




“ਲੋੜ ਹੈ ਅਸੀਂ ਆਪੇ ਅੰਦਰ ਵੀ ਝਾਤੀ ਮਾਰੀਏ ਤੇ ਆਲੇ ਦੁਆਲੇ ਵੱਲ ਵੀ ...”
(1 ਜੁਲਾਈ 2020)
“ਜਦੋਂ ਉਹ ਅੱਧਾ ਘੰਟਾ ਇੰਤਜ਼ਾਰ ਕਰਾਉਣ ਤੋਂ ਬਾਅਦ ਵੀ ਨਾ ਆਇਆ ਤਾਂ ...”
(1 ਜੁਲਾਈ 2020)
“ਆਪਣੀ ਸਵੈ-ਜੀਵਨੀ ਵਿੱਚ ਨਾਨਕ ਸਿੰਘ ਨੇ ਸਭ ਤੋਂ ਵੱਧ ਜ਼ੋਰ ਉਨ੍ਹਾਂ ...”
(30 ਜੂਨ 2020)
“ਇੱਥੇ ਧਿਆਨ ਦੇਣ ਵਾਲੀ ਖ਼ਾਸ ਗੱਲ ਇਹ ਹੈ ਕਿ ਉਪਰੋਕਤ ਪ੍ਰਭਾਵ ਕਿਸੇ ਖ਼ਾਸ ...”
(30 ਜੂਨ 2020)
“ਜਦੋਂ ਕੇਸਾਂ ਦੀ ਗਿਣਤੀ 500 ਦੇ ਕਰੀਬ ਸੀ ਤਾਂ ਤਾਲਾਬੰਦੀ ਕਰ ਦਿੱਤੀ ਤੇ ਹੁਣ ਲੱਖਾਂ ...”
(29 ਜੂਨ 2020)
“ਜੇ ਮਨੁੱਖਤਾ ਜਿਊਂਦੀ ਹੁੰਦੀ ਤਾਂ ਸੀਰੀਆ ਦੇ ਲੋਕ ...”
(28 ਜੂਨ 2020)
“ਮਾਂ ਬਾਪ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਆਪਣੇ ਬੱਚੇ ਨਾਲ ਨੇੜਤਾ ...”
(27 ਜੁਨ 2020)
“ਲੋਕ ਝੁੰਡਾਂ ਵਿੱਚ ਇਕੱਠੇ ਹੋ ਕੇ ਇਸੇ ਘਟਨਾ ਬਾਰੇ ਵਿੱਚ ਗੱਲਾਂ ਕਰ ਰਹੇ ਸਨ ...”
(27 ਜੂਨ 2020)
“ਜਿਹੜੇ ਕੁਝ ਜ਼ਮੀਰ ਵਾਲੇ ਪੱਤਰਕਾਰ ਬਚੇ ਹਨ ਉਨ੍ਹਾਂ ਉੱਤੇ ਮੁਸੀਬਤਾਂ ...”
(26 ਜੂਨ 2020)
“ਸਰਕਾਰ ਦਾ ਕੰਮ ਨਸ਼ੇ ਦੀ ਵਰਤੋਂ ਘਟਾਉਣਾ ਹੁੰਦਾ ਹੈ ਜਾਂ ਵਧਾਉਣਾ? ...”
(26 ਜੂਨ 2020)
“ਵਿਓਪਾਰੀਆਂ ਦੀਆਂ ਪੰਜੇ ਉਂਗਲਾਂ ਘਿਓ ਵਿੱਚ ਹਨ ...”
(25 ਜੂਨ 2020)
“ਤਸਵੀਰ ਸਾਂਝੀ ਕਰਨ ਦੀ ਸਜ਼ਾ ਮਿਲੀ ਉਹਨੂੰ ਮੌਤ ਦੀ ...”
(24 ਜੂਨ 2020)
“ਨਹੀਂ ਨਹੀਂ ਯਾਰ, ਇੱਥੇ ਹੀ ਤਾਂ ਭੁਲੇਖਾ ਪਿਆ। ਇੱਕ ਤਾਂ ਇਹਨਾਂ ਦੇ ...”
(23 ਜੂਨ 2020)
“ਜਦੋਂ ਅਸੀਂ ਲੋਕਤੰਤਰ ਦੀ ਗੱਲ ਕਰਦੇ ਹਾਂ ਤਾਂ ਇਸ ਵਿੱਚ ...”
(23 ਜੂਨ 2020)
“ਅੰਕਲ ਜੀ ਨੇ ਮੈਂਨੂੰ ਆਵਾਜ਼ ਮਾਰ ਲਈ ਅਤੇ ਆਪਣੇ ਕੋਲ ਬੈਠਣ ਦਾ ਇਸ਼ਾਰਾ ...”
(22 ਜੂਨ 2020)
“ਮੇਰੇ ਬੋਲ ਯਾਦ ਰੱਖਿਉ, ਇਹ ਮੁੰਡਾ ਵੱਡਾ ਹੋ ਕੇ ਪਟਵਾਰੀ ਬਣੂਗਾ ...”
(21 ਜੂਨ 2020)
“ਜਾਵੇਦ ਦੀ ਇਹ ਗੱਲ ਮੇਰੇ ਦਿਲ ਵਿੱਚ ਡੂੰਘੀ ਉੱਤਰ ਗਈ, “ਕਿਹੜਾ ...”
(20 ਜੂਨ 2020)
“ਘਰ ਦਾ ਜੀਅ ਹੀ ਬਣ ਗਿਆ ਹੁਣ ਤਾਂ। ਬਹੁਤ ਸਿਆਣਾ ਤੇ ਜ਼ਿੰਮੇਵਾਰ ...”
(20 ਜੂਨ 2020)
“ਜੀਵਨ ਦੀ ਰਫਤਾਰ ਉਨ੍ਹੀਂ ਦਿਨੀਂ ਅੱਜ ਵਰਗੀ ਤੇਜ਼ ਨਹੀਂ ਸੀ ਤੇ ਨਾ ਹੀ ...”
(19 ਜੂਨ 2020)
“ਇਹ ਮੱਝ ਵਾਲਾ ਬੰਦਾ ਪਹਿਲਾਂ ਤਾਂ ਧਾਗੇ-ਤਵੀਤਾਂ ਵਾਲਿਆਂ ਜਾਂ ਨੀਮ ਹਕੀਮਾਂ ...”
(19 ਜੂਨ 2020)
“ਬਾਹਰਲੇ ਪ੍ਰਵਾਸੀ ਜੋ ਚਾਰਟਰਡ ਫਲਾਈਟਾਂ ਰਾਹੀਂ ਦੁੱਗਣੀ ਦਰ ’ਤੇ ਵਾਪਸ ਗਏ ਹਨ, ਉਨ੍ਹਾਂ ਦੀਆਂ ...”
(18 ਜੂਨ 2020)
“ਅਗਲੇ ਦਿਨ ਮੈਂ ਸਾਰਾ ਸਮਾਂ ਨਾਟਕ ਮੇਲੇ ਵਿੱਚ ਬਿਤਾਇਆ। ਆਉਂਦੇ ਵਕਤ ...”
(17 ਜੂਨ 2020)
“ਘੋਰ ਕਲਯੁਗ ਆ ਗਿਆ ਹੈ, ਰੱਬ ਦਾ ਘਰ ਵੀ ਨਹੀਂ ਬਖਸ਼ਿਆ ...”
(16 ਜੂਨ 2020)
“ਜੇਕਰ ਉਹ ਪਹਾੜੀਆ ਸਮੇਂ ਸਿਰ ਸਲਾਹ ਨਾ ਦਿੰਦਾ ਤਾਂ ਸ਼ਾਇਦ ਸਾਡੇ ਵਿੱਚੋਂ ...”
(15 ਜੂਨ 2020)
“ਇਸੇ ਦੌਰਾਨ ਇੱਕ ਹੋਰ ਗੱਲ ਵੀ ਸਾਹਮਣੇ ਆਈ ਕਿ ...”
(14 ਜੂਨ 2020)
“ਕਿਤੇ ਇਸ ਮਸ਼ੀਨੀ ਦੌਰ ਅੰਦਰ ਅਸੀਂ ਵੀ ਮਸ਼ੀਨ ਹੀ ਤਾਂ ਨਹੀਂ ਬਣ ਗਏ ...”
(13 ਜੂਨ 2020)
“ਪੰਜਾਬ ਵਿੱਚ ਪਹਿਲਾਂ ਤੋਂ ਚੰਗੀ ਤਰ੍ਹਾਂ ਸਥਾਪਤ ਮਾਰਕੀਟਿੰਗ ਪ੍ਰਣਾਲੀ ਵਿੱਚ ਦਖਲ ...”
(13 ਜੂਨ 2020)
“ਇਸ ਤਰ੍ਹਾਂ ਦੇ ਭੁੱਖੜ ਤੇ ਸਵਾਰਥੀ ਲੋਕਾਂ ਦੀ ਪਹਿਚਾਣ ...”
(12 ਜੂਨ 2020)
“ਇਹ ਆਤਮ ਕਥਾ ਪ੍ਰੇਰਨਾ ਨਾਲ ਲਬਰੇਜ਼ ਹੈ ,ਜਿਸ ਵਿੱਚੋਂ ਸਖ਼ਤ ਮਿਹਨਤ ...”
(11 ਜੂਨ 2020)
“ਜਿਹੜੇ ਕਿਸਾਨ ਪਹਿਲਾਂ ਡੱਕਾ ਵੀ ਨਹੀਂ ਤੋੜਦੇ ਸਨ, ਉਹ ਹੁਣ ...”
(11 ਜੂਨ 2020)
“ਅੱਜ ਦੇ ਨੌਜਵਾਨ ਕੱਟੜਵਾਦ ਦੇ ਪੁਜਾਰੀ ਨਹੀਂ, ਉਹ ਨਾ ਤਾਂ ਜਾਤਾਂ ਪਾਤਾਂ ...”
(10 ਜੂਨ 2020)
“ਸਾਹਿਤ ਦੇ ਖੇਤਰ ਵਿੱਚ ਭਾਈ ਸਾਹਿਬ ਨੇ ਬਹੁਪੱਖੀ ਹਿੱਸਾ ਪਾਇਆ ...”
(10 ਜੂਨ 2020)
“ਹੱਕਾਂ ਦੀ ਜਾਣਕਾਰੀ ਰੱਖਣਾ ਚੰਗੀ ਗੱਲ ਹੈ ਪਰ ਨਾਲ ਹੀ ਜ਼ਿੰਮੇਵਾਰੀਆਂ ...”
(9 ਜੂਨ 2020)
“ਮੇਰਾ ਤਾਂ ਸੋਧਾ ਲੱਗਣਾ ਹੀ ਲੱਗਣੈ। ਚਾਹੇ ਤੁਹਾਡੇ ਵੱਲੋਂ ਲੱਗੇ ... ਚਾਹੇ ਬੱਬਰਾਂ ਵੱਲੋਂ ਲੱਗੇ ...”
(9 ਜੂਨ 2020)
“ਇਹ ਕਹਾਣੀ ਸੁਣਾਉਂਦਿਆਂ ਬਾਪੂ ਅਣਖੀ ਦੇ ਚਿਹਰੇ ਦੀ ਲਾਲੀ ...”
(8 ਜੂਨ 2020)
“ਪਰ ਫਿਰ ਸ਼ਮਸ਼ਾਨਘਾਟ ਦਾ ਗੇਟ ਟੱਪਦਿਆਂ ਹੀ ...”
(7 ਜੂਨ 2020)
“ਕੋਈ ਮਾਨਵਤਾਵਾਦੀ ਲੇਖਕ ਅਜੇ ਤਕ ਨਾ ਤਾਂ ਮਰਿਆ ਹੈ ਤੇ ਨਾ ਹੀ ਮਰੇਗਾ ...”
(6 ਜੂਨ 2020)
“ਪਤਾ ਨਹੀਂ ਹੁਣ ਪੜ੍ਹਨ ਦਾ ਕੀ ਝੱਲ ਚੜ੍ਹਿਐ, ਐਸ ਉਮਰੇ ...”
(5 ਜੂਨ 2020)
“ਜੇਕਰ ਅਸੀਂ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਇੱਥੇ ...”
(5 ਜੂਨ 2020)
“ਜਦੋਂ ਉਸ ਨੇ ਇਨ੍ਹਾਂ ਵਿਉਪਾਰੀਆਂ ਦੀ ਚਾਲ ਨੂੰ ਸਮਝ ਲਿਆ ...”
(4 ਜੂਨ 2020)
Page 92 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****