




“ਮੈਂ ਆਪਣੇ-ਆਪੇ ਨੂੰ ਪਰਤ ਦਰ ਪਰਤ ਉਧੇੜਦਾ - ਸਵੈ ਨਾਲ ਸੰਵਾਦ ਰਚਾਉਂਦਾ ...”
(8 ਸਤੰਬਰ 2020)
“ਇੱਕ ਸਿਆਸੀ ਪਾਰਟੀ ਦੇ ਕਾਰਕੁਨ ਨੇ ਇੱਕ ਪੱਤਰਕਾਰ ਨੂੰ ਗ਼ਲਤ ਵੀਡੀਓ ...”
(7 ਸਤੰਬਰ 2020)
“ਬੜੇ ਲੋਕ ਅਜਿਹੇ ਆਉਂਦੇ ਜੋ ਕਹਿੰਦੇ, ਬਾਬੇ ਦੀ ਕਿਰਪਾ ਨਾਲ ...”
(6 ਸਤੰਬਰ 2020)
“ਖਾਸ ਤੌਰ ਉੱਪਰ ਪੰਜਾਬ ਵਿਚਲਾ ਸੱਚ ਇਹ ਹੈ ਕਿ ਅਧਿਆਪਕਾਂ ...”
(5 ਸਤੰਬਰ 2020)
“ਤਿੰਨ ਸਿੱਖ ਜਵਾਨ ਪਿੱਛੇ ਪਿੱਛੇ ਤੁਰੇ ਆਉਂਦੇ ਦੇਖੇ। ਦੋ ਤਿੰਨ ਵਾਰ ਗਰਦਣ ਘੁਮਾਈ ...”
(5 ਸਤੰਬਰ 2020)
“ਜਦੋਂ ਘਰ ਵੇਚਣ ਦੀ ਗੱਲ ਚੱਲੀ ਤਾਂ ਖਰੀਦਣ ਵਾਲਿਆਂ ਨੇ ਰਜਿਸਟਰੀ ਦੀ ਗੱਲ ਕੀਤੀ ...”
(4 ਸਤੰਬਰ 2020)
“ਇਨਾਮ ਪ੍ਰਾਪਤ ਪੁਸਤਕਾਂ ਦੇ ਅਨੁਵਾਦ ਵਿੱਚ ਕਿਸੇ ਵੀ ਭਾਸ਼ਾ ਦੇ ...”
(3 ਸਤੰਬਰ 2020)
“12 ਅਗਸਤ 2020 ਨੂੰ ... ... ਗੁਪਤ ਤੌਰ ’ਤੇ ਦੌਰਾ ਕਰਕੇ ਪ੍ਰਗਟਾਵਾ ਕੀਤਾ ਕਿ ...”
(1 ਸਤੰਬਰ 2020)
“ਬਰਨਾਲੇ ਲੈ ਕੇ ਗਏ ਤਾਂ ਮੁੜਦੇ ਹੋਏ ਦਿਲ ਦੇ ਦੌਰੇ ਕਾਰਨ ਨਿਰਜਿੰਦ ..."
(31 ਅਗਸਤ 2020)
“ਇਸ ਨਵੇਂ ਕਾਨੂੰਨ ਦੇ ਲਾਗੂ ਹੋਣ ’ਤੇ ਕਈਆਂ ਨੇ ਇੱਕ ਨਵਾਂ ਤੌਖਲਾ ਵੀ ...”
(30 ਅਗਸਤ 2020)
“ਬੱਚੀ ਨੇ ਕੰਬਦੇ ਹੱਥਾਂ ਨਾਲ ਉਸ ਨੂੰ ਹੇਠਾਂ ਆਉਣ ਦਾ ਇਸ਼ਾਰਾ ਕੀਤਾ। ਜਿਉਂ ਹੀ ...”
(30 ਅਗਸਤ 2020)
“ਰਮਜਾਨ ਨੇ ਆਪਣੀ ਉਮਰ ਦੇ ਅਖੀਰਲੇ ਦਿਨ ਪਿੰਡ ਵਿੱਚ ਆਪਣੇ ...”
(29 ਅਗਸਤ 2020)
“ਨਾ ਭਾਈ ਸਾਹਬ, ਤੁਸੀਂ ਸਾਡੇ ਕੰਮ ਵਿੱਚ ਲੱਤ ਅੜਾਉਣ ਵਾਲੇ ਹੋ ਕੌਣ? ...”
(28 ਅਗਸਤ 2020)
“ਵਾਹਗੇ ਦੀ ਉਸੇ ਸਰਹੱਦ ’ਤੇ ਉਹਨਾਂ ਗੁਮਨਾਮ ਸ਼ਹੀਦਾਂ ਦੀ ਯਾਦ ਵਿੱਚ ...”
(27 ਅਗਸਤ 2020)
“ਜੇਕਰ ਸਮਾਂ ਰਹਿੰਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹਈਆ ਨਾ ਕਰਵਾਇਆ ਗਿਆ ਤਾਂ ...”
(26 ਅਗਸਤ 2020)
“ਹਸਪਤਾਲ ਪਹੁੰਚਣ ਤੋਂ ਥੋੜ੍ਹਾ ਚਿਰ ਪਹਿਲਾਂ ਉਨ੍ਹਾਂ ਨੇ ਇੱਕ ਵਾਰ ਫੇਰ ਅੱਖਾਂ ਖੋਲ੍ਹੀਆਂ ...”
(25 ਅਗਸਤ 2020)
“ਮਹੀਨੇ ਦੇ ਪਹਿਲੇ ਹਫ਼ਤੇ ਤਾਂ ਪਾਪਾ ਜੀ, ਮੰਮੀ ਜੀ ... ਫਿਰ ਬੁੱਢਾ ਬੁੱਢੀ ...”
(25 ਅਗਸਤ 2020)
“ਕੁੱਲੀ ਵਿੱਚ ਲਿਆ ਕਿ ਜਦੋਂ ਮਾਈ ਦੀ ਪੱਥਰਾਂ ਨੂੰ ਰਵਾਉਣ ਵਾਲੀ ਕਹਾਣੀ ਸੁਣੀ ਤਾਂ ...”
(24 ਅਗਸਤ 2020)
“ਕਾਨੂੰਨ ਦੇ ਨੱਕੇ ਵਿੱਚੋਂ ਹਰ ਇੱਕ ਨੂੰ ਲੰਘਣਾ ਪੈਣਾ ਹੈ। ਆਪਣੇ-ਆਪ ਨੂੰ ...”
(23 ਅਗਸਤ 2020)
“ਪੁੱਤਰ ਇਹ ਕਹਿਣ ਲੱਗ ਪਏ ਕਿ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਲਗਾ ਕਿ ...”
(23 ਅਗਸਤ 2020)
“ਬੀਤੇ ਦਿਨੀਂ ਲੈਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਕੀ ਵਾਪਰਿਆ, ਇਹ ਸਭ ...”
(22 ਅਗਸਤ 2020)
“ਬਾਰ੍ਹਵੀਂ ਜਮਾਤ ਦਾ ਨਤੀਜਾ ਨਿਕਲਿਆ ਤਾਂ ਜਸਦੇਵ ਨੇ ਆਪਣੇ ਵਿਸ਼ੇ ਵਿੱਚ ਧੰਨ ਧੰਨ ...”
(21 ਅਗਸਤ 2020)
“ਕਹਾਣੀ ਦਾ ਨਾਂ ‘ਕਸਵੱਟੀ’ ਰੱਖ ਕੇ ਭੁੱਲਰ ਨੇ ‘ਪ੍ਰੀਤਲੜੀ’ ਨੂੰ ਭੇਜ ਦਿੱਤੀ। ਛਪੀ ਤਾਂ ਅੰਮ੍ਰਿਤਾ ਨੇ ਵੀ ...”
(20 ਅਗਸਤ 2020)
“ਆਓ ਸਾਰੇ ਰਲਮਿਲ ਕੇ ਰਹੀਏ ਅਤੇ ਨਫਰਤਾਂ ਫੈਲਾਉਣ ਵਾਲੇ ਅਨਸਰਾਂ ਤੋਂ ਆਜ਼ਾਦੀ ਪਾਈਏ ...”
(19 ਅਗਸਤ 2020)
“ਪ੍ਰੰਤੂ ਜਦੋਂ ਚਾਰ ਸਾਲ ਦਾ ਹਰਿਭਜਨ ਸਿੰਘ ਹੋਇਆ ਤਾਂ ਆਪਦੀ ਮਾਤਾ ਅਤੇ ਦੋ ਭੈਣਾਂ ਵੀ ...”
(18 ਅਗਸਤ 2020)
“ਚੋਰ ਉਚੱਕੋਂ ਕੀ ਕਰੋ ਕਦਰ ਕਿ ਮਾਲੂਮ ਨਹੀਂ, ... ਕੌਣ ਕਬ ਕੌਨਸੀ ਸਰਕਾਰ ਮੇਂ ਆ ਜਾਏਗਾ ...”
(17 ਅਗਸਤ 2020)
“ਬਲੇ ਓ ਤੇਰੇ, ਤੂੰ ਤਾਂ ਸਾਡੇ ਟੱਬਰ ਦੀ ਕੀਮਤ ਗਧੇ ਤੋਂ ਵੀ ਘੱਟ ਪਾ ਰਿਹਾ ਹੈਂ ...”
(16 ਅਗਸਤ 2020)
“ਬਾਈ ਜੂਪੇ ਦੇਸ਼ ਤਾਂ ਉਦੋਂ ਅਜ਼ਾਦ ਹੋਣਾ ਜਦੋਂ ਇਹੋ ਜਹੇ ਡਾਕੂ, ਚੋਰ, ਲੁਟੇਰੇ ਤੇ ...”
(15 ਅਗਸਤ 2020)
“ਅਸੀਂ ਉਹਨਾਂ ਦੇਸ਼ਾਂ ਵਿੱਚ ਵੀ ਮੋਹਰੀ ਹਾਂ ਜਿਨ੍ਹਾਂ ਦੀ ਕੁਲ ਅਬਾਦੀ ਦਾ ਵੱਡਾ ਹਿੱਸਾ ...”
(15 ਅਗਸਤ 2020)
“ਮਨੋਵਿਗਿਆਨਕ ਸਮਝ ਹੈ ਕਿ ਇਕੱਲਤਾ ਸਭ ਤੋਂ ਵੱਡੀ ਸਜ਼ਾ ਹੈ। ਇਸ ਨਾਲ ਉਦਾਸੀ ...”
(14 ਅਗਸਤ 2020)
“ਸੱਚਮੁੱਚ ਹੀ ਕੇਸੂ ਦੇ ਫੁੱਲ ਵਰਗੀ ਪਰ ਅੰਦਰੋਂ ਲੋਹੇ ਵਰਗੀ ਮਜ਼ਬੂਤ, ਨਿਡਰ, ਨਿਧੜਕ ...”
(13 ਅਗਸਤ 2020)
“ਸੱਠਵਿਆਂ ਵਿੱਚ ਖੱਬੇ-ਪੱਖੀ ਪ੍ਰਗਤੀਧਾਰਾ ਸਾਹਿਤ ਵਿੱਚ ਖੂਬ ਪ੍ਰਚੱਲਤ ਹੋਈ। ਇਸ ਲਹਿਰ ਦੇ ਲੇਖਕਾਂ ...”
(12 ਅਗਸਤ 2020)
“ਅੱਗੇ ਵਾਸਤੇ ਮੂੰਹ ਢਕ ਕੇ ਨਹੀਂ ਚੱਲਣਾ ਅਤੇ ਇਸ ਰੰਗ ਦਾ ਪਰਨਾ ਨਹੀਂ ਲੈਣਾ ...”
(12 ਅਗਸਤ 2020)
“ਇਸ ਮੁਲਕ ਵਿੱਚ ਇਸ ਤਰ੍ਹਾਂ ਦਾ ਕੋਈ ਕਾਨੂੰਨ ਹੀ ਨਹੀਂ ਹੈ। ਤੇ ਦੂਜਾ, ਜਿਸ ਨੇ ਸੇਵਾ ...”
(11 ਅਗਸਤ 2020)
“ਉਹ ਹੁਣ ਸਾਰਿਆਂ ਦਾ ਚਹੇਤਾ ਹੈ। ਹਰ ਘਰ ਵਿੱਚ ਉਸਦੀ ਚਰਚਾ ਹੈ ...”
(10 ਅਗਸਤ 2020)
“ਚੀਕ-ਚਿਹਾੜਾ ਮਚਿਆ ਪਿਆ ਹੈ। ਸਾਰਾ ਪਿੰਡ ਵਿਹੜੇ ਵਿੱਚ ਜੁੜਿਆ ਹੋਇਆ ਹੈ ...”
(9 ਅਗਸਤ 2020)
“ਨਿਰਾਸ਼ਾ ਦੇ ਆਲਮ ਤੋਂ ਬਚਦੇ ਬਚਾਉਂਦੇ ਆਪਣੇ ਹੌਸਲੇ, ਹਿੰਮਤ ਤੇ ਜ਼ਾਬਤੇ ਨਾਲ ...”
(8 ਅਗਸਤ 2020)
“ਜੀਵਨ ਦੇ ਇਸ ਪੜਾਅ ’ਤੇ ਪੰਜਾਬ ਸੰਕਟ ਦੇ ਕਾਲੇ ਦਿਨਾਂ ਨੇ ਉਸਦਾ ਵਪਾਰ ...”
(8 ਅਗਸਤ 2020)
“ਕਈ ਆਪਣੀ ‘ਮੈਂ’ ਆਪਣੇ ਮੁਲਕ ਨਾਲ ਜੋੜਦੇ ਹਨ, ਕਈ ਧਰਮ ਨਾਲ, ਕਈ ...”
(7 ਅਗਸਤ 2020)
“ਸਾਰੀਆਂ ਕਿਸਮਾਂ ਦੇ ਮਾਫੀਏ ਨੂੰ ਨੱਥ ਪਾਉਣ ਲਈ ਸਖ਼ਤ ਕਦਮ ਚੁੱਕੇ ਜਾਣ ਤਾਂ ਜੋ ...”
(5 ਅਗਸਤ 2020)
Page 90 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****