




“ਕਈ ਦਿਨ ਚਾਚਾ ਮਾਯੂਸ ਤੁਰਿਆ ਫਿਰਿਆ। ਜਦੋਂ ਮਨ ਹੋਰ ਓਦਰ ਗਿਆ ਤਾਂ ਮੈਂਨੂੰ ਨਾਲ ਲੈ ...”
(19 ਅਪਰੈਲ 2022)
“ਭਲੇ ਜ਼ਮਾਨੇ ਸਨ ਜਦੋਂ ਅਜੇ ਮਾੜੇ ਬੰਦਿਆਂ ਵਿੱਚ ਵੀ ਇਨਸਾਨੀਅਤ ਬਾਕੀ ਸੀ। ਹੁਣ ਦੀ ਬੁੱਧੀ ਅਨੁਸਾਰ ...”
(19 ਅਪਰੈਲ 2022)
ਮਹਿਮਾਨ 327.
“ਮੈਂ ਆਲੋਚਨਾ ਤੋਂ ਸੰਤੁਸ਼ਟ ਨਹੀਂ ਹਾਂ। ਮੇਰੇ ਸਾਹਿਤ ਉੱਤੇ ਸਹੀ ਆਲੋਚਨਾ ਨਹੀਂ ਹੋਈ। ਰਚਨਾ ਸਾਹਮਣੇ ...”
(18 ਅਪਰੈਲ 2022)
“ਉਨ੍ਹਾਂ ਦਿਨਾਂ ਵਿੱਚ ਸੀਮੈਂਟ ਦੀ ਭਾਰੀ ਕਿੱਲਤ ਹੁੰਦੀ ਸੀ। ਸੀਮੈਂਟ ਦਾ ਪਰਮਿਟ ਜਾਰੀ ਕਰਨ ਦਾ ਅਧਿਕਾਰ ਜ਼ਿਲ੍ਹੇ ਦੇ ...”
(18 ਅਪਰੈਲ 2022)
“ਦੇਸ਼ ਵਾਸੀਓ ਜਾਗੋ! ਅੱਜ ਇਸ ਮੁਫ਼ਤ ਅਤੇ ਮੁਆਫ਼ ਦੇ ਚੱਕਰ ਵਿੱਚ ਫਸ ਕੇ ਆਪਸ ਵਿੱਚ ਲੜਨ ...”
(17 ਅਪਰੈਲ 2022)
ਮਹਿਮਾਨ: 435.
“ਥਾਣੇਦਾਰ ਕਹਿਣ ਲੱਗਾ, “ਬਈ ਕਮਾਲ ਹੋ ਗਈ, ਲੱਭਦੇ ਕੀ ਸਾਂ ਤੇ ਮਿਲ ਕੀ ਗਿਆ? ਸੁਰਜੀਤ ਤੂੰ ਇੰਜ ਕਰ ...”
(17 ਅਪਰੈਲ 2011)
ਮਹਿਮਾਨ: 473.
“ਆਪਣੀ ਬੱਲੇ ਬੱਲੇ ਕਰਾਉਣ ਲਈ ਕਈ ਲੋਕ, ਜਿਨ੍ਹਾਂ ਵਿੱਚ ਲੇਖਕ ਵੀ ਸ਼ਾਮਲ ਹਨ, ਕਈ ਜੁਗਾੜਬੰਦੀਆਂ ...”
(16 ਅਪਰੈਲ 2022)
ਮਹਿਮਾਨ: 424.
“ਕਿਤਾਬਾਂ ਦੀ ਚੁੱਪ ਕੋਲ ਸੁੱਤੀਆਂ ਜ਼ਮੀਰਾਂ ਨੂੰ ਜਗਾਉਣ ਦਾ ਵੱਲ ਹੁੰਦਾ ਹੈ। ਕਿਤਾਬਾਂ ਦੀ ਚੁੱਪ ਅੰਦਰ ...”
(16 ਅਪਰੈਲ 2022)
ਮਹਿਮਾਨ: 564.
“ਜੇ ਪੁਸਤਕ ਦੇ ਮੁੱਖ ਬੰਦ ਦਾ ਅਧਿਐਨ ਇਕਾਗਰ ਚਿੱਤ ਹੋ ਕੇ ਕੀਤਾ ਜਾਵੇ ਤਾਂ ਪਤਾ ਲੱਗਦਾ ਹੈ ਕਿ ...”
(15 ਅਪਰੈਲ 2022)
“ਮਹਾਂਪੁਰਸ਼ੋ, ਦਿੱਲੀ ਵਿੱਚ ਮਾਲਕ ਹਰ ਸਾਲ ਕਿਰਾਏ ਵਿੱਚ ਵਾਧਾ ਭਾਲਦੇ ਨੇ। ਤੁਸੀਂ ਨਹੀਂ ਕਿਹਾ ਤਾਂ ..."
(15 ਅਪਰੈਲ 2022)
ਮਹਿਮਾਨ: 353.
“ਬਾਬਾ ਸਾਹਿਬ ਡਾ. ਅੰਬੇਡਕਰ ਦੀਆਂ ਲਿਖਤਾਂ ਤੋਂ ਜ਼ਾਹਿਰ ਹੁੰਦਾ ਹੈ ਕਿ ਉਹ ਆਜ਼ਾਦੀ ਵੇਲੇ ਦੇਸ਼-ਵੰਡ ਦੇ ...”
(14 ਅਪਰੈਲ 2022)
ਮਹਿਮਾਨ: 243
“ਲੋਕਾਂ ਦੇ ਚੁਣੇ ਹੋਏ ਸੇਵਕ ਲੱਠਮਾਰ ਬਣੇ ਹੋਏ ਹਨ। ਰੇਤ, ਬਜਰੀ, ਕੇਬਲ, ਟਰਾਂਸਪੋਰਟ ਤੇ ਭੂ ਮਾਫੀਏ ਨੇ ...”
(13 ਅਪਰੈਲ 20222)
ਮਹਿਮਾਨ: 224.
“ਜਲੂਸ ਤਾਂ ਮੰਨਿਆ ਪਰ ਆਹ ‘ਨਗਰ ਕੀਰਤਨ’ ਦੀ ਕੀ ਤੁਕ ਹੋਈ ...?” ਦੁਕਾਨ ਵਿੱਚ ਬੈਠਿਆਂ ਵਿੱਚੋਂ ਕਿਸੇ ਨੇ ...”
(13 ਅਪਰੈਲ 2022)
“ਅਰੇ ਓ ਪੁਸ਼ਪਾ, ਦੇਖ ਤੋ, ਕੌਨ ਆਇਆ ਹੈ?” ਮਨਵੀਰ ਦੁਪਹਿਰ ਦਾ ਖਾਣਾ ਤਿਆਰ ਕਰ ਰਹੀ ਆਪਣੀ ਪਤਨੀ ਨੂੰ ...”
(13 ਅਪਰੈਲ 2022)
“ਇਸ ਪੁਸਤਕ ਵਿੱਚ ਨਵੇਂ, ਪੁਰਾਣੇ ਅਤੇ ਸਥਾਪਤ ਕਹਾਣੀਕਾਰਾਂ, ਵਾਰਤਕਕਾਰਾਂ ਅਤੇ ਕਵੀਆਂ ਦੀਆਂ ਰਚਨਾਵਾਂ ...”
(12 ਅਪਰੈਲ 2022)
“ਰਾਜੂ ਨੇ ਆਪਣੀ ਪਤਨੀ ਨੂੰ ਆਂਢ ਗੁਆਂਢ ਭੇਜ ਕੇ ਸੱਤਰ ਰੁਪਏ ਦਾ ਪ੍ਰਬੰਧ ਕਰ ਲਿਆ। ਮੇਰੇ ਲਈ ਉਹ ਸੱਤਰ ਰੁਪਏ ...”
(12 ਅਪਰੈਲ 2022)
ਮਹਿਮਾਨ: 349.
“ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਿੱਧਾ ਅਸਰ ...”
(11 ਅਪਰੈਲ 2022)
“ਇਸ ਵਾਰੀ ਜਦੋਂ ਰੂਸ-ਯੂਕਰੇਨ ਦਾ ਪੇਚਾ ਪਿਆ ਤਾਂ ਭਾਰਤ ਨੇ ਫਿਰ ਕਈ ਕਾਰਨਾਂ ਕਰ ਕੇ ਦੋਵਾਂ ਵਿਚਾਲੇ ...”
(11 ਅਪਰੈਲ 2022)
“ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਲੋਕਾਂ ਨੇ ਭਰਵੇਂ ਇਕੱਠ ਕਰਕੇ ਨਸ਼ਾ ਵੇਚਣ ਵਾਲਿਆਂ ਦਾ ਸੋਸ਼ਲ ਬਾਈਕਾਟ ...”
(11 ਅਪਰੈਲ 2022)
“ਸੀਨੇ ’ਚ ਦਰਦ ਚਿਹਰੇ ’ਤੇ ਮੁਸਕਾਨ ਹੈ, ... ਇਹੋ ਜਿਹਾ ਜਾਪੇ ਅੱਜ ਦਾ ਇਨਸਾਨ ਹੈ। ...”
(10 ਅਪਰੈਲ 2020)
“ਅੱਜ ਲੇਟ ਕਿਵੇਂ ਹੋ ਗਈ, ਭੋਲੀ? ਮੈਂ ਤਾਂ ਤੈਨੂੰ ਕੱਲ੍ਹ ਜਾਣ ਲੱਗਿਆਂ ਹੀ ਆਖਿਆ ਸੀ ਕਿ ...”
(10 ਅਪਰੈਲ 2022)
“ਢਿੱਡੋਂ ਪਦਮਨੀ ਬਹੁਤ ਖੁਸ਼ ਸੀ ਕਿ ਉਸ ਦੀ ਯੋਜਨਾ ਬਿਨਾਂ ਕਿਸੇ ਮੁਸ਼ਕਲ ਦੇ ਸਿਰੇ ਚੜ੍ਹ ਗਈ ...”
(9 ਅਪਰੈਲ 2022)
“ਇਹ ਕਹਾਣੀ ਕਿਸੇ ਇੱਕ ਪਰਿਵਾਰ ਦੀ ਨਹੀਂ, ਪਰਦੇਸ ਵਸਦੇ ਬਹੁਤੇ ਪਰਿਵਾਰਾਂ ਦੀ ਹੈ, ਜਿਹਨਾਂ ਦੇ ਵਡੇਰੇ ...”
(9 ਅਪਰੈਲ 2022)
“ਇਹਨਾਂ ਪੰਜ ਫਾਨਿਆਂ ਤੋਂ ਇਲਾਵਾ ਇੱਕ ਛੇਵਾਂ ਫ਼ਾਨਾ ਵੀ ਕਾਂਗਰਸ ਅਤੇ ਭਾਜਪਾ ਪਾਰਟੀ ਨੇ ਤਿਆਰ ...”
(8 ਅਪਰੈਲ 2022)
“ਮੇਰੇ ਵਰਗੇ ਹੋਰ ਵੀ ਇੱਕ ਦੋ ਸਨ, ਜੋ ਕਸਬਿਆਂ ਦੇ ਗਰੀਬ ਪਰਿਵਾਰਾਂ ਵਿੱਚੋਂ ਹੋਣ ਕਰਕੇ ...”
(8 ਅਪਰੈਲ 2022)
ਮਹਿਮਾਨ: 192.
“ਤੈਨੂੰ ਪਤਾ ਉਹਨੇ ਮੇਰੇ ਬਾਰੇ ਕੀ ਬਕਵਾਸ ਮਾਰਿਆ! ਅਖੇ ਸੌ ਸੌ ਰੁਪਏ ਪਿੱਛੇ ਧਰਨਿਆਂ ’ਤੇ ...”
(7 ਅਪਰੈਲ 2022)
“ਵਾਹ ਉਇ ਮੇਰਿਆ ਭੋਲ਼ਿਆ ਚਾਚਿਆ! ਦੁਨੀਆ ਬਦਲ ਗਈ। ਕੀ ਤੋਂ ਕੀ ਹੋ ਗਿਆ। ਦੇਸ ਇੱਕ ਦੇ ਦੋ ...”
(7 ਅਪਰੈਲ 2022)
“ਸਵੈਮਾਨੀ ਲੋਕ ਜੀਵਨ ਦੀਆਂ ਤਲਖ ਹਕੀਕਤਾਂ ਤੋਂ ਕਦੇ ਨਹੀਂ ਘਬਰਾਉਂਦੇ ...”
(6 ਅਪਰੈਲ 2022)
ਮਹਿਮਾਨ: 28.
“ਹਿੰਦੀ ਫਿਲਮਾਂ ਦੇ ਦਿੱਗਜ਼ ਪ੍ਰਿਥਵੀ ਰਾਜ ਕਪੂਰ, ਰਾਜ ਕਪੂਰ, ਬਲਰਾਜ ਸਾਹਨੀ, ਸੰਜੀਵ ਕੁਮਾਰ ...”
(6 ਅਪਰੈਲ 2022)
“ਖੈਰਾਤਾਂ ਵੰਡਕੇ ਲੋਕਾਂ ਨੂੰ ਨਿਕੰਮੇ ਤੇ ਨਸ਼ੇੜੀ ਪਹਿਲਾਂ ਵਾਲਿਆਂ ਨੇ ਬਣਾਇਆ, ਜਿਨ੍ਹਾਂ ਦੀਆਂ ਹਜ਼ਾਰਾਂ ...”
(5 ਅਪਰੈਲ 2022)
ਮਹਿਮਾਨ: 257.
“ਉੱਚੇ ਪਰਬਤ ਚੜ੍ਹ ਬੈਠੇ ਜੋ ... ਲਾਹ ਕੇ ਵਲੀ ਕੰਧਾਰੀ ਹੂੰਝੇ ... ਲੋਕਾਂ ਦਾ ਜੋ ਰੱਤ ਚੂਸਦੇ ... ਭਾਗੋ ਮਾਇਆਧਾਰੀ ਹੂੰਝੇ ...”
(5 ਅਪਰੈਲ 2022)
“ਲੈ ਫੜ …” ਕਹੀ ਮੈਨੂੰ ਫੜਾਉਂਦਾ ਹੋਇਆ ਰਛਪਾਲ ਬੋਲਿਆ, “ਸਰੀਰ ਨੂੰ ਤਾੜ ਕੇ ਰੱਖਿਆ ਕਰੋ ...”
(5 ਅਪਰੈਲ 2022)
ਮਹਿਮਾਨ: 404.
“ਸਰਦਾਰਾ, ਲੜਕੀ ਲੈ ਜਾ। ਜੇ ਸੋਧਾਂ ਵਿੱਚ ਕੋਈ ਕਣ ਹੋਇਆ ਤਾਂ ਲੜਕੀ ਇੱਥੇ ਈ ਵਸੂ ...”
(4 ਅਪਰੈਲ 2022)
“ਮੈਂ ਆਪਣੇ ਖਾਣੇ ਦੇ ਡੱਬੇ ਵਿੱਚੋਂ ਰੋਟੀ ਕੱਢ ਕੇ ਉਸ ਦੇ ਅੱਗੇ ਸੁੱਟ ਦਿੱਤੀ। ਉਸ ਨੇ ਰੋਟੀ ਵੱਲ ਵੇਖਿਆ ਹੀ ਨਹੀਂ ...”
(3 ਅਪਰੈਲ 2022)
ਮਹਿਮਾਨ: 21.
“ਸਿਪਾਹੀ ਅਚਾਨਕ ਨੱਸ ਕੇ ਮੇਰੇ ਕੋਲ ਆਇਆ ਤੇ ਆਖਣ ਲੱਗਾ, “ਚਾਚਾ, ਕਿੱਧਰ ਮੂੰਹ ਚੱਕਿਐ! ਤੈਨੂੰ ਨਹੀਂ ਪਤਾ ...”
(3 ਅਪਰੈਲ 2022)
“ਡਰ ਦਾ ਸਾਹਮਣਾ ਕਰਨ ਵਾਲੇ ਲੋਕ ਬਹਾਦਰ ਬਣ ਜਾਂਦੇ ਹਨ ਕਿਉਂਕਿ ਉਹ ਆਪਣਾ ਡਰ ...”
(2 ਅਪਰੈਲ 2022)
ਮਹਿਮਾਨ: 176.
“ਸਾਨੂੰ ਦੇਖ ਕੇ ਨੰਬਰਦਾਰ ਕੱਪ ਨਾਲ ਬਾਲਟੀ ਖੜਕਾਉਣ ਲੱਗ ਪਿਆ ...”
(2 ਅਪਰੈਲ 2022)
ਮਹਿਮਾਨ: 115.
“ਸਿਹਤ ਨੂੰ ਲੈ ਕੇ ਸਭ ਤੋਂ ਪਹਿਲੀ ਲੋੜ ਜੋ ਲੋਕ ਮਹਿਸੂਸ ਕਰਦੇ ਹਨ ਤੇ ਚਾਹੁੰਦੇ ਹਨ ਕਿ ਉਨ੍ਹਾਂ ਨੂੰ ...”
(2 ਅਪਰੈਲ 2022)
ਮਹਿਮਾਨ: 341.
“ਰਾਜੂ ਵਰਗੇ ਨੇਕ ਇਨਸਾਨ ਸੜਕ ’ਤੇ ਰਾਤ ਨੂੰ ਜਗਦੀਆਂ ਉਨ੍ਹਾਂ ਲਾਈਟਾਂ ਵਰਗੇ ਹੁੰਦੇ ਹਨ, ਜਿਨ੍ਹਾਂ ਦੀ ਰੋਸ਼ਨੀ ਨਾਲ ...”
(1 ਅਪਰੈਲ 2022)
Page 66 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****