




“ਗਗਨ ਦੀ ਇਸ ਗੱਲ ਤੋਂ ਵੀ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਉਸ ਨੇ ਬੀਤੇ ਸਮੇਂ ਦੀਆਂ ਕੁਝ ਅਜਿਹੀਆਂ ...”
(12 ਮਈ 2022)
ਮਹਿਮਾਨ: 84.
“ਕਦੋਂ ਇੱਕ ਭੀੜ ਕਿਸੇ ’ਤੇ ਵੀ ਟੁੱਟ ਪੈਂਦੀ ਹੈ ਤੇ ਪਤਾ ਹੀ ਨਹੀਂ ਚੱਲਦਾ ਕਿ ਤੁਰਦਾ-ਫਿਰਦਾ, ਸਾਹ ਲੈਂਦਾ ਵਿਅਕਤੀ ...”
(12 ਮਈ 2022)
ਮਹਿਮਾਨ: 228.
“ਸਰੀਰਕ ਤੰਦਰੁਸਤੀ, ਨਸ਼ਿਆਂ ਦੇ ਪ੍ਰਕੋਪ ਤੋਂ ਬਚਾਉਣ, ਮਾਪਿਆਂ ਦੀ ਸੇਵਾ ਅਤੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ...”
(11 ਮਈ 2022)
ਮਹਿਮਾਨ: 28.
“ਜਾਗੋ ਪੰਜਾਬੀਓ, ਹਾਲੇ ਵੀ ਵੇਲਾ ਹੈ, ਕੀਟਨਾਸ਼ਕਾਂ ਤੋਂ ਤੌਬਾ ਕਰ ਲਈਏ, ਨਹੀਂ ਤਾਂ ...”
(10 ਮਈ 2022)
ਮਹਿਮਾਨ: 220
“ਅੱਗੇ ਬੈਠਾ ਬਾਬੂ ਪੰਜ ਸੌ ਮੰਗੇ। ਮੈਨੂੰ ਗੁੱਸਾ ਚੜ੍ਹ ਗਿਆ। ਸਿੱਧਾ ਤਹਿਸੀਲਦਾਰ ਕੋਲ ਗਿਆ ...”
(9 ਮਈ 2022)
“ਪਰ ਨਸ਼ਿਆਂ ਦੇ ਮੁੱਦੇ, ਜੋ ਪਹਿਲ ਦੇ ਅਧਾਰ ’ਤੇ ਵਿਚਾਰੇ ਜਾਣੇ ਚਾਹੀਦੇ ਹਨ, ਬਾਰੇ ਕੋਈ ਵਾਈ-ਧਾਈ ਨਹੀਂ। ਇਸ ਲਈ ਜਨਤਾ ...”
(8 ਮਈ 2022)
ਮਹਿਮਾਨ: 355.
“ਵਾਤਾਵਰਨ ਦੀ ਤਬਾਹੀ ਦੇ ਪ੍ਰਸੰਗ ਵਿੱਚ ਗੱਲ ਕਰਨੀ ਹੋਵੇ ਤਾਂ ਬੇਸ਼ਕ ਪ੍ਰਦੂਸ਼ਣ ਦੀ ਸਮੱਸਿਆ ਦੀ ਜੜ੍ਹ ...”
(7 ਮਈ 2022)
ਮਹਿਮਾਨ: 43.
“ਮੁਨਸ਼ੀ ਮੇਰੇ ਮੂੰਹ ਵੱਲ ਵੇਖ ਕੇ ਕਹਿਣ ਲੱਗਾ, “ਮੇਰੀ ਗੱਲ ਮੰਨ, ਦੋ ਚਾਰ ਜਮਾਤਾਂ ਹੋਰ ਪੜ੍ਹ ਕੇ ਕੋਈ ...”
(7 ਮਈ 2022)
ਮਹਿਮਾਨ: 118.
“ਜਦੋਂ ਦਿਮਾਗ਼ ਅੰਦਰਲੇ ਸਾਰੇ ਕੰਮਾਂ ਦੀ ਲਿਸਟ ਇਨ੍ਹਾਂ ਚਾਰ ਖਾਨਿਆਂ ਅੰਦਰ ਭਰ ਲਈ ਜਾਵੇ ਤਾਂ ਦਿਮਾਗ਼ ਇੱਕੋ ...”
(6 ਮਈ 2022)
ਮਹਿਮਾਨ: 30.
“ਵੱਕਾਰੀ ‘ਈਮਾਨਦਾਰੀ ਐਵਾਰਡ’ ਨਿਰਮਲ ਦੀ ਝੋਲੀ ਪੈਂਦਾ ਹੈ, ਜਿਸ ਤੋਂ ਜ਼ਿੰਦਗੀ ਦੇ ‘ਸੁਨਿਹਰੇ ਰੰਗ’ ਦੀ ਝਲਕ ...”
(6 ਮਈ 2022)
ਮਹਿਮਾਨ: 339.
“ਸਰਕਾਰ ਨੂੰ ਵੀ ਚਾਹੀਦਾ ਹੈ ਕਿ ਰੇਹੜੀ ਫੜ੍ਹੀ ਦਾ ਰੁਜ਼ਗਾਰ ਖੋਹਣ ਤੋਂ ਪਹਿਲਾਂ ਹਰੇਕ ਸ਼ਹਿਰ ਵਿੱਚ ...”
(5 ਮਈ 2022)
ਮਹਿਮਾਨ: 120.
“ਸੁਹਿਰਦ ਲੋਕਾਂ ਨੂੰ ਇੱਕਜੁੱਟ ਹੋ ਕੇ ਅਤੇ ਵਿੱਚ ਪੈ ਕੇ ਹਾਲਾਤ ਵਿਗੜਨ ਤੋਂ ਬਚਾ ਲੈਣ ਦੀ ਜਾਚ ਸਿੱਖਣੀ ਪਵੇਗੀ ...”
(5 ਮਈ 2022)
ਮਹਿਮਾਨ: 64.
“ਅਜਿਹੇ ਸ਼ਰਾਰਤੀ ਅਨਸਰ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾ ਕੇ ਅਮਨ ਸ਼ਾਂਤੀ, ਫਿਰਕੂ ਸਦਭਾਵਨਾ ਅਤੇ ਭਾਈਚਾਰਕ ...”
(4 ਮਈ 2022)
ਮਹਿਮਾਨ: 144.
“ਜੀਵਨ ਵਿੱਚ ਮੌਜ ਮੇਲਾ ਕਰਨ ਦਾ ਕਦੇ ਸਮਾਂ ਮਿਲੇਗਾ? ਮਿਲੇਗਾ ਵੀ ਜਾਂ ਨਹੀਂ? ਇਹ ਸੋਚਦਾ ਲੱਖਪਤ ...”
(3 ਮਈ 2022)
ਮਹਿਮਾਨ: 51.
“ਉਹਦੇ ਚਿਹਰੇ ’ਤੇ ਘੋਰ ਉਦਾਸੀ ਅਤੇ ਅੱਖਾਂ ਵਿੱਚ ਜਿਉਣ ਦੀ ਆਸ ਐਨੀ ਕੁ ਸੀ ਜਿੰਨੀ ਕੁ ...”
(3 ਮਈ 2022)
ਮਹਿਮਾਨ: 157.
“ਕਾਰਾਂ ਦਾ ਕਾਫ਼ਲਾ ਅੰਦਰ ਪਹੁੰਚ ਗਿਆ। ਅਧਿਕਾਰੀਆਂ ਦੇ ਨਸ਼ਈ ਮਰੀਜ਼ਾਂ ਵਾਲੇ ਵਾਰਡ ਵਿੱਚ ਜਾਣ ਤੋਂ ਪਹਿਲਾਂ ...”
(2 ਮਈ 2022)
ਮਹਿਮਾਨ: 113.
“ਮਦਨ ਦੀ ਗੱਲ ਖਤਮ ਹੋਣ ’ਤੇ ਭਾਵੇਂ ਇਕ ਵੀ ਤਾੜੀ ਨਹੀਂ ਵੱਜੀ ਪਰ ਮੈਨੂੰ ਇੰਝ ਲੱਗਿਆ ਜਿਵੇਂ ਕਿਸੇ ਨੇ ...”
(1 ਮਈ 2022)
ਮਹਿਮਾਨ: 110.
“ਭਵਿੱਖ ਵਿੱਚ ਭਾਰਤ ਅਤੇ ਭਾਰਤੀਆਂ ਨੇ ਆਪਣੀ ਹਸਤੀ ਕਾਇਮ ਰੱਖਣੀ ਹੈ ਤਾਂ ਉਨ੍ਹਾਂ ਨੂੰ ਇਸ ਖਤਰੇ ਵਿਰੁੱਧ ਸੁਚੇਤ ...”
(1 ਮਈ 2022)
ਮਹਿਮਾਨ: 51.
“ਸੀਵਰੇਜ ਦਾ ਕੰਮ ਕਰਨ ਵਾਲੇ ਅਤੇ ਕੋਲ਼ੇ ਦੀਆਂ ਖਾਣਾਂ ਵਿੱਚ ਕੰਮ ਕਰਨ ਵਾਲੇ ਹਜ਼ਾਰਾਂ ਮਜ਼ਦੂਰਾਂ ਦੀ ...”
(1 ਮਈ 2022)
“ਪ੍ਰਕਾਸ਼ਕ ਵਿਦੇਸ਼ ਜਾ ਕੇ ਕੁਝ ਮਹੀਨੇ ਕਿਸੇ ਪ੍ਰਵਾਸੀ ਸਾਹਿਤਕਾਰ ਦੇ ਘਰ ਰਹਿੰਦੇ ਹਨ ਤੇ ਕੁਝ ਮਹੀਨੇ ...”
(30 ਅਪਰੈਲ 2022)
“ਪੰਜਾਬ ਦੇ ਲੋਕ ਜਾਣਦੇ ਹਨ ਇਸ ਵੇਲੇ ਮਹਿੰਗਾਈ, ਬਿਜਲੀ ਦੇ ਲੰਮੇ ਕੱਟ, ਬੇਰੁਜ਼ਗਾਰੀ ਵਰਗੇ ਕਈ ਅਹਿਮ ਮੁੱਦੇ ...”
(30 ਅਪਰੈਲ 2022)
ਮਹਿਮਾਨ: 147.
“ਸਮੁੱਚੇ ਰੂਪ ਵਿਚ ਦੇਖਿਆ ਜਾਵੇ ਤਾਂ ਅਜਿਹੀ ਸਮੱਗਰੀ ਇਕੱਠੀ ਕਰਕੇ, ਉਸ ਨੂੰ ਇੱਕ ਵਿਉਂਤ ਵਿਚ ਪਰੋ ਕੇ ...”
(29 ਅਪਰੈਲ 2022)
ਮਹਿਮਾਨ: 206.
“ਸਾਡੀਆਂ ਸ਼ਕਲਾਂ ਦਾ ਫ਼ਿਕਰ ਨਾ ਕਰ ਤੂੰ। ਇਹ ਲੈ ਸਾਡੇ ਪਾਸਪੋਰਟ, ਇਨ੍ਹਾਂ ਨੂੰ ਪਾੜ ਦੇ ਜਾਂ ਅੱਗ ਵਿੱਚ ਸਾੜ ਦੇ ...”
(29 ਅਪਰੈਲ 2022)
“ਸਾਡੇ ਵਰਗਿਆਂ ਨੂੰ ‘ਕੈਟਲ ਕਲਾਸ’ ਦਾ ਖਿਤਾਬ ਦੇਣ ਵਾਲੇ ਖੁਦ ਵੀ ਤਾਂ ਵਿਦੇਸ਼ ਵਿਚ ਬੌਣੇ ...”
(28 ਅਪਰੈਲ 2022)
ਮਹਿਮਾਨ: 120.
“ਇਹ ਇਲਾਜ ਜਿੰਨਾ ਪੀੜਾਦਾਇਕ ਸੀ, ਉੰਨਾ ਹੀ ਖਰਚੀਲਾ ਵੀ।ਭਾਵੇਂ ਹੁਣ ਨਿਧੀ ਪੱਕੀ ਮੁਲਾਜ਼ਮ ਬਣ ਚੁੱਕੀ ਸੀ ਪਰ ...”
(28 ਅਪਰੈਲ 2022)
“ਅੱਖਾਂ ਦੀ ਨਮੀ ਠੀਕ ਰੱਖਣ ਲਈ ਕਿਹੜੀ ਖ਼ੁਰਾਕ ਲਈ ਜਾਏ: ਮੱਛੀ, ਹਰੀਆਂ ਪੱਤੇਦਾਰ ਸਬਜ਼ੀਆਂ, ਸੁੱਕੇ ਮੇਵੇ ...”
(27 ਅਪਰੈਲ 2022)
ਮਹਿਮਾਨ: 227.
“ਮਾਨ ਸਾਹਿਬ ਤੁਹਾਡਾ ਰਾਹ ਓਭੜ ਖਾਬੜ ਹੀ ਨਹੀਂ, ਇਹ ਕੰਡਿਆਂ ਨਾਲ ਭਰਿਆ ਹੋਇਆ ਵੀ ਹੈ ਅਤੇ ਇਸ ਵਿੱਚ ...”
(27 ਅਪਰੈਲ 2022)
ਮਹਿਮਾਨ: 78.
“ਕੋਈ ਵੀ ਸੰਸਥਾ ਅਜੇ ਅਜਿਹੀ ਨਹੀਂ ਜੋ ਕੈਨੇਡਾ ਵਿੱਚ ਰਚੇ ਪੰਜਾਬੀ ਸਾਹਿਤ ਦਾ ਮੁਲਾਂਕਣ ਕਰਦੀ, ਇੱਥੇ ...”
(26 ਅਪਰੈਲ 2022)
“ਲੇਖਕ ਆਪਣੀਆਂ ਸਮੂਹ ਰਚਨਾਵਾਂ ਵਿੱਚ ਪੰਡਤਾਊ ਨੀਤੀ ਨੂੰ ਤਿਲਾਂਜਲੀ ਦਿੰਦਾ ਹੋਇਆ ਸਰਲ ਅਤੇ ...”
(25 ਅਪਰੈਲ 2022)
ਮਹਿਮਾਨ: 306.
“ਖੇਤੀ ਦੀਆਂ ਲਾਗਤਾਂ ਵਧਣ ਅਤੇ ਇਸਦੇ ਮੁਕਾਬਲੇ ਫ਼ਸਲਾਂ ਦੀਆਂ ਕੀਮਤਾਂ ਵਿੱਚ ਵਾਧਾ ਨਾ ਹੋਣ ਕਾਰਨ ਆਮਦਨ ...”
(25 ਅਪਰੈਲ 2022)
“ਬਾਪੂ ਜੀ, ਤੁਸੀਂ ਪਿੰਡ ਦੇ ਚੌਧਰੀ ਨੂੰ ਜਾਣਦੇ ਹੋ, ਜਿਹੜਾ 47 ਵੇਲੇ ਪਾਕਿਸਤਾਨ ਚਲਿਆ ਗਿਆ ਸੀ? ...”
(24 ਅਪਰੈਲ 2022)
“ਨੈਤਿਕਤਾ ਦੇ ਸਬੰਧ ਵਿੱਚ ਇੱਕ ਗੱਲ ਹੋਰ ਵਿਚਾਰਨ ਵਾਲੀ ਹੈ: ਕਈ ਵਾਰੀ ਅਸੀਂ ਮੌਜੂਦਾ ਅਰਥਿਕ ਢਾਂਚੇ ...”
(23 ਅਪਰੈਲ 2022)
“ਉਸ ਨੂੰ ਬਾਪੂ ਬਾਰੇ ਕਿਸੇ ਨੂੰ ਕੁਝ ਵੀ ਦੱਸਣਾ ਨਹੀਂ ਸੀ ਪੈਣਾ ਸਗੋਂ ਲੋਕਾਂ ਨੇ ਹੀ ਕਹਿਣਾ ਸ਼ੁਰੂ ਕਰ ਦੇਣਾ ਸੀ ਕਿ ...”
(23 ਅਪਰੈਲ 2022)
“ਐੱਸ ਪੀ ਸਾਹਬ ਨੇ ਸਾਰੇ ਕੰਮ ਮੁਕਾ ਕੇ ਮੈਨੂੰ ਬੁਲਾਇਆ ਅਤੇ ਗਰਜ ਕੇ ਕਿਹਾ, “ਸੋਹਣਿਆ, ਤੇਰੀਆਂ ਬਹੁਤ ਸ਼ਿਕਾਇਤਾਂ ...”
(22 ਅਪਰੈਲ 2022)
ਮਹਿਮਾਨ: 618.
“ਉੱਥੇ ਰੁਕੇ ਵੀ ਨਹੀਂ। ਬਾਹਰਲੇ ਘਰ ਚਲੇ ਗਏ। ਮੈਂ ਬੜੀ ਹੈਰਾਨ ਪ੍ਰੇਸ਼ਾਨ ਹੋਈ ...”
(22 ਅਪਰੈਲ 2022)
“ਗੁਆਚੀਆਂ ਚੀਜ਼ਾਂ ਤਾਂ ਫਿਰ ਤੋਂ ਬਣ ਵੀ ਜਾਂਦੀਆਂ ਨੇ, ਢਹੇ ਮਕਾਨਾਂ ਦੀ ਵੀ ਉਸਾਰੀ ਹੋ ਜਾਂਦੀ ਹੈ ਪਰ ...”
(21 ਅਪਰੈਲ 2022)
ਮਹਿਮਾਨ: 256.
“ਅੱਜ ਜਦੋਂ ਸਮਾਜ ਦੇ ਵੱਖ-ਵੱਖ ਫਿਰਕਿਆਂ ਅਤੇ ਧਰਮਾਂ ਦੇ ਪੈਰੋਕਾਰਾਂ ਵਿੱਚ ਆਪਸੀ ਕੁੜੱਤਣ ...”
(21 ਅਪਰੈਲ 2022)
“ਦੂਸਰੇ ਬਾਬੂ ਉਸ ਬਾਰੇ ਗੱਲਾਂ ਕਰਦੇ, “ਇਹ ਦਫਤਰ ’ਚ ਕਿਸੇ ਦਾ ਸਕਾ ਨਹੀਂ, ਬੱਸ ਆਪਣੀ ...”
(21 ਅਪਰੈਲ 2022)
ਮਹਿਮਾਨ: 567.
“ਇਸ ਤਰ੍ਹਾਂ ਦੀਆਂ ਨਕਲਾਂ ਮਾਰ ਕੇ ਲਈਆਂ ਪੀਐੱਚ ਡੀ ਦੀਆਂ ਡਿਗਰੀਆਂ ਅਤੇ ਵੱਡੇ ਵੱਡੇ ਪੰਜਾਬੀ ਵਿਦਵਾਨਾਂ ਦੀਆਂ ...”
(20 ਅਪਰੈਲ 2022)
ਮਹਿਮਾਨ: 590.
“ਜੋ ਹਾਲਤ ਦੇਸ਼ ਦੀ ਇਹਨਾਂ 75 ਵਰ੍ਹਿਆਂ ਵਿੱਚ ਹੋਈ ਹੈ, ਉਸ ਬਦਹਾਲੀ ਤੋਂ ਛੁਟਕਾਰਾ ਪਾਉਣ ਲਈ ...”
(20 ਅਪਰੈਲ 2022)
ਮਹਿਮਾਨ: 228.
Page 65 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****