




“ਧਿਆਨ ਨੇ ਮੈਂਨੂੰ ਦੂਜੇ ਪਾਸੇ ਦੌੜਨ ਲਈ ਕਿਹਾ ਕਿ ਘੱਟੋ-ਘੱਟ ਇੱਕ ਜਣਾ ਤਾਂ ਬਚ ਜਾਵੇਗਾ। ਮੇਰੇ ਸੱਜੇ ਹੱਥ ...”
(1 ਅਪਰੈਲ 2021)
(ਸ਼ਬਦ: 1540)
“ਇੰਨੀ ਰੁਝੇਵਿਆਂ ਵਾਲੀ ਨੌਕਰੀ ਦੇ ਬਾਵਜੂਦ ਵੀ ਉਨ੍ਹਾਂ ਨੇ ਆਪਣੇ ...”
(31 ਮਾਰਚ 2021)
(ਸ਼ਬਦ: 1330)
“ਇੱਕ ਵਾਰ ਤਾਂ ਮੈਂਨੂੰ ਇੰਝ ਲੱਗਿਆ ਜਿਵੇਂ ਰਹੀਮ ਰਜ਼ੀਆ ਦੀ ਬਾਂਹ ਫੜਕੇ ਕਿਧਰੇ ਦੂਰ ...”
(31 ਮਾਰਚ 2021)
(ਸ਼ਬਦ 2450)
“ਸਰਵੇ ਕਰਨ ਵਾਲੀਆਂ ਏਜੰਸੀਆਂ ਨੂੰ ਮੀਡੀਆ ਅਦਾਰਿਆਂ, ਚੈਨਲਾਂ, ਸਿਆਸੀ ਪਾਰਟੀਆਂ ਅਤੇ ...”
(30 ਮਾਰਚ 2021)
(ਸ਼ਬਦ: 670)
“ਪਿਛਲੇ ਇੱਕ ਸਾਲ ਦੇ ਤਜਰਬੇ ਨੇ ਇਹ ਤਾਂ ਦੱਸਿਆ/ਦਿਖਾਇਆ ਹੈ ਕਿ ਬਿਮਾਰੀ ...”
(29 ਮਾਰਚ 2021)
(ਸ਼ਬਦ: 1380)
“ਅਗਾਂਹ ਤੋਂ ਖ਼ਿਆਲ ਰੱਖਿਉ।ਜਿਹੜੇ ਕੰਮ ਆਏ ਹੋ, ਚੁੱਪ ਚਾਪ ਕਰੋ ਤੇ ...”
(28 ਮਾਰਚ 2021)
(ਸ਼ਬਦ: 1060)
“ਸਦਕੇ ਜਾਈਏ ਬਲਬੀਰ ਸਿੰਘ ਦੇ, ਇੰਨਾ ਸ਼ਾਂਤ ਸੁਭਾਅ! ਕਿਸੇ ਵੀ ਕਿਸਮ ਦੀ ਹਊਮੈ ਤੋਂ ਰਹਿਤ ...”
(27 ਮਾਰਚ 2021)
(ਸ਼ਬਦ 12200)
“ਕੀ ਕਰੀਏ ਮਾਸਟਰ ਜੀ, ਸਾਡਾ ਕਿਹੜਾ ਜੀ ਨੀ ਕਰਦਾ ਕੁੜੀ ਨੂੰ ਪੜ੍ਹਾਉਣ ਨੂੰ ...”
(27 ਮਾਰਚ 2021)
(ਸ਼ਬਦ: 960)
“ਇਸ ਤਰ੍ਹਾਂ ਦੇ ਦਿਨ ਦਿਹਾੜੇ ਵੀ ਮੇਲੇ ਹੀ ਬਣ ਜਾਣਗੇ ਤੇ ਅਗਲੀਆਂ ਨਸਲਾਂ ਵਿੱਚੋਂ ਬਹੁਤਿਆਂ ਨੂੰ ...”
(26 ਮਾਰਚ 2021)
(ਸ਼ਬਦ 830)
“ਅਗਲੇ ਦਿਨ ਟੀ.ਵੀ. ’ਤੇ ਰਮਾਇਣ ਵਿਹੰਦਿਆਂ ਜਦੋਂ ਉਨ੍ਹਾਂ ਨੇ ਰਾਵਣ ਨੂੰ ...”
(26 ਜਨਵਰੀ 2021)
(ਸ਼ਬਦ 790)
“ਸੁਆਮੀ ਰਾਮਦੇਵ ... “ਸਰੀਰ ਦੀ ਹਰ ਬਿਮਾਰੀ ਦਾ ਮੇਰੇ ਕੋਲ ਇਲਾਜ ਹੈ। ਪੂਰੇ ਵਿਸ਼ਵ ਵਿੱਚ ...”
(25 ਮਾਰਚ 2021)
“ਪੁਸਤਕ ਦੀਆਂ ਸਾਰੀਆਂ ਹੀ ਕਹਾਣੀਆਂ ਪੜ੍ਹਨਯੋਗ ਅਤੇ ਮਾਣਨਯੋਗ ਹਨ ...”
(24 ਮਾਰਚ 2021)
(ਸ਼ਬਦ 1390)
“ਕੇਹਾ ਕਲਜੁਗ ਆ ਗਿਆ, ਮਾਮਾਂ ਪੁੱਤਾਂ ਦੀ ਲੰਮੀ ਉਮਰ ਲਈ ਉਨ੍ਹਾਂ ਨੂੰ ਆਪਣੇ ਹੱਥੀਂ ਘਰੋਂ ਦੂਰ ...”
(24 ਮਾਰਚ 2021)
(ਸ਼ਬਦ: 2280)
“ਰਾਜ ਸਰਕਾਰਾਂ ਦਾ ਕੇਂਦਰ ’ਤੇ ਨਿਰਭਰ ਹੋਣਾ ਵੀ ਇੱਕ ਮਸਲਾ ਹੈ। ਖ਼ਾਸ ਤੌਰ ’ਤੇ ਹੁਣ ...”
(24 ਮਾਰਚ 2021)
(ਸ਼ਬਦ: 1260)
“ਜੇ ਹੁਣ ਬੋਲੇ ਨਹੀਂ ਤਾਂਫਿਰ ਕਿਸੇ ਬੋਲਣ ਨਹੀਂ ਦੇਣਾ, ... ਤੇ ਉਸ ਤੋਂ ਬਾਦ ਫਿਰ ਬੋਲਣ ਲਈ ਕੁਝ ਵੀ ਨਹੀਂ ਰਹਿਣਾ। ...”
(23 ਮਾਰਚ 2021)
(ਸ਼ਬਦ: 1490)
“ਯਕੀਨਨ ਜੇਕਰ ਦੇਸ਼ ਵਿੱਚ ਹਰ ਨਾਗਰਿਕ ਭੈਅ ਮੁਕਤ ਹੋਵੇਗਾ ਤਾਂ ਉਹ ਦੇਸ਼ ਦੀ ਤਰੱਕੀ ਵਿੱਚ ...”
(23 ਮਾਰਚ 2021)
(ਸ਼ਬਦ: 1080)
“ਬਹੁਤੇ ਇਲਾਕਿਆਂ ਵਿੱਚ ਜਿੱਤ-ਹਾਰ ਦਾ ਤਵਾਜ਼ਨ ਇਨ੍ਹਾਂ ਬਾਬਿਆਂ ਦੇ ਹੱਥ ਹੁੰਦਾ ਹੈ ...”
(21 ਮਾਰਚ 2021)
(ਸ਼ਬਦ: 1060)
“ਤੁਹਾਡੀ ਮਿਹਨਤ ਤਦ ਹੀ ਸਫਲ ਹੋਵੇਗੀ ਜੇਕਰ ਤੁਸੀਂ ਸਾਰੇ ਕੰਮ ...”
(21 ਮਾਰਚ 2021)
(ਸ਼ਬਦ: 1460)
“ਇਸ ਤਰ੍ਹਾਂ ਅੰਦੋਲਨ ਦੇ ਵਹਾਅ ਦੌਰਾਨ ਅਜਿਹੇ ਬਹੁਤ ਸਾਰੇ ਸਵਾਲ ਉੱਠੇ ਅਤੇ ਮੌਕੇ ਮਿਲੇ ...”
(20 ਮਾਰਚ 2021)
(ਸ਼ਬਦ: 1630)
“ਉਸ ਨੇ ਆਪਣੇ ਦੋਵਾਂ ਲੜਕਿਆਂ ਨੂੰ ਪੰਜਾਬ ਦੇ ਮਾਹੌਲ ਤੋਂ ਡਰਦਿਆਂ ...”
(20 ਮਾਰਚ 2021)
(ਸ਼ਬਦ: 790)
“ਆਉਂਦੇ ਮਹੀਨਿਆਂ ਦੌਰਾਨ ਪੰਜਾਬ ਦੀ ਸਿਆਸਤ ਸੰਪਾਦਕੀ ਲੇਖਾਂ ਵਿੱਚ ਕੇਂਦਰ-ਬਿੰਦੂ ਬਣ ...”
(19 ਮਾਰਚ 2021)
(ਸ਼ਬਦ: 720)
“ਜਿਸ ਇਨਸਾਨ ਨੇ ਸਾਰੀ ਉਮਰ ਪਿੰਡ ਵਿੱਚ ਲੋਕਾਂ ਦੀ ਸੇਵਾ ਵਿੱਚ ਗੁਜ਼ਾਰ ਦਿੱਤੀ ਹੋਵੇ ਅਤੇ ਹੁਣ ...”
(19 ਮਾਰਚ 2021)
(ਸ਼ਬਦ: 1280)
“ਘੱਟੋ-ਘੱਟ ਇਮਦਾਦੀ ਭਾਅ (ਐੱਮ ਐੱਸ ਪੀ) ਦਾ ਮੁੱਦਾ ਹੈ, ਜੇ ਇਸ ਨੂੰ ਕਾਨੂੰਨੀ ਰੂਪ ...”
(18 ਮਾਰਚ 2021)
(ਸ਼ਬਦ: 1610)
“ਲੋਕੋ ਹੁਣ ਤਾਂ ਆਪਣੀ ਸੋਚ ਬਦਲੋ! ਦੁਨੀਆਂ ਚੰਦ ’ਤੇ ਪਹੁੰਚ ਗਈ ਤੇ ਅਸੀਂ ਅਜੇ ਵੀ ...”
(18 ਮਾਰਚ 2021)
(ਸ਼ਬਦ: 1090)
“ਮੇਰੀਆਂ ਸਾਹਿਤਕ ਤੇ ਸਿਆਸੀ ਸਰਗਰਮੀਆਂ ਦਾ ਦਾਇਰਾ ਉਦੋਂ ਹੋਰ ਮੋਕਲਾ ਹੋ ਗਿਆ ਜਦੋਂ ...”
(17 ਮਾਰਚ 2021)
(ਸ਼ਬਦ 4930)
“ਸਾਡੀ ਨਿਗਾਹ ਇਸ ਕਲਿਨਿਕ ਉੱਤੇ ਪਈ। ਅਸੀਂ ਮਾਂਵਾਂ ਧੀਆਂ ਦੋਵੇਂ ਐਵੇਂ ਹੀ ਇੱਥੇ ...”
(17 ਮਾਰਚ 2021)
(ਸ਼ਬਦ: 2100)
“ਡੀਆਈਜੀ ਦੇ ਗੰਨਮੈਨਾਂ ਨੇ ਉਸ ਨੂੰ ਪਰ੍ਹਾਂ ਧੱਕਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਉਹ ...”
(17 ਮਾਰਚ 2021)
(ਸ਼ਬਦ: 700)
“ਵਿਕੀਪੀਡੀਆ ਹਰ ਭਾਸ਼ਾ ਦੇ, ਹਰ ਵਿਸ਼ੇ ਨਾਲ ਸਬੰਧਤ ਮਾਹਿਰਾਂ, ਅਧਿਆਪਕਾਂ, ਵਿਦਿਆਰਥੀਆਂ ...”
(16 ਮਾਰਚ 2021)
“ਨਾ ਕੰਗਾਲੀ ਨੇ ਦੇਸ਼ ਦੇ ਲੋਕਾਂ ਦਾ ਪਿੱਛਾ ਛੱਡਿਆ ਹੈ ਅਤੇ ਨਾ ਹੀ ਭੁੱਖਮਰੀ ਨੇ, ਉੱਪਰੋਂ ...”
(16 ਮਾਰਚ 2021)
(ਸ਼ਬਦ: 1150)
“ਜੇਕਰ ਚੋਣਾਂ ਵੇਲੇ ਮੁੜ-ਮੁੜ ਉਹੀ ਗਲਤੀਆਂ ਕਰਦੇ ਰਹੇ ਤਾਂ ਸਿਆਸਤਦਾਨਾਂ ਨੂੰ ...”
(15 ਮਾਰਚ 2021)
(ਸ਼ਬਦ: 820)
“ਵਿਰੋਧੀ ਸਿਆਸੀ ਪਾਰਟੀਆਂ ਵੀ ਪਤਾ ਨਹੀਂ ਕਿਉਂ ਇਸ ਮੁੱਦੇ ’ਤੇ ਚੁੱਪ ਧਾਰੀ ...”
(14 ਮਾਰਚ 2021)
(ਸ਼ਬਦ: 1100)
“ਇਸ ਕਾਵਿ ਸੰਗ੍ਰਹਿ ਦੀ ਤਕਰੀਬਨ ਹਰ ਕਵਿਤਾ ਹੀ ਆਪਣੇ ਵਿੱਚ ਸਦੀਵੀ ਸੱਚ ...”
(13 ਮਾਰਚ 2021)
(ਸ਼ਬਦ: 1460)
“ਕੁੜੀਆਂ ਅਤੇ ਮੁੰਡੇ ਬੇਝਿਜਕ ਹੋ ਕੇ ਇਸ ਤਰ੍ਹਾਂ ਅਮਨਦੀਪ ਸਿੰਘ ਨਾਲ ਗੱਲ ਸਾਂਝੀ ...”
(13 ਮਾਰਚ 2021)
(ਸ਼ਬਦ: 930)
“ਜੇਕਰ ਲੋਕ ਕਿਸੇ ਨੂੰ ਫਰਸ਼ ਤੋਂ ਅਰਸ਼ ’ਤੇ ਲੈ ਜਾ ਸਕਦੇ ਹਨ ਤਾਂ ਉਹੀ ਲੋਕ ਜੇ ਆਪਣੀ ਆਈ ...”
(12 ਮਾਰਚ 2021)
(ਸ਼ਬਦ: 1560)
“ਮੈਂ ਆਪਣੀ ਸਵੇਰ ਦੀ ਸੈਰ ਦੋ ਕਿਲੋਮੀਟਰ ਤੋਂ ਸ਼ੁਰੂ ਕੀਤੀ ਅਤੇ ਕਈ ਮਹੀਨੇ ...”
(12 ਮਾਰਚ 2021)
(ਸ਼ਬਦ: 2380)
“ਅੰਤਰਰਾਸ਼ਟਰੀ ਔਰਤਾਂ ਦਾ ਦਿਨ ਮਨਾਉਂਦਿਆਂ ਇਹ ਤਾਂ ਪੱਕਾ ਕਰ ਸਕੀਏ ਕਿ ...”
(11 ਮਾਰਚ 2021)
(ਸ਼ਬਦ: 1170)
“ਸਰਕਾਰ ਨੂੰ ਜਿੰਨੀ ਛੇਤੀ ਹੋ ਸਕੇ ਪੈਟਰੋਲ ਡੀਜ਼ਲ ਦੇ ਨਾਲ ਨਾਲ ਹਰ ਰੋਜ਼ ...”
(11 ਮਾਰਚ 2021)
(ਸ਼ਬਦ: 1330)
“ਲੜਕਾ ਟੋਰਾਂਟੋ ਏਅਰਪੋਰਟ ’ਤੇ ਉਡੀਕ ਰਿਹਾ ਹੁੰਦਾ ਹੈ ਤੇ ਲੜਕੀ ਵੈਨਕੂਵਰ ਉੱਤਰ ਕੇ ...”
(11 ਮਾਰਚ 2021)
(ਸ਼ਬਦ: 980)
“ਇੱਧਰੋਂ ਉੱਧਰੋਂ ਪੁੱਛ ਪੁਛਾ ਕੇ ਕੁਝ ਅੱਖਰ ਪੁੱਠੀਆਂ ਸਿੱਧੀਆਂ ਉਂਗਲਾਂ ਮਾਰ ਕੇ ...”
(10 ਮਾਰਚ 2021)
(ਸ਼ਬਦ: 1020)
“ਇਸੇ ਤਰ੍ਹਾਂ ਇੱਛਾ-ਸ਼ਕਤੀ ਅਤੇ ਚੰਗੀਆਂ ਆਦਤਾਂ ਦੇ ਸੁਮੇਲ ਨਾਲ ਅਸੀਂ ਆਪਣੇ ਜੀਵਨ ਨੂੰ ...”
(10 ਮਾਰਚ 2021)
(ਸ਼ਬਦ: 1610)
Page 83 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****