ਰਾਜਾ ਜੀ, ਉੱਠੋ, ਜਾਗੋ ਤਾਂ ਕਿ ਸਵੇਰਾ ਹੋਵੇ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਇਹ ਵੀ ਇੱਕ ਬੜੀ ਅਜੀਬ ਵਿਡੰਬਨਾ ਹੈ ਕਿ ਮੌਜੂਦਾ ਸਰਕਾਰ ਨੂੰ ਅੱਜ ਤਕ ...”
(28 ਜੂਨ 2021)
ਕਰੋਨਾ ਦੀ ਤੀਸਰੀ ਲਹਿਰ: ਭੈਅ ਅਤੇ ਵਹਿਮ --- ਡਾ. ਸ਼ਿਆਮ ਸੁੰਦਰ ਦੀਪਤੀ
“ਤਿਆਰੀ ਬਾਰੇ ਤਾਂ ਸਾਡੇ ਕੋਲੋਂ ਕੁਝ ਵੀ ਹੁਣ ਲੁਕਿਆ ਨਹੀਂ ਹੈ। ਸੁਚੇਤ ਤਾਂ ਹੁਣ ਵੀ ...”
(28 ਜੂਨ 2021)
ਮਾਮਲਾ ਸਰਕਾਰਾਂ ਦੀ ਨੁਕਤਾਚੀਨੀ ਕਰਨ ਅਤੇ ਸਰਕਾਰੀ ਕਹਿਰ ਜਰਨ ਲਈ ਤਿਆਰ ਰਹਿਣ ਦਾ --- ਜਤਿੰਦਰ ਪਨੂੰ
“ਇਸੇ ਰਾਮ ਮੰਦਰ ਲਈ ਢਾਈ ਕਰੋੜ ਦੀ ਜ਼ਮੀਨ ਖਰੀਦਣ ਦਾ ਇੱਕ ਹੋਰ ਸਕੈਂਡਲ ...”
(27 ਜੂਨ 2021)
ਸਮਾਜ ਦਾ ਘਿਨਾਉਣਾ ਰੂਪ --- ਡਾ. ਹਰਸ਼ਿੰਦਰ ਕੌਰ
“ਇਹ ਸਮਾਜ ਦਰਅਸਲ ਚੰਗੇ ਲੋਕਾਂ ਦੀ ਚੁੱਪੀ ਕਾਰਣ ਵੱਧ ਬੀਮਾਰ ਹੋ ਗਿਆ ਹੈ! ਕਿਉਂ ਨਹੀਂ ...”
(27 ਜੂਨ 2021)
ਮੈਂ ਤਾਂ ਬਾਹਰ ਹੀ ਜਾਣੈ ... (ਘਰ ਘਰ ਦੀ ਕਹਾਣੀ) --- ਚਾਨਣ ਦੀਪ ਸਿੰਘ ਔਲਖ
“ ... ਫੇਰ ਅੱਖਾਂ ’ਚ ਘਸੁੰਨ ਦੇ ਕੇ ਰੋਵਾਂਗੇ। ...”
(26 ਜੂਨ 2021)
ਲੀਰੋ ਲੀਰ ਹੋ ਰਹੇ ਮਨੁੱਖੀ ਰਿਸ਼ਤੇ --- ਪ੍ਰਿੰ. ਸੁਖਦੇਵ ਸਿੰਘ ਰਾਣਾ
“ਥੋੜ੍ਹੇ ਜਿਹੇ ਦਿਨ ਪਹਿਲਾਂ ਖਬਰ ਆਈ ਕਿ ਇੱਕ ਪੁੱਤ ਨੇ ਆਪਣੀ ਮਾਂ ...”
(26ਜੂਨ 2021)
ਵਿਸ਼ਵ ਪੱਧਰ ’ਤੇ ਕੋਵਿਡ-19 ਦੇ ਵੈਕਸੀਨਾਂ ਤਕ ਪਹੁੰਚ ਵਿੱਚ ਨਾਬਰਾਬਰੀ --- ਸੁਖਵੰਤ ਹੁੰਦਲ
“ਵੈਕਸੀਨਾਂ ਦੀ ਇਸ ਤਰ੍ਹਾਂ ਦੀ ਕਾਣੀ ਵੰਡ ਦੇ ਆਲੋਚਕਾਂ ਅਨੁਸਾਰ ...”
(25 ਜੂਨ 2021)
ਬੇਗਾਨੇ ਡਾਲਰ --- ਸੁਰਜੀਤ ਭਗਤ
“ਚੁੱਪ ਕਰਕੇ ਪੈਸੇ ਹਜ਼ਮ ਕਰੋ, ਜਦੋਂ ਕੁਝ ਹੋਊ, ਵੇਖਿਆ ਜਾਊ।” ਦੀ ਸਲਾਹ ਦੇਣ ਵਾਲੇ ...”
(25 ਜੂਨ 2021)
ਮੈਂ ਨਾਟਕ ਕਿਉਂ ਕਰਦਾ ਹਾਂ --- ਸੰਜੀਵਨ ਸਿੰਘ
“ਨਾਟਕ ਦੇ ਮੰਚਣ ਵਿੱਚ ਸਿਰਫ਼ ਚਾਰ ਦਿਨ ਬਾਕੀ ਸਨ। ਨਿਰਦੇਸ਼ਕ ਦੇ ਘਰ ਜਾਣਾ, ਘਰੇ ਨਾ ਮਿਲਣਾ ..."
(24 ਜੂਨ 2021)
ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਵਿਗੜਕੇ ਬਣਿਆ ਕੁੱਕੜ ਕਲੇਸ਼ --- ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ
“ਪੰਜਾਬ ਕਾਂਗਰਸ ਦੇ ਅੰਦਰੋਂ ਹੀ ਇਹਨਾਂ ਨਿਯੁਕਤੀਆਂ ਨੂੰ ਤੁਰੰਤ ਰੱਦ ਕਰਨ ਦੀ ਮੰਗ ...”
(24 ਜੂਨ 2021)
ਹਾਸ਼ੀਆਗਤ ਲੋਕਾਂ ਦਾ ਨਾਵਲਕਾਰ ਪ੍ਰਿੰਸੀਪਲ ਮਲੂਕ ਚੰਦ ਕਲੇਰ --- ਰੂਪ ਲਾਲ ਰੂਪ
“ਨਾਵਲਕਾਰ ਨੂੰ ਸਕੂਲੀ ਸਮੇਂ ਤੋਂ ਕੁਝ ਕਰਦੇ ਰਹਿਣ ਦੀ ਲੱਗੀ ਚੇਟਕ ਬਦਸਤੂਰ ਅੱਜ ਵੀ ...”
(23 ਜੂਨ 2021)
ਮੈ ਆਪਣੇ ਬਾਪ ਦੀ ਕਰਜ਼ਦਾਰ ਹਾਂ --- ਕੁਲਮਿੰਦਰ ਕੌਰ
”ਸਾਡੇ ਬਾਪ ਨੇ ਜੋ ਸਾਡੇ ਪੱਲੇ ਬੰਨ੍ਹ ਕੇ ਤੋਰਿਆ, ਉਹ ਸੀ ਵਿੱਦਿਆ ਦਾ ਚਾਨਣ ...””
(23 ਜੂਨ 2021)
ਹਠ --- ਭੁਪਿੰਦਰ ਸਿੰਘ ਮਾਨ
“ਇਹ ਹਾਸੇ ਭਰੀ ਗੱਲ ਦਫਤਰ ਵਿੱਚੋਂ ਨਿਕਲ ਕੇ ਕਿਲੇ ਦੀਆਂ ਸਾਰੀਆਂ ਬੈਰਕਾਂ ਵਿੱਚ ...”
(22 ਜੂਨ 2021)
ਭਾਰਤ ਦੇ ਲੋਕ ਨਿਆਂ ਪਾਲਿਕਾ ਦੀ ਇੱਜ਼ਤ ਕਰਦੇ ਹਨ, ਕਰਦੇ ਰਹਿਣਾ ਵੀ ਚਾਹੁੰਦੇ ਹਨ, ਪਰ … ---ਜਤਿੰਦਰ ਪਨੂੰ
“ਪੱਛਮੀ ਬੰਗਾਲ ਦੀਆਂ ਚੋਣਾਂ ਦੇ ਨਤੀਜੇ ਵਾਲੇ ਦਿਨ ...”
(21 ਜੁਨ 2021)
ਚਾਰ ਮਿਨੀ ਕਹਾਣੀਆਂ --- ਸੁਖਦੇਵ ਸਿੰਘ ਸ਼ਾਂਤ
“ਆਓ ਭਾ ਜੀ, ਬਾਬਾ ਜੀ ਪਾਸੋਂ ਕੋਈ ਬ੍ਰਹਮ ਗਿਆਨ ਦੀ ਗੱਲ ਈ ਸੁਣ ਲਈਏ ...”
(21 ਜੂਨ 2021)
ਅਸੰਬਲੀ ਚੋਣਾਂ ਤੋਂ ਪਹਿਲਾਂ ਪਾਰਟੀਆਂ ਵਿੱਚ ਟੁੱਟ ਭੱਜ --- ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ
“ਹੁਣ ਤੁਸੀਂ ਆਪਣੀ ਵੋਟ ਦੀ ਸਹੀ ਵਰਤੋਂ ਕਰਨ ਲਈ ਇਕੱਠੇ ਹੋ ਕੇ, ਵੋਟਾਂ ਪਾ ਕੇ, ਆਪਣੇ ...”
(20 ਜੂਨ 2021)
ਮਨੁੱਖ ਸਮਾਜ ਅਤੇ ਸੱਤਾ --- ਚਰਨਜੀਤ ਸਿੰਘ ਰਾਜੌਰ
“ਅਸੀਂ ਇਹਨਾਂ ਰਾਜਨੀਤਕ ਲੋਕਾਂ ਨੂੰ ਰੱਬ ਬਣਾ ਕੇ ਆਪ ਗੁਲਾਮਾਂ ਵਾਲੀ ਜ਼ਿੰਦਗੀ ਜਿਉਂਦੇ ਹਾਂ ਜਦ ਕਿ ...”
(20 ਜੂਨ 2021)
ਸੰਸਾਰ ਦੇ ਦਿਲਾਂ ਨੂੰ ਜਿੱਤਣ ਵਾਲੇ ਮਿਲਖਾ ਸਿੰਘ ਅਲਵਿਦਾ ਆਖ ਗਏ! --- ਉਜਾਗਰ ਸਿੰਘ
“ਅਮਰੀਕਾ ਦੀ ਇੱਕ ਖੇਡ ਸੰਸਥਾ ਨੇ ਮਿਲਖਾ ਸਿੰਘ ਨੂੰ ਏਸ਼ੀਆ ਦਾ ਸਰਵੋਤਮ ਐਥਲੀਟ ...”
(19 ਜੂਨ 2021)
ਲੁਕਣਮੀਟੀ ਖੇਡਦੇ ਨੇਤਾ --- ਐਡਵੋਕੇਟ ਦਰਸ਼ਨ ਸਿੰਘ ਰਿਆੜ
“ਵਾਰ ਵਾਰ ਵਫਾਦਾਰੀਆਂ ਬਦਲ ਕੇ ਨਿੱਜੀ ਹਿਤ ਪੂਰਨ ਲਈ ਜਿਹੜੇ ਨੇਤਾ ਲੁਕਣਮੀਟੀ ਖੇਡਣ ਦੇ ਆਦੀ”
(19 ਜੂਨ 2021)
ਪ੍ਰਯਾਵਰਣ ਦੇ ਸ੍ਰੋਤ ਸਾਡੇ ਰੁੱਖ: ਕਿੱਕਰ --- ਰਵੇਲ ਸਿੰਘ ਇਟਲੀ
“ਪਹਿਲੇ ਸਮਿਆਂ ਵਿੱਚ ਕਿੱਕਰ ਦੀ ਲੱਕੜ ਦੇ ਸ਼ਤੀਰ, ਤੇ ਹੋਰ ਕਈ ਘਰ ਦੀਆਂ ਵਸਤਾਂ ...”
(18 ਜੂਨ 2021)
ਬਾਦਲ-ਬਸਪਾ ਗੱਠਜੋੜ ਨੇ ਹਿਲਾਈ ਪੰਜਾਬ ਭਾਜਪਾ --- ਗੁਰਮੀਤ ਸਿੰਘ ਪਲਾਹੀ
“ਸਮੀਕਰਨ ਬਦਲਦੇ ਰਹਿਣਗੇ, ਪਰ ਭਾਜਪਾ ਪੰਜਾਬ ਨੂੰ ਜਿੱਤਣ ਲਈ ਪੂਰੀ ਵਾਹ ਲਾ”
(18 ਜੂਨ 2021
ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਮੌਕਾਪ੍ਰਸਤ ਗਠਜੋੜ --- ਉਜਾਗਰ ਸਿੰਘ
“ਇੱਥੇ ਹੀ ਬੱਸ ਨਹੀਂ, ਨਸ਼ਾ ਤਸਕਰੀ ਦੇ ਕੇਸ ਵੀ ਕਿਸੇ ਤਣ ਪੱਤਣ ਨਹੀਂ ਲੱਗਣ ਦਿੱਤੇ। ਇਹ ਗਠਜੋੜ ...”
(17 ਜੂਨ 2021)
ਪੰਜਾਬੀ ਨਾਵਲਕਾਰ ਸੰਦਰਭ ਕੋਸ਼: ਮੁੱਲਵਾਨ ਆਕਾਦਮਿਕ ਖੋਜ ਕਾਰਜ --- ਸਤਿੰਦਰਪਾਲ ਸਿੰਘ ਬਾਵਾ
“ਬਹੁਤ ਘੱਟ ਲੇਖਕਾਂ ਨੇ ਆਪਣੇ ਆਧਾਰ ਸਰੋਤ ਸਪਸ਼ਟ ਕੀਤੇ ਹਨ, ਇਸੇ ਕਰਕੇ ਬਹੁਤ ਸਾਰੀਆਂ ...”
(17 ਜੂਨ 2021)
ਤੇਲ ਕੀਮਤਾਂ ਨੂੰ ਲੱਗੀ ਅੱਗ ----ਨਰਿੰਦਰ ਸਿੰਘ ਜ਼ੀਰਾ
“ਕੇਂਦਰ ਅਤੇ ਰਾਜ ਸਰਕਾਰਾਂ ਨੂੰ ਆਪਣੀ ਆਮਦਨ ਵਧਾਉਣ ਦੇ ਹੋਰ ਸੋਮੇ ...”
(16 ਜੂਨ 2021)
ਨਿਤਾਣਿਆਂ ਤੇ ਨਿਮਾਣਿਆਂ ਦਾ ਸੱਜਣ: ਸੱਜਣ ਸਿੰਘ --- ਰਿਪੁਦਮਨ ਸਿੰਘ ਰੂਪ
“ਕਰਮਚਾਰੀ ਜਦੋਂ ਵੀ ਆਪਣੇ ਸੰਘਰਸ਼ਾਂ ਵਿੱਚ ਨਾਅਰੇ ਮਾਰਿਆ ਕਰਨਗੇ, ਸਮਝੋ ...”
(15 ਜੂਨ 2021)
Page 81 of 179