ਤੁਰ ਗਿਆ ਪੰਜਾਬ ਦਾ ਪਾੜ੍ਹਾ ਪੁੱਤਰ: ਸਤਯਪਾਲ ਗੌਤਮ --- ਪ੍ਰੋ. ਅਵਤਾਰ ਸਿੰਘ
“ਕਿਸੇ ਨੂੰ ਕੁਝ ਪਤਾ ਨਹੀਂ ਕਿ ਪੰਜਾਬ ਵਿੱਚ ਦਾਨਿਸ਼ਮੰਦੀ ਭੋਰਾ ਭੋਰਾ ਕਰਕੇ ...”
(4 ਫਰਬਰੀ 2018)
ਭਾਰਤੀ ਲੋਕਤੰਤਰ ਵਿੱਚੋਂ ਮਨਫ਼ੀ ਜਮਹੂਰੀਅਤ --- ਗੁਰਦੀਪ ਸਿੰਘ ਢੁੱਡੀ
“ਅਸਲ ਵਿਚ ਜੇਕਰ ਸਾਡੀ ਵਰਤਮਾਨ ਸਿਆਸਤ ਦੇ ਰੰਗ-ਢੰਗ ਨੂੰ ਵੇਖਿਆ ਜਾਵੇ ਤਾਂ ਇਹ ਕੇਵਲ ...”
(4 ਫਰਬਰੀ 2018)
ਸਿਧਾਰਥ ਰਾਹੀਂ ਗੌਤਮ ਨੂੰ ਸ਼ਰਧਾਂਜਲੀ --- ਹਰਪਾਲ ਸਿੰਘ ਪੰਨੂ
“ਉਨ੍ਹਾਂ ਵਰਗਾ ਅਧਿਆਪਕ, ਸਹਿਯੋਗੀ, ਪ੍ਰਸ਼ਾਸਕ, ਦਲੇਰ ਯੂਨੀਅਨਿਸਟ ਘੱਟ ਮਿਲੇਗਾ ...”
(3 ਫਰਬਰੀ 2018)
ਜਦੋਂ ਬੱਸ ਕੰਡਕਟਰ ਕੋਲੋਂ ਟਿਕਟ ਮੰਗਣੀ ਮਹਿੰਗੀ ਪਈ (ਯਾਦਾਂ ਦੀ ਪਟਾਰੀ ਵਿੱਚੋਂ) --- ਬੂਟਾ ਰਾਮ
“ਨਹੀਂ ਉੱਤਰਦਾ ਤਾਂ ਨਾ ਸਹੀ, ਆਪੇ ਮਲੇਰ ਕੋਟਲਿਆਂ ਵਾਪਸ ਆ ਜਾਵੇਗਾ ...”
(2 ਫਰਬਰੀ 2018)
ਜੋ ਦੇਖਿਆ, ਸੋ ਲਿਖਿਆ: ਮਿਹਨਤ ਦੀ ਨਕਲ ਉੱਤੇ ਜਿੱਤ --- ਮਨਪ੍ਰੀਤ ਕੌਰ ਮਿਨਹਾਸ
“ਦਿਲ ਨੂੰ ਡੂੰਘੀ ਠੇਸ ਪੁੱਜੀ ਅਤੇ ਮੈਨੂੰ ਆਪਣਾ ਸੁਪਨਾ ਚੂਰ-ਚੂਰ ਹੁੰਦਾ ...”
(1 ਫਰਬਰੀ 2018)
ਨਵੇਂ ਬਜਟ ਦੇ ਆਉਣ ਤੋਂ ਕੁਝ ਦਿਨ ਪਹਿਲਾਂ --- ਸੁਕੀਰਤ
“ਇਨ੍ਹਾਂ ਹੇੜ੍ਹਾਂ ਵਿੱਚੋਂ ਹੀ ਲੁੰਪਨ ਅਨਸਰ ਪੈਦਾ ਹੁੰਦੇ ਹਨ ਜਿਨ੍ਹਾਂ ਨੂੰ ਹਰ ਝੂਠੀ-ਸੱਚੀ ਅਫ਼ਵਾਹ ਰਾਹੀਂ ...”
(31 ਜਨਵਰੀ 2018)
ਖਤਰੇ ਵਿਚ ਹੈ ਲੋਕਤੰਤਰੀ ਵਿਵਸਥਾ --- ਗੁਰਬਿੰਦਰ ਸਿੰਘ ਮਾਣਕ
“ਦੇਸ਼ ਦੇ ਕਰੋੜਾਂ ਲੋਕ ਜਿਸ ਤਰ੍ਹਾਂ ਦਾ ਜੀਵਨ ਜੀਣ ਲਈ ਮਜਬੂਰ ਹਨ, ਉਹ ਦੇਸ਼ ਦੇ ...”
(30 ਜਨਵਰੀ 2018)
ਮੁੱਖ ਮੰਤਰੀ ਦੀ ਵਧਾਈ! --- ਬਲਜਿੰਦਰ ਸੰਘਾ
“ਮੈਂ ਸਮਝਦਾ ਹਾਂ ਕਿ ਕਿਸੇ ਸਰਕਾਰ ਲਈ ਪੰਜ ਸਾਲ ਦਾ ਸਮਾਂ ਘੱਟ ਨਹੀਂ ਹੁੰਦਾ ਆਪਣੇ ...”
(29 ਜਨਵਰੀ 2018)
ਕਹਾਣੀ: “ਜਨਾਬ! ਕੰਮ ਹੋ ਗਿਆ ਸਮਝੋ!” --- ਵਿਕਰਮਜੀਤ ਦੁੱਗਲ ਆਈ.ਪੀ.ਐੱਸ
“ਸ਼ਿਕਾਇਤਕਰਤਾ ਤਾਂ ਆਉਂਦੇ ਹੀ ਰਹਿਣਗੇ, ਓਹਨਾਂ ਦਾ ਕੀ ਆ ਜੀ, ਜਾ ਕੇ ਇਕ ਵਾਰ ...”
(29 ਜਨਵਰੀ 2018)
ਰਾਸ਼ਟਰੀ ਪੱਧਰ ਤੱਕ ਦਾ ਸ਼ਰੀਕਾ-ਕਬੀਲਾ --- ਤਰਸੇਮ ਲੰਡੇ
“ਇਸ ਤਰ੍ਹਾਂ ਦਾ ਬਵਾਲ ਸਿਰਫ ਰਾਸ਼ਟਰੀ ਪੱਧਰ ’ਤੇ ਹੀ ਨਹੀਂ, ਸਗੋਂ ਅੰਤਰਰਾਸ਼ਟਰੀ ...”
(28 ਜਨਵਰੀ 2018)
ਮੰਨੋ ਭਾਵੇਂ ਨਾ ਮੰਨੋ, ਇਹ ਹੈ ‘ਮੇਰਾ ਭਾਰਤ ਮਹਾਨ’ --- ਜਸਵੰਤ ਸਿੰਘ ‘ਅਜੀਤ’
“ਇਹ ਫਰਜ਼ੀ ਟੀਚਰ ਕੇਵਲ ਰਾਜਾਂ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿਚ ਹੀ ...”
(28 ਜਨਵਰੀ 2018)
ਗੈਰ-ਸਿਧਾਂਤਿਕ ਤੇ ਅਸਪਸ਼ਟ ਹੋਣ ਕਾਰਨ ‘ਖਿਲਰਦਾ’ ਜਾ ਰਿਹਾ ਹੈ ਪਾਬੰਦੀ ਦਾ ਐਲਾਨ! --- ਬਲਰਾਜ ਦਿਓਲ
“ਸਪਸ਼ਟਤਾ ਵਾਸਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਕਿਹਾ ਗਿਆ ਕਿ ...”
(27 ਜਨਵਰੀ 2018)
ਬੇਰੁਜ਼ਗਾਰੀ ਦਾ ਸੰਤਾਪ --- ਗੁਰਬਿੰਦਰ ਸਿੰਘ ਮਾਣਕ
“ਨਸ਼ਾ ਵੇਚਣ ਵਾਲੇ ਘਰ ਦੀ ਇਕ ਔਰਤ ਨੇ ਠਾਣੇਦਾਰ ਨੂੰ ਪਾਸੇ ਕਰ ਕੇ ਕਿਹਾ, ...”
(25 ਜਨਵਰੀ 2017)
ਇਕ ਸਾਦੇ ਵਿਆਹ ਦੀ ਯਾਦ --- ਅਮਰੀਕ ਸਿੰਘ ਦਿਆਲ
“ਇਕ ਦਿਨ ਮੈਂ ਇੱਕ ਕਸਬਾਨੁਮਾ ਪਿੰਡ ਦੇ ਖੁੱਲ੍ਹੇ ਮੈਦਾਨ ਕੋਲੋਂ ਲੰਘ ਰਿਹਾ ਸੀ ...”
(24 ਜਨਵਰੀ 2018)
ਹੁਣ ਸਿੱਖ ਲਹਿਰ ਜਮਾਤੀ ਸੰਘਰਸ਼ ਦੀ ਨੁਮਾਇੰਦਾ ਲਹਿਰ ਨਹੀਂ ਰਹੀ --- ਹਜ਼ਾਰਾ ਸਿੰਘ ਮਿਸੀਸਾਗਾ
“ਲੋਕ ਹਿਤੈਸ਼ੀ ਪੈਂਤੜੇ ਤੋਂ ਥਿੜਕ ਕੇ ਇਹ ਲਹਿਰ ਮਿਸਲਾਂ ਵੇਲੇ ਹੀ ...”
(23 ਜਨਵਰੀ 2018)
ਰਾਜਿੰਦਰ ਸਿੰਘ ਬੇਦੀ ਬਾਰੇ ਰਾਮ ਸਰੂਪ ਅਣਖੀ ਦੀ ਗਲਤ ਟਿੱਪਣੀ ਦਾ ਜਵਾਬ --- ਪ੍ਰੋ. ਮੇਵਾ ਸਿੰਘ ਤੁੰਗ
“ਅਦਬ ਵਿਚ ਸਵਾਲ ਮੈਰਿਟ ਦਾ ਹੁੰਦਾ ਹੈ, ਮਿਆਰ ਦਾ ਹੁੰਦਾ ਹੈ, ਕਲਾ ਦਾ ...”
(22 ਜਨਵਰੀ 2018)
ਨਵਾਂ ਸਾਲ ਨਵੀਂ ਕਿਤਾਬ ‘ਮੇਰੇ ਵਾਰਤਕ ਦੇ ਰੰਗ’ ਨਾਲ --- ਪ੍ਰਿੰ. ਸਰਵਣ ਸਿੰਘ
“ਮਨੁੱਖ ਦੀ ਵੱਡੀ ਤਾਕਤ ਹੈ ਹਿੰਮਤ। ਕੁਝ ਕਰਨ ਦੀ ਚਾਹਤ। ਜਿੱਥੇ ਚਾਹਤ ਤੇ ਹਿੰਮਤ ਹੈ ਉੱਥੇ ਬੰਜਰ ਖੇਤ ਵੀ ...”
(21 ਜਨਵਰੀ 2018)
ਉਸੁ ਸੂਅਰ ਉਸੁ ਗਾਇ॥ --- ਐਡਵੋਕੇਟ ਗੁਰਮੀਤ ਸ਼ੁਗਲੀ
“ਐਕਸੀਡੈਂਟ ਇਹਨਾਂ ਦੇ ਸੜਕ ’ਤੇ ਅਚਾਨਕ ਆਉਣ ਨਾਲ ਅਤੇ ਇਹਨਾਂ ਨੂੰ ਬਚਾਉਣ ਲੱਗਿਆਂ ...”
(19 ਜਨਵਰੀ 2018)
ਕਹਾਣੀ: ਮਿੱਟੀ ਦਾ ਮੁੱਲ --- ਸੁਖਦੇਵ ਸਿੰਘ ਮਾਨ
“ਬੋਲ ਫਿਰ, ਇਸ ਨੂੰ ਖੇਤੀਬਾੜੀ ਅਫਸਰ ਬਣਾਈਏ? ਆਪਣੇ ਕਿੰਨੂਆਂ ਦੇ ਬਾਗ ਦਾ ਕੰਮ ...”
(18 ਜਨਵਰੀ 2018)
ਪਿਛਲੇ ਦਸ ਦਿਨਾਂ ਦੀ ਡਾਇਰੀ --- ਸੁਕੀਰਤ
“ਝੂਠ ਨੂੰ ਸੱਚ ਅਤੇ ਸੱਚ ਨੂੰ ਝੂਠ ਕਹਿਣ ਦੇ ਇਸ ਦੌਰ ਵਿਚ ਜਾਂ ਬੰਦਾ ਖਿਝ ਸਕਦਾ ਹੈ, ਜਾਂ ...”
(17 ਜਨਵਰੀ 2018)
ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦਾ ਹੈ --- ਰਵੇਲ ਸਿੰਘ ਇਟਲੀ
“ਬਾਪੂ ਦੀਆਂ ਇਨ੍ਹਾਂ ਗੱਲ ਵੱਲ ਉਦੋਂ ਮੈਂ ਘੱਟ ਹੀ ਧਿਆਨ ਦੇਂਦਾ ਪਰ ਹੁਣ ਜਦੋਂ ਮੈਂ ਆਪ ...”
(16 ਜਨਵਰੀ 2018)
ਦੋ ਕਵਿਤਾਵਾਂ --- ਰਿਪੁਦਮਨ ਸਿੰਘ ਰੂਪ
“ਜੇ ਮੈਂ ਚਿੜੀ ਹੁੰਦੀ ਚੋਗ ਚੁਗਦੀ ਢਿੱਡ ਭਰਦੀ ਉੱਡ ਜਾਂਦੀ ...”
(14 ਜਨਵਰੀ 2018)
ਅੰਧ ਵਿਸ਼ਵਾਸ ਦੀ ਪੱਟੀ --- ਭੁਪਿੰਦਰ ਸਿੰਘ ਮਾਨ
“ਤੁਸੀਂ ਇਸ ਤਰ੍ਹਾਂ ਕਰੋ ਕਿ ਘਰ ਦਾ ਜਿੰਨਾ ਸੋਨਾ ਅਤੇ ਪੈਸੇ ਹਨ, ਉਹ ਸਾਰੇ ਇਸ ਪੋਟਲੀ ਵਿੱਚ ਬੰਨ੍ਹ ਦਿਓ ...”
(14 ਜਨਵਰੀ 2018)
ਲੋਕਤੰਤਰ, ਧਰਮਤੰਤਰ ਅਤੇ ਧਰਮ ਨਿਰਪੱਖਤਾ --- ਵਿਸ਼ਵਾ ਮਿੱਤਰ ਬੰਮੀ
“ਪਾਰਲੀਮੈਂਟ ਦੇ ਅੰਦਰ ਅਤੇ ਬਾਹਰ ਫਿਰਕੇਦਾਰਾਨਾ ਜ਼ਹਿਰੀਲੇ ਭਾਸ਼ਣ ਦੇ ਕੇ ਕੇਵਲ ਆਪਣੀ ...”
(14 ਜਨਵਰੀ 2018)
ਰਾਜਨੀਤੀ ਵਿੱਚ ਅਪਰਾਧੀਕਰਣ - ਦੇਸ਼ ਨੂੰ ਪ੍ਰਵਾਨ --- ਜਸਵੰਤ ਸਿੰਘ ‘ਅਜੀਤ’
“ਦੇਸ਼ ਦੀ ਰਾਜਨੀਤੀ ਵਿੱਚ ਵਧਦੇ ਜਾ ਰਹੇ ਅਪਰਾਧੀਕਰਣ ਨੂੰ ਬਹੁਤ ਹੀ ...”
(13 ਜਨਵਰੀ 2018)
Page 152 of 182