




“ਉਸ ਆਪੇ ਥਾਪੇ ਪ੍ਰਚਾਰਕ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਜਦੋਂ ਦਾ ਇਹ ਸੰਘਰਸ਼ ਵਿੱਢਿਆ ਗਿਆ ਹੈ ...”
(28 ਦਸੰਬਰ 2020)
“ਉਹੋ ਹੀ ਦਸੰਬਰ ਦਾ ਮਹੀਨਾ, ਪੋਹ ਦੀਆਂ ਠੰਢੀਆਂ ਰਾਤਾਂ ਹਨ। ਦਿੱਲੀ ਦੀਆਂ ਸੜਕਾਂ ’ਤੇ ...”
(28 ਦਸੰਬਰ 2020)
“ਦਿੱਲੀ ਦੀਆਂ ਬਰੂਹਾਂ ’ਤੇ ਬੈਠੇ ਕਿਸਾਨਾਂ ਦੇ ਜਜ਼ਬੇ ਨੂੰ ਵੇਖ ਕੇ ਲੱਗਦਾ ਹੈ ਕਿ ਯਕੀਨਨ ...”
(26 ਦਸੰਬਰ 2020)
“ਖੱਟਣ ਦੀ ਗੱਲ ਤਾਂ ਦੂਰ, ਜੋ ਕਮਾਇਆ, ਉਹ ਵੀ ਗੁਆ ਦਿੱਤਾ। ਜੇ ਪੁੱਤਰ ...”
(26 ਦਸੰਬਰ 2020)
“ਬੱਚਿਆਂ ਦੇ ਹੋ ਰਹੇ ਸ਼ੋਸ਼ਣ ਨੂੰ ਠੱਲ੍ਹ ਪਾਉਣ ਲਈ ਸਰਕਾਰ ਨੂੰ ਗਰੀਬੀ, ਬੇਰੁਜ਼ਗਾਰੀ, ਬੇਤਹਾਸ਼ਾ ...”
(25 ਦਸੰਬਰ 2020)
“ਕੋਵਿਡ-19 ਕਾਲ ਦੇ ਦੌਰਾਨ ਵੀ ਹਰਿਆਣਵੀ ਪੰਜਾਬੀ ਸਾਹਿਤਕਾਰਾਂ ਨੇ ਗਿਣਾਤਮਕ ਅਤੇ ਗੁਣਾਤਮਕ ਪੱਖੋਂ ...”
(25 ਦਸੰਬਰ 2020)
“ਲੋਕਤੰਤਰ ਦਾ ਹੀ ਗਲਾ ਘੋਟਦੇ ... ਸੱਤਾ ਕਾਬਜ਼ ਲੋਕਾਂ ਦੇ ਬੋਲੇ ਹੋ ਚੁੱਕੇ ਕੰਨਾਂ ਵਿੱਚ ...”
(24 ਦਸੰਬਰ 2020)
“ਜਿਸ ਪੰਜਾਬ ਨੂੰ ਖਤਮ ਸਮਝੀ ਬੈਠੀ ਸੀ ਚੰਡਾਲ-ਚੌਂਕੜੀ, ਉਸ ਪੰਜਾਬ ਨੇ ਇੱਕ ਦਮ ਨੀਂਦ ਵਿੱਚੋਂ ਜਾਗ ਕੇ ...”
(24 ਦਸੰਬਰ 2020)
“ਇਸ ਵਾਰ ਜੇਕਰ ਇਹ ਮੋਰਚਾ ਨਾ ਜਿੱਤਿਆ ਗਿਆ ਤਾਂ ਫਿਰ ਭਵਿੱਖ ਵਿੱਚ ਸਰਕਾਰਾਂ ਆਪਣੀ ...”
(23 ਦਸੰਬਰ 2020)
“ਇਹ ਸਾਰੇ ਪਰਿਵਰਤਨ ਕੰਪਨੀਆਂ ਦੇ ਵਿਕਾਸ ਲਈ ਅਤੇ ਕੰਪਨੀਆਂ ਨੂੰ ਹੋਰ ਮੌਕੇ ਦੇਣ ਵਾਸਤੇ ...”
(22 ਦਸੰਬਰ 2020)
“ਉਏ ਤੂੰ ਇੰਸਪੈਕਟਰ ਐਂ ਕਿ ਸੰਜੇ ਦੱਤ? ਸੈਰ ਕਰਨ ਆਇਆਂ ਇੱਥੇ? ਚੱਲ ਅਦਾਲਤ ਤੋਂ ਬਾਹਰ ...”
(22 ਦਸੰਬਰ 2020)
“ਇਹ ਚੁਟਕਲਾ ਅਧੂਰਾ ਹੈ, ਮੈਂ ਤੈਨੂੰ ਪੂਰਾ ਸੁਣਾਉਂਦਾ ਹਾਂ ...”
(21 ਦਸੰਬਰ 2020)
“ਇਸ ਲਈ ਸਿਹਤ, ਸਿੱਖਿਆ ਅਤੇ ਖੇਤੀ, ਘੱਟੋ-ਘੱਟ ਇਹ ਤਿੰਨ ਪਹਿਲੂ ਰਾਜਾਂ ਦੀ ਖੁਦਮੁਖਤਿਆਰੀ ...”
(21 ਦਸੰਬਰ 2020)
“ਆਪਣੇ ਹੱਕਾਂ ਲਈ ਰਾਜਧਾਨੀ ਦੇ ਬਾਰਡਰ ’ਤੇ ਬੈਠੇ ਕਿਰਤੀ ਕਿਸਾਨਾਂ ਦੇ ਆਪਣੇ ਘਰਾਂ ...”
(20 ਦਸੰਬਰ 2020)
“ਬਹੁਤੇ ਪਰਿਵਾਰ ਆਪਣੀਆਂ ਮੱਝਾਂ-ਗਾਂਵਾਂ, ਕੱਟੀਆਂ-ਵੱਛੀਆਂ ਰਿਸ਼ਤੇਦਾਰਾਂ ਦੇ ਛੱਡਣ ਲਈ ਮਜਬੂਰ ...”
(19 ਦਸੰਬਰ 2020)
“ਜਦੋਂ ਤਕ ਸਾਡੇ ਅੰਦਰ ਸੁਖ ਅਤੇ ਦੁੱਖ ਵਿੱਚ ਸੰਤੁਲਨ ਬਣਾਉਣ ਦੀ ਸਮਰੱਥਾ ਵਿਕਸਤ ਨਹੀਂ ਹੁੰਦੀ ...”
(17 ਦਸੰਬਰ 2020)
“ਉਹੀ ਟਰੈਸ਼ ਵਿੱਚੋਂ ਕੈਨ ਇਕੱਠੇ ਕਰਨ ਵਾਲਾ ਆਦਮੀ ਟਰੈਸ਼ ਬੈਗ ਬਾਹਰ ਰੱਖ ਕੇ ...”
(17 ਦਸੰਬਰ 2020)
“ਕੰਮ ਕਰਾਓ, ਆਪਣੇ ਜਾਣਕਾਰ ਤੋਂ! ਸਾਰੇ ਦੁੱਧ ਧੋਤੇ ਨਹੀਂ ਟੱਕਰਦੇ। ਥੋਡੇ ਘਰ ਸੱਦਿਆ ...”
(16 ਦਸੰਬਰ 2020)
“22 ਕਰੋੜ ਦੇ ਕਰੀਬ ਲੋਕ ਦੇਸ਼ ਵਿੱਚ ਭੁੱਖੇ ਢਿੱਡ ਹੀ ਸੌਂ ਜਾਣ ਲਈ ਮਜਬੂਰ ਹਨ ਅਤੇ ਕਿਸਾਨ ...”
(15 ਦਸੰਬਰ 2020)
“ਮੋਰਚੇ ਦਾ ਰੁਖ਼ ਕੁਝ ਅਜਿਹੇ ਸੰਕੇਤ ਦੇ ਰਿਹਾ ਹੈ ਕਿ ਨਿੱਕੇ ਲੋਕ, ਨਿੱਕੇ-ਨਿੱਕੇ ਹੱਲਿਆਂ ਨਾਲ ...”
(15 ਦਸੰਬਰ 2020)
“ਤਮੰਨਾ ਸਿਰਫ਼ ਇਹ ਹੈ ਕਿ ਮੈਂ ਨੌਜਵਾਨਾਂ ਨੂੰ ਫਿਜ਼ਿਕਸ ਨਾਲ ਜੋੜ ਕੇ ਲੋਕ-ਭਲਾਈ ਦੇ ਕਾਰਜਾਂ ਵੱਲ ...”
(14 ਦਸੰਬਰ 2020)
“ਇੱਥੇ ਭਾਈਚਾਰਕ ਸਾਂਝ ਵੇਖਿਆ ਹੀ ਬਣਦੀ ਹੈ। ਮੁਸਲਮਾਨ, ਸਿੱਖ ਅਤੇ ਹਿੰਦੂ ਸਭ ...”
(14 ਦਸੰਬਰ 2020)
“ਪ੍ਰੰਤੂ ਉਦੋਂ ਬਹੁਤ ਦੁੱਖ ਹੁੰਦਾ ਹੈ ਜਦੋਂ ਪੜ੍ਹੇ ਲਿਖੇ ਵੀ ਜਾਣ ਬੁੱਝਕੇ ਜਾਂ ਲਾਈਲੱਗ ਸੋਚ ਦੇ ...”
(13 ਦਸੰਬਰ 2020)
“... ਮਜ਼੍ਹਬੀ ਨਾਹਰਿਆਂ ਤੇ ਭਾਸ਼ਣਾਂ ਉੱਤੇ ਪਾਬੰਦੀ ਲਾਈ ਜਾਵੇ ... ਕਿਰਤੀਆਂ ਅਤੇ ਕਿਸਾਨਾਂ ਦਾ ਸੰਘਰਸ਼ ਹੀ ਰੱਖਿਆ ਜਾਵੇ ...”
(12 ਦਸੰਬਰ 2020)
“ਜਦੋਂ ਅਸੀਂ ਗੰਗਾ ਨਗਰ ਕਣਕ-ਛੋਲੇ ਬੱਢਣ ਜਾਈਦਾ, ਪਾਣੀ ਪੀਣ ਲਈ ਕਹੀਏ ਤਾਂ ...”
(11 ਦਸੰਬਰ 2020)
“ਇਸ ਅੰਦੋਲਨ ਨੂੰ ਸਮੁੱਚੇ ਸੰਸਾਰ ਵਿੱਚੋਂ ਸਮਰਥਨ ਮਿਲ ਰਿਹਾ ਹੈ। ਕੈਨੇਡਾ ਦੇ ...”
(10 ਦਸੰਬਰ 2020)
“ਪਹਿਲੋਂ ਪਹਿਲ ਤਾਂ ਮੈਂ ਵੀਰ ਦੀਆਂ ਅਤਿੰਮ ਰਸਮਾਂ ਵਿੱਚ ਰੁੱਝਿਆ ਰਿਹਾ ਪਰ ਜਦੋਂ ...”
(10 ਦਸੰਬਰ 2020)
“ਹਰਿਆਣੇ ਅਤੇ ਦਿੱਲੀ ਦੇ ਸਥਾਨਕ ਲੋਕਾਂ ਵੱਲੋਂ ਕਿਸਾਨਾਂ ਦਾ ਸਾਥ ਦੇਣਾ ...”
(9 ਦਸੰਬਰ 2020)
“... ਗੋਦੀ ਮੀਡੀਆ ਦੀਆਂ ਸੰਗਲੀਆਂ ਵੀ ਖੋਲ੍ਹ ਦਿੱਤੀਆਂ ਗਈਆਂ। ਭਾਰਤੀ ਜਨਤਾ ਪਾਰਟੀ ਦੇ ...”
(9 ਦਸੰਬਰ 2020)
“ਇਸ ਅੰਦੋਲਨ ਨੂੰ ਨਿਹਾਇਤ ਸ਼ਾਂਤਮਈ ... ਅਨੁਸ਼ਾਸਨ-ਬੱਧ ਤਰੀਕੇ ਨਾਲ ਚਲਾਉਣ ਦੀ ਪੁਰ-ਜ਼ੋਰ ਸ਼ਲਾਘਾ ਕਰਦੇ ਹਾਂ ...”
(8 ਦਸੰਬਰ 2020)
“ਉਨ੍ਹਾਂ ਕਿਹਾ ਕਿ ਤੇਰਾ ਮੜੰਗਾ ਬਿਲਕੁਲ ਤੇਰੀ ਮਾਂ ’ਤੇ ਗਿਆ ਹੈ। ਫਿਰ ਉਨ੍ਹਾਂ ...”
(8 ਦਸੰਬਰ 2020)
“ਹਾਂ ... ਹਾਂ ... ਬੇਟਾ ਖਿਆਲ ਰੱਖਾਂਗੀ। ਸ਼ੁਕਰੀਆ। ਤੁਸੀਂ ਵੀ ਧਿਆਨ ਰੱਖਣਾ ...”
(7 ਦਸੰਬਰ 2020)
“ਗੱਬੀ ਪੁੱਤਰ, ਚੱਲ ਕੱਢ ਗੱਡੀ ਤੇ ਡਾਕਟਰ ਕੋਲ ਲੈ ਚੱਲ ...”
(6 ਦਸੰਬਰ 2020)
“ਉਨ੍ਹਾਂ ਆਪਣਾ ਬਚਪਨ ਸਕੂਲ ਦੀ ਪੜ੍ਹਾਈ ਕਰਦਿਆਂ ਮੋਗਾ ਦੀਆਂ ਗਲੀਆਂ ...”
(5 ਦਸੰਬਰ 2020)
“ਹਰਿਆਣਾ ਦੇ ਲੋਕਾਂ ਵੱਲੋਂ ਪੰਜਾਬ ਤੋਂ ਆਏ ਕਿਸਾਨਾਂ ਦਾ ਹਰ ਪੱਖੋਂ ਖਿਆਲ ...”
(5 ਦਸੰਬਰ 2020)
“ਅੱਜ ਜਦੋਂ ਪੰਜਾਬ ਨਾਲ ਮਿਲਕੇ ਹਰਿਆਣਾ ਤੇ ਹੋਰਨਾਂ ਸੂਬਿਆਂ ਵੱਲੋਂ ਇਤਿਹਾਸ ਨੂੰ ...”
(4 ਦਸੰਬਰ 2020)
“ਕਿਸਾਨ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਹਨ ...ਉਨ੍ਹਾਂ ਨੂੰ ਚੁੱਪ ਕਰਾਉਣ ਲਈ ...”
(4 ਦਸੰਬਰ 2020)
“ਜੇ ਜ਼ਿੰਦਗੀ ਵਿੱਚ ਸਾਦਗੀ ਅਤੇ ਸਬਰ ਸੰਤੋਖ ਹੈ ਤਾਂ ਜ਼ਿੰਦਗੀ ਕਦੇ ਵੀ ...”
(3 ਦਸੰਬਰ 2020)
“ਦੁਆਬੇ ਦੇ 23 ਫੀਸਦੀ, ਮਾਲਵੇ ਦੇ ਪੰਜ ਫੀਸਦੀ ਤੇ ਮਾਝੇ ਦੇ 11 ਫੀਸਦੀ ਲੋਕ ਵਿਦੇਸ਼ਾਂ ...”
(3 ਦਸੰਬਰ 2020)
“ਧਿਆਨ ਨਾਲ ਵੇਖੀਏ ਤਾਂ ਇਸ ਧਰਤੀ ਉੱਤੇ ਹੀ ਸਵਰਗ ਅਤੇ ਨਰਕ ਦੇ ਨਜ਼ਾਰੇ ...”
(2 ਦਸੰਬਰ 2020)
Page 87 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****