢੇ ਸੰਘਰਸ਼ ਦੀਆਂ ਮੁਸ਼ਕਿਲਾਂ, ਦੁਸ਼ਵਾਰੀਆਂ ...”
(30 ਅਕਤੂਬਰ 2020)
“ਇਮਾਨਦਾਰ ਲੋਕਾਂ ਦੀ ਬੁਜ਼ਦਿਲੀ ਬਦਮਾਸ਼ਾਂ ਦੀ ਜਿੱਤ ਯਕੀਨੀ ਬਣਾ ਦਿੰਦੀ ਹੈ ...”
(29 ਅਕਤੂਬਰ 2020)
“ਦਲਿਤ ਭਰਾਓ! ... ਬੰਦ ਘੇਰੇ ਵਿੱਚੋਂ ਬਾਹਰ ਆਓ ... ਸੂਰਜ ਦੇ ਨਾਲ ਨਜ਼ਰ ਮਿਲਾਓ ....”
(28 ਅਕਤੂਬਰ 2020)
“ਪਰ ਅਫ਼ਸੋਸ ਸਾਡੇ ਧਰਮ ਦੇ ਠੇਕੇਦਾਰਾਂ ਨੂੰ ਨਾ ਬਣਦੀਆਂ ਸਜ਼ਾਵਾਂ ਮਿਲੀਆਂ ਤੇ ਨਾ ...”
(27 ਅਕਤੂਬਰ 2020)
“ਵਿਹੜੇ-ਮੁਹੱਲੇ ਦੇ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਕਿਸੇ ਨੇ ਸਿਰ ਉੱਤੇ ਚਾਦਰ ...”
(25 ਅਕਤੂਬਰ 2020)
“ਸਮਕਾਲੀ ਸਰੋਕਾਰਾਂ ਵਿਚਲੇ ਸੱਚ ਨੂੰ ਪਛਾਣ ਕੇ, ਉਸ ਨਾਲ ਜੁੜ ਕੇ, ਲੋਕਾਂ ਨੂੰ ਸੁਚੇਤ ਕਰਨਾ ...”
(24 ਅਕਤੂਬਰ 2020)
“ਭੈਣ ਜੀ, ... ਤਾਂ ਕੀ ਹੋਇਆ ਜੇ ਤੁਸੀਂ ਹੁਣ ਸਾਡੇ ਪਿੰਡ ਨਹੀਂ ਪੜ੍ਹਾਉਂਦੇ। ਸਾਡੇ ਦਿਲ ਵਿੱਚ ਤੁਹਾਡੇ ਲਈ ...”
(24 ਅਕਤੂਬਰ 2020)
“ਹਰਕਿਸ਼ਨ ਦੇ ਬਿਰਧ ਮਾਂ ਬਾਪ ਤੋਂ ਇਹ ਦ੍ਰਿਸ਼ ਦੇਖਿਆ ਨਾ ਗਿਆ।ਉਹ ਸੁੰਨ ਹੋ ਗਏ ...।”
(23 ਅਕਤੂਬਰ 2020)
“ਗੁਰੂ ਦੇ ‘ਸਿੰਘ’ ਨੇ ਆਪਣੀ ਨਵੀਂ ਪਤਨੀ ਨੂੰ ਭਰਮਾ ਕੇ ਉਹ ਪੰਜਾਹ ਹਜ਼ਾਰ ਡਾਲਰ ਆਪਣੇ ਖਾਤੇ ਵਿੱਚ ...”
(21 ਅਕਤੂਬਰ 2020)
Page 88 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****