




“ਮੈਨੂੰ ਰੋਣਹਾਕੀ ਨੂੰ ਖੜ੍ਹੀ ਵੇਖ ਕੇ ਉਸ ਪੁੱਛਿਆ, ਤੂੰ ਹਾਲੇ ਇੱਥੇ ਹੀ ਖੜ੍ਹੀ ਹੈਂ, ਕੀ ਗੱਲ ਹੈ? ਮੈਂ ਉਸ ਨੂੰ ਆਪਣਾ ...”
(21 ਜੁਲਾਈ 2022)
ਮਹਿਮਾਨ: 29.
“ਨਾਨੀ ਚਾਅ ਨਾਲ ਫਿਰ ਹੋਰ ਐੱਫ਼ ਡੀਜ਼ ਚੁੱਕ ਕੇ ਬੈਂਕ ਚਲੀ ਗਈ। ਬੈਂਕ ਵਾਲੀ ਡੀਲਿੰਗ ਲੜਕੀ ਨੇ ...”
(21 ਜੁਲਾਈ 2022)
“ਜਦ ਅਸੀਂ ਖੱਡ ਦੇ ਦੂਜੇ ਕਿਨਾਰੇ ਗਏ, ਉੱਥੇ ਲੱਗੇ ਨਾਕੇ ਵਾਲਿਆਂ ਨੇ ਵੀ ਸਾਨੂੰ ਖੜ੍ਹਾ ਲਿਆ। ਸਾਨੂੰ ਦੂਜੇ ਨਾਕੇ ’ਤੇ ...”
(20 ਜੁਲਾਈ 2022)
ਮਹਿਮਾਨ: 910.
“ਮੈਂ ਤਰਲੇ ਵਜੋਂ ਕਿਹਾ ਕਿ ਸਰ ਮੈਂ ਤੁਹਾਡਾ ਨਾਂ ਲੈ ਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਮਿਲ ਲਵਾਂ? ਉਨ੍ਹਾਂ ਨੇ ਇਸ ਗੱਲ ਤੋਂ ਵੀ ...”
(20 ਜੁਲਾਈ 2022)
ਮਹਿਮਾਨ: 877.
“ਜਿਸ ਤਰ੍ਹਾਂ ਪੈਨਿਸਲੀਨ ਦਾ ਟੀਕਾ ਲਾਉਣ ਤੋਂ ਪਹਿਲਾਂ ਉਸ ਨੂੰ ਟੈਸਟ ਦੇ ਤੌਰ ’ਤੇ ਮਰੀਜ਼ ਦੇ ਥੋੜ੍ਹਾ ਜਿਹਾ ਲਾ ਕੇ ...”
(19 ਜੂਨ 2022)
ਮਹਿਮਾਨ: 620.
“ਇਹ ਉਹੀ ‘ਸੁਪਰ ਇਮਿਊਨ ਸਿਸਟਮ’ ਵਾਲੇ ਬਾਬਾ ਜੀ ਹਨ ਜੋ ਇੱਕ ਵਾਰ ਵਰਤ ਤੇ ਬੈਠੇ-ਬੈਠੇ ਬਿਮਾਰ ...”
(19 ਜੁਲਾਈ 2022)
“ਇਸ ਲੁੱਟ ਤੋਂ ਬਚਣ ਵਾਸਤੇ ਪਰਹੇਜ਼, ਸੰਤੁਲਨ ਅਤੇ ਸੰਜਮ ਹੀ ਇੱਕ ਕਾਰਗਰ ਤਰੀਕਾ ਹੈ, ਜੋ ਸਭ ਨੇ ...”
(18 ਜੁਲਾਈ 2022)
ਮਹਿਮਾਨ: 425.
“ਸੁਰਜਨ ਤੇ ਅਰਜਨ ਜਦੋਂ ਖੇਤ ਹੁੰਦੇ, ਘੋੜੀ ਵਾਲ਼ਾ ਘੋੜੀ ’ਤੇ ਭੁੱਕੀ ਵੇਚਣ ਲਈ ਖੇਤਾਂ ਵਿੱਚੋਂ ਦੀ ਲੰਘਦਾ ਤਾਂ ...”
(18 ਜੁਲਾਈ 2022)
ਮਹਿਮਾਨ: 777.
“ਪੁੱਤਰ ਅੱਗੋਂ ਤਪਿਆ ਹੋਇਆ ਬੋਲਿਆ, “ਉੱਥੇ ਕਿਸ ਕੋਲ ਜਾਵੋਗੇ? ਹੁਣ ਕੋਠੀ ਤਾਂ ਮੈਂ ਚੰਗੇ ਮੁਨਾਫ਼ੇ ’ਤੇ ਵੇਚ ...”
(17 ਜੁਲਾਈ 2022)
ਮਹਿਮਾਨ: 430.
“ਰੂਸ ਬੰਬਾਰੀ ਕਰ ਰਿਹੈ। ... ਉਮਰਾਂ ਦੀ ਕਮਾਈ ਖਰਚ ਕੇ, ਚਾਅ ਨਾਲ ਬਣਾਏ, ਸਜੇ ਸਜਾਏ, ਭਰੇ ਭਰਾਏ, ਘਰ ਢਾਹ ਰਿਹੈ ...”
(16 ਜੁਲਾਈ 2022)
ਮਹਿਮਾਨ: 518.
“ਉਨ੍ਹਾਂ ਦਿਨਾਂ ਵਿੱਚ ਜ਼ਿਲ੍ਹਾ ਪਟਿਆਲਾ ਦੇ ਸਮਾਣਾ ਸ਼ਹਿਰ ਤੋਂ ‘ਸਰਪੰਚ’ ਨਾਂ ਦਾ ਸਪਤਾਹਿਕ ਅਖ਼ਬਾਰ ਨਿਕਲਦਾ ਸੀ। ਮੈਂ ਆਪਣੀ ...”
(16 ਜੁਲਾਈ 2022)
ਮਹਿਮਾਨ: 60.
“ਹੁਣ ਉੱਤਰੇਂਗਾ ਵੀ ਕਿ ਚੁੱਕ ਕੇ ਸੁੱਟਾਂ ਬਾਹਰ?” ਨੌਜਵਾਨ ਦੀਆਂ ਖਰੀਆਂ ਖਰੀਆਂ ਸੁਣ ਕੇ ਕੰਡਕਟਰ ਹੱਲੇ ਨਾਲ਼ ...”
(15 ਜੁਲਾਈ 2022)
ਮਹਿਮਾਨ: 727.
“ਪਾਟਿਆ ਹੋਇਆ ਜੀ ਵਿੱਚੋਂ। ਲਿਆਓ, ਛੇਤੀ ਕਰੋ। ਨਾਲੇ ਸਾਈਡ ’ਤੇ ਆ ਜਾਓ ਹੋਰ ਗਾਹਕ ਵੀ ...”
(14 ਜੁਲਾਈ 2022)
ਮਹਿਮਾਨ: 518.
“ਹੋਰਨਾਂ ਪਿੰਡਾਂ ਵਾਂਗ ਇੱਥੇ ਵੀ ਧੜੇਬਾਜ਼ੀ ਸੀ। ਕੁਝ ਲੋਕ ਸਰਪੰਚ ਵਿਰੁੱਧ ਘੁਸਰ-ਮੁਸਰ ਕਰਦੇ ਰਹਿੰਦੇ ...”
(14 ਜੁਲਾਈ 2022)
ਮਹਿਮਾਨ: 148.
“ਨਾਹਰਾ ਸੁਣਦਿਆਂ ਹੀ, ਉਹ ... ਤੁਰ ਪੈਂਦੇ ਹਨ ... ਪੈਟਰੋਲ, ਗੈਸ, ਤੇਲ, ਤਿਜ਼ਾਬ, ਲੈ ਕੇ ...”
(13 ਜੁਲਾਈ 2022)
ਮਹਿਮਾਨ: 112.
“ਅਰੇ ਦਾਦਾ ਜੀ, ਕਿਆ ਜਬ ਹਮ ਆਪ ਕੇ ਘਰ ਜਾਏਂਗੇ ਤੋਂ ਤੁਮ ਮੁਝ ਸੇ ਪੇਸੇ ਲੇਂਗੇ? … ਤੁਮ ਹਮਾਰੇ ਮਹਿਮਾਨ ਹੋ ...”
(13 ਜੁਲਾਈ 2022)
ਮਹਿਮਾਨ: 191.
“ਜੇ ਭੈੜੀ ਮੌਤ ਨਹੀਂ ਮਰਨਾ ਤਾਂ ਹਰ ਹਾਲ ਜੰਗਲ ਬਚਾਉਣੇ ਪੈਣੇ ਹਨ। ਵੱਧ ਦਰਖ਼ਤ ਲਾ ਕੇ ਹੀ ਹਵਾ ਸਾਫ਼ ...”
(12 ਜੁਲਾਈ 2022)
ਮਹਿਮਾਨ: 25.
“ਇਹਨਾਂ ਰਾਹੀਂ ਸਿਆਸੀ ਲੀਡਰ ਵੋਟਾਂ, ਨਜਾਇਜ਼ ਕਬਜ਼ਿਆਂ, ਫਿਰੌਤੀਆਂ, ਉਗਰਾਹੀਆਂ, ਨਸ਼ਿਆਂ ਆਦਿ ਦੇ ਰੂਪ ਵਿੱਚ ਕਮਾਈਆਂ ...”
(12 ਜੁਲਾਈ 2022)
ਮਹਿਮਾਨ: 214.
“ਜੀਵਨ ਇੱਕ ਦਮ ਪੰਜਾਹ ਸਾਲ ਪਿੱਛੇ ਚਲਾ ਗਿਆ। ਅਹਿਸਾਸ ਹੋਇਆ ਕਿ ਕਈ ਵਾਰ ਅਸੀਂ ...”
(11 ਜੁਲਾਈ 2022)
ਮਹਿਮਾਨ: 656.
“ਲੋਕਾਂ ਨੂੰ ਅਗਲੇ ਜਨਮ ਦੇ ਰਸਤੇ ਦਿਖਾਉਣ ਤੇ ਸਮਝਾਉਣ ਲਈ ‘ਆਸਥਾ’ ਦਾ ਢੋਲ ਵਜਾਇਆ ਜਾ ਰਿਹਾ ਹੈ। ਸਵਰਗ-ਨਰਕ ...”
(10 ਜੁਲਾਈ 2022)
ਮਹਿਮਾਨ: 127.
“ਹਥਿਆਰ ਅਤੇ ਨਸ਼ੇ ਇਨਸਾਨ ਦੀ ਉਮਰ ਲੰਬੀ ਨਹੀਂ ਕਰਦੇ ਹਨ, ਇਹ ਉਮਰ ਛੋਟੀ ਜ਼ਰੂਰ ਕਰਦੇ ਹਨ। ਇਨ੍ਹਾਂ ਨੂੰ ...”
(9 ਜੁਲਾਈ 2022)
ਮਹਿਮਾਨ: 70.
“ਆਪਾਂ ਜੀਵਨ ਸਫ਼ਰ ਦੇ ਮੁਸਾਫ਼ਿਰ ਹਾਂ। ਇਸ ਮੁਸਾਫ਼ਰੀ ’ਤੇ ਲੋਭ ਲਾਲਚ, ਸਵਾਰਥ, ਗਰਜ ਦਾ ਪਰਛਾਵਾਂ ਨਾ ਪੈਣ ਦੇਣਾ ...”
(9 ਜੁਲਾਈ 2022)
ਮਹਿਮਾਨ: 936.
“ਮੇਰੇ ਜਵਾਬ ਨੇ ਉਸ ਨੂੰ ਹੋਰ ਪਰੇਸ਼ਾਨ ਕਰ ਦਿੱਤਾ। ਅਬਰਾਹਮ ਵੱਲ ਇਸ਼ਾਰਾ ਕਰਕੇ ਮੈਂ ਕਿਹਾ ...”
(8 ਜੁਲਾਈ 2022)
ਮਹਿਮਾਨ: 517
“ਉਸ ਨੇ ਕਿਹਾ, “ਠੀਕ ਹੈ ਡਾਕਟਰ, ਦੇਖ ਲਾਂਗੇ ਤੈਨੂੰ ਵੀ।” ਅਜਿਹੀ ਧਮਕੀ ਮੈਂ ਪਹਿਲੀ ਵਾਰ ਸੁਣੀ ਸੀ ...”
(8 ਜੁਲਾਈ 2022)
ਮਹਿਮਾਨ: 520.
“ਏਜੰਟ ਮਾਪਿਆਂ ਦੇ ਰੀਝਾਂ ਨਾਲ ਪਾਲੇ ਪੁੱਤਰਾਂ ਨੂੰ ਪਨਾਮਾ ਵਰਗੇ ਦੇਸ਼ਾਂ ਦੇ ਖਤਰਨਾਕ ਜੰਗਲਾਂ ਵਿੱਚ ...”
(7 ਜੁਲਾਈ 2022)
ਮਹਿਮਾਨ: 22
“ਪੈਸੇ ਕਿਹੜਾ ਨਹੀਂ ਲੈਂਦਾ ਇਸ ਜ਼ਮਾਨੇ ’ਚ? ਤੁਸੀਂ ਦਸ ਸਾਲ ਪਹਿਲਾਂ ਸੈਕਲ ’ਤੇ ਦੁੱਧ ਢੋਂਦੇ ਹੁੰਦੇ ਸੀ, ਅੱਜ 100 ਬੱਸਾਂ ...)
(7 ਜੁਲਾਈ 2022)
ਮਹਿਮਾਨ: 568.
“ਭਾਵੇਂ ਕਿ ਮੁੱਢ ਵਿੱਚ ਉਸ ਦੇ ਗੀਤਾਂ ਵਿੱਚ ਅਜਿਹਾ ਨਹੀਂ ਸੀ; ਪਰ ਹੌਲੀ ਹੋਲੀ ਉਸ ਦੇ ਗੀਤਾਂ ਵਿੱਚ ਗੰਨ ਕਲਚਰ ...”
(6 ਜੁਲਾਈ 2022)
ਮਹਿਮਾਨ: 98.
“ਗੱਗੀ ਵਿੱਚੋਂ ਹੀ ਕਾਹਲੀ ਅਤੇ ਉਤਸੁਕਤਾ ਨਾਲ ਆਪਣੇ ਬਾਰੇ ਦੱਸਣ ਲੱਗ ਪਿਆ, “ਮੈਂ ਤਾਂ ਜੀ ਦਿਹਾੜੀ ਜਾਂਦਾ ਹਾਂ ਹੁਣ ...”
(6 ਜੁਲਾਈ 2022)
ਮਹਿਮਾਨ: 666.
“ਸਮਾਜ ਦਾ ਕੋਈ ਵਰਗ ਚਾਹੇ ਉਹ ਰਾਜਨੀਤਿਕ ਧਿਰਾਂ ਹੋਣ, ਚਾਹੇ ਸਮਾਜ ਸੇਵੀ, ਸੱਭਿਆਚਾਰਕ, ਸਾਹਿਤਕ ਜਾਂ ...”
(5 ਜੁਲਾਈ 2022)
ਮਹਿਮਾਨ: 777.
“ਫਿਰ ਅਚਾਨਕ ਜਿਵੇਂ ਮੇਰੇ ਅੰਦਰ ਕੁਝ ਧੁਖਦਾ ਧੁਖਦਾ ਭਾਂਬੜ ਬਣ ਗਿਆ ਹੋਵੇ, “ਤੈਂਨੂੰ ਜਦੋਂ ਕਹਿ-ਤਾ ...”
(5 ਜੁਲਾਈ 2022)
ਮਹਿਮਾਨ: 301.
“ਇਸ ਸਮੇਂ ਲੇਖਕ, ਕਿਉਂਕਿ ਉਹ ਸਮਾਜ ਦਾ ਇੱਕ ਚੇਤੰਨ ਤਬਕਾ ਹਨ, ਉਹਨਾਂ ਦੇ ਮੋਢਿਆਂ ’ਤੇ ...”
(4 ਜੁਲਾਈ 2022)
ਮਹਿਮਾਨ: 567.
“ਜੀਤੇ ਨੇ ਪਿੱਛੇ ਮੁੜ ਕੇ ਦੇਖਿਆ। ਦੀਪ ਦਾ ਮੂੰਹ ਲਾਲ ਤੇ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਜਿਵੇਂ ਉਸ ਨੂੰ ਕੁਝ ਨਵਾਂ ...”
(4 ਜੁਲਾਈ 2022)
ਮਹਿਮਾਨ: 184.
“ਮੈਂ ਉਸ ਨੂੰ ਲੰਗਰ ਬਾਰੇ ਪੁੱਛ ਲਿਆ। ਉਸਨੇ ਦੱਸਿਆ, “ਸਾਡੇ ਘਰ ਵਿੱਚ ਪੀਰਾਂ ਦੀ ਜਗ੍ਹਾ ਹੈ। ਪਹਿਲਾਂ ਸਾਡੇ ...”
(3 ਜੁਲਾਈ 2022)
ਮਹਿਮਾਨ: 602.
“ਸਾਡੇ ਮੁੰਡਿਆਂ ਦਾ ਵੱਡਾ ਹਿੱਸਾ ... ਹੁਣ ਮੁੰਡੀਹਰ ਵਿੱਚ ਬਦਲ ਗਿਆ ਹੈ ... ਮੁੰਡੀਹਰ, ਜਿਨ੍ਹਾਂ ਨੇ ਨੈਤਿਕ ਕਦਰਾਂ-ਕੀਮਤਾਂ ਨੂੰ ...”
(2 ਜੁਲਾਈ 2022)
ਮਹਿਮਾਨ: 31.
“ਮੈਨੂੰ ਪਾਸਪੋਰਟ ਸੁਕਾਉਂਦੇ ਨੂੰ ਦੇਖਕੇ ਕਿਸੇ ਨੇ ਚੁੱਪਚਾਪ ਸਕਿਉਰਿਟੀ ਕੋਲ ਸ਼ਿਕਾਇਤ ਕਰ ਦਿੱਤੀ ...”
(1 ਜੁਲਾਈ 2022)
ਮਹਿਮਾਨ: 548.
“ਭੂਆ ਨੂੰ ਬਾਬੇ ਦੀਆਂ ਦੱਸੀਆਂ ਸਾਰੀਆਂ ਗੱਲਾਂ ਪੂਰੀਆਂ ਸੱਚੀਆਂ ਜਾਪੀਆਂ। ਉਹ ਬਾਬੇ ਦੇ ਚਰਨਾਂ ਵਿੱਚ ...”
(1 ਜੁਲਾਈ 2022)
ਮਹਿਮਾਨ: 540.
“ਅੱਜ ਜੀਵਨ ਦੇ ਸਫ਼ਰ ਦੇ ਸੱਤਵੇਂ ਦਹਾਕੇ ’ਤੇ ਪਹੁੰਚ ਕੇ ਉਹ ਜ਼ਮਾਨੇ ਬੜੀ ਸ਼ਿੱਦਤ ਨਾਲ ਯਾਦ ...”
(30 ਜੂਨ 2022)
ਮਹਿਮਾਨ: 707.
“ਕੈਸੀ ਖਿੜੀ ਬਹਾਰ ਹੈ ਸਾਡੀ ਧਰਤੀ ’ਤੇ, ਸਿਰ ’ਤੇ ਸਜ ਗਏ ਤਾਜ ਨੇ ਗਿਰਝਾਂ, ਕਾਵਾਂ ਦੇ। ...”
(30 ਜੂਨ 2022)
ਮਹਿਮਾਨ: 53.
“ਘੱਟ ਥਿੰਧਾ, ਵੱਧ ਸਬਜ਼ੀਆਂ, ਦਾਲਾਂ ਤੇ ਪ੍ਰੋਟੀਨ ਭਰਪੂਰ ਖ਼ੁਰਾਕ ਜ਼ਰੂਰੀ ਹੈ। ਜੇ 50 ਸਾਲਾਂ ਤੋਂ ਬਾਅਦ ...”
(29 ਜੂਨ 2022)
ਮਹਿਮਾਨ: 509.
Page 62 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****