




“ਰਾਜਨੀਤੀਵਾਨਾਂ ਨੂੰ ਦੇਸ਼ ਅਤੇ ਦੇਸ਼ ਦੇ ਨੌਜਵਾਨਾਂ ਦੀ ਥਾਂ ਆਪਣੀ ਸੱਤਾ ਦਾ ਭਵਿੱਖ ...”
(27 ਜੂਨ 2023)
“ਸਾਡਾ ਦੇਸ਼ ਅਤੇ ਸਮਾਜ ਤਾਂ ਪਹਿਲਾ ਹੀ ਔਰਤਾਂ ਦੇ ਸਬੰਧ ਵਿੱਚ ਇੱਕ ਪਛੜਿਆ ਹੋਇਆ ਦੇਸ਼ ਹੈ, ਜਿੱਥੇ ਮਰਦਾਂ ਦੇ ਮੁਕਾਬਲੇ ...”
(26 ਜੂਨ 2023)
“ਇਨ੍ਹਾਂ ਪਾੜਿਆਂ ਨੇ ਇੱਥੇ ਰਹਿੰਦਿਆਂ ਆਪਣੇ ਗੁਰੂਆਂ ਕੋਲੋਂ ਸਿਰਫ਼ ਬੌਧਿਕ ਝੋਲੀਆਂ ਹੀ ਨਹੀਂ ਭਰੀਆਂ ਸਗੋਂ ਆਪ ਸੋਚਣ ...”
(26 ਜੂਨ 2023)
“ਤੁਹਾਡੀ ਉਮਰ ਕਿੰਨੀ ਹੈ?” ਮੈਂ ਅਗਲਾ ਸਵਾਲ ਪੁੱਛਿਆ। ਬੱਚੇ ਨੇ ਜਵਾਬ ਦਿੱਤਾ, “ਜੀ ਬਾਰਾਂ ਸਾਲ ...।”
(25 ਜੂਨ 2023)
“ਲੋਕ ਪੱਖੀ ਲਹਿਰਾਂ ਵਿੱਚੋਂ ਨਾਇਕ ਪੈਦਾ ਹੁੰਦੇ ਹਨ, ਲੋਕ ਦੋਖੀ ਤਾਕਤਾਂ ਕੋਲ ਕੋਈ ਨਾਇਕ ਨਹੀਂ ਹੁੰਦਾ। ਉਹ ਜਾਂ ਤਾਂ ਨਾਇਕਾਂ ਦੀ ...”
(25 ਜੂਨ 2023)
“ਬੰਦੇ ਕੋਲ ਦੂਸਰੇ ਦਾ ਦੁੱਖ ਸੁਖ, ਦਰਦ, ਅਹਿਸਾਸ ਸਮਝਣ ਦੀ ਫੁਰਸਤ ਹੀ ਨਹੀਂ,ਸਮਾਜਿਕ ਪ੍ਰਾਣੀ ਹੋਣ ਦੇ ਬਾਵਜੂਦ ...”
(24 ਜੂਨ 2023)
“ਨਿਘੋਚਾਂ ਤੇ ਕਿੜਾਂ ਕੱਢਣ ਵਾਲੀਆਂ ਮੁਲਾਕਾਤਾਂ ਸਿਆਸਤ ਵਰਗੇ ਖੇਤਰ ਵਿਚ ਤਾਂ ਹੋ ਸਕਦੀਆਂ ਹਨ, ਸਾਹਿਤ ਤੇ ਕਲਾ ਦੇ ...”
(22 ਜੂਨ 2023)
“ਭਾਅ ਜੀ ਨਾਟਕਾਂ ਦੇ ਨਾਲ-ਨਾਲ, ਨਾਟਕਾਂ ਦੇ ਵਿੱਚ-ਵਿਚਕਾਰ ਅਤੇ ਸ਼ੁਰੂ ਵਿੱਚ, ਰਾਜਨੀਤਿਕ ਮੁੱਦਿਆਂ ...”
(22 ਜੂਨ 2023)
“ਸਾਡੇ ਦੇਸ਼ ਕੋਲ ਸਿਆਣਪ ਦੀ ਘਾਟ ਨਹੀਂ ਹੈ, ਘਾਟ ਉਲੀਕੇ ਪ੍ਰੋਗਰਾਮਾਂ ਨੂੰ ਸੰਜੀਦਗੀ ਅਤੇ ਇਮਾਨਦਾਰੀ ਨਾਲ ...”
(20 ਜੂਨ 2023)
“ਉੱਧਰ ਦੂਰ ਦੱਖਣ ਦਿਸ਼ਾ ਦੇ ਸ਼ਹਿਰ ਬੇਂਗਲੁਰੂ ਵਿੱਚ ਕਾਰਪੋਰੇਟ ਸੈਕਟਰ ਦਾ ਇੱਕ ਦਲਿਤ ਕਾਮਾ, ਵਿਵੇਕ ਰਾਜ ...”
(19 ਜੂਨ 2023)
“ਇਹ ਅਵਾਜ਼ ਇੰਨੀ ਭਿਆਨਕ ਸੀ ਕਿ ਜਹਾਜ਼ ਦੇ ਇੰਜਣ ਦੀ ਅਵਾਜ਼ ਇਸ ਅਵਾਜ਼ ਵਿੱਚ ਹੀ ਗੁਆਚ ਗਈ। ਯਾਤਰੀਆਂ ਨੂੰ ਲੱਗਾ ...”
(18 ਜੂਨ 2023)
“ਇਹੋ ਨਹੀਂ ਕਿ ਸਫ਼ੀਆ ਹਯਾਤ ਨੇ ਸਿਰਫ ਔਰਤਾਂ ਦੇ ਦੁੱਖਾਂ ਨੂੰ ਹੀ ਆਪਣੀਆਂ ਕਵਿਤਾਵਾਂ ਵਿੱਚ ਪੇਸ਼ ਕੀਤਾ ਹੈ ....”
(17 ਜੂਨ 2023)
“ਅਲੱਗ-ਅਲੱਗ ਮੁਹੱਲਿਆਂ ਵਿਚ ਬਣਾਏ/ਥਾਪੇ ਇੰਚਾਰਜ ਵੀ ਫੋਨ ਕਰਦੇ ਕਿ ‘ਸਮਾਨ’ ਭੇਜੋ। ਕਿਸੇ ਨੂੰ ਨਾਰਾਜ਼ ...”
(18 ਜੂਨ 2023)
“ਸਾਰੇ ਨਾਨਕਪੰਥੀ ਸਿੱਖ ਖਾਲਸੇ ਨਹੀਂ ਹੁੰਦੇ ਸਨ, ਸਿਰਫ ਚੱਲਦੇ ਸੰਘਰਸ਼ ਵਿੱਚ ਵਲੰਟੀਅਰ ਤੌਰ ’ਤੇ ...”
(16 ਜੂਨ 2023)
“ਬੀਬੀ ਨੇ ਫਿਰ ਵੀ ਆਥਣ ਵੇਲੇ ਰੋਟੀ ਪਕਾਈ ਸੀ ਤੇ ਕਿਹਾ ਸੀ, “ਖਾਓ ਪੁੱਤ, ਤਕੜੇ ਹੋਵੋ … ਕੁਛ ਨੀ ਹੋਇਆ! ...”
(16 ਜੂਨ 2023)
“ਅਸੀਂ ਹਮੇਸ਼ਾ ਦੂਸਰਿਆਂ ਦੀਆਂ ਭੈੜੀਆਂ ਆਦਤਾਂ ਅਪਣਾਉਣ ਨੂੰ ਪਹਿਲ ਦਿੰਦੇ ਆਂ ਤੇ ਚੰਗੇ ਬੰਦਿਆਂ ਦੇ ...”
(15 ਜੂਨ 2023)
“ਕਿੰਨੀਆਂ ਹੀ ਉਦਾਹਰਣਾਂ ਸਾਨੂੰ ਇਤਿਹਾਸ ਵਿੱਚੋਂ ਮਿਲ ਜਾਂਦੀਆਂ ਹਨ। ਜਿਵੇਂ ਇਬਰਾਹਿਮ ਲਿੰਕਨ, ਐਡੀਸਨ, ਜਿਨ੍ਹਾਂ ਨੇ ...”
(14 ਜੂਨ 2023)
“ਇੱਕ ਸਿਆਣੀ ਕੁੜੀ ਨੇ ਉੱਚੀ ਆਵਾਜ਼ ਵਿੱਚ ਆਪਣੀਆਂ ਹਾਣਨਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਆਉ ਆਪਾਂ ਸਹੁੰ ਖਾਈਏ ...”
(14 ਜੂਨ 2023)
“ਇਨ੍ਹਾਂ ਨਤੀਜਿਆਂ ਦਾ ਨਤੀਜਾ ਇਹ ਵੀ ਨਿਕਲੇਗਾ ਕਿ ਲਗਨ ਨਾਲ ਪੜ੍ਹਾਉਣ ਵਾਲਿਆਂ ਦਾ ਉਤਸ਼ਾਹ ...”
(13 ਜੂਨ 2023)
“ਚੈਰੀਟੇਬਲ ਹਸਪਤਾਲਾਂ ਵਿੱਚ ਇੱਕ ਘੱਟ ਪੜ੍ਹਿਆ ਟ੍ਰਸਟ ਮੈਂਬਰ ਵੀ ਆ ਕੇ ਇੱਕ ਪੜ੍ਹੇ ਲਿਖੇ ਡਾਕਟਰ ਨੂੰ ਦਬਕਾ ...”
(12 ਜੂਨ 2023)
ਇਸ ਸਮੇਂ ਪਾਠਕ: 350.
“ਜਦੋਂ ਬੱਚਾ ਮਾਂ-ਪਿਉ ਨਾਲ ਤਰਕ ਕਰ ਰਿਹਾ ਹੁੰਦਾ ਹੈਤਾਂ ਉਹ ਮਾਪਿਆਂ ਦੀ ਬੇਇੱਜ਼ਤੀ ਨਹੀਂ ਕਰ ਰਿਹਾ ਹੁੰਦਾ। ਮਾਪਿਆਂ ਨੂੰ ...”
(12 ਜੂਨ 2023)
ਇਸ ਸਮੇਂ ਪਾਠਕ: 290.
“ਸੋਨੇ ਦੀ ਖਿੱਚ ਨੇ ਮੌਤ ਦੇ ਡਰ ਨੂੰ ਟਿੱਚ ਜਾਣਿਆ ਅਤੇ ਲੋਕਾਂ ਨੇ ਹਰ ਹੜ੍ਹ ਮਗਰੋਂ ਢੱਠੇ ਘਰ ਦੁਬਾਰਾ ਖੜ੍ਹੇ ਕਰ ਲਏ। ...”
(11 ਜੂਨ 2023)
ਇਸ ਸਮੇਂ ਪਾਠਕ: 170.
“ਸਾਇਬੇਰੀਆ ਦੇ ਪੰਛੀ, ਜਦੋਂ ਅਤਿ ਦੀ ਠੰਢ ਅਤੇ ਬਰਫ਼ ਪੈਂਦੀ ਹੈ, ਉੱਥੇ ਉਹਨਾਂ ਦੇ ਖਾਣ ਲਈ ਕੋਈ ਦਾਣਾ ਜਾਂ ਕੀੜਾ ਮਕੌੜਾ ...”
(11 ਜੂਨ 2023)
ਇਸ ਸਮੇਂ ਪਾਠਕ::203.
“ਫਾਸ਼ੀਵਾਦੀ ਵਿਚਾਰਧਾਰਾ ਦੀ ਸ਼ੁਰੂਅਤ ਉਸ ਸਮੇਂ ਹੁੰਦੀ ਹੈ ਜਦੋਂ ਹਾਕਮ ਜਮਾਤ ਘੱਟ ਗਿਣਤੀ ਦੇ ਲੋਕਾਂ ਨੂੰ ...”
(10 ਜੂਨ 2023)
ਇਸ ਸਮੇਂ ਪਾਠਕ: 87.
“ਇਕ ਵਾਰ ਦੀ ਵਾਰਨਿੰਗ ਤੋਂ ਬਾਅਦ ਗੋਲੀ ਦੀ ਅਵਾਜ਼ ਆਉਣੀ ਚਾਹੀਦੀ ਹੈ। ਸਿਵਲੀਅਨ ਦਾ ਫੌਜ ਉੱਤੇ ਹਮਲਾ ...”
(10 ਜੂਨ 2023)
ਇਸ ਸਮੇਂ ਪਾਠਕ:192.
“ਡੈਡ ਮੈਂ ਲੁੱਟਿਆ ਗਿਆ ... ਕੁਝ ਕਰੋ ਦਿੱਲੀ ਵਿੱਚ, ਨਹੀਂ ਮੈਂ ਆਤਮ ਹੱਤਿਆ ਕਰ ਲਵਾਂਗਾ।” ਉਹ ਉੱਚੀ ਉੱਚੀ ਚੀਕਾਂ ...”
(9 ਜੂਨ 2023)
ਇਸ ਸਮੇਂ ਪਾਠਕ: 174.
“ਹਾਦਸਿਆਂ ਤੋਂ ਬਾਅਦ ਕੀਤੀਆਂ ਪੜਤਾਲਾਂ ਵਿੱਚ ਭ੍ਰਿਸ਼ਟ, ਨਾਅਹਿਲ ਅਤੇ ਕੰਮਚੋਰ ਸਰਕਾਰੀ ਅਧਿਕਾਰੀਆਂ ਦੀਆਂ ਗਲਤੀਆਂ ...”
(9 ਜੂਨ 2023)
ਇਸ ਸਮੇਂ ਪਾਠਕ: 366.
“ਜਿੰਨੇ ਮੂੰਹ, ਓਨੀਆਂ ਗੱਲਾਂ, ਪਰ ਵਿਚਲੀ ਗੱਲ ਤੋਂ ਕੋਈ ਵੀ ਜਾਣੂ ਨਹੀਂ ਸੀ। ਆਖ਼ਰ ਅਦਾਲਤ ਵਿੱਚ ...”
(8 ਜੂਨ 2023)
ਇਸ ਮੇਂ ਪਾਠਕ: 605.
“ਜਦੋਂ ਵੀ ਕੋਈ ਗਾਹਕ ਬੈਂਕ ਆਇਆ ਕਰੇ ਤਾਂ ਪਹਿਲੇ ਮੈਨੇਜਰ ਦੀ ਤਾਰੀਫ਼ ਬਹੁਤ ਕਰਿਆ ਕਰੇ। ਮੈਂ ਸੋਚਿਆ ਕਿ ...”
(8 ਜੂਨ 2023)
ਇਸ ਸਮੇਂ ਪਾਠਕ: 106.
“ਦੁਨੀਆਂ ਦੋਸਤਾਂ ਅਤੇ ਦੁਸ਼ਮਣਾਂ ਦੇ ਧੜਿਆਂ ਵਿੱਚ ਲਕੀਰ ਖਿੱਚੀ ਬੈਠੀ ਹੈ। ਆਪਣੇ ਹਿਤਾਂ ਦਾ ਖਿਆਲ ...”
(8 ਜੂਨ 2023)
ਇਸ ਸਮੇਂ ਪਾਠਕ: 143.
“ਮੈਂ ਇਹ ਸਿੱਟਾ ਕੱਢਿਆ ਹੈ ਕਿ ਜੇਕਰ ਤੁਹਾਡੇ ਘਰ ਵਿੱਚ ਤਰਕਸ਼ੀਲ ਮਾਹੌਲ ਹੈ ਤਾਂ ਤੁਹਾਡਾ ...”
(7 ਜੂਨ 2023)
ਇਸ ਸਮੇਂ ਪਾਠਕ: 294.
“ਤਰਕ ਕਰਨਾ ਦਿਮਾਗ ਦੇ ਵਿਕਾਸ ਦਾ ਪੜਾਅ ਹੈ। ਚੰਗੇ-ਬੁਰੇ ਦੀ ਪਛਾਣ ਤੋਂ ਬਾਅਦ, ਚੰਗੇ ਨਾਲ ਖੜ੍ਹਨਾ ਤੇ ਬੁਰੇ ਨੂੰ ਨਕਾਰਨਾ ...”
(7 ਜੂਨ 2023)
ਇਸ ਸਮੇਂ ਪਾਠਕ: 193.
“ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਕਹਿਣ ਦੀ ਅਤੇ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦੀ ਹਿੰਮਤ ...”
(6 ਜੂਨ 2023)
ਇਸ ਸਮੇਂ ਪਾਠਕ: 106.
“ਮਿਥਿਆ ਪ੍ਰਚਾਰਨ ਦੇ ਹਰ ਕਾਰੇ ਦਾ ਡਟ ਕੇ ਵਿਰੋਧ ਕਰਨਾ ਅਤਿ ਜ਼ਰੂਰੀ ਹੈ। ਵਿਗਿਆਨਕ ਸੂਝ ਮਜ਼ਬੂਤ ਹੋਣ ਨਾਲ ...”
(6 ਜੂਨ 2023)
ਇਸ ਸਮੇਂ ਪਾਠਕ: 291.
“ਦਰਅਸਲ ਸ਼੍ਰੇਣੀ ਅਤੇ ਇਲਾਕਾ ਰਹਿਤ ਸਮਾਜ ਹੀ ਵੈਰ ਵਿਰੋਧ, ਭੇਦ-ਭਾਵ ਅਤੇ ਈਰਖਾ ਨੂੰ ਖਤਮ ਕਰ ਸਕਦਾ ...”
(5 ਜੂਨ 2023)
ਇਸ ਸਮੇਂ ਮਹਿਮਾਨ: 271.
“ਗੁਜ਼ਾਰਿਸ਼ ਹੈ ਪੰਜਾਬ ਦੇ ਦਾਨਿਸ਼ਵਰਾਂ, ਬੁੱਧੀਜੀਵੀਆਂ ਅਤੇ ਸ਼ੁਭਚਿੰਤਕਾਂ ਨੂੰ ਕਿ ਉਹ ਨੌਜਵਾਨ ਪੀੜ੍ਹੀ ਨੂੰ ...”
(4 ਜੂਨ 2023)
ਇਸ ਸਮੇਂ ਪਾਠਕ: 188.
“ਵੇਲਾ ਹੱਥੋਂ ਨਿਕਲਦਾ ਜਾ ਰਿਹਾ ਹੈ,ਆਓ ਆਉਣ ਵਾਲੀਆਂ ਪੀੜ੍ਹੀਆਂ ਦੀ ਆਜ਼ਾਦ ਹਸਤੀ ਅਤੇ ਪੰਜਾਬ ਦੀ ...”
(4 ਜੂਨ 2023)
ਇਸ ਵੇਲੇ ਪਾਠਕ: 216.
“ਜਿਵੇਂ ਉਹ ਪਿੱਛੇ ਭਾਰਤ ਵਿਚ ਰਹਿੰਦਿਆਂ ਨਿਯਮਾਂ ਦਾ ਸਤਿਕਾਰ ਨਹੀਂ ਸਨ ਕਰਦੇ, ਉਹ ਇੱਥੇ ਕੈਨੇਡਾ ਵਿੱਚ ...”
(3 ਜੂਨ 2023)
ਇਸ ਸਮੇਂ ਪਾਠਕ: 351.
“ਹਰ ਦੇਸ਼ ਦੀ ਪ੍ਰਸ਼ਾਸਨਿਕ ਵਿਵਸਥਾ ਚੰਗੇ ਮਾੜੇ ਸਮਾਜਾਂ ਦੀ ਸਿਰਜਣਾ ਕਰਦੀ ਹੈ। ਅੱਜ ਜੇਕਰ ਸਾਡੇ ...”
(3 ਜੂਨ 2023)
ਇਸ ਸਮੇਂ ਪਾਠਕ: 341.
“ਉਸ ਪਿੰਡ ਦਾ ਧਾਰਮਿਕ ਵਿਅਕਤੀ ਦਰਦ ਭਰੀ ਆਵਾਜ਼ ਵਿੱਚ ਲੋਕਾਂ ਨੂੰ ਹੋਕਾ ਦਿੰਦਿਆਂ ਕਹਿ ਰਿਹਾ ਹੈ, “ਮੈਨੂੰ ...”
(2 ਜੂਨ 2023)
ਇਸ ਸਮੇਂ ਪਾਠਕ: 377.
Page 54 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****