




“ਹਰੇਕ ਬਰਾਂਚ ਵੱਲੋਂ ਘੱਟ ਤੋਂ ਘੱਟ ਇਕ ਸਾਲਾਨਾ ਸਾਹਿਤਕ ਸੰਮੇਲਨ ਅਤੇ ਕਿਸੇ ਇਕ ਬ੍ਰਾਂਚ ਵਲੋਂ ਕੌਮੀ ...”
(24 ਸਤੰਬਰ 2023)
“ਲੇਓਨਾਰਡੋ ਦੀਆਂ ਦੋ ਪੇਂਟਿੰਗ ਦੁਨੀਆਂ ਭਰ ਵਿੱਚ ਬੇਹੱਦ ਮਸ਼ਹੂਰ ਹੋਈਆਂ ਹਨ, ਜਿਨ੍ਹਾਂ ਵਿੱਚ ਇੱਕ ਦਾ ਨਾਮ ...”
(24 ਸਤੰਬਰ 2023)
“ਵਿਸ਼ਾਲ ਵੀ ਇਸੇ ਸੋਚ ਵਾਲਾ ਮੁੰਡਾ ਹੈ ਪਰ ਦੂਜੇ ਪਾਸੇ ਜ਼ਮੀਨਾਂ ਵਾਲਿਆਂ ਦੇ ਬੱਚੇ ਤੀਹ ਲੱਖ ...”
(23 ਸਤੰਬਰ 2023)
“ਸੰਸਾਰ ਦੇ ਧਰਮਾਂ ਵਿੱਚ ਜਿਸ ਸਵਰਗ ਦੀ ਕਲਪਨਾ ਕੀਤੀ ਜਾਂਦੀ ਹੈ, ਉਹ ਹੋਰ ਕਿਤੇ ਵੀ ਨਹੀਂ ...”
(22 ਸਤੰਬਰ 2023)
“ਵਕਤ ਟਪਾਊ ਚੀਜ਼ਾਂ ਦੀਆਂ ਨਿੱਤ ਨਵੀਆਂ ਨਵੀਆਂ ਮਸਹੂਰੀਆਂ ਪਤਾ ਨਹੀਂ ਕਿੰਨੇ ਭੋਲੇ ਭਾਲੇ ਅਤੇ ...”
(22 ਸਤੰਬਰ 2023)
“ਲੜਕੀ ਵਾਲਿਆਂ ਨੇ ਸਾਨੂੰ ਦਿਲਾਸਾ ਦਿੱਤਾ ਸੀ ਕਿ ਉਸ ਏਰੀਏ ਦੇ ਕਮਾਂਡਰ ਨਾਲ ਗੱਲਬਾਤ ਹੋ ਚੁੱਕੀ ਹੈ, ਕੋਈ ਫਿਕਰ ...”
(21 ਸਤੰਬਰ 2023)
“ਸੌ ਸਾਲ ਤੋਂ ਵੱਧ ਸਮੇਂ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਕਿ ਪੰਜਾਬੀਆਂ ਨੂੰ ਕੈਨੇਡਾ ਦੀ ਧਰਤੀ ’ਤੇ ...”
(21 ਸਤੰਬਰ 2023)
“ਇਉਂ ਛੇ ਕਰੋੜ ‘ਰੰਘਰੇਟੇ ਗੁਰੂ ਕੇ ਬੇਟੇ’ ਗੁਰੂ ਘਰ ਦੇ ਦਰ ਉੱਤੇ ਆਏ ਧੱਕੇ ਮਾਰ ਕੇ ...”
(20 ਸਤੰਬਰ 2023)
“ਵੇਖਣ ਵਾਲੀ ਗੱਲ ਇਹ ਹੈ ਕਿ ਕੀ ਸੁਨੀਲ ਕੁਮਾਰ ਜਾਖੜ ਦੀ ਨਵੀਂ ਟੀਮ ਟਕਸਾਲੀ ਭਾਜਪਾਈਆਂ ਨੂੰ ...”
(19 ਸਤੰਬਰ 2023)
“ਭਾਈਚਾਰੇ ਵਿੱਚ ਪਈਆਂ ਤ੍ਰੇੜਾਂ, ਨਫ਼ਰਤੀ ਵਰਤਾਰਾ, ਅਵਿਸ਼ਵਾਸ ਨੂੰ ਜਦੋਂ ਕਮਲ ਬੰਗਾ ਮਨੁੱਖੀ ਕਾਲੀਨ ਉੱਤੇ ...”
(19 ਸਤੰਬਰ 2023)
“ਮਾਪੇ ਆਪ ਜ਼ਮੀਨਾਂ ਵੇਚ, ਕਰਜ਼ੇ ਲੈ ਕੇ, ਧੀ ਹੋਵੇ ਚਾਹੇ ਪੁੱਤ, ਨੂੰ ਵਿਦੇਸ਼ੀ ਧਰਤੀ ’ਤੇ ਭੇਜਣ ਲਈ ...”
(18 ਸਤੰਬਰ 2023)
“ਸ਼ੁਭ ਭਾਵਨਾਵਾਂ ਦਾ ਤੇਜ਼ ਮੀਂਹ ਵਰ੍ਹਾ ਕੇ, ਹਿੰਮਤ ਦੀ ਧਾਰ ਨੂੰ ਸਾਣ ਉੱਤੇ ਲਾ ਕੇ, ...”
(18 ਸਤੰਬਰ 2023)
“ਉਹੀ ਪੁਰਾਣੇ ਵਾਕ ਬੋਲੇ ਜਾਂਦੇ ਹਨ ਜਿਵੇਂ ਕਿ ਬੰਦਾ ਜਿੰਨੇ ਸਾਹ ਲਿਖਵਾ ਕੇ ਲਿਆਇਆ, ਜਦੋਂ ਪੂਰੇ ਹੋ ਗਏ ਤਾਂ ...”
(17 ਸਤੰਬਰ 2023)
“ਸਰਕਾਰ ਵੱਲੋਂ ਵਿੱਦਿਆ ਦਾ ਨਿੱਜੀਕਰਣ ਹੋਣ ਕਰਕੇ ਸਾਡੇ ਪੰਜਾਬ ਤੇ ਦੇਸ਼ ਦੇ ਬਾਕੀ ...”
(17 ਸਤੰਬਰ 2023)
“ਇੱਕ ਵੀ ਅਜਿਹਾ ਇਨਸਾਨ ਨਹੀਂ ਜੋ ਆਲਸੀ ਜਾਂ ਨਿਕੰਮਾ ਹੁੰਦੇ ਹੋਏ ਸਫਲ ਆਦਮੀ ਬਣਿਆ ...”
(16 ਸਤੰਬਰ 2023)
ਇਸ ਸਮੇਂ ਪਾਠਕ: 325.
“ਰਾਜਨੀਤੀ ਹੁਣ ਲੋਕ ਸੇਵਾ ਜਾਂ ਸਮਾਜ-ਸੇਵਾ ਨਹੀਂ ਸਗੋਂ ਇੱਕ ਬਹੁਤ ਹੀ ਘਟੀਆ ਧੰਦਾ ...”
(16 ਸਤੰਬਰ 2023)
“ਲੋਕ ਮਹਿੰਗਾਈ ਅਤੇ ਬੇਕਾਰੀ ਹੱਥੋਂ ਪਿਸਦੇ ਹੋਏ ਚੀਕਾਂ ਮਾਰ ਰਹੇ ਹਨ ਤੇ ਸ਼ਾਸ਼ਕ ਧਾਰਮਿਕ ਅਸਥਾਨਾਂ ਦੇ ਗੇੜੇ”
(15 ਸਤੰਬਰ 2023)
“ਤਵਾਰੀਖ ਹਾਮੀ ਭਰਦੀ ਹੈ ਕਿ ਅਜ਼ਲ ਤੋਂ ਹੀ ਹਨੇਰੀਆਂ ਰਾਤਾਂ ਵਿੱਚ ਦੀਵਾ ਬਾਲਣ ਵਾਲੇ, ਚੌਧਰੀਆਂ ਦੀ ...”
(15 ਸਤੰਬਰ 2023)
“ਉਹ ਮਜ਼ਾਕ ਨਾਲ ਕਹਿਣ ਲੱਗਾ, “ਬਾਈ ਤਾਂ ਅੱਜ ਛਾਇਆ ਹੋਇਐ ਪੂਰਾ …! ਕਦੇ ਮੀਗਾ, ਕਦੇ ਅਫ਼ਗ਼ਾਨ …”
(14 ਸਤੰਬਰ 2023)
“ਮੈਂ ਵੀ ਟਰੱਕ ਲੈਣ ਵਾਲੀ ਜ਼ਿਦ ਨਾ ਛੱਡੀ ਅਤੇ ਇੱਕ ਦਿਨ ਬਾਪੂ ਨੂੰ ਘਰੇ ਲੱਗੀ ਬਾਬੇ ਨਾਨਕ ਦੀ ਫੋਟੋ ਮੂਹਰੇ ...”
(14 ਸਤੰਬਰ 2023)
“ਜੇਕਰ ਪੰਜਾਬ ਵਿੱਚ ਬਜ਼ੁਰਗਾਂ ਦੀ ਹਾਲਤ ’ਤੇ ਨਜ਼ਰ ਮਾਰੀਏ ਤਾਂ ਵੀ ਨਿਰਾਸ਼ਾਜਨਕ ਤੱਥ ਸਾਹਮਣੇ ...”
(13 ਸਤੰਬਰ 2023)
“ਮਾਨਸਿਕ ਸਿਹਤ ਨਾਲ ਜੂਝ ਰਹੇ ਵਿਅਕਤੀ ਦਾ ਵਰਣਨ ਕਰਨ ਲਈ ਬਹੁਤ ਸਾਰੇ ਅਪਮਾਨਜਨਕ ਸ਼ਬਦਾਂ ਦੀ ...”
(13 ਸਤੰਬਰ 2023)
“ਦੁਪਹਿਰ ਦੀ ਰੋਟੀ ਵਕਤ ਉਹ ਮੋਟਰ ’ਤੇ ਰੁੱਖਾਂ ਛਾਵੇਂ ਆ ਬੈਠੇ। ਸਿਰ ਤੋਂ ਪੈਰਾਂ ਤੀਕ ਪਸੀਨੇ ਨਾਲ ਨ੍ਹਾਤੇ ...”
(12 ਸਤੰਬਰ 2023)
“ਦਾਵੋਸ ਏਜੰਡਾ ਇਸ ਚੁਣੌਤੀਪੂਰਨ ਨਵੇਂ ਸੰਦਰਭ ਵਿੱਚ ਲੋੜੀਂਦੇ ਸਿਧਾਂਤਾਂ, ਨੀਤੀਆਂ ਅਤੇ ਭਾਈਵਾਲੀ ਨੂੰ ...”
(12 ਸਤੰਬਰ 2023)
“ਇੱਟਾਂ-ਵੱਟੇ ਚੱਲ ਰਹੇ ਸਨ। ਅਸੀਂ ਦਰਵਾਜ਼ੇ ਅੰਦਰੋਂ ਬੰਦ ਕਰ ਲਏ। ਅੱਧਾ-ਪੌਣਾ ਘੰਟਾ ਖੱਪ-ਖਾਨਾ ਪੈਂਦਾ”
(11 ਸਤੰਬਰ 2023)
“ਸਵੈ ਜੀਵਨੀ ਲਿਖਣਾ ਇੱਕ ਔਖਾ ਕਾਰਜ ਹੈ ... ਇਹ ਦੋ ਧਾਰੀ ਤਲਵਾਰ ’ਤੇ ਚੱਲਣ ਵਾਲਾ ਕੰਮ ਹੈ। ਖੁਸ਼ੀ ...”
(10 ਸਤੰਬਰ 2023)
“ਪਟਵਾਰੀਆਂ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਕੋਲ ਇੱਕ ਸਰਕਲ ਦਾ ਕੰਮ ਹੋਵੇ ਤਾਂ ਉਨ੍ਹਾਂ ਨੂੰ ਗ਼ੈਰ ਕਾਨੂੰਨੀ ਬੰਦੇ ...”
(10 ਸਤੰਬਰ 2023)
“ਪਿਛਲੇ ਦਿਨੀਂ ਅੱਧੀ ਰਾਤ ਨੂੰ ਮੇਰੇ ਇੱਕ ਦੋਸਤ ਦਾ ਫੋਨ ਆਇਆ। ਉਹ ਕਹਿੰਦਾ, “ਮੇਰੀ ਪਤਨੀ ...”
(10 ਸਤੰਬਰ 2023)
“ਅੱਜ ਜੇਕਰ ਅਜਿਹੇ ਵਰਤਾਰੇ ਵਿਰੁੱਧ ਕੋਈ ਆਵਾਜ਼ ਉਠਾਉਂਦਾ ਹੈ ਤਾਂ ‘ਸਨਾਤਨ ਧਰਮ’ ਦੇ ਭਗਤਾਂ ...”
(9 ਸਤੰਬਰ 2023)
“ਮਾਪੇ ਆਪਣੀ ਔਲਾਦ ਪ੍ਰਤੀ ਰੋਲ ਮਾਡਲ ਵਾਲਾ ਫਰਜ਼ ਨਿਭਾਉਣ, ਸਮਾਜ ਨਸ਼ਾ ਤਸਕਰਾਂ ਉੱਤੇ ...”
(9 ਸਤੰਬਰ 2023)
“ਇਸੇ ਕਾਰਨ ਹੀ ਇਸ ਤਾਨਾਸ਼ਾਹੀ ਤੋਂ ਨਿਜਾਤ ਪਾਉਣ ਲਈ ਲੋਕ ਲਹਿਰ ਮਜ਼ਬੂਤ ...”
(8 ਸਤੰਬਰ 2023)
“ਦੁਨੀਆ ਸਫਲ ਲੋਕਾਂ ਨੂੰ ਸਲਾਮ ਕਰਦੀ ਹੈ, ਖੇਤਰ ਜਿਹੜਾ ਮਰਜ਼ੀ ਹੋਵੇ। ...”
(8 ਸਤੰਬਰ 2023)
“ਤਾਇਆ ਫਿੱਕੀ ਚਾਹ ਦੀਆਂ ਚੁਸਕੀਆਂ ਲੈਂਦਾ ਹੋਇਆ ਟੈਂਟ ਦੇ ਸਿਰੇ ’ਤੇ ਚਲਾ ਗਿਆ ਅਤੇ ਮੈਥੋਂ ਅੱਖ ਬਚਾ ਕੇ ...”
(7 ਸਤੰਬਰ 2023)
“ਸੰਸਾਰ ਵਿੱਚ ਗਰੀਬ ਦੇਸ਼ਾਂ ਦੀ ਬਹੁਗਿਣਤੀ ਹੈ। ਇੱਥੋਂ ਦੀ ਬਹੁਤੀ ਵਸੋਂ ਦੀਆਂ ਜੀਵਨ ਦੀਆਂ ਮੁਢਲੀਆਂ ...”
(6 ਸਤੰਬਰ 2023)
“ਪਿਛਲੇ ਚਾਲੀ ਪੰਜਾਹ ਸਾਲਾਂ ਵੱਲ ਧਿਆਨ ਮਾਰ ਕੇ ਵੇਖਿਆ ਜਾਵੇ ਤਾਂ ਸਪਸ਼ਟ ਰੂਪ ਵਿੱਚ ਨਜ਼ਰ ...”
(6 ਸਤੰਬਰ 2023)
“ਪੁਰਾਣੀ ਸਿੱਖਿਆ ਵਿਧੀ ਨੂੰ ਬਦਲ ਕੇ ਸਰਕਾਰਾਂ ਵੱਲੋਂ ਵਪਾਰੀਕਰਨ ਕਰ ਦਿੱਤਾ ਗਿਆ ਹੈ, ਜਿਸ ਕਰਕੇ ...”
(5 ਸਤੰਬਰ 2023)
“ਅਸੀਂ ਕਦੀ ਇਹ ਸੋਚਿਆ ਹੈ ਕਿ ਕੀ ਅਸੀਂ ਉਨ੍ਹਾਂ ਰਾਹ ਦਸੇਰਿਆਂ ਦੇ ਨਕਸ਼ੇ ਕਦਮ ’ਤੇ ਚੱਲਦੇ ਵੀ ਹਾਂ? ...”
(5 ਸਤੰਬਰ 2023)
“ਸਾਡੇ ਦੇਸ਼ ਵਿੱਚ ਮਾਂ-ਪਿਓ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਮਨੋ-ਮਨੀ ਇਹ ਫੈਸਲਾ ਕਰ ਲੈਂਦੇ ਹਨ ਕਿ ...”
(4 ਸਤੰਬਰ 2023)
“ਇਹ ਮਾਨਸਿਕਤਾ ਆਮ ਮਨੁੱਖ ਵਿੱਚ ਜਮਾਂਦਰੂ ਨਹੀਂ ਹੁੰਦੀ, ਸਗੋਂ ਪਿਉਂਦੀ ਜਾਂਦੀ ਹੈ ...”
(3 ਸਤੰਬਰ 2023)
“ਇਹ ਕਵਿਤਾ ਸੁਣ ਕੇ ਪੰਡਤ ਜਵਾਹਰ ਲਾਲ ਨਹਿਰੂ ਨੇ ਉੱਠ ਕੇ ਉਸਤਾਦ ਦਾਮਨ ਨੂੰ ਜੱਫੀ ਵਿੱਚ ...”
(3 ਸਤੰਬਰ 2023)
Page 50 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****