




“ਸਾਰੀਆਂ ਪਾਰਟੀਆਂ ਨੇ ਆਪਣੀਆਂ ਵਿਰੋਧਤਾਈਆਂ ਭੁੱਲ ਕੇ ਆਮ ਆਦਮੀ ਪਾਰਟੀ ਉੱਪਰ ਸਾਂਝਾ ਹੱਲਾ ਬੋਲਿਆ ਹੋਇਆ ਹੈ ...”
(19 ਸਤੰਬਰ 2016)
“ਲੀਕ ਵਾਹੁਣੀ ਵੀ ਏ, ਪਾਰ ਜਾਣਾ ਵੀ ਨਹੀਂ, ਪਾਰ ਜਾਣਾ ਚਾਹੁਣਾ ਵੀ ਨਹੀਂ ...”
(17 ਸਤੰਬਰ 2016)
“ਪ੍ਰਕਾਸ਼ਕ ਲੇਖਕ ਤੋਂ ਮੂੰਹ ਮੰਗੀ ਕੀਮਤ ਵਸੂਲ ਕੇ ਕੱਚ ਘਰੜ ਸਾਹਿਤ ਸ਼ਰੇਆਮ ਛਾਪ ਰਹੇ ਹਨ ...”
(14 ਸਤੰਬਰ 2016)
“ਪੰਜਾਬੀ ਲਿਖਤਾਂ ਵਿਚ ਮੱਲਾਂ ਅਤੇ ਉਨ੍ਹਾਂ ਦੀਆਂ ਕੁਸ਼ਤੀਆਂ ਦਾ ਫੁਟਕਲ ਵੇਰਵਾ ਤਾਂ ...”
(13 ਸਤੰਬਰ 2016)
“ਇਸ ਸਭਾ ਦੇ ਸਮਾਗਮਾਂ ਵਿਚ ਭਾਰਤ ਤੋਂ ਆਏ ਅਨੇਕਾਂ ਲੇਖਕ ਅਤੇ ਵਿਦਵਾਨ ਵੀ ਸ਼ਾਮਿਲ ਹੁੰਦੇ ਰਹੇ ...”
(12 ਸਤੰਬਰ 2016)
“ਮੁੰਡਾ ਗਰੀਬ ਸੀ ਅਤੇ ਦਸ ਹਜ਼ਾਰ ਰੁਪਏ ਉਸ ਲਈ ਬਹੁਤ ਮਹੱਤਵ ਰੱਖਦੇ ਸਨ ...”
(10 ਸਤੰਬਰ 2016)
“ਮੇਰੇ ਮਨ ਵਿੱਚ ਆਇਆ, ਉਸ ਨੂੰ ਕਹਾਂ, “ਚੁਆਨੀ ਦੀ ਮਹਿੰਦੀ ਲਾ ਕੇ ਐਂਵੇਂ ਜੁਆਨ ਨਾ ਬਣਿਆ ਫਿਰ ...””
(9 ਸਤੰਬਰ 2016)
“ਮੈਨੂੰ ਘਬਰਾਹਟ ਹੋਣ ਲੱਗ ਪਈ ਕਿ ਇੰਨੇ ਲੰਮੇ ਸਮੇਂ ਦੌਰਾਨ ਸਵਾਲਾਂ ਦੇ ਜਵਾਬ ਕਿਵੇਂ ਦੇਵਾਂਗਾ ...”
(8 ਸਤੰਬਰ 2016)
“ਪਰ ਹੁਣ ਲਗਦਾ ਹੈ ਜਿਵੇਂ ਪੰਜਾਬੀਆਂ ਦੇ ਸੁਪਨੇ ਮਰਦੇ ਜਾ ਰਹੇ ਹੋਣ ...”
(6 ਅਗਸਤ 2016)
“ਭਾਸ਼ਾ ਵਿਭਾਗ ਦਹਾਕਿਆਂ ਤੋਂ ਨਿਵਾਣ ਵੱਲ ਤਿਲ੍ਹਕਦਾ ਆਖ਼ਰ ਉਜਾੜੇ ਤੱਕ ਪਹੁੰਚ ਗਿਆ ਹੈ ...”
(5 ਸਤੰਬਰ 2016)
“ਵਾਰਤਕ ਦੀਆਂ ਸਤਰਾਂ ਵੱਡੀਆਂ ਛੋਟੀਆਂ ਕਰਕੇ ਇਕ ਦੂਜੀ ਦੀ ਥੱਲੇ ਲਿਖਣ ਨਾਲ ਖੁੱਲ੍ਹੀ ਕਵਿਤਾ ਨਹੀਂ ਬਣ ਜਾਂਦੀ ...”
(4 ਸਤੰਬਰ 2016)
“ਇੰਨਾ ਖਰਚ ਤਾਂ ਤਾਈ ਦੇ ਵਿਆਹ ’ਤੇ ਨਹੀਂ ਹੋਇਆ ਹੋਣਾ ਜਿੰਨਾ ਭੋਗ ’ਤੇ ...”
(3 ਸਤੰਬਰ 2016)
“ਬਜ਼ੁਰਗ ਦੀਆਂ ਅੱਖਾਂ ਵਿੱਚ ਬੇਵਸੀ ਦੇ ਅੱਥਰੂ ਛਲਕ ਪਏ ...”
(3 ਸਤੰਬਰ 2016)
“ਠੱਗੇ ਜਿਹੇ ਮਹਿਸੂਸ ਕਰਦੇ ਹੋਏ ਅਸੀਂ ਮਾਯੂਸ ਨਿਗਾਹਾਂ ਨਾਲ ਵੇਖਦੇ ਰਹੇ ...”
(2 ਸਤੰਬਰ 2016)
“ਭਾਰਤ ਦੇ ਬਹੁ-ਧਰਮੀ ਅਤੇ ਬਹੁ-ਰੰਗੇ ਖਾਸੇ ਨੂੰ ਬਚਾ ਕੇ ਰੱਖਣ ਵਿਚ ...”
(1 ਸਤੰਬਰ 2016)
“ਸਮੁੱਚੇ ਰੂਪ ਵਿਚ ਡਾ. ਬਲਦੇਵ ਸਿੰਘ ਧਾਲੀਵਾਲ ਦੁਆਰਾ ਸੰਪਾਦਿਤ ਕਹਾਣੀ-ਸੰਗ੍ਰਹਿ ‘ਆਹਟ’ ਨਵੀਨਤਾ ਦਾ ਅਹਿਸਾਸ ਕਰਵਾਉਂਦਾ ਹੈ ...”
(29 ਅਗਸਤ 2016)
“ਇਹੀ ਹਾਲ ਉਸ ਵਰਗੇ ਹੋਰ ਕਈ ਵਿਦੇਸ਼ੀ ਕਾਮਿਆਂ ਦਾ ਵੀ ਹੈ ...”
(28 ਅਗਸਤ 2016)
“ ... ਇਸ ਚੁਣੌਤੀ ਨੂੰ ਗੁਰਦਿਆਲ ਸਿੰਘ ਹੀ ਸਵੀਕਾਰ ਕਰ ਸਕਦਾ ਸੀ ...”
(27 ਅਗਸਤ 2016)
“ਲਿਖਿਆ ਬੋਲਿਆ ਛਪਿਆ ਕਰ ਤੂੰ ਸੋਚ ਸਮਝ ਕੇ ਕਵੀਆ
ਹਥਿਆਰਾਂ ਦਾ ਮੁੱਲ ਸੈਂਕੜੇ ਜ਼ਿੰਦਗੀ ਦਾ ਮੁੱਲ ਧੇਲੇ।”
(26 ਅਗਸਤ 2016)
“ਸੋਨਾ ਸੋਨਾ ਕਰਦੀ ਦੁਨੀਆਂ, ਸੋਨਾ ਬਣਨਾ ਔਖਾ ...”
(23 ਅਗਸਤ 2016)
“ਇੰਗਲੈਂਡ ਵਿਚ ਅਦਾਲਤੀ ਕਾਰਵਾਈ ਸਮੇਂ ਉਹਨਾਂ ਦੇ ਸ਼ਬਦ ਸਨ ਕਿ ਇੰਗਲੈਂਡ ਨਿਵਾਸੀ ਮਿਹਨਤਕਸ਼ ਲੋਕ ਮੇਰੇ ਮਿੱਤਰ ਹਨ ਪਰ ...”
(22 ਅਗਸਤ 2016)
“ਉਦੋਂ ਦੇ ਜਥੇਦਾਰ ਅੱਜ ਵਾਲਿਆਂ ਨਾਲੋਂ ਘੱਟ ਸ਼ਾਤਿਰ ਅਤੇ ਘੱਟ ਹਿਸਾਬੀ ਹੁੰਦੇ ਸਨ ਪਰ ਉਹ ਕਿਰਦਾਰ ਅਤੇ ਮਰਿਆਦਾ ...”
(21 ਅਗਸਤ 2016)
“ਲੇਖਕ ਪੇਰੂਮਲ ਮੁਰੁਗਨ ਮਰ ਗਿਆ ਹੈ। ਉਹ ਕੋਈ ਰੱਬ ਨਹੀਂ ਕਿ ...”
(20 ਅਗਸਤ 2016)
“ਪੁੱਤ, ਅਸੀਂ ਉਸ ਲਈ ਇੱਧਰ ਰਿਸ਼ਤਾ ਲੱਭਦੇ ਫਿਰਦੇ ਸੀ ਪਰ ਚੰਦਰੀ ਮੌਤਾ ਦਾ ਸੁਨੇਹਾ ...”
(19 ਅਗਸਤ 2016)
“ਚੁੱਪ ਰਹਿ! ਬਹੁਤ ਚਿਰ ਹੋ ਗਿਆ ਸੁਣਦੇ ਸੁਣਦੇ, ਹੁਣ ਆਪਣਾ ਮੂੰਹ ਬੰਦ ਰੱਖ ...”
(18 ਅਗਸਤ 2016)
Page 208 of 220
* * *
* * *
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****