sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 391 guests and no members online

903945
ਅੱਜਅੱਜ2555
ਕੱਲ੍ਹਕੱਲ੍ਹ8110
ਇਸ ਹਫਤੇਇਸ ਹਫਤੇ5295
ਇਸ ਮਹੀਨੇਇਸ ਮਹੀਨੇ100000
7 ਜਨਵਰੀ 2025 ਤੋਂ7 ਜਨਵਰੀ 2025 ਤੋਂ903945

ਇੱਕ ਪ੍ਰਿੰਸੀਪਲ ਦੀ ਚੁੱਪੀ --- ਜਗਰੂਪ ਸਿੰਘ

JagroopSingh3“ਅੰਕਲ, ਹੁਣ ਉਹ ਜ਼ਮਾਨਾ ਨਹੀਂ ਹੈ ... ਸਾਨੂੰ ਤਾਂ ਮੁੰਡੇ ਵੀ ਅਤੇ ਉਨ੍ਹਾਂ ਦੇ ਮਾਂ-ਬਾਪ ਵੀ ਸਿੱਧੇ ਪੁੱਛਦੇ ਨੇ ...”
(1 ਜੂਨ 2023)
ਇਸ ਸਮੇਂ ਪਾਠਕ: 135.

ਦਵਾਈ ਸਨਅਤ ਅਤੇ ਦਰਵੇਸ਼ੀ ਕੁੱਤਿਆਂ ਦਾ ਪ੍ਰਤਾਪ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਅਗਿਆਨਤਾ ਨੂੰ ਦੂਰ ਦੇਸ਼ ਨੇ ਕਰਨਾ ਸੀ, ਸੱਤਾ ਨੇ,ਲੋਕਾਂ ਨੂੰ ਸਿੱਖਿਅਤ ਕਰਕੇ ਵਿਗਿਆਨਕ ਨਜ਼ਰੀਆ ਵਿਕਸਿਤ ਕਰਕੇ ...”
(1 ਜੂਨ 2023)
ਇਸ ਸਮੇਂ ਪਾਠਕ: 364.

ਬੇਮੌਸਮੀ ਕੰਬਣੀ --- ਦਰਸ਼ਨ ਸਿੰਘ

DarshanSingh7“ਮੈਂ ਜਦੋਂ ਆਪਣੇ ਆਸੇ ਪਾਸੇ ਝਾਤੀ ਮਾਰਦਾ ਹਾਂ ਜਾਂ ਅੰਬਰੀਂ ਉਡਾਰੀਆਂ ਭਰਦੇ ਪੰਛੀਆਂ ਨੂੰ ਦੇਖਦਾ ਹਾਂ ਤਾਂ ...”
(31 ਮਈ 2021)
ਇਸ ਸਮੇਂ ਪਾਠਕ: 471.

ਕਹਾਣੀ: ਪੁੱਤ ਦੀ ਉਡੀਕ --- ਬਰਜਿੰਦਰ ਕੌਰ ਬਿਸਰਾਓ

BarjinderKBisrao7“ਮੱਲਾਂ ਕਾ ਛੜਾ, ਜਿਹੜਾ ਆਪਣੇ ਵਰਗੇ ਅੱਠਾਂ ਦਸਾਂ ਵਿਹਲੜਾਂ ਨਾਲ ਚੌਂਤਰੇ ’ਤੇ ਬੈਠਾ ਤਾਸ਼ ਖੇਡ ਰਿਹਾ ਸੀ, ਉੱਚੀ ਦੇਣੇ ...”
(31 ਮਈ 2021)

ਮਨੁੱਖੀ ਸਿਹਤ ਉੱਤੇ ਤੰਬਾਕੂ ਦੇ ਦੁਰ-ਪ੍ਰਭਾਵ --- ਡਾ. ਗੁਰਤੇਜ ਸਿੰਘ

GurtejSingh8“ਤੰਬਾਕੂ ਇੱਕ ਜ਼ਹਿਰ ਹੈ ਜੋ ਮਨੁੱਖ ਨੂੰ ਦਿਨੋ ਦਿਨ ਮੌਤ ਦੇ ਨੇੜੇ ਲੈ ਜਾਂਦਾ ਹੈ। ਇਸਦੀ ਵਰਤੋਂ ...”Smoker1
(31 ਮਈ 2023)
ਇਸ ਸਮੇਂ ਪਾਠਕ: 334.

ਆਖਿਰ ਭਾਜਪਾ ਹਕੂਮਤ ਨਵਸ਼ਰਨ ਤੋਂ ਕਿਉਂ ਤ੍ਰਹਿੰਦੀ ਹੈ? --- ਨਰਭਿੰਦਰ

QuestionMark3“ਇਸ ਤੋਂ ਪਹਿਲਾਂ ਵੀ ਉਹਨੇ ਨਾਗਰਿਕਤਾ ਸੋਧ ਬਿੱਲ ਦੇ ਵਿਰੋਧ ਵਿੱਚ ਚੱਲੇ ਸੰਘਰਸ਼ ਵਿਸ਼ੇਸ਼ ਕਰਕੇ ਸ਼ਾਹੀਨ ਬਾਗ ...”
(30 ਮਈ 2023)
ਇਸ ਸਮੇਂ ਪਾਠਕ: 123.

ਆਉ ਗੈਰ-ਵਿਗਿਆਨਕ ਸੋਚ ਵਾਲਿਆਂ ਨੂੰ ਭਾਂਜ ਦੇਈਏ --- ਮਨਿੰਦਰ ਭਾਟੀਆ

ManinderBhatia7“ਬੁੱਧੀਜੀਵੀ ਵਰਗ, ਵਿਦਿਆਰਥੀਆਂ, ਅਧਿਆਪਕਾਂ, ਨੌਜਵਾਨਾਂ ਅਤੇ ਔਰਤਾਂ ਨੂੰ ਇਸ ਖ਼ਿਲਾਫ਼ ਸੰਘਰਸ਼ ਕਰਨ ਲਈ ...”
(30 ਮਈ 2023)
ਇਸ ਸਮੇਂ ਪਾਠਕ: 464.

ਪੰਜ ਮਿੰਨੀ ਕਹਾਣੀਆਂ: ਸ਼ਰਧਾ, ਫਾਰਮੂਲਾ, ਨਾਂ, ਰਿਸ਼ਤਾ, ਡਰਪੋਕ --- ਮੋਹਨ ਸ਼ਰਮਾ

MohanSharma8“ਕੌਣ ਪੁੱਛਦੈ ’ਕੱਲੀ ਪੜ੍ਹਾਈ ਨੂੰ? ਅੱਜ ਕੱਲ੍ਹ ਨੌਕਰੀ ਲੱਭਣ ਨਾਲੋਂ ਨੌਕਰੀ ਦਿਵਾਉਣ ਵਾਲੇ ਦੀ ਤਲਾਸ਼ ...”
(28 ਮਈ 2023)
ਇਸ ਸਮੇਂ ਪਾਠਕ: 110.

ਅਸੰਭਵ ਨੂੰ ਸੰਭਵ ਬਣਾਉਂਦੇ ਹਨ ਦੋਸਤ! --- ਕਮਲ ਬਠਿੰਡਾ

KamalBathinda7“ਜਿੱਧਰੋਂ ਰੁਮਾਲ ਦਾ ਇਸ਼ਾਰਾ ਹੋਣਾ ਸੀ, ਮੈਂ ਇੱਕ ਵਾਰ ਵੀ ਉੱਧਰ ਝਾਕਣ ਦਾ ਹੀਆ ਨਾ ਕਰ ਸਕੀ। ਇਉਂ ਸਮਝੋ ਕਿ ...”
(28 ਮਈ 2023)

ਜਦੋਂ ਦਲਾਲ ਮੈਨੂੰ ਸਵਾ ਲੱਖ ਦਾ ਚੂਨਾ ਲਾ ਗਿਆ --- ਸੁਰਿੰਦਰ ਸ਼ਰਮਾ ਨਾਗਰਾ

SurinderSharmaNagra7“... ਦਲਾਲੀ ਦੁੱਗਣੀ ਦੇਣੀ ਪਵੇਗੀ ਤੇ ਕਿਸੇ ਕੋਲ ਭਾਫ਼ ਵੀ ਨਹੀਂ ਕੱਢਣੀ ਕਿ ਇਸ ਰੇਟ ’ਤੇ ਸੌਦਾ ਹੋਇਆ ਹੈ ...”
(28 ਮਈ 2023)
ਇਸ ਸਮੇਂ ਪਾਠਕ: 285.

ਪੰਜਾਬੀ ਸਾਹਿਤ ਅਤੇ ਸਭਿਆਚਾਰ ਦੀ ਬਾਤ ਪਾਉਂਦੀ ਸੁਖਿੰਦਰ ਦੀ ਪੁਸਤਕ --- ਰਵਿੰਦਰ ਸਿੰਘ ਸੋਢੀ

RavinderSSodhi7“ਕੁਝ ਗੱਲਾਂ ਸੰਪਾਦਨ ਕਲਾ ਸੰਬੰਧੀ ਵੀ ਕਰਨੀਆਂ ਜ਼ਰੂਰੀ ਹਨ। ਚਾਲੀ ਲੇਖਕਾਂ ਦੇ ਲੇਖਾਂ ਨੂੰ ਇੱਕ ਪੁਸਤਕ ਵਿੱਚ ...”
(27 ਮਈ 2023)

ਇਸ ਸਮੇਂ ਪਾਠਕ 168.

ਸਿੱਖ ਵੱਖਰੀ ਕੌਮ? --- ਹਰਚਰਨ ਸਿੰਘ ਪਰਹਾਰ

HarcharanSParhar7“ਬੇਸ਼ਕ ਅੱਜ ਅਸੀਂ ਸਰੀਰਕ ਤੌਰ ’ਤੇ 21ਵੀਂ ਸਦੀ ਵਿੱਚ ਵਿਚਰ ਰਹੇ ਹਾਂ, ਪਰ ਮਾਨਸਿਕ ਤੌਰ ’ਤੇ 17ਵੀਂ-18ਵੀਂ ਸਦੀ ਦੇ ...”
(27 ਮਈ 2023)
ਇਸ ਸਮੇਂ ਪਾਠਕ: 107.

ਗੱਜਣ ਸਿੰਘ ਦੀ ਨੇਕ ਨਸੀਹਤ ... --- ਬਲਰਾਜ ਸਿੰਘ ਸਿੱਧੂ ਕਮਾਂਡੈਂਟ

BalrajSidhu7“ਛੱਜਾ ਸਿੰਘ ਦੇ ਤਾਂ ਪਲਾਂ ਵਿੱਚ ਹੀ ਤੌਰ ਬਦਲ ਗਏ। ਉਹ ਇੱਕ ਦਮ ਰੋਟੀ ਛੱਡ ਕੇ ਖੜ੍ਹਾ ਹੋ ਗਿਆ ਤੇ ਮੁੱਛਾਂ ...”
(27 ਮਈ 2023)
ਇਸ ਸਮੇਂ ਪਾਠਕ: 252.

ਅਸੀਂ ਆਪਣੇ ਸਮਾਜ ਦੇ ਮੱਥੇ ਤੋਂ ਜਾਤ-ਪਾਤ ਦਾ ਕਲੰਕ ਕਦੋਂ ਮਿਟਾਵਾਂਗੇ? --- ਦਰਬਾਰਾ ਸਿੰਘ ਕਾਹਲੋਂ

DarbaraSKahlon8“ਕਿਸ ਸੰਵਿਧਾਨ ਅਤੇ ਕਿਸ ਨਿਜ਼ਾਮ ਦੀ ਉਡੀਕ ਹੋਰ ਕਿੰਨੀਆਂ ਸਦੀਆਂ ਕੀਤੀ ਜਾਏ ਜੋ ਇਸ ਵਰਣ ਵੰਡ ...”
(25 ਮਈ 2023)

ਮੈਂ ਸ਼ਬਦਾਂ ਦਾ ਰੂਪ ਬਦਲਿਆ, ਸ਼ਬਦਾਂ ਨੇ ਮੇਰੇ ਨੈਣ-ਨਕਸ਼ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਜਦੋਂ ਮੈਂ ਭਾਰਤ ਗਿਆਨ-ਵਿਗਿਆਨ ਸੰਮਤੀ ਨਾਲ ਜੁੜਿਆ ਤੇ ਫਿਰ ਵਿਗਿਆਨਕ ਚੇਤਨਾ ਮੁਹਿੰਮ ਨਾਲ, ਤਾਂ ...”
(26 ਮਈ 2023)
ਇਸ ਸਮੇਂ ਪਾਠਕ: 172.

ਊਰਜਾ ਦਾ ਸਿਰਮੌਰ ਸਾਧਨ - ਬਿਜਲੀ --- ਇੰਜ. ਈਸ਼ਰ ਸਿੰਘ

IsherSinghEng7“ਲਗਭਗ ਸਾਰੇ ਵਿਸ਼ਵ ਪ੍ਰਸਿੱਧ ਵਾਤਾਵਰਣ ਪ੍ਰੇਮੀ ਅਸੂਲੀ ਤੌਰ ’ਤੇ ਯੂ.ਐੱਨ.ਓ ਦੀਆਂ ਇਨ੍ਹਾਂ ਨੀਤੀਆਂ ਦੇ ਪੁਰਜ਼ੋਰ ...”
(25 ਮਈ 2025)
ਇਸ ਸਮੇਂ ਪਾਠਕ: 316.

ਮੋਦੀ ਜੀ, ਇਹ ਦੱਸੋ ਕਿ ਕਾਫਲਾ ਕਿਉਂ ਲੁੱਟਿਆ ਗਿਆ? --- ਪੇਸ਼ਕਸ਼: ਮਨਿੰਦਰ ਭਾਟੀਆ

ManinderBhatia7“ਬੀਜੇਪੀ ਭਾਰਤ ਨੂੰ ਅੰਬਾਨੀ ਅਤੇ ਅਡਾਨੀ ਨੂੰ ਵੇਚ ਰਹੀ ਹੈ ਅਤੇ ਭਾਰਤ ਸਰਕਾਰ ਦੀ ਮਾਲਕੀ ਵਾਲੀ ...”
(25 ਮਈ 2023)
ਇਸ ਸਮੇਂ ਪਾਠਕ: 272.

ਪਾਕਿਸਤਾਨ, ਐਲਾਸਕਾ ਅਤੇ ਯੂਰਪ ਦਾ ਸੈਰ-ਸਪਾਟਾ --- ਡਾ. ਗੁਰਦੇਵ ਸਿੰਘ ਘਣਗਸ

GurdevSGhangas7“ਹਵਾਈ ਦਾ ਇਲਾਕਾ ਦੇਖਣ ਬਾਰੇ ਤਾਂ ਅਸੀਂ ਕਈ ਵਾਰ ਸੋਚਿਆ ਸੀ, ਪਰ ਐਲਾਸਕਾ ਤਾਂ ਸਾਡੇ ਚਿੱਤ-ਚੇਤੇ ...”
(24 ਮਈ 2025)
ਇਸ ਸਮੇਂ ਮਹਿਮਾਨ: 295.

ਜਵਾਨੀ ਦੀਆਂ ਸੂਖਮ ਤੰਦਾਂ ਨੂੰ ਸਮਝ ਕੇ ਯੁਵਾ ਨੀਤੀ ਬਣੇ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਪੜ੍ਹਾਈ ਮੌਜੂਦ ਹੋਵੇ ਤੇ ਫਿਰ ਉਸ ਮੁਤਾਬਕ ਕੰਮ ਰੋਜ਼ਗਾਰ ਵੀ। ਖਾਲੀ ਹੱਥਾਂ ਅਤੇ ਵਿਹਲੇ ਦਿਮਾਗ ਨੂੰ ...”
(24 ਮਈ 2023)
ਇਸ ਸਮੇਂ ਮਹਿਮਾਨ: 236.

ਸਾਵਧਾਨ: ਲੂ ਲੱਗਣਾ ਹੋ ਸਕਦਾ ਹੈ ਘਾਤਕ --- ਡਾ. ਪ੍ਰਭਦੀਪ ਸਿੰਘ ਚਾਵਲਾ

PrabhdeepSChawlaDr7“ਹਰ ਸਾਲ ਗਰਮੀ ਦੇ ਮੌਸਮ ਵਿੱਚ ਲੂ ਲੱਗਣ ਦੀਆਂ ਖ਼ਬਰਾਂ ਸੁਣੀਂਦੀਆਂ ਹਨ, ਪਰ ਜੇ ਗਰਮੀ ਦੀ ਲਹਿਰ ...”
(23 ਮਈ 2023)

ਆਖਿਰ ਇਸ ਕਹਿਰ ਦੀ ਦਵਾ ਕਿਆ ਹੈ? --- ਜਗਰੂਪ ਸਿੰਘ

JagroopSingh3“ਖਾ ਲੈ, ਖਾ ਲੈ, ਪ੍ਰੋਫੈਸਰਾ, ਤੇਰੇ ਦਿਨ ਵੀ ਨੇੜੇ ਲੱਗੇ ਪਏ ਨੇ …।” ਉਸ ਵੇਲੇ ਮੈਨੂੰ ਮੇਰਾ ਵਜੂਦ ...”
(22 ਮਈ 2023)
ਇਸ ਸਮੇਂ ਪਾਠਕ: 182.

ਖਲਨਾਇਕ ਤੋਂ ਨਾਇਕ ਬਣਿਆ ਨੌਜਵਾਨ: ਜਰਨੈਲ ਸਿੰਘ --- ਮੋਹਨ ਸ਼ਰਮਾ

MohanSharma8“ਪਤਾ ਹੀ ਨਹੀਂ ਲੱਗਿਆ ਕਿ ਕਦੋਂ ਮੇਰਾ ਸਕੂਟਰ ਸੜਕ ’ਤੇ ਪਏ ਰੋੜਿਆਂ ਦੇ ਉੱਪਰ ਚੜ੍ਹ ਗਿਆ ਅਤੇ ਮੈਂ ਮੂਧੇ ਮੂੰਹ ...”
(22 ਮਈ 2023)

ਪੁਸਤਕ ਚਰਚਾ: ਪੰਜਾਬ: ਬੜ੍ਹਕ ਨਾ ਮੜਕ: ਪੰਜਾਬ ਦੀ ਤ੍ਰਾਸਦੀ ਦੀ ਰੜਕ (ਲੇਖਕ: ਕਮਲਜੀਤ ਸਿੰਘ ਬਨਵੈਤ) --- ਉਜਾਗਰ ਸਿੰਘ

UjagarSingh7“ਕਮਲਜੀਤ ਸਿੰਘ ਬਨਵੈਤ ਦੀ ਇੱਕ ਹੋਰ ਖ਼ੂਬੀ ਹੈ, ਉਹ ਆਪਣੇ ਲੇਖਾਂ ਵਿੱਚ ਤੱਥਾਂ ’ਤੇ ਅਧਾਰਤ ਲਿਖਦਾ ਹੈ ...”KamaljitSBanwait7
(21 ਮਈ 2023)

ਤਾਏ ਦੀ ਧੀ ਚੱਲੀ, ਮੈਂ ਕਿਉਂ ਰਹਾਂ ਇਕੱਲੀ --- ਡਾ. ਬਿਹਾਰੀ ਮੰਡੇਰ

BihariManderDr7“ਪਰਵਾਸ ਦਾ ਰੁਝਾਨ ਪੰਜਾਬ ਵਿੱਚ ਹੁਣ ਆਪਣੀ ਚਰਮ ਸੀਮਾ ’ਤੇ ਹੈ, ਲੇਕਿਨ ਇਸਦੇ ...”
(21 ਮਈ 2023)
ਇਸ ਸਮੇਂ ਪਾਠਕ: 66.

ਇਨਸਾਫ਼ ਲਈ ਇੰਤਜ਼ਾਰ ਕਦੋਂ ਤਕ? --- ਪ੍ਰੋ. ਕੰਵਲਜੀਤ ਕੌਰ ਗਿੱਲ

KanwaljitKGillPro7“ਅੱਜ ਇਨ੍ਹਾਂ ਮਾਣਮੱਤੀਆਂ ਪਹਿਲਵਾਨ ਕੁਸ਼ਤੀ ਖਿਡਾਰਨਾਂ ਨਾਲ ਚੇਤੰਨ ਵਰਗ ਦਾ ਹਰ ਵਿਅਕਤੀ ...”
(21 ਮਈ 2023)
ਇਸ ਸਮੇਂ ਪਾਠਕ: 780.

ਅਸੀਂ ਸਭ ਨਵਸ਼ਰਨ ਹਾਂ! --- ਡਾ. ਸਾਹਿਬ ਸਿੰਘ

SahibSinghDr7“ਨਵਸ਼ਰਨ ਅਸਾਮ ਜਾਂਦੀ ਹੈ ਉਹਨਾਂ ਘਰਾਂ ਵਿੱਚ, ਜਿਨ੍ਹਾਂ ਨੂੰ ਤੁਸੀਂ ਹੁਕਮ ਚਾੜ੍ਹ ਦਿੱਤਾ ਹੈ ਕਿ ਜਾਂ ਤਾਂ ਕਾਗਜ਼ ਦਿਖਾਓ ...”
(20 ਮਈ 2023)
ਇਸ ਸਮੇਂ ਪਾਠਕ: 260.

ਸਾਊ ਕੁੜੀ (ਜੋ ਜਾਣਿਆ, ਸੋਈ ਬਿਆਨਿਆ) --- ਮਨਪ੍ਰੀਤ ਕੌਰ ਮਿਨਹਾਸ

ManpreetKminhas8“ਕੋਮਲ ਦੀਆਂ ਗੱਲਾਂ ਸੁਣ ਕੇ ਸਾਡੀਆਂ ਸਭ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸ ਨੂੰ ਦਿਲਾਸਾ ...”
(20 ਮਈ 2023)
ਇਸ ਸਮੇਂ ਪਾਠਕ: 365.

ਹਉਮੈਂ ਦੀਰਘ ਰੋਗੁ ਹੈ --- ਡਾ. ਸੰਦੀਪ ਸਿੰਘ ਮੁੰਡੇ

SandeepSMundey7“ਮਨੁੱਖ ਨੂੰ ਸਰਬਪੱਖੀ ਅਤੇ ਕੁਦਰਤੀ ਵਿਕਾਸ ਲਈ ਹਉਮੈਂ ਦੇ ਇਸ ਦੁਸ਼ਟ ਚੱਕਰ ਨੂੰ ਤੋੜਨਾ ਬਹੁਤ ...”
(19 ਮਈ 2023)

ਕਹੇ ਕਬੀਰ ਪ੍ਰੇਮ ਕਾ ਮਾਰਗ, ਸਿਰ ਦੇਣਾ ਤੋਂ ਰੋਨਾ ਕਿਆ ਰੇ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਬਾਬਾ ਨਾਨਕ ਦਾ ਪੰਜ ਸੌ ਪੰਜਾਹ ਸਾਲਾ ਜਨਮ ਦਿਹਾੜਾ, ਪਿੰਗਲਵਾੜਾ ਸੰਸਥਾ ਨੇ ‘ਕਿਰਤੀ ਮੇਲੇ’ ਦੇ ਰੂਪ ਵਿੱਚ ...”
(19 ਮਈ 2023)
ਇਸ ਸਮੇਂ ਪਾਠਕ: 585.

ਕਣਕ ਅਤੇ ਝੋਨੇ ਦੀ ਪਰਾਲੀ ਸਾੜਨ ਦਾ ਮੰਦਭਾਗਾ ਰੁਝਾਨ --- ਗੁਰਤੇਜ ਸਿੰਘ

GurtejSingh8“ਪਿਛਲੀ ਸਰਕਾਰ ਵੇਲੇ ਪਰਾਲੀ ਦੇ ਯੋਗ ਨਿਪਟਾਰੇ ਲਈ ਖਰੀਦੀਆਂ ਮਸ਼ੀਨਾਂ ...”
(15 ਮਈ 2023)
ਇਸ ਸਮੇਂ ਪਾਠਕ: 501.

ਕੂਕਰ ਬਨਾਮ ਬੰਦਾ --- ਡਾ. ਕਮਲੇਸ਼ ਉੱਪਲ

KamleshUppalDr7“ਜੇ ਗ਼ਰੀਬ ਅਤੇ ਭੁੱਖੇ ਮਰ ਰਹੇ ਮਨੁੱਖਾਂ ਨੂੰ ਅਸੀਂ ਘਰ, ਇਲਾਜ ਅਤੇ ਸੁਰੱਖਿਆ ਨਹੀਂ ਦੇ ਸਕਦੇ ਤਾਂ ਕੁੱਤਿਆਂ ਨੂੰ ਇਹ ਸਹੂਲਤਾਂ ...”
(14 ਮਈ 2023)

ਜਦੋਂ ਲਿਖਣਾ ਅਤੇ ਸੰਗੀਤ ਸਿੱਖਣਾ ਮੇਰੇ ਜੀਵਨ ਦਾ ਹਿੱਸਾ ਬਣ ਗਏ --- ਡਾ. ਗੁਰਦੇਵ ਸਿੰਘ ਘਣਗਸ

GurdevSGhangas7“ਹਸਪਤਾਲ ਤੋਂ ਵਾਪਸ ਆ ਕੇ ਮੈਂ ਉਹਨਾਂ ਸਨੇਹੀਆਂ ਨੂੰ ਮਿਲਣਾ ਚਾਹੁੰਦਾ ਸਾਂ, ਜਿਨ੍ਹਾਂ ਨੂੰ ...”
(14 ਮਈ 2023)
ਇਸ ਸਮੇਂ ਪਾਠਕ: 398.

ਅਤਿਅੰਤ ਸੋਗਮਈ ਖਬਰ: ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ

ਅਤਿਅੰਤ ਸੋਗਮਈ ਖਬਰ: ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!KeharSharif7
(13 ਮਈ 2023)

ਸਿੱਖਾਂ ਦੇ ਦੇਸ਼ ਵਿਦੇਸ਼ ਵਿੱਚ ਵਿਗਾੜੇ ਜਾ ਰਹੇ ਅਕਸ ਲਈ ਜ਼ਿੰਮੇਵਾਰ ਕੌਣ? --- ਹਰਚਰਨ ਸਿੰਘ ਪਰਹਾਰ

HarcharanSParhar7“ਜੇ ਇਨ੍ਹਾਂ ਵਰਤਾਰਿਆਂ ਬਾਰੇ ਅਸੀਂ ਸੋਚਣਾ ਵਿਚਾਰਨਾ ਜਾਂ ਕੁਝ ਕਰਨਾ ਨਾ ਸ਼ੁਰੂ ਕੀਤਾ ਤਾਂ ਹਾਲਾਤ ਵਿਦੇਸ਼ਾਂ ਵਿੱਚ ਵੀ ...”
(13 ਮਈ 2023)
ਇਸ ਸਮੇਂ ਪਾਠਕ: 165.

ਆਖਿਰ ਇਸ ਮਰਜ਼ ਕੀ ਦਵਾ ਕਿਆ ਹੈ --- ਜਗਰੂਪ ਸਿੰਘ

JagroopSingh3“ਜਦੋਂ ਦੇਸ਼ ਦੇ ਲਾਅ ਕਾਲਜ ਦਾ ਪ੍ਰੋਫੈਸਰ ਇੱਕ ਦਲਿਤ ਵਿਦਿਆਰਥੀ ’ਤੇ ਇਹ ਕਹਿਕੇ ਚਿੱਲਾਉਂਦਾ ਹੈ ਤਾਂ ਰੂਹ ਕੰਬ ...”
(13 ਮਈ 2023)
ਇਸ ਸਮੇਂ ਪਾਠਕ: 146.

ਪਾਕਿ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੇ ਰਿਹਾਈ ਦੇ ਮਾਅਨੇ --- ਸੁਰਜੀਤ ਸਿੰਘ ਫਲੋਰਾ

SurjitSFlora7“ਇਮਰਾਨ ਖਾਨ ਦੀ ਗ੍ਰਿਫ਼ਤਾਰੀ ਨੇ ਸਰਕਾਰ ਅਤੇ ਫ਼ੌਜੀ ਅਦਾਰੇ ਨੂੰ ਵਿਵਾਦ ਵਿੱਚ ਡੂੰਘਾ ਧੱਕ ਦਿੱਤਾ ਹੈ ਤੇ ਇਸ ਨਾਲ ...”
(12 ਮਈ 2023)
ਇਸ ਸਮੇਂ ਪਾਠਕ: 265.

ਜਦੋਂ ਘਰ ਵਿਕਣ ਤੋਂ ਬਚਾਇਆ --- ਸੁਰਿੰਦਰ ਸ਼ਰਮਾ ਨਾਗਰਾ

SurinderSharmaNagra7“ਉਹ ਵਿਚਾਰਾ ਅੱਧਾ ਜਿਹਾ ਹੋ ਕੇ ਬੋਲਿਆ, “ਬਾਬੂ ਜੀ! ਤੁਸੀਂ ਅੰਦਰ ਆਉ, ਬੈਠ ਕੇ ਗੱਲ ਕਰਦੇ ਹਾਂ ...”
(12 ਮਈ 2023)
ਇਸ ਸਮੇਂ ਪਾਠਕ: 205.

ਮੁਖੌਟੇ --- ਜਗਜੀਤ ਸਿੰਘ ਲੋਹਟਬੱਦੀ

JagjitSLohatbaddi7“ਕਿਵੇਂ ਆਪਣਿਆਂ ਨੇ ਹੀ ਰਾਤੋ-ਰਾਤ ਅਮਾਨਤ ਨੂੰ ਖ਼ਿਆਨਤ ਵਿੱਚ ਬਦਲਿਆ? ਕਿਵੇਂ ਪਿੰਡ ਦੀਆਂ ਧੀਆਂ ਭੈਣਾਂ ਨੂੰ ਸਾਂਝੀਆਂ ਕਹਿਣ ...”
(11 ਮਈ 2023)
ਇਸ ਸਮੇਂ ਪਾਠਕ 174.

ਵਿਗਿਆਨ ਦੇ ਸਮਿਆਂ ਵਿੱਚ ਅੰਨ੍ਹੀ ਸ਼ਰਧਾ ਦਾ ਭਰਮਜਾਲ --- ਗੁਰਬਿੰਦਰ ਸਿੰਘ ਮਾਣਕ

GurbinderSManak7“ਅਸਲ ਵਿੱਚ ਅੰਨ੍ਹੀ ਸ਼ਰਧਾ ਮਨੁੱਖ ਦੀ ਸੋਚਣ ਵਿਚਾਰਨ ਤੇ ਸਹੀ ਗਲਤ ਫੈਸਲੇ ਲੈਣ ਦੀ ਸ਼ਕਤੀ ਨੂੰ ਬਾਂਝ ਕਰ ਦਿੰਦੀ ਹੈ ...”
(11 ਮਈ 2023)
ਇਸ ਸਮੇਂ ਪਾਠਕ 272.

ਤੁਹਾਡਾ ਕੰਮ ਹੀ ਬਣਾਉਂਦਾ ਹੈ ਤੁਹਾਡੀ ਪਛਾਣ --- ਹਰਪ੍ਰੀਤ ਸਿੰਘ ਉੱਪਲ

HarpreetSUppal7“ਆਪਣੇ ਮਨ ਦੀ ਅਤੇ ਸਮਾਜ ਦੀ ਉਸ ਪਰੰਪਰਾ ਨੂੰ ਤੋੜਨਾ ਲਾਜ਼ਮੀ ਹੈ ਜੋ ਤੁਹਾਡੇ ਉੱਤੇ ...”
(10 ਮਈ 2023)
ਇਸ ਸਮੇਂ ਮਹਿਮਾਨ: 490.

Page 55 of 135

  • 50
  • 51
  • 52
  • 53
  • 54
  • 55
  • 56
  • 57
  • 58
  • 59
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

 

BarjinderKBisrao MOH BarjinderKBisrao NAVJAMMI

 *     *     *

RavinderSahraBookLahaur1

*   *   *

KavinderChandMuafinama

*   *   * 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

RavinderSSodhiBookRavan

*   *   *

BaljitRandhawaBookLekh

*   *   *

ਪਾਠਕ ਲਿਖਦੇ ਹਨ:

ਮਾਨਯੋਗ ਭੁੱਲਰ ਸਾਹਿਬ ਜੀ,

ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।

ਧੰਨਵਾਦ,

ਗੁਰਦੇਵ ਸਿੰਘ ਘਣਗਸ।

*   *   *

 

PavanKKaushalGulami1

                       *   *   *

RamRahim3

         *   *   *

Vegetarion 

            *   *   *

ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ

ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।

ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।

ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।

ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।

ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।

ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।

ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।

ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।

ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।

ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!

*****

ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।

 *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  *

*  *  * 

ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)

 

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  *

SohanSPooni Book1

*  *  *

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

* * *

SurjitBookLavendar1 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2025 sarokar.ca