




“25 ਲੱਖ ਕੁੜੀ ਵਾਲਿਆਂ ਤੋਂ ਕੈਸ਼ ਲੈ ਕੇ ਬੈਂਕ ਵਿੱਚ ਜਮ੍ਹਾਂ ਕੀਤਾ ਅਤੇ 15 ਲੱਖ ਮੁੰਡੇ ਵਾਲਿਆਂ ਤੋਂ ...”
(20 ਜੁਲਾਈ 2023)
“ਇੱਕ ਦਿਨ ਉਹਨਾਂ ਦੇ ਪਰਿਵਾਰ ’ਤੇ ਪਹਾੜ ਟੁੱਟ ਪਿਆ ਜਦੋਂ ਪਤਾ ਲੱਗਾ ਕਿ ਭੋਲਾ ਚਾਰ ਅੱਤਵਾਦੀਆਂ ਨਾਲ ...”
(20 ਜੁਲਾਈ 2023)
“ਆਮ ਕਰਕੇ ਇਹ ਗੱਲਾਂ ਸੁਣਨ ਵਿੱਚ ਆਉਂਦੀਆਂ ਹਨ ਕਿ ਨਸ਼ਿਆਂ ਵੱਲ ਉਹਨਾਂ ਘਰਾਂ ਦੇ ਬੱਚੇ ...”
(19 ਜੁਲਾਈ 2023)
“ਜਿਸ ਸੰਸਦ ਵਿੱਚ ਇਸ ਬਿੱਲ ਦਾ ਮੁੱਦਾ ਪਾਸ ਹੋਇਆ, ਉਸ ਸੰਸਦ ਵਿੱਚ ਬੈਠੇ ਸੌ ਦੇ ਕਰੀਬ ਸਾਂਸਦਾਂ ਨੇ ਖੁਦ ਆਪ ...”
(19 ਜੁਲਾਈ 2023)
“ਪੁਰਾਣੀ ਪੀੜ੍ਹੀ, ਜਿਸਨੇ ਅੰਗਰੇਜ਼ਾਂ ਦੀ ਗੁਲਾਮੀ ਹੰਢਾਈ ਅਤੇ ਜਿਸ ਨੇ ਅੰਗਰੇਜ਼ਾਂ ਦੀ ਗੁਲਾਮੀ ਨੂੰ ਗਲੋਂ ਲਾਹੁਣ ਲਈ ਸੰਘਰਸ਼ ...”
(18 ਜੁਲਾਈ 2023)
“ਜੇ ਪੰਜਾਬ ਦੀ ਨੌਜਵਾਨੀ ਅਤੇ ਤਾਰ-ਤਾਰ ਹੋ ਰਹੇ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਨੂੰ ਬਚਾਉਣਾ ਹੈ ਤਾਂ ...”
(17 ਜੁਲਾਈ 2023)
“ਇਸ ਤੋਂ ਬਾਅਦ ਕਿਸ਼ਤਾਂ ’ਤੇ ਚੀਜ਼ਾਂ ਖਰੀਦਣ ਦਾ ਦੌਰ ਸ਼ੁਰੂ ਹੋਇਆ। ਲੋਕ ਆਪਣੀ ਕੰਮ ਵਾਲੀ ਤਨਖਾਹ ਮਿਲਣ ਤੋਂ ...”
(16 ਜੁਲਾਈ 2023)
“ਦਰਅਸਲ ਉਹ ਚਾਹੁੰਦੇ ਹਨ ਕਿ ਭਾਰਤ ਦੇ ਇਤਿਹਾਸ ਨੂੰ ਇਵੇਂ ਪੇਸ਼ ਕੀਤਾ ਜਾਵੇ ਜਿਸ ਨਾਲ ਉਹਨਾਂ ਦੇ ਫਿਰਕੂ ਰਾਜਸੀ ਮੰਤਵ ...”
(16 ਜੁਲਾਈ 2023)
“ਸਰਕਾਰਾਂ ਨੂੰ ਨੌਜਵਾਨ ਦੇ ਵਧ ਰਹੇ ਪ੍ਰਵਾਸ ਪ੍ਰਤੀ ਗੰਭੀਰਤਾ ਨਾਲ ਸੋਚਦੇ ਹੋਏ ਉਹਨਾਂ ਦੇ ਰੁਜ਼ਗਾਰ ...”
(15 ਜੁਲਾਈ 2023)
“ਆਪਣੇ ਹੱਥਾਂ ਵਿੱਚ ਮੇਰੇ ਹੱਥ ਨੂੰ ਲਈ ਰਾਏ ਅਬਦੁਲ ਹਮੀਦ ਚੋਪੜਾ ਆਪਣੀ ਕਹਾਣੀ ਸੁਣਾਉਂਦੇ ਹਨ, ਜਲੰਧਰ ਨਾਲ ...”
(15 ਜੁਲਾਈ 2023)
“ਹੜ੍ਹਾਂ ਦੇ ਪਾਣੀ ਦੀ ਨਿਕਾਸੀ ਦੇ ਜਿਹੜੇ ਸਾਧਨ ਹਨ, ਉਨ੍ਹਾਂ ਉੱਤੇ ਗ਼ੈਰਕਾਨੂੰਨੀ ਕਬਜ਼ੇ ...”
(14 ਜੁਲਾਈ 2023)
“ਦੂਜੇ ਪਾਸੇ ਕੁਝ ਸੁਖਾਵੀਆਂ ਅਤੇ ਪ੍ਰੇਰਨਾਦਾਇਕ ਉਦਾਹਰਣਾਂ ਨੇ ਮਨ ਨੂੰ ਸਕੂਨ ਵੀ ਦਿੱਤਾ ਹੈ। ਧਰਮਕੋਟ ਇਲਾਕੇ ਦੀ ਮਹਿਲਾ ...”
(14 ਜੁਲਾਈ 2023)
“ਮੈਂ ਫੇਰ ਜਾਂਦਾ ... ਉਨ੍ਹਾਂ ਦੇ ਸਿਰ ਪਲੋਸ ਕੇ ਆਖਦਾ ... ਹੁਣ ਤਾਂ ਉੱਠਣਾ ਈ ਪੈਣਾ ਕਮਲ਼ੀਓ ...”
(13 ਜੁਲਾਈ 2023)
“ਪਿੰਡ ਦੇ ਲੋਕ ਪਹਿਲਾਂ ਹੀ ਅੱਕੇ ਹੋਏ ਅਤੇ ਉਦਾਸ ਸਨ। ਬੱਸ ਫਿਰ ਬਰਾਤੀ ਗਲੀਆਂ ਵਿੱਚ ਭਜਾ-ਭਜਾ ਕੇ ...”
(13 ਜੁਲਾਈ 2023)
“ਨਦੀਆਂ ਨਾਲਿਆਂ ਨੂੰ ਤੰਗ ਕਰ ਦਿੱਤਾ ਗਿਆ ਹੈ। ਸਥਾਨਕ ਸਰਕਾਰਾਂ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਬਿਲਡਰਾਂ ਨੇ ...”
(12 ਜੁਲਾਈ 2023)
“ਸਾਡੇ ਵਾਸਤੇ ਇਹ ਮਾਣ ਵਾਲੀ ਗੱਲ ਹੈ ਕਿ ਅਨੇਕਤਾਵਾਂ ਅਤੇ ਭਿੰਨਤਾਵਾਂ ਦੇ ਬਾਵਜੂਦ ਵੀ ਅਸੀਂ ਭਾਰਤੀ ਹਾਂ ਅਤੇ ...”
(12 ਜੁਲਾਈ 2023)
“ਕੀ ਇਹ ਅਸਮਾਨ ਸਿਵਲ ਕੋਡ ਨਹੀਂ ਕਿ ਕਿਸੇ ਵੱਡੇ ਵਪਾਰੀ ਜਾਂ ਕਾਰਪੋਰੇਟ ਘਰਾਣੇ ਨੂੰ ਕਰੋੜਾਂ ਰੁਪਏ ਕਰਜ਼ਾ ...”
(11 ਜੁਲਾਈ 2023)
“ਇੱਕ ਦਿਨ ਇੱਕ ਓਪਰਾ ਆਦਮੀ ਸੰਕਟ-ਹਰਤਾ ਬਣ ਕੇ ਆਇਆ। ਇੱਕ ਮੁੰਡੇ ਨੂੰ ਨਕਲੀ ਪਤੀ ਬਣਾ ਕੇ ...”
(11 ਜੁਲਾਈ 2023)
“ਵੋਟਾਂ ਬਟੋਰਨ ਦੇ ਲਾਲਚ ਹਿਤ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਲੋਕਾਂ ਤੋਂ ਟੈਕਸਾਂ ਰਾਹੀਂ ਇਕੱਤਰ ਕੀਤਾ ਪੈਸਾ ...”
(10 ਜੁਲਾਈ 2023)
“ਅਗਲੇ ਦਿਨ ਜਦੋਂ ਮੈਂ ਦਫਤਰ ਪਹੁੰਚਿਆ ਤਾਂ ਗੁੱਸੇ ਨਾਲ ਭਰੇ ਪੀਤੇ ਦੋ ਸਰਦਾਰ ਦਰਵਾਜ਼ਾ ਮੱਲੀ ...”
(9 ਜੁਲਾਈ 2023)
“ਨੌਜਵਾਨਾਂ ਨਾਲ ਸੰਵਾਦ ਦੀ ਪਹਿਲ ਵੱਡੇ-ਵਡੇਰੇ ਕਰਨ --- ਡਾ. ਸ਼ਿਆਮ ਸੁੰਦਰ ਦੀਪਤੀ”
(9 ਜੁਲਾਈ 2023)
“ਖਾਲਿਸਤਾਨ ਨੇ 1980 ਤੋਂ 1988 ਤਕ ਪੰਜਾਬ ਵਿੱਚ ਖੂਨ-ਖਰਾਬਾ ਕੀਤਾ। ਕੋਈ ਵੀ ਪੰਜਾਬੀ ...”
(8 ਜੁਲਾਈ 2023)
“ਇਸ ਕਰਕੇ ਸਦੀਆਂ ਤੋਂ ਉੱਤਰੀ ਭਾਰਤ ਦੇ ਲੋਕ ਲੜਾਈਆਂ ਹੀ ਦੇਖਦੇ ਆ ਰਹੇ ਨੇ ਤੇ ਕਰਦੇ ਆ ਰਹੇ ਨੇ। ਇਨ੍ਹਾਂ ਦੇ ਖੂਨ ਵਿੱਚ ...”
(8 ਜੂਨ 2023)
“ਇਸ ਵੇਲੇ ਕਿਸਾਨਾਂ ਨੂੰ ਵਾਜਬ ਭਾਅ ਤਦ ਮਿਲੇਗਾ ਜੇ ਫਸਲ ਮੰਗ ਦੇ ਹਿਸਾਬ ਨਾਲ ਪੈਦਾ ਕੀਤੀ ਜਾਵੇਗੀ। ਇਸਦਾ ਹੱਲ ਹੈ ਕਿ ...”
(7 ਜੁਲਾਈ 2023)
“ਮੇਰਾ ਫਰਜ਼ ਕੇਵਲ ਬੇਟੀ ਦੀ ਸ਼ਾਦੀ ਕਰਨਾ ਸੀ, ਉਸ ਤੋਂ ਬਾਅਦ ਤਲਾਕ ਹੋਵੇ ਜਾਂ ਨਾ ਹੋਵੇ, ਇਸ ਨਾਲ ਮੈਨੂੰ ਕੋਈ ...”
(7 ਜੁਲਾਈ 2023)
“ਸਭ ਤੋਂ ਵੱਡਾ ਲੋਕਤੰਤਰ ਉਹ ਹੋਵੇਗਾ ਜੋ ਦੇਸ਼ ਦੇ ਨਾਲ-ਨਾਲ ਦੂਜੇ ਦੇਸ਼ਾਂ ਦੇ ਨਾਗਰਿਕਾਂ ਦਾ ਵੀ ...”
(6 ਜੁਲਾਈ 2023)
“ਪੁੱਤ ਤੈਨੂੰ ਪਤਾ ਈ ਐ, ਤੇਰੇ ਤਾਏ ਦਾ ਤਾਂ ਡਮਾਕ ਈ ਹੁਣ ਕੰਮ ਨੀ ਕਰਦਾ, ਰੁੜ੍ਹ ਜਾਣੇ ’ਲਾਜ ਕਰਾਉਣ ਦੇ ਬਹਾਨੇ ...”
(6 ਜੂਨ 2023)
“ਅਸੀਂ ਪੰਜਾਬ ਦੀ ਅੱਤਵਾਦ ਦੀ ਸਥਿਤੀ ਨੂੰ ਲੈ ਕੇ ਲਿਖੇ ਸਾਹਿਤ ਬਾਰੇ ਪੜ੍ਹਿਆ-ਲਿਖਿਆ। ‘ਮਿੰਨੀ’ ਤ੍ਰੈਮਾਸਿਕ ਦਾ ਪਹਿਲਾ ...”
(6 ਜੁਲਾਈ 2023)
“ਕਾਮੇ ਮਨੁੱਖ ਤੋਂ ਵੱਧ ਤੋਂ ਵੱਧ ਕੰਮ ਕਰਵਾਉਣ ਦੇ ਬਦਲ ਵਿੱਚ ਘੱਟ ਤੋਂ ਘੱਟ ਮਿਹਨਤਾਨਾ ਦੇ ਕੇ, ਹਰ ਕੰਮ ਵੱਧ ਤੋਂ ਵੱਧ ਮੁਨਾਫ਼ਾ ...”
(5 ਜੁਲਾਈ 2023)
“ਮੈਂ ਸਾਰਿਆਂ ਸਾਹਮਣੇ ਉਸ ਚਿੱਠੀ ਦਾ ਜ਼ਿਕਰ ਕੀਤਾ ਤਾਂ ਉਹ ਬੜਾ ਤੜਫਿਆ ਤੇ ਧਮਕੀਆਂ ...”
(5 ਜੁਲਾਈ 2023)
“ਸਮਾਂ ਇਹੀ ਮੰਗ ਕਰਦਾ ਹੈ ਕਿ ਸੈਕੂਲਰ, ਲਿਬਰਲ, ਡੈਮੋਕਰੈਟਿਕ, ਲੋਕ ਪੱਖੀ ਆਵਾਜ਼ਾਂ ਨੂੰ ਆਪਣਾ ਪੱਖ ...”
(4 ਜੁਲਾਈ 2023)
“‘ਕੋਟਾ’ ਭਾਵ ਰਿਜ਼ਰਵੇਸ਼ਨ ਦਾ ਮੰਤਵ ਸੀ ਕਿ ਸਮਾਜ ਦੇ ਹਜ਼ਾਰਾਂ ਸਾਲਾਂ ਤੋਂ ਪੱਛੜੇ ਅਤੇ ਲਿਤਾੜੇ ਸਮੂਹਾਂ ਨੂੰ ...”
(2 ਜੁਲਾਈ 2023)
“ਮਾਪਿਆਂ ਨੇ ਹੌਸਲਾ ਨਹੀਂ ਹਾਰਿਆ। ਪਰਿਵਾਰ ਦੀ ਸੁਤੰਤਰਤਾ ਸੈਨਾਨੀ ਵਿਰਾਸਤ ਨੇ ਰਾਹ ਵਿਖਾਇਆ। ਉਨ੍ਹਾਂ ਮਿਲ ਬੈਠ ...”
(2 ਜੁਲਾਈ 2023)
“ਪਾਕਿਸਤਾਨ ਸੀਮਾ ਦੇ ਅੰਦਰ ਸਰਗਰਮ ਦਹਿਸ਼ਤੀ ਗ੍ਰੋਹ ਇੱਕ ਪਾਸੇ ਜੰਮੂ ਕਸ਼ਮੀਰ ਵਿੱਚ ਘੁਸਪੈਠ ਦੀ ਨੀਤੀ”
(1 ਜੁਲਾਈ 2023)
“ਸੁਰਜੀਤ ਨੇ ਕਾਵਿ ਸੰਗ੍ਰਹਿ ਵਿੱਚ ਕਵਿਤਾਵਾਂ ਸ਼ਾਮਲ ਕਰਦਿਆਂ ਬਹੁਤ ਹੀ ਸੰਜੀਦਗੀ ਨਾਲ ਚੋਣ ਕੀਤੀ ਹੈ। ਕਵਿਤਾਵਾਂ ...”
(30 ਜੂਨ 2023)
“ਇਕੱਤੀ ਮਾਰਚ ਨੂੰ ਪੰਜ ਵੱਜਣ ਵਿੱਚ ਦਸ ਮਿੰਟ ਰਹਿੰਦੇ ਸਨ, ਚੰਡੀਗੜ੍ਹ ਤੋਂ ਫੋਨ ਵੀ ਆ ਗਿਆ ਅਤੇ ...”
(30 ਜੂਨ 2023)
“ਖਤਮ ਹੋ ਰਹੇ ਪਾਣੀ ਦੀ ਸੰਭਾਲ ਲਈ ਤੇਜ਼ੀ ਨਾਲ ਵਧ ਰਹੀ ਆਬਾਦੀ ਉੱਤੇ ਵੀ ਲਗਾਮ ਲਗਾਉਣ ਦੀ ਲੋੜ ...”
(29 ਜੂਨ 2023)
“ਇਸ ਸੰਘਰਸ਼ ਦੀ ਜਿਸ ਤਰ੍ਹਾਂ ਦੀ ਅਣਦੇਖੀ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਹੈ, ਇਹ ਗੱਲਾਂ ਲੋਕਤੰਤਰ ਵਿੱਚ ...”
(29 ਜੂਨ 2023)
“ਮੇਰਾ ਮੱਥਾ ਠਣਕਿਆ ਤੇ ਮੈਂ ਬਾਜ਼ ਨੂੰ ਵੱਟਾ ਦਿਖਾ ਕੇ ਛਛਕੇਰ ਦਿੱਤਾ। ਉਹ ਉਡ ਕੇ ਲਾਗੇ ਦੀ ...”
(28 ਜੂਨ 2023)
“ਘਰ ਦਾ ਇੱਕ ਜੀਅ ਕਿਸੇ ਰਾਹ ਪੈ ਜਾਵੇ ਤਾਂ ਉਸ ਰਾਹ ’ਤੇ ਤੁਰਨਾ ਆਸਾਨ ਹੋ ਜਾਂਦਾ ਹੈ। ਸਾਲ 2017 ਵਿੱਚ ...”
(28 ਜੂਨ 2023)
Page 53 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****