




“ਇਹ ਸਭ ਅਣਕਿਆਸੀਆਂ ਗੱਲਾਂ ਇੰਨੀ ਤੇਜ਼ੀ ਨਾਲ ਵਾਪਰੀਆਂ ਕਿ ਰਾਜਵਿੰਦਰ ਨੂੰ ...”
(17 ਜਨਵਰੀ 2023)
ਮਹਿਮਾਨ: 117.
“ਲੜਕੇ ਵਾਲਿਆਂ ਨੂੰ ਬਾਹਰ ਭੇਜ ਕੇ ਮੇਰੇ ਤਾਇਆ ਜੀ ਨੇ ਲੜਕੀ ਵਾਲਿਆਂ ਨੂੰ ...”
(16 ਜਨਵਰੀ 2023)
ਮਹਿਮਾਨ: 220.
“ਐਪਰ ਸਿਆਣਪਾਂ ਹੋਣ ਜਾਂ ਦਿਮਾਗ਼ਾਂ ਨੂੰ ਰੁਸ਼ਨਾਉਣ ਵਾਲਾ ਹੋਰ ਬੋਧ, ਉਸ ਨੂੰ ...”
(15 ਜਨਵਰੀ 2023)
“ਪਰ ਅਚਾਨਕ ਮੈਂ ਉੱਚੀ-ਉੱਚੀ ਆਵਾਜ਼ਾਂ ਮਾਰਨ ਲੱਗਿਆ- ਡਾਕਟਰ ਸਾਬ … ਡਾਕਟਰ ਸਾਬ ... ਡਾਕਟਰ ਸਾਬ ...”
(15 ਜਨਵਰੀ 2023)
ਮਹਿਮਾਨ: 35.
“... ਅਸੀਂ ਆਪਣੀ ਨਾਸਮਝੀ ਨੂੰ ਕਦੋਂ ਤਕ ਸੰਜੋਗਾਂ ਅਤੇ ਕਰਮਾਂ ਸਿਰ ਮੜ੍ਹ ਕੇ ਆਪਣੀਆਂ ਧੀਆਂ ਦੀਆਂ ...”
(14 ਜਨਵਰੀ 2023)
“ਇਹ ਨਿਰਣਾ ਤਾਂ ਅੰਤ ਪੰਜਾਬੀ ਕਹਾਣੀ ਦੇ ਪਾਠਕ ਨੇ ਹੀ ਕਰਨਾ ਹੁੰਦਾ ਹੈ ਕਿ ਮੁਲਾਂਕਣ ਕਿੰਨਾ ਕੁ ...”
(14 ਜਨਵਰੀ 2023)
“ਹਕੀਕਤ ਇਹ ਹੈ ਕਿ ਹਵਾ ਆਪੇ ਨਹੀਂ ਵਗਦੀ ਹੁੰਦੀ, ਵਗਾਈ ਜਾਂਦੀ ਹੈ। ਉਹ ਜ਼ਹਿਰੀ ਹਵਾ ...”
(13 ਜਨਵਰੀ 2023)
“ਮਨੁੱਖੀ ਹਿਤ ਦੀ ਗੱਲ ਇਹੋ ਹੈ ਕਿ ਕੋਈ ਵੀ ਧਿਰ ਪੰਜਾਬ ਦੀ ਇਸ ਧਰਤੀ ’ਤੇ ਬੰਦੇ ਖਾਣਾ ਮਾਹੌਲ ਪੈਦਾ ਨਾ ਕਰੇ ...”
(13 ਜਨਵਰੀ 2023)
ਮਹਿਮਾਨ: 201.
“ਮੈਂ ਮਾਸਟਰ ਜੀ ਨੂੰ ਆਪਣੀ ਸਮੱਸਿਆ ਦੱਸੀ ਤਾਂ ਉਨ੍ਹਾਂ ਨੇ ਹੀ ਇੱਕ ਜੁਗਤ ਕੱਢੀ ...”
(12 ਜਨਵਰੀ 2023)
ਮਹਿਮਾਨ: 225.
“ਮੈਂ ਤਾਂ ਹਰ ਕਦਮ, ਹਰ ਪਲ ਸਿਆਸਤ ਨੂੰ ਆਪਣੇ ਆਲੇ-ਦੁਆਲੇ, ਅੰਗ-ਸੰਗ ...”
(ਜਨਵਰੀ 11 2023)
ਮਹਿਮਾਨ: 150.
“ਜਿਹੜੀ ਅੱਗ ਕਿਸੇ ਦੇ ਘਰ ਲੱਗੀ ਹੁੰਦੀ ਹੈ ਉਸਦਾ ਸੇਕ ਸਾਨੂੰ ਵੀ ਪਹੁੰਚਦਾ ਹੈ। ਕਿਉਂ ਨਾ ਅਸੀਂ ...”
(11 ਜਨਵਰੀ 2023)
ਮਹਿਮਾਨ: 135.
“ਅੱਜ ਦੇ ਸਮੇਂ ਵਿੱਚ ਇਰਾਨ ਦੇ ਲੋਕ ਆਧੁਨਿਕ ਹੋ ਗਏ ਹਨ ਤੇ ਉਹ ਹੁਣ ...”
(10 ਜਨਵਰੀ 2022)
ਮਹਿਮਾਨ: 241.
“ਮੈਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਸੰਤੁਲਨ ਵਿੱਚ ਰੱਖਣ ਦੀ ਕੋਸ਼ਿਸ਼ ਕਰਾਂ ਪਰ ਮੈਨੂੰ ...”
(10 ਜਨਵਰੀ 2023)
ਮਹਿਮਾਨ: 168.
“ਧੀ ਪ੍ਰਿਅੰਕਾ ਨੇ 2021ਵਿੱਚ ਹਾਈ ਕੋਰਟ ਵਿੱਚ ਚੈਲਿੰਜ ਕੀਤਾ ਸੀ, ਜਿਸ ’ਤੇ ਅਜੋਕਾ ਫੈਸਲਾ ...”
(9 ਜਨਵਰੀ 2023)
ਮਹਿਮਾਨ: 194.
“ਇਹ ਜਿਹੜਾ ਅਰਬਾਂ ਖਰਬਾਂ ਰੁਪਇਆ ‘ਆਲੀਸ਼ਾਨ’ ਤੇ ‘ਸ਼ਾਨਦਾਰ’ ਕੋਠੀਆਂ ਤੇ ਮਹਿਲਨੁਮਾ ਨਿਵਾਸਾਂ ਉੱਤੇ ਥੱਪਿਆ ...”
(9 ਜਨਵਰੀ 2023)
ਮਹਿਮਾਨ: 214.
“ਮਾਂ ਬੋਲੀ ਅਤੇ ਮਾਤ-ਭੂਮੀ ਦੀ ਬੋਲੀ ਦੇ ਫਰਕ ਨੂੰ ਸਮਝਣਾ ਅਤੇ ਮੰਨਣਾ ਅੱਜ ਕੱਲ੍ਹ ਬਹੁਤ ਜ਼ਰੂਰੀ ...”
(8 ਜਨਵਰੀ 2023)
ਮਹਿਮਾਨ: 152.
“ਸਮਾਜਿਕ ਚਿੰਤਾ, ਮੂਡ ਸਵਿੰਗ ਅਤੇ ਆਪਣੇ ਕਮਰੇ ਵਿੱਚ ਇਕੱਲੇ ਰਹਿਣ ਦੀ ਇੱਛਾ ਅਤੇ ...”
(8 ਜਨਵਰੀ 2023)
ਮਹਿਮਾਨ: 230.
“ਜਿਹਦੇ ਅਖਬਾਰਾਂ ਵਿੱਚ ਲੇਖ ਛਪਦੇ ਹੁੰਦੇ ਆ, ਓਹੋ? ...”
(7 ਜਨਵਰੀ 2023)
ਮਹਿਮਾਨ: 51.
“ਮੇਰੇ ਮੁੰਡੇ ਨੂੰ ਗੋਲੀ ਵੱਜ ਚੱਲੀ ਸੀ, ਅਸੀਂ ਮਸਾਂ ਜਾਨ ਬਚਾ ਕੇ ਆਏ ਹਾਂ। ਤੁਸੀਂ ਜਲਦੀ ਨਾਲ ...”
(7 ਜਨਵਰੀ 2023)
ਮਹਿਮਾਨ: 96.
“ਇੱਕ ਹੋਰ ਕੀੜੀ ਨੂੰ ਵਾਪਸ ਦਾਣੇ ਵੱਲ ਆਉਂਦੇ ਦੇਖਿਆ। ਕਿਹੜੀ ਗੱਲ ਕਿਸ ਬੋਲੀ ਵਿੱਚ ਉਸ ਨੇ ...”
(6 ਜਨਵਰੀ 2023)
ਮਹਿਮਾਨ: 43.
“ਜੇਕਰ ਅਜਿਹਾ ਸੰਭਵ ਨਾ ਹੋਇਆ ਤਾਂ ਇਤਿਹਾਸ ਸਾਡੀ ਹੋਣੀ ’ਤੇ ਕੀਰਨੇ ਪਾਵੇਗਾ ਅਤੇ ਅਸੀਂ ...”
(5 ਜਨਵਰੀ 2023)
ਮਹਿਮਾਨ: 197.
“ਮੇਰੀ ਤਾਂ ਖਾਨਿਓ ਗਈ, ਹੁਣ ਕੀ ਬਣੂੰ? ਉਦੋਂ ਕਿਹੜਾ ਫੋਨ ਹੁੰਦੇ ਸੀ ਬਈ ਕਿਸੇ ਨੂੰ ...”
(4 ਜਨਵਰੀ 2023)
“ਨਵਾਂ ਧਰਮ ਉਸ ਵੇਲੇ ਬਣਦਾ ਹੈ ਜਦੋਂ ਨਵਾਂ ਧਰਮ ਸ਼ੁਰੂ ਕਰਨ ਵਾਲਿਆਂ ਨੂੰ ਪੁਰਾਣੇ ਧਰਮਾਂ ਵਿੱਚ ਕਮੀਆਂ ...”
(3 ਜਨਵਰੀ 2023)
ਮਹਿਮਾਨ: 25.
“ਰਾਤੋ ਰਾਤ ਉਸ ਗੈਂਗ ਦੇ 10-15 ਬੰਦੇ ਸਾਡੇ ਹੱਥ ਲੱਗ ਗਏ ਤੇ ਸਾਰਾ ਮਾਲ ਵੀ ...”
(2 ਜਨਵਰੀ 2023)
ਮਹਿਮਾਨ: 23.
“ਉਹ ਬਚਪਨ ਵਿੱਚ ਹੀ ਬੱਚੇ ਤੋਂ “ਕੁਲਫ਼ੀਆਂ ਵੇਚਣ ਵਾਲਾ ਭਾਈ” ਬਣ ਗਿਆ ਸੀ। ਜਿਸ ਦਿਨ ਅੱਧੇ ਦਿਨ ਦਾ ਸਕੂਲ ਹੁੰਦਾ ...”
(1 ਜਨਵਰੀ 2023)
ਮਹਿਮਾਨ: 27.
“ਉਨ੍ਹਾਂ ਵਿੱਚੋਂ ਇੱਕ ਜਣਾ ਆਖਣ ਲੱਗਿਆ, “ਅਸੀਂ ਇਹਦਾ ਮੁੰਡਾ ਤਾਂ ਨਹੀਂ ਦੇਖਿਆ ਪਰ ਇਹ ਬੰਦਾ ਬਿਨਾਂ ਪੈਸੇ ਤੋਂ ...”
(1 ਅਗਸਤ 2022)
ਮਹਿਮਾਨ: 223.
“ਆਕਾਸ਼ ਬਾਣੀ ਲਾਹੌਰ ਦਾ ਸੰਗੀਤਕਾਰ ਪੰਡਿਤ ਜੀਵਨ ਲਾਲ ਮੱਟੂ ਜਦੋਂ ਹਜਾਮਤ ਕਰਵਾਉਣ ਆਇਆ ਤਾਂ ਉਹਨੇ...”
(31 ਜੁਲਾਈ 2022)
ਮਹਿਮਾਨ: 153.
“ਅੱਜ ਕੱਲ੍ਹ ਜਿਹੜਾ ਮਰਜ਼ੀ ਅਖ਼ਵਾਰ ਚੁੱਕ ਲਉ, ਰੋਜ਼ਾਨਾ ਚਾਰ ਪੰਜ ਭਿਆਨਕ ਜਾਨਲੇਵਾ ਹਾਦਸਿਆਂ ਦੀਆਂ ਖ਼ਬਰਾਂ”
(31 ਜੁਲਾਈ 2022)
ਮਹਿਮਾਨ: 26.
“ਪਿੰਡ ਦੇ ਚੜ੍ਹਦੇ ਪਾਸਿਓਂ ਹੱਡਾ-ਰੋੜੀ ਵਿੱਚੋਂ ਡੱਬੂ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣ ਕੇ ...”
(30 ਜੁਲਾਈ 2022)
ਮਹਿਮਾਨ: 200.
“ਦੇਸ਼ ਪੱਧਰੀ ਰਾਜਨੀਤੀ ਕਰਨ ਵਾਲੀਆਂ ਰਾਜਸੀ ਧਿਰਾਂ ਨੂੰ ਖ਼ੇਤਰੀ ਪਾਰਟੀਆਂ ਨਾਲ ਤਾਲਮੇਲ ਕਰਕੇ ਸਮੁੱਚੀ ...”
(29 ਜੁਲਾਈ 2022)
ਮਹਿਮਾਨ: 54.
“ਮੂਸੇਵਾਲਾ ਆਪਣੇ ਆਪ ਨੂੰ ਗੈਂਗਸਟਰ ਜੱਟ ਕਹਿੰਦਾ ਹੈ ਅਤੇ ਦੱਸਦਾ ਹੈ ਕਿ ਮੈਂ ਮਾਫੀਆ ਦੇ ਬੰਦਿਆਂ ਵਾਂਗ ...”
(28 ਜੁਲਾਈ 2022)
ਮਹਿਮਾਨ: 773.
“ਹੱਥ ਵਿੱਚ ਫੜਿਆ ਹੋਇਆ ਦੁੱਧ ਦਾ ਗਿਲਾਸ ਬਿਸ਼ਨ ਸਿੰਘ ਨੇ ਉੱਥੇ ਹੀ ਰੱਖ ਦਿੱਤਾ ਸੀ। ਜੇਬ ਵਿੱਚੋਂ ਰੁਪਈਆ ਕੱਢ ਕੇ ...”
(27 ਜੁਲਾਈ 2022)
ਮਹਿਮਾਨ: 485.
“ਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹ ਹੀ ਹੋਵੇਗੀ ਜੇ ਅਸੀਂ ਉਸ ਦੇ ਵਿਚਾਰਾਂ ਨਾਲ ਹੁੰਦੀ ਬੇਇਨਸਾਫੀ ਨੂੰ ਰੋਕੀਏ ਅਤੇ ਉਹਦੇ ...”
(26 ਜੁਲਾਈ 2022)
ਮਹਿਮਾਨ: 780.
(25 ਜੁਲਾਈ 2022)
“ਵੀਰ ਜੀ, ਤੁਸੀਂ ਤਾਂ ਮੇਰਾ ਭੱਠਾ ਬਿਠਾ ਦਿੱਤਾ ਹੈ। ਉਹ ਤਾਂ ਬਹੁਤ ਸ਼ਰਾਬ ਪੀਂਦਾ ਹੈ ਅਤੇ ਮਾਰਦਾ ਕੁੱਟਦਾ ...”
(25 ਜੁਲਾਈ 2022)
ਮਹਿਮਾਨ: 565.
(24 ਜੁਲਾਈ 2022)
ਮਹਿਮਾਨ: 538.
“ਫਿਰ ਵਿਹੜੇ ਵਿੱਚ ਸਾਰੇ ਪਰਿਵਾਰ ਉੱਤੇ ਅੰਨ੍ਹੇਵਾਹ ਗੋਲੀਆਂ ਦੀ ਵਾਛੜ ਹੋਣ ਕਾਰਨ ਸਾਡੀ ਮਾਂ, ਦਾਦੀ ਤੇ ਛੋਟੀ ਭੈਣ ...”
(24 ਜੁਲਾਈ 2022)
ਮਹਿਮਾਨ: 589.
“ਪੁਸਤਕ ਵਿੱਚ ਸ਼ਾਮਲ ਲੇਖਾਂ ਨੂੰ ਨਿੱਕੀਆਂ ਕਹਾਣੀਆਂ ਵਾਂਗ ਵੀ ਪੜ੍ਹਿਆ ਜਾ ਸਕਦਾ ਹੈ; ਉਨ੍ਹਾਂ ਵਿੱਚ ...”
(23 ਜੁਲਾਈ 2022)
ਮਹਿਮਾਨ: 602.
“ਉਸ ਨੇ ਕਿਹਾ, “ਆਪੀ ਤੁਹਾਡੇ ਹਿੱਸੇ ਦੀਆਂ ਚੂੜੀਆਂ ਹੁਣ ਮੈਂ ਕਿਵੇਂ ਦੇਵਾਂ? ...”
(23 ਜੁਲਾਈ 2022)
“ਪਰਦੇਸ ਵਿੱਚ ਸਿਰਫ ਫ਼ੋਨ ਰਾਹੀਂ ਹੁੰਦੀ ਗੱਲਬਾਤ ਦਾ ਹੀ ਉਸ ਧੀ ਨੂੰ ਦਿਲਾਸਾ ਹੈ। ਵੈਸੇ ਵੀ ਕਨੇਡਾ ਨੂੰ ਨਿਰਦਈ ਧਰਤੀ ...”
(22 ਜੁਲਾਈ 2022)
ਮਹਿਮਾਨ: 538
Page 61 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****