




“ਕਮਲਾ ਹੈਰਿਸ ਦਾ ਜਨਮ 20 ਅਕਤੂਬਰ 1964 ਕੈਲੇਫੋਰਨੀਆ ਦੇ ਓਕਲੈਂਡ ਸ਼ਹਿਰ ...”
(21 ਜਨਵਰੀ 2021)
“ਉਹਨਾਂ ਦੀ ਉਮਰ ਸਿਰਫ 29 ਸਾਲ ਸੀ ਜਦੋਂ ਉਹ ਡੈਲਾਵੇਅਰ ਤੋਂ ਅਮਰੀਕੀ ਸੈਨੇਟ ਲਈ ਚੁਣੇ ਗਏ ...”
(20 ਜਨਵਰੀ 2021)
“ਜਿੰਨਾ ਕੁ ਦਾਅ ਵੱਡੀ ਦਾ ਲੱਗਾ, ਉਹ ਲਾ ਗਈ। ਛੋਟਾ ਸਾਰੇ ਪਾਸਿਉਂ ...”
(20 ਜਨਵਰੀ 2021)
“ਸਰਕਾਰ ਇਸ ਅੰਦੋਲਨ ਨੂੰ ਜਿੰਨਾ ਲੰਬਾ ਖਿੱਚੇਗੀ, ਇਹ ਅੰਦੋਲਨ ਉੰਨਾ ਹੀ ਹੋਰ ਪ੍ਰਚੰਡ ...”
(19 ਜਨਵਰੀ 2021)
“ਅਭੈ ਚੌਟਾਲਾ ਵੀ ਹੁਣ ਆਪਣੇ ਹੱਥ ਆਈ ਬਾਜ਼ੀ ਨੂੰ ਵਿਅਰਥ ਨਹੀਂ ਗਵਾਉਣਾ ਚਾਹੁੰਦੇ। ਉਨ੍ਹਾਂ ਨੇ ਇੱਕ ਚਿੱਠੀ ...”
(19 ਜਨਵਰੀ 2021)
“ਸਰਕਾਰ ਜਿੱਥੇ ਅੰਦੋਲਨ ਨੂੰ ਲੰਮਾ ਖਿੱਚ ਕੇ ਕਿਰਤੀ ਕਿਸਾਨਾਂ ਨੂੰ ਥਕਾਉਣ ਦੀ ਕੋਸ਼ਿਸ਼ ਵਿੱਚ ਹੈ, ਉੱਥੇ ...”
(18 ਜਨਵਰੀ 2021)
“ਉਹਨਾਂ ਦਾ ਰੁੱਖਾਂ ਵਰਗਾ ਜੇਰਾ, ਸਿਰੜ ਤੇ ਮਨੋਬਲ ਨਵੀਂ ਸੋਚ ਵਾਲੀ ਨੌਜਵਾਨੀ ਨੂੰ ...”
(18 ਜਨਵਰੀ 2021)
“ਜੇ ਕੱਲ੍ਹ ਤੋਂ ਸਕੂਲੇ ਨਾ ਗਿਆ ਤਾਂ ਪਰਸੋਂ ਨੂੰ ਮੈਂ ਤੈਨੂੰ ...”
(17 ਜਨਵਰੀ 2021)
(ਸ਼ਬਦ: 3470)
“ਅਸਲ ਵਿੱਚ ਇਸ ਸਾਲ ਆ ਰਹੀ ਨਵੀਂ ਪੰਜਾਬੀ ਫਿਲਮ ‘ਕਿੱਕਲੀ’ ਵਿੱਚ ...”
(16 ਜਨਵਰੀ 2021)
“ਅਜੇ ਵੀ ਬਚਪਨ ਰੁਲਦਾ, ਬੁਢਾਪਾ ਝੁਰਦਾ ਤੇ ਜਵਾਨੀ ਭਟਕਣ ਵਿੱਚ ਹੈ ...”
(16 ਜਨਵਰੀ 2021)
“ਕਿਉਂਕਿ ‘ਸਿਆਣਪ’ ਉੱਤੇ ‘ਬਹਾਦਰੀ’ ਭਾਰੂ ਸੀ। ਮੋਦੀ ਦੇ ‘ਭਾਣੇ’ ਨੂੰ ਵਾਪਰਨ ਲਈ ਆਰ ਐੱਸ ਐਸ ਨੇ ...”
(15 ਜਨਵਰੀ 2021)
“ਚੋਣਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਪਰ ਆਮ ਲੋਕਾਂ ਨੂੰ ਵੀ ਇਹ ਗੱਲ ਹੁਣ ...”
(15 ਜਨਵਰੀ 2021)
“ਅੰਦੋਲਨ ਨੂੰ ਸ਼ਾਂਤਮਈ ਰੱਖੋਗੇ ਤਾਂ ਹਰ ਹਾਲਤ ਵਿੱਚ ਸਫ਼ਲ ਹੋਵੋਗੇ। ਭੜਕਾਊ ਨਾਅਰੇ ਅਤੇ ਗਰਮ ...”
(14 ਜਨਵਰੀ 2021)
“ਭਾਈਏ ਨੂੰ ਵਿੱਚੋਂ ਟੋਕਦਿਆਂ ਉਹਨੇ ਆਖਿਆ, ‘ਤੂੰ ਐਮੀਂ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਇਆ ਕਰ ...”
(14 ਜਨਵਰੀ 2021)
“ਫੈਸਲੇ ਵਿੱਚ ਇਹ ਵੀ ਕੋਰਟ ਨੇ ਆਸ ਕੀਤੀ ਹੈ ਕਿ ਹੁਣ ਕਿਸਾਨ ਨੇਤਾ ਆਪਣੇ ਸਮਰਥਕਾਂ ਨੂੰ ...”
(13 ਜਨਵਰੀ 2021)
“ਅਮਰੀਕਾ ਦਾ ਹੀ ਇੱਕ ਹੋਰ ਕਿੱਸਾ। ਮੇਰੇ ਇੱਕ ਮਿੱਤਰ ਦੇ ਪੁੱਤਰ ਨੇ ...”
(13 ਜਨਵਰੀ 2021)
“ਇੱਕ ਹੋਰ ਬਹੁਤ ਵੱਡਾ ਮਸਲਾ ਸੀ ਕਿ ਯੂਕੇ ਨਿਵਾਸੀਆਂ ਨੂੰ ਈਯੂ ਵਿੱਚ ਜਾਣ ਲਈ ...”
(12 ਜਨਵਰੀ 2021)
“ਜੇ ਮੌਜੂਦਾ ਕਿਸਾਨੀ ਸੰਘਰਸ਼ ਵੱਲ ਝਾਤ ਮਾਰੀਏ ਤਾਂ ਇੰਨ ਬਿੰਨ ਇਹੋ ਕੁਝ ...”
(12 ਜਨਵਰੀ 2021)
(ਹੇਠਾਂ ਪੜ੍ਹੋ - ਕਵਿਤਾ: ਅੱਜ ਦੀ ਅਰਦਾਸ --- ਡਾ. ਗੁਰਦੇਵ ਸਿੰਘ ਘਣਗਸ)
“ਇਸ ਘਟਨਾ ਨੇ ਅਮਰੀਕਾ ਦੀ ਲੋਕਤੰਤਰਿਕ ਛਵ੍ਹੀ ’ਤੇ ਜੋ ਦਾਗ ਲਾਏ ਹਨ, ਉਨ੍ਹਾਂ ਨੂੰ ...”
(11 ਜਨਵਰੀ 2021)
“ਉਨ੍ਹਾਂ ਨੇ ਪਿਘਲੇ ਜੁਮਲੇ ... ਪਾ ਦਿੱਤੇ ਅਸਾਡਿਆਂ ਕੰਨਾਂ ’ਚ ... ਅਸੀਂ ਸੁਣਨਾ ਭੁੱਲ ਗਏ ...”
(9 ਜਨਵਰੀ 2021)
“ਵਿਚਾਰ-ਚਰਚਾ ਕਰਨ ਦਾ ਇੱਕ ਸਲੀਕਾ ਹੁੰਦਾ ਹੈ, ਜੇ ਉਹ ਸਲੀਕਾ ਨਾ ਅਪਣਾਇਆ ਜਾਵੇ ਤਾਂ ...”
(9 ਜਨਵਰੀ 2020)
“ਪਰ ਰਾਸ਼ਟਰਪਤੀ ਬਣਨ ਤੋਂ ਬਾਅਦ ਉਹ ਵਿਅਕਤੀ ਵਿਸ਼ੇਸ਼ ਸੰਵਿਧਾਨਕ ਜ਼ਿੰਮੇਦਾਰੀਆਂ ਦੇ ਘੇਰੇ ...”
(8 ਜਨਵਰੀ 2021)
“ਭਾਵੁਕ ਹੋ ਕੇ ਸ਼ੇਰੂ ਨੂੰ ਬਾਹਾਂ ਵਿੱਚ ਲੈਂਦਿਆਂ ਬਚਨਾ ਭੁੱਬਾਂ ਮਾਰ ਮਾਰ ...”
(8 ਜਨਵਰੀ 2021)
“ਅਮਰੀਕ ਦੀ ਵਾਪਸੀ ਉਪਰੰਤ ਮੈਂ ਉਸ ਦੇ ਘਰ ਗਿਆ ਅਤੇ ਕਿਸਾਨਾਂ ਦੇ ਅੰਦੋਲਨ ਦੀ ...”
(7 ਜਨਵਰੀ 2021)
“ਇਸ ਸਮੇਂ ਇਸ ਪੂਰੀ ਤਰ੍ਹਾਂ ਅਜ਼ਾਦ ਮੀਡੀਏ ਦਾ ਜਿੰਨਾ ਵੀ ਲਾਹਾ ਲਿਆ ਜਾਵੇ, ਉੰਨਾ ਹੀ ...”
(6 ਜਨਵਰੀ 2021)
“ਅੰਦੋਲਨ ਦਾ ਨਤੀਜਾ ਭਾਵੇਂ ਕੋਈ ਹੋਵੇ ਪ੍ਰੰਤੂ ਪੰਜਾਬ ਵਿੱਚ ਨਵੇਂ ਸਿਆਸੀ ਸਮੀਕਰਨ ...”
(6 ਜਨਵਰੀ 2021)
“ਕਿਸਾਨੀ ਅੰਦੋਲਨ ਰਾਹੀਂ ਪੰਜਾਬ ਨੇ ਦੇਸ਼ ਨੂੰ ਰਾਹ ਦਿਖਾਇਆ ਹੈ ਤੇ ਅੰਤਰ-ਰਾਸ਼ਟਰੀ ਪੱਧਰ ’ਤੇ ...”
(5 ਜਨਵਰੀ 2021)
“ਜਿੱਥੇ ਵੀ ਕੇਂਦਰ ਸਰਕਾਰ ਦੇ ਵਜ਼ੀਰ ਜਾਂ ਪ੍ਰਧਾਨ ਮੰਤਰੀ ਜਾਂਦੇ ਹਨ, ਉੱਥੇ ਹੀ ...”
(5 ਜਨਵਰੀ 2021)
“ਕਿਸਾਨ ਅੰਦੋਲਨ ਨੂੰ ਨਿਹਾਇਤ ਸ਼ਾਂਤਮਈ ਅਤੇ ਨਿਹਾਇਤ ਹੀ ਅਨੁਸ਼ਾਸਨ-ਬੱਧ ਤਰੀਕੇ ਨਾਲ਼ ਚਲਾਉਣਾ ...”
(4 ਜਨਵਰੀ 2020)
“... ਵਿਹਲੇ ਬੈਠ ਜਿਨ੍ਹਾਂ ਪੇਟ ਵਧਾਏ, ਆਖਰ ਧਰਤੀ ਵਿਚ ਸਮਾਏ, ਹੋਰ ਨਾ ਪੰਗੇ ਪਾ ਰੇ ਮੋਦੀ, ...”
(3 ਜਨਵਰੀ 2021)
“ਕਿਸਾਨੀ ਸੰਘਰਸ਼ ਦੌਰਾਨ ਹਰਿਆਣਾ ਰਾਜ ਦੇ ਕਿਸਾਨਾਂ, ਨੌਜਵਾਨ ਲੜਕੇ, ਲੜਕੀਆਂ, ਬਜ਼ੁਰਗ ਮਰਦਾਂ, ਔਰਤਾਂ ...”
(3 ਜਨਵਰੀ 2021)
“ਅਸੀਂ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਗੱਡੀ ਉਨ੍ਹਾਂ ਦੇ ਮਗਰ ਲਾ ਲਈ ...”
(2 ਜਨਵਰੀ 2021)
“ਜੇਕਰ ਸਾਲ ਦੇ 365 ਦਿਨ ਬੀਤ ਜਾਣ ਬਾਦ ਆਤਮ ਚਿੰਤਨ ਕਰਕੇ ਕੁਝ ਪੱਕੇ ਫ਼ੈਸਲੇ ਲੈ ਕੇ ...”
(1 ਜਨਵਰੀ 2021)
“ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਪੰਜਵੇਂ ਪੜਾਅ ਦੇ ਸਪਸ਼ਟ ਨਕਸ਼ਾਂ ਵਾਲੀ ਪੰਜਾਬੀ ਕਹਾਣੀ ਨੇ ...”
(31 ਦਸੰਬਰ 2020)
“ਸਮਰੱਥਾਵਾਨ ਲੋਕ ਭੀੜਾਂ ਨੂੰ ਪਿੱਛੇ ਛੱਡ ਆਪਣਾ ਰਾਹ ਬਣਾਉਂਦੇ ਹਨ। ਅਸੀਂ ਆਮ ਹੀ ...”
(31 ਦਸੰਬਰ 2020)
“ਜਿਸ ਭਾਰਤ ਕਾ ਖੁਆਬ ਸ਼ਹੀਦੋਂ ਨੇ ਦੇਖਾ ਥਾ, ... ਹਾਕਮ ਉਸਕੋ ਕੁਚਲ ਰਹਾ ਹੈ, ਅਬ ਤੋਂ ਜਾਗੋ ...”
(30 ਦਸੰਬਰ 2020)
“ਇੱਕ ਗੱਲ ਸਾਨੂੰ ਭਾਰਤਵਾਸੀਆਂ ਨੂੰ ਵੀ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਦੁੱਧ ਧੋਤੇ ...”
(30 ਦਸੰਬਰ 2020)
“ਗੋਦੀ ਮੀਡੀਆ ਦੀਆਂ ਅਫਵਾਹਾਂ ਫੈਲਾਉਣ ਵਾਲੀਆਂ ਖ਼ਬਰਾਂ ਦਾ ਮੁਕਾਬਲਾ ਕਰਨ ਲਈ ...”
(29 ਦਸੰਬਰ 2020)
“ਅਸੀਂ ਕਹਿ ਸਕਦੇ ਹਾਂ ਨੌਜਵਾਨ ਪੰਜਾਬ ਅਤੇ ਦੇਸ਼ ਦੀ ਕੁਲ ਲੋਕਾਈ ਦੀਆਂ ਹੱਕੀ ਮੰਗਾਂ ਲਈ ...”
(29 ਦਸੰਬਰ 2020)
“ਦੇਸ਼ ਦੀ ਜਨਤਾ ਨਾਲ ਆਢਾ ਲਾਉਣਾ ਕਿਸੇ ਵੀ ਤਰ੍ਹਾਂ ਖ਼ੁਦਕੁਸ਼ੀ ਕਰਨ ਤੋਂ ਘੱਟ ...”
(28 ਦਸੰਬਰ 2020)
Page 86 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****