




““ਏਹ ਨੀ ਇੱਥੇ ਕੰਜਰਖਾਨਾ ਚੱਲਣ ਦੇਣਾ।” ਸਾਡੇ ਨੇੜੇ ਆਉਂਦਿਆਂ ਹੀ ਉਨ੍ਹਾਂ ਵਿੱਚੋਂ ਇੱਕ ਜਣਾ ਅੱਗ ਉਗਲਦਾ ਬੋਲਿਆ ...”
(6 ਜੂਨ 2022)
ਮਹਿਮਾਨ: 29.
“ਕਾਲਜ ਦੇ ਦਿਨਾਂ ਨੂੰ ਯਾਦ ਕਰਕੇ ਉਹ ਹਮੇਸ਼ਾ ਆਖਦੇ ਸਨ, “ਮੈਨੂੰ ਹਮੇਸ਼ਾ ਹੀ ਸੱਯਾਦ ਜ਼ਾਹੀਰ ਹੁਰਾਂ ਨੇ ...”
(5 ਜੂਨ 2022)
ਮਹਿਮਾਨ: 38.
“ਸਵਾਮੀ ਨਾਥਨ ਕਮਿਸ਼ਨ ਵੱਲੋਂ ਕੀਤੀਆਂ ਗਈਆਂ ਸਿਫਾਰਸ਼ ਨੂੰ ਲਾਗੂ ਕਰਵਾਉਣ ਲਈ ਸ਼ੰਘਰਸ ਵਿੱਢਣਾ ...”
(4 ਜੂਨ 2022)
ਮਹਿਮਾਨ: 640.
“ਤੁਸੀਂ ਹੁਣ ਚਾਹੇ ਇਹ ਪੈਸੇ ਵਰਤ ਲਿਓ, ਮੈਂ 4-5 ਮਹੀਨੇ ਤੱਕ ਇੰਡੀਆ ਆਉਣਾ ਹੈ, ਉਦੋਂ ...”
(4 ਜੂਨ 2022)
“... ਜਿਸ ਰਉਂ ਵਿੱਚ ਉਸ ਨੇ ਗੱਲ ਕੀਤੀ ਉਹ ਰੋਣ ਵਰਗਾ ਹੀ ਸੀ। ਸੁਣ ਕੇ ਮੈਂ ਸੁੰਨ ਹੋ ਗਈ ਕਿ ਕਿਵੇਂ ...”
(3 ਜੂਨ 2022)
ਮਹਿਮਾਨ: 717.
“ਸਾਡੇ ਬੱਚੇ ਡਾਵਾਂਡੋਲ ਹਨ ਕਿ ਕਿਸ ਵਰਗਾ ਬਣਨਾ ਚਾਹੀਦਾ ਹੈ ਅਤੇ ਕਿਸ ਵਰਗਾ ਨਹੀਂ ਬਣਨਾ ਚਾਹੀਦਾ। ਜ਼ਰਾ ਸੋਚੋ ...”
(3 ਜੂਨ 2022)
ਮਹਿਮਾਨ: 516.
“ਪਰ ਮਸ਼ੀਨਾਂ ਜਿਸ ਤੇਜ਼ੀ ਨਾਲ ਸਿੱਖ ਰਹੀਆਂ ਹਨ ਤੇ ਸਿੱਖੀਆਂ ਹੋਈਆਂ ਚੀਜ਼ਾਂ ਨੂੰ ਜਿਸ ਤਰੀਕੇ ਨਾਲ ...”
(2 ਜੂਨ 2022)
“ਵਾਤਾਵਰਣ ਦੀ ਅਹਿਮੀਅਤ ਨੂੰ ਸਮਝਣ ਲਈ ਮਨੁੱਖ ਨੂੰ ਕੇਂਦਰ ਵਿੱਚ ਰੱਖ ਕੇ ਉਸ ਦੇ ਕਿਰਦਾਰ, ਵਿਵਹਾਰ ...”
(1 ਜੂਨ 2022)
ਮਹਿਮਾਨ: 192.
“ਖੇਤੀਬਾੜੀ ਦੀ ਨਵੀਂ ਜੁਗਤ’ ਦੇ ਨਫ਼ੇ ਵਾਲ਼ੇ ਸੁਭਾਅ ਨੇ ਇਸ ਨਿੱਘੇ ਸੰਬੰਧ ਉੱਪਰ ਬਹੁਤ ਸੱਟ ਮਾਰੀ ਹੈ ...”
(1 ਜੂਨ 2022)
ਮਹਿਮਾਨ: 503.
“ਸਾਡੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਵਰਗੇ ਨਾਇਕਾਂ ਅਤੇ ਉਹਨਾਂ ਦੇ ਦਰਸਾਏ ਰਾਹ ...”
(31 ਮਈ 2022)
ਮਹਿਮਾਨ: 104.
“ਇਹ ਸਭ ਸਾਨੂੰ ਕਿਧਰ ਲੈ ਜਾਵੇਗਾ? ਸਾਰਾ ਮੁਲਕ ਬੁਰਕੇ ਅੰਦਰ ਬੰਦ ਹੈ। ਅਸੀਂ ਆਪਣੇ ਗੁੱਸੇ ਅਤੇ ਜਜ਼ਬਾਤਾਂ ਨੂੰ ...”
(31 ਮਈ 2022)
ਮਹਿਮਾਨ: 192.
“ਸਭ ਤੋਂ ਹੈਰਾਨੀਜਨਕ ਗੱਲ ਤਾਂ ਇਹ ਹੈ ਕਿ ਭ੍ਰਿਸ਼ਟਾਚਾਰ ਅਸੀਂ ਕਰਦੇ ਹਾਂ ਅਤੇ ਕਹਿੰਦੇ ਹਾਂ ...”
(30 ਮਈ 2022)
ਮਹਿਮਾਨ: 48.
“ਗੋਦੀ ਮੀਡੀਆ ਅਤੇ ਆਈ ਟੀ ਸੈੱਲ ਅਜਿਹਾ ਮਾਹੌਲ ਬਣਾਉਂਦੇ ਹਨ ਕਿ ਲੋਕ ਮਹਿੰਗਾਈ, ਬੇਰੁਜ਼ਗਾਰੀ ...”
(30 ਮਈ 2022)
ਮਹਿਮਾਨ: 202.
“ਜਾਂਦਿਆਂ ਹੀ ਮੋਰਚਾ ਸੰਭਾਲਦਿਆਂ ਉਸਨੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਸਹਾਇਤਾ ਨਾਲ ਵੇਖਿਆ ਕਿ ...”
(29 ਮਈ 2022)
“ਇੱਥੇ ਹਾਲਾਤ ਨੂੰ ਕਦੇ ਵੀ ਮੋੜਾ ਦਿੱਤਾ ਜਾ ਸਕਦਾ ਹੈ। ਪੰਜਾਬ ਅੱਤਵਾਦ ਦੇ ਰੂਪ ਵਿੱਚ ਪਹਿਲਾਂ ਹੀ ਬਹੁਤ ਸੰਤਾਪ ...”
(28 ਮਈ 2022)
ਮਹਿਮਾਨ: 101.
“ਮੇਰੀਆਂ ਕਹਾਣੀਆਂ ਦੀਆਂ ਨਾਇਕਾਵਾਂ ਕਿੰਨੀਆਂ ਵੀ ਉਦਾਸ ਹੋਣ, ਇਕੱਲਤਾ ਤੇ ਆਰਥਿਕ ਸਥਿਤੀ ਨਾਲ ਜੂਝ ...”
(27 ਮਈ 2022)
ਮਹਿਮਾਨ: 351.
“ਮੁੱਕਦੀ ਗੱਲ; ਜਲ ਸੰਕਟ ਦੇ ਬਹੁ-ਪਰਤੀ ਕਾਰਨ ਹਨ। ਇੱਕ ਕਾਰਨ ਧਰਤੀ ਹੇਠਲੇ ਸਿੰਚਾਈ ਪਾਣੀ ...”
(27 ਮਈ 2022)
ਮਹਿਮਾਨ: 235.
“ਸਾਨੂੰ ਸ਼ਾਇਦ ਕੁਝ ਸੋਚ ਵਿਚਾਰ ਕਰਨ ਦੀ ਲੋੜ ਹੈ। ਸ਼ਾਇਦ ਹੱਥ ਜੋੜਨ ਦੀ ਬਜਾਏ ਹੱਥ ਖੋਲ੍ਹ ਕੇ ...”
(26 ਮਈ 2022)
ਮਹਿਮਾਨ: 131.
“ਮਾਸਟਰ ਦੀ ਦਹਿਸ਼ਤ ਦਾ ਚੜ੍ਹਿਆ ਤਾਪ ਰਛਪਾਲ ਨੂੰ ਹਫਤੇ ਬਾਅਦ ਮਸਾਂ ਉੱਤਰਿਆ। ਨੰਦ ਦਾ ਪੈੱਨ ...”
(26 ਮਈ 2022)
ਮਹਿਮਾਨ: 709.
“ਜਦੋਂ ਜੱਜ ਸਾਹਿਬ ਨੇ ਅੱਬਾ ਨੂੰ ਕਿਹਾ ਕਿ ਮੁਸ਼ਤਾਕ ਤੇਰਾ ਵਕੀਲ ਕੌਣ ਹੈ ਤਾਂ ਅੱਬਾ ਨੇ ਆਪਣੀ ...”
(25 ਮਈ 2022)
ਮਹਿਮਾਨ: 112.
“ਵਿਦਿਆਰਥੀ ਜੀਵਨ ਤੋਂ ਹੀ ਉਹਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਰਹੀਆਂ ਹਨ। ਉਹ ਗਾਲ੍ਹਾਂ ਨੂੰ ਸਹਿੰਦਾ ...”
(25 ਫਰਵਰੀ 2022)
ਮਹਿਮਾਨ: 40.
“ਕੁੜੀ ਦੀ ਮਾਤਾ ਤੇ ਪਿਤਾ ਨੇ ਉਸ ਨੂੰ ਬਾਂਹੋ ਫੜ ਮੁੜ ਬਿਠਾ ਲਿਆ। ਪੂਰੇ ਇੱਕ ਘੰਟੇ ਦੀ ...”
(24 ਮਈ 2022)
“ਭਾਪਾ ਜੀ ਆਪਣੇ ਸੁਭਾਅ ਦੇ ਉਲਟ ਤੈਸ਼ ਵਿੱਚ ਅੱਗੋਂ ਬੋਲੇ, “ਵੰਝ-ਵੰਝ ਕੰਮ ਕਰ, ਨਹੀਂ ਕਿਸੇ ਆਵਣਾ ...”
(24 ਮਈ 2022)
ਮਹਿਮਾਨ: 504.
“ਵਿਕਾਸਸ਼ੀਲ ਮੁਲਕਾਂ ਦੇ ਮੁਖੀ ਇਸ ਵਰਲਡ ਬੈਂਕ ਤੋਂ ਵਿਕਾਸ ਦੇ ਨਾਂ ’ਤੇ ਕਰਜ਼ਾ ਲੈਂਦੇ ਹਨ ਅਤੇ ਉਸ ਕਰਜ਼ੇ ਨਾਲ ...”
(23 ਮਈ 2022)
ਮਹਿਮਾਨ: 95.
“ਕੋਈ ਵੀ ਸੱਭਿਅਕ ਸਮਾਜ ਜੀਵਨ ਪ੍ਰਤੀ ਲੋੜੀਂਦੀਆਂ ਸਹੂਲਤ ਤਾਂ ਹੀ ਪ੍ਰਾਪਤ ਕਰ ਸਕਦਾ ਹੈ ਜੇ ਉਹ ...”
(23 ਮਈ 2022)
ਮਹਿਮਾਨ: 192.
“ਲੇਖਕ ਦੀ ਕ੍ਰਿਤ ਅਤੇ ਪ੍ਰਕਾਸ਼ਕ ਦੀ ਛਪਵਾਈ ਉਦੋਂ ਤਕ ਸਾਰਥਿਕ ਨਹੀਂ ਹੈ ਜਦੋਂ ਤਕ ਉਨ੍ਹਾਂ ਵੱਲੋਂ ਤਿਆਰ ...”
(21 ਮਈ 2022)
ਮਹਿਮਾਨ: 91.
“ਸ੍ਰੀ ਲੰਕਾ ਦੀ ਆਰਥਿਕ ਹਾਲਤ ਐਨੀ ਖਰਾਬ ਹੋ ਚੁੱਕੀ ਹੈ ਕਿ ਇਸਦਾ ਵਿਦੇਸ਼ੀ ਮੁਦਰਾ ਭੰਡਾਰ ...”
(21 ਮਈ 2022)
ਮਹਿਮਾਨ: 304.
“ਉਹ ਦਿਨ ਮੇਰੀ ਬੈਂਕ ਦੀ ਨੌਕਰੀ ਦਾ ਸਭ ਤੋਂ ਵੱਧ ਖੁਸ਼ੀਆਂ ਭਰਿਆ ਤੇ ਸੁਨਹਿਰੀ ਦਿਨ ਸੀ ...”
(20 ਮਈ 2022)
ਮਹਿਮਾਨ: 28.
“ਜਿਨ੍ਹਾਂ ਹਥਿਆਰਾਂ ਦੀ ਅਜ਼ਮਾਇਸ਼ ਬੇਗੁਨਾਹ ਲੋਕਾਂ ਉੱਤੇ ਕੀਤੀ ਜਾਂਦੀ ਹੈ, ਉਨ੍ਹਾਂ ਹਥਿਆਰਾਂ ਦੀ ਵਿਕਰੀ ...”
(19 ਮਈ 2022)
ਮਹਿਮਾਨ: 427.
“ਆਖ਼ਰ ਫੁੰਮਣ ਦੀ ਗਵਾਹੀ ਦਾ ਦਿਨ ਆਇਆ। ਸਭ ਨੂੰ ਉਮੀਦ ਸੀ ਕਿ ਫੁੰਮਣ ...”
(19 ਮਈ 2022)
ਮਹਿਮਾਨ: 58.
“ਡਰੱਗ ਮਾਫੀਆ ਉੱਤੇ ਨਕੇਲ ਕੱਸਦਿਆਂ ਕਾਲੀਆਂ ਭੇਡਾਂ ਉੱਤੇ ਵੀ ਸਖਤ ਕਾਰਵਾਈ ਕਰਨ ...”
(18 ਮਈ 2022)
ਮਹਿਮਾਨ: 300.
“ਇੰਨੇ ਨੂੰ ਅੱਗ ਸੜਕ ਅਤੇ ਨਹਿਰ ਦੇ ਨਾਲ ਲੱਗੇ ਦਰਖ਼ਤਾਂ ਕੋਲ ਜਾ ਪਹੁੰਚੀ ਜਿਸਦੀ ਲਪੇਟ ਵਿੱਚ ਆਏ ਕਿੰਨੇ ਹੀ ...”
(18 ਮਈ 2022)
ਮਹਿਮਾਨ: 135.
“ਕਾਰ ਦੀ ਡਿੱਗੀ ਵਿੱਚ ਜਿਹੜੀ ਰੌਣਕ ਸੌ-ਡੇਢ ਸੌ ਡਾਲਰ ਖ਼ਰਚ ਕੇ ਆ ਜਾਂਦੀ ਸੀ ਉਹ ਹੁਣ ਦੋ ਸੌ ਡਾਲਰ ਖ਼ਰਚ ਕੇ ਵੀ ...”
(17 ਮਈ 2022)
ਮਹਿਮਾਨ: 36.
“ਫਿਰ ਵੀ ਹਨੇਰੇ ਵਿੱਚ ਰੌਸ਼ਨੀ ਦੀ ਕਿਰਨ ਦਿਖਾਈ ਦਿੰਦੀ ਹੈ, ਕਿਉਂਕਿ ਵਾਤਾਵਰਣ ਬਚਾਉਣ ਲਈ ...”
(17 ਮਈ 2022)
ਮਹਿਮਾਨ: 49.
“ਭਾਵੇਂ ਭਾਸ਼ਾ ਨੂੰ ਲੈ ਕੇ ਚੱਲ ਰਹੇ ਵਿਵਾਦ ਦਾ ਇਤਿਹਾਸ ਕਾਫ਼ੀ ਲੰਮਾ ਹੈ ਪਰ ਇਸ ਵਾਰ ਇਹ ਖੇਤਰੀ ਤੇ ...”
(16 ਮਈ 2022)
ਮਹਿਮਾਨ: 332.
“ਥੋੜ੍ਹੀ ਮੋਟੀ ਖੇਤੀ ਦਾ ਠੇਕਾ ਆਉਂਦਾ, ਉਹ ਵੀ ਉਹਦੇ ਆਇਲੈਟਸ ਤੇ ਏਜੰਟਾਂ ’ਤੇ ਖਰਚ ਹੋ ਜਾਂਦਾ। ਅੱਗ ਲੱਗੇ ...”
(16 ਮਈ 2022)
“ਪੂਰਨ ਸਿੰਘ ਪਾਂਧੀ ਜੀ ਦੀ ਲੇਖਣੀ ਦਾ ਆਪਣਾ ਹੀ ਸਟਾਈਲ ਅਤੇ ਮੁਹਾਵਰਾ ਹੈ। ਛੋਟੇ-ਛੋਟੇ ਵਾਕਾਂ ਵਿੱਚ ...”
(14 ਮਈ 2022)
ਮਹਿਮਾਨ: 100.
“ਉਹ ਸਾਡੇ ਸਕੂਲ ਦੀ ਮੁਖੀ ਮੈਡਮ ਨੂੰ ਕਹਿਣ ਲੱਗਾ, ‘ਸਾਡੇ ਬਾਲਾਂ ਨੂੰ ਵਿੱਦਿਆ ਦਾ ਦਾਨ ਦੇਣ ...”
(14 ਮਈ 2022)
ਮਹਿਮਾਨ: 116.
“ਜਿਸ ਦਿਨ ਸਰਕਾਰ ਭ੍ਰਿਸ਼ਟਾਚਾਰੀਆਂ ਨੂੰ ਸਜ਼ਾ ਦੇਣ ਵਿੱਚ ਕਾਮਯਾਬ ਹੋ ਗਈ, ਟੈਕਸ ਚੋਰੀ ਨੂੰ ਠੱਲ੍ਹ ਪਾਉਣ ਅਤੇ ...”
(13 ਮਈ 2022)
ਮਹਿਮਾਨ: 387.
“ਜੇ ਅਸੀਂ ਅਜੇ ਵੀ ਨਾ ਸਮਝੇ ਤਾਂ ਬਹੁਤ ਦੇਰ ਹੋ ਜਾਵੇਗੀ ਤੇ ਫਿਰ ਪੰਜ ਆਬਾਂ ਦੇ ਅਧਾਰ ’ਤੇ ...”
(13 ਮਈ 2022)
Page 64 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****