




“ਮੇਰੇ ਕੰਨ ਵਿੱਚ ਬਾਪੂ ਕਹਿੰਦਾ, ਮੈਂ ਤਾਂ ਗਲਤੀ ਕੀਤੀ ਹੈ, ਪਰ ਤੂੰ ਇੰਝ ਨਾ ਕਰੀਂ, ਤੂੰ ਨਵੇਂ ਦੇਸ਼ ਜਾ ਕੇ ...”
(2 ਸਤੰਬਰ 2023)
“ਮੇਰੀ ਤਾਂ ਬੱਸ ਕੁਝ ਸ਼ਬਦਾਂ ਦੀ ਵਿਥਿਆ ਹੈ, ਮੈਂ ਲਿਖਤਾਂ ਵਿਚ ਇਹ ਸਾਰਾ ਕੁਝ ਕਥਿਆ ਹੈ। ...”
(2 ਸਤੰਬਰ 2023)
“ਜੇ ਇਸ ਨੂੰ ਤਸੱਲੀ ਕਰਾਉਣਾ ਕਹਿੰਦੇ ਹਨ ਤਾਂ ਫਿਰ ਜੁੱਤੀਆਂ ਖਾਣੀਆਂ ਕਿਸ ਨੂੰ ਕਹਿੰਦੇ ਹਨ? ...”
(2 ਸਤੰਬਰ 2023)
“ਇੰਟਰਨੈੱਟ ਮੀਡੀਆ ʼਤੇ ਫਰਜ਼ੀ ਖ਼ਬਰਾਂ ਅਤੇ ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ...”
(1 ਸਤੰਬਰ 2023)
“ਕਿਸੇ ਓਪਰੇ ਦੇਸ ਵਿੱਚ ਪੰਜਾਬੀ-ਪੰਜਾਬੀ ਦਾ ਰਾਗ ਓਨਾ ਚਿਰ ਹੀ ਸੁਣੇਗਾ ਜਦੋਂ ਤਕ ਨਵੇਂ ਪੰਜਾਬੀ ...”
(31 ਅਗਸਤ 2023)
“ਦੇਸ਼ ਦੇ ਲੋਕਤੰਤਰ ਅਤੇ ਸੰਘੀ ਢਾਂਚੇ ਨੂੰ ਬਚਾਉਣ ਵਾਸਤੇ ਅਤੇ ਸਰਬੰਗੀ ਵਿਕਾਸ ਲਈ ...”
(31 ਅਗਸਤ 2023)
“ਆਪਣੇ ਬੱਚਿਆਂ ਨੂੰ ਸਿੱਖਿਆ ਦਿਓ ਕਿ ਦੂਜਿਆਂ ਨਾਲ ਉਹੋ ਜਿਹਾ ਵਿਵਹਾਰ ਕਰੋ, ਜਿਹੋ ਜਿਹਾ ...”
(30 ਅਗਸਤ 2023)
“ਸਾਰਾ ਹਰਿਆਣਾ ਇਸ ਘਟਨਾਕ੍ਰਮ ਦੇ ਵਿਰੁੱਧ ਖੜ੍ਹਾ ਹੋ ਗਿਆ। ਜਿਨ੍ਹਾਂ ਵੀ ਥਾਂਵਾਂ ’ਤੇ ਇਹ ਫਿਰਕੂ ਪੱਤਾ ...”
(30 ਅਗਸਤ 2023)
“ਕੁੜੀ ਵਾਲਿਆਂ ਦੇ ਪਰਿਵਾਰ ਨੇ ਮਿਲਣੀ ਕਰਨ ਤੋਂ ਹੀ ਨਾਂਹ ਕਰ ਦਿੱਤੀ, ਪਾਣੀ ਤਕ ਨਾ ਪੁੱਛਿਆ ...”
(30 ਅਗਸਤ 2023)
“ਇੱਥੇ ਸਰਕਾਰ ਦੀਆਂ ਆਰਥਿਕ ਤਰਜੀਹਾਂ ਤੋਂ ਮਤਲਬ ਹੈ ਕਿ ਸਰਕਾਰ ਕਾਰਪੋਰੇਟ ਘਰਾਣਿਆਂ ...”
(29 ਅਗਸਤ 2023)
“ਤੋਬਾ, ਤੋਬਾ, ਧੀਰ ਜੀ ਦੀ ਰਚਨਾ ਨੂੰ ਕੋਈ ਲਿਖੀ ਦੀ ਥਾਂ ਝਰੀਟੀ ਹੋਈ ਕਹਿ ਦੇਵੇ! ਉਹਨਾਂ ਦਾ ...”
(28 ਅਗਸਤ 2023)
“ਫਿਰ ਰਫਤਾ ਰਫਤਾ ਗੁਲਜ਼ਾਰ ਨੂੰ ਫਿਲਮੀ ਦੁਨੀਆਂ ਦੇ ਚਲਨ ਦੀ ਵੀ ਸਮਝ ਆਉਂਦੀ ਗਈ ਤੇ ...”
(28 ਅਗਸਤ 2023)
“ਇਸ ਤਰ੍ਹਾਂ ਦੀਆਂ ਘਟਨਾਵਾਂ ਸਾਡੇ ਸਮਾਜ ਦੇ ਹਨੇਰੇ ਪੱਖ ਨੂੰ ਉਜਾਗਰ ਕਰਦੀਆਂ ਹਨ, ਜਿੱਥੇ ਕੁਝ ਲੋਕ ...”
(26 ਅਗਸਤ 2023)
“ਉਸ ਨੇ ਹਰਿਆਣਾ ਅਤੇ ਪੰਜਾਬ ਦੇ ਪਿੰਡਾਂ ਵਿੱਚ ਆਪਣੇ ਏਜੰਟ ਛੱਡੇ ਹੋਏ ਹਨ ਜੋ ਬਕਾਇਦਾ ਕੈਂਪ ਲਗਾ ਕੇ ...”
(26 ਅਗਸਤ 2023)
“ਸਮੇਂ ਦਾ ਗੇੜ ਹੈ ਕਿ ਮਨੁੱਖ ਦੇ ਭੁੱਲਣਹਾਰਾ ਹੋਣ ਦੇ ਬਾਵਜੂਦ ਵੀ ਅਤੀਤ ਦੇ ਪਰਛਾਵੇਂ ...”
(25 ਅਗਸਤ 2023)
“ਦੇਖਦੇ ਹਾਂ ਪ੍ਰਸ਼ਾਸਨ, ਕਾਰੋਬਾਰੀਆਂ ਅਤੇ ਖਪਤਕਾਰਾਂ ਦੀ ਆਪਸੀ ਮਿੱਤਰਤਾ ਇਨ੍ਹਾਂ ਨੂੰ ਕਿੱਥੋਂ ਤਕ ...”
(25 ਅਗਸਤ 2023)
“ਇਨ੍ਹਾਂ ਸੋਚਾਂ ਵਿੱਚ ਗੁਆਚਿਆ ਕੌਫ਼ੀ ਦਾ ਕੱਪ ਲੈ ਕੇ ਮੈਂ ਬਿੱਲ ਦੇਣ ਲਈ ਕਾਊਂਟਰ ’ਤੇ ਗਿਆ। ਸਾਹਮਣੇ ...”
(24 ਅਗਸਤ 2023)
“ਕਿਸੇ ਦੇ ਘਰ ਚਲੇ ਜਾਵੋ, ਘਰ ਦੇ ਮੈਂਬਰ ਆਪੋ ਵਿੱਚ ਗੱਲਾਂ ਕਰਨ ਦੀ ਥਾਂ ਆਪੋ ਆਪਣੇ ਮੋਬਾਇਲ ਫੋਨਾਂ ਨੂੰ ...”
(24 ਅਗਸਤ 2024)
“ਐੱਮ ਏ ਪੜ੍ਹਿਆ ਮੁੰਡਾ, ਜੂਠੇ ਭਾਂਡੇ ਚੁੱਕੇ, ਲੱਜ ਤਾਂ ਬਹੁਤ ਆਉਂਦੀ ਪਰ ਕੀ ਕਰਦਾ ...”
(23 ਅਗਸਤ 2023)
“ਇਹ ਵੀ ਵੇਖਿਆ ਗਿਆ ਹੈ ਕਿ ਚਤਰ ਲੁਟੇਰੇ, ਅਪਰਾਧੀ, ਜਿਨ੍ਹਾਂ ਨੂੰ ਅਧਿਆਤਮਵਾਦ ਪਾਪੀ ਕਹਿੰਦਾ ਹੈ ...”
(23 ਅਗਸਤ 2023)
“2014 ਵਿੱਚ ਇਨ੍ਹਾਂ ਆਗੂਆਂ ਨੇ ਚੋਣ ਪ੍ਰਚਾਰ ਦੌਰਾਨ ਲੋਕਾਂ ਨਾਲ ਇਹ ਝੂਠੇ ਵਾਅਦੇ ਕੀਤੇ ਸਨ ਕਿ ...”
(22 ਅਗਸਤ 2023)
ਅਵਾਰਾ ਪਸ਼ੂਆਂ ਦਾ ਕਹਿਰ (ਦੇਖੋ ਇੱਕ ਬੱਚੀ ਨਾਲ ਕੀ ਬੀਤਦੀ ਹੈ!)
“ਜੇਕਰ ਮਨੁੱਖ ਨੇ ਸਹੀ ਪਾਠ ਪੜ੍ਹਿਆ ਹੁੰਦਾ ਤਾਂ ਅੱਜ ਧਾਰਮਿਕ ਸਥਾਨਾਂ ਦੀ ਗਿਣਤੀ ...”
(21 ਅਗਸਤ 2023)
“ਜਦੋਂ ਮੈਨੂੰ ਕਿਤੇ ਵੀ ਆਰਥਿਕ ਯਥਾਰਥ ਨਾਲ ਲਬਰੇਜ਼ ਮਨੁੱਖਤਾ ਦਿਸਦੀ, ਉਹ ਆਪਣੇ ਨਾਲ ...”
(20 ਅਗਸਤ 2023)
“... ਉਸ ਉੱਤੇ ਫੈਸਲਾ ਥੋਪਣ ਦੀ ਬਜਾਏ, ਉਸ ਦੀ ਰਾਏ ਲੈਣਾ ਅਤੇ ਆਪਣਾ ਫੈਸਲਾ ਰੱਖਣਾ ਤੇ ਚਰਚਾ ...”
(20 ਅਗਸਤ 2023)
“ਦਸ਼ਾ ਇਹ ਵੀ ਹੈ ਕਿ ਬਹੁਮਤਵਾਦ ਦੀ ਇਸ ਅਤਿ ਨਕਾਰਾਤਮਿਕ ਦਿਸ਼ਾ ਵਿੱਚ ਆਮ ਲੋਕ ਆਪਣੇ ...”
(19 ਅਗਸਤ 2023)
“ਇਹ ਉਹ ਲੋਕ ਹਨ, ਜਿਨ੍ਹਾਂ ਕੋਲ ਇੰਨੀ ਕੁ ਵਿੱਦਿਅਕ ਜੋਗਤਾ ਹੁੰਦੀ ਹੈ ਕਿ ਉਹ ਮਤਰੇਏ ਪੁੱਤ ਹੋਣ ਦੇ ...”
(19 ਅਗਸਤ 2023)
“ਬਹੁਤੀ ਗ਼ਰੀਬੀ ਵਿੱਚ ਰਹਿ ਰਹੇ ਲੋਕਾਂ ਲਈ ਤਾਂ ਤਨ ਢਕਣ ਲਈ ਕੱਪੜਾ ਵੀ ਨਸੀਬ ਵਿੱਚ ਨਹੀਂ ਹੁੰਦਾ ...”
(18 ਅਗਸਤ 2023)
“ਨਸ਼ਾ ਵਿਰੋਧੀ ਕਮੇਟੀ ਅਤੇ ਲੋਕਾਂ ਦੇ ਸਰਗਰਮ ਹੋਣ ਕਾਰਨ ਨਸ਼ਾ ਤਸਕਰ ਬੁਖਲਾਹਟ ਵਿੱਚ ...”
(18 ਅਗਸਤ 2023)
“ਸੰਨੀ ਧਾਲੀਵਾਲ ਨੇ ਥਾਂ ਪੁਰ ਥਾਂ ਤਸ਼ਬੀਹਾਂ ਵੀ ਬਹੁਤ ਢੁਕਵੀਂਆਂ ਦਿੱਤੀਆਂ ਹਨ ਅਤੇ ਇਹਨਾਂ ਵਿਚ ਕਿਤੇ ਵੀ ...”
(17 ਅਗਸਤ 2023)
“ਦੇਸ਼ ਵਿੱਚ ਡਬਲ ਇੰਜਨ ਵਾਲੀਆਂ ਸਰਕਾਰਾਂ ਦੇ ਰਾਜ ਵਿੱਚ ਕੁਹਰਾਮ ਮਚਿਆ ਹੋਇਆ ਹੈ। ਔਰਤਾਂ ਦੀ ਅਸਮਤ ...”
(17 ਅਗਸਤ 2023)
“ਉਨ੍ਹਾਂ ਨੇ ਭ੍ਰਿਸ਼ਟ ਪੰਚਾਂ ਸਰਪੰਚਾਂ ਨੂੰ ਖਬਰਦਾਰ ਕਰਦਿਆਂ ਪੈਸੇ ਵੱਟੇ ਵੋਟਾਂ ਲੈਣ ਤੋਂ”
(16 ਅਗਸਤ 2023)
“ਮੈਂ ਆਪਣੀ ਤਕਰੀਬਨ ਸਾਰੀ ਨੌਕਰੀ ਮੈਡੀਕਲ ਕਾਲਜ ਵਿੱਚ ਕੀਤੀ ਹੈ, ਸਿਰਫ਼ ਤਿੰਨ ਸਾਲ ਹੀ ਪੇਂਡੂ ...”
(16 ਅਗਸਤ 2023)
”ਅੱਜ ਜਦੋਂ ਅਸੀਂ ਇੱਕ ਵਾਰ ਫਿਰ ਅਜ਼ਾਦੀ ਦੀ ਵਰ੍ਹੇਗੰਢ ਮਨਾਉਣ ਜਾ ਰਹੇ ਹਾਂ ਤਾਂ ਸਾਨੂੰ ...”
(15 ਅਗਸਤ 2023)
“ਸਾਡੇ ਦੇਸ ਵਿੱਚ ਧਰਮਾਂ ਤੇ ਜਾਤਾਂ ਵਿਚਕਾਰ ਨਫ਼ਰਤ ਤੇ ਵੈਰਭਾਵ ਦਾ ਜੋ ਮਾਹੌਲ ਪੈਦਾ ਹੋ ਗਿਆ ਹੈ ਤੇ ਤਿੱਖਾ ...”
(14 ਅਗਸਤ 2023)
“ਗੁੱਸੇ ਵਿੱਚ ਆਉਣ ਦਾ ਸਭ ਤੋਂ ਵੱਡਾ ਕਾਰਨ ਮਨ ਦਾ ਅਸ਼ਾਂਤ ਹੋਣਾ ਹੈ। ਇਸ ਲਈ ਸਾਨੂੰ ...”
(13 ਅਗਸਤ 2023)
“ਤਾਇਆ, ਅਸੀਂ ਸਾਰੀਆਂ ਕੁੜੀਆਂ ਨੇ ਕਈ ਵਾਰੀ ਕੋਸ਼ਿਸ਼ ਕੀਤੀ ਐ। ਜਦੋਂ ਅਸੀਂ ਦਫਤਰ ਕੋਲ਼ ਜਾ ਕੇ ...”
(13 ਅਗਸਤ 2023)
“ਜਦੋਂ ਤਕ ਦੇਸ਼ ਵਿੱਚੋਂ ਭੁੱਖਮਰੀ ਦੇ ਖ਼ਾਤਮੇ, ਗਰੀਬੀ ਦੇ ਖਾਤਮੇ ਅਤੇ ਕੁੱਲ ਘਰੇਲੂ ਪੈਦਾਵਾਰ ਦੀ ਕਾਣੀ ਵੰਡ ...”
(13 ਅਗਸਤ 2023)
“ਉਹਨਾਂ ਆਪਣੇ ਕਿਸੇ ਗੁਆਂਡੀ ਦਾ 12 ਸਾਲ ਦਾ ਬੱਚਾ ਕੋਈ ਮਿਠਾਈ ਖੁਆਉਣ ਦੇ ਬਹਾਨੇ ...”
(12 ਅਗਸਤ 2023)
“ਇਹ ਸਾਰਾ ਕੁਝ ਸਰਕਾਰੀ ਅਤੇ ਸਿੱਖਿਆ ਮਾਫੀਏ ਦੀ ਮਿਲੀ ਭੁਗਤ ਕਰਕੇ ਹੀ ਹੋਇਆ।ਨੌਜਵਾਨਾਂ ਦੀ ...”
(12 ਅਗਸਤ 2023)
Page 51 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****