sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 108 guests and no members online

904332
ਅੱਜਅੱਜ2942
ਕੱਲ੍ਹਕੱਲ੍ਹ8110
ਇਸ ਹਫਤੇਇਸ ਹਫਤੇ5682
ਇਸ ਮਹੀਨੇਇਸ ਮਹੀਨੇ100001
7 ਜਨਵਰੀ 2025 ਤੋਂ7 ਜਨਵਰੀ 2025 ਤੋਂ904332

ਸੁਮੱਤ ਬਖਸ਼ੀਂ ਬਾਬਾ ਨਾਨਕਾ --- ਸੁਖਮਿੰਦਰ ਸੇਖੋਂ

SukhminderSekhon7“ਪਰ ਉਦੋਂ ਹੀ ਮੇਰੇ ਹੋਸ਼ੋ-ਹਵਾਸ ਪਸਤ ਹੋ ਗਏ ਜਦੋਂ ਕਿਸੇ ਦੇ ਕਰਾਰੇ ਬੋਲਾਂ ਨੇ ...”
(4 ਮਾਰਚ 2023)
ਇਸ ਸਮੇਂ ਪਾਠਕ: 242.

ਵਿਲਾਸਤਾ ਤੋਂ ਬਹਾਦਰੀ ਦਾ ਸਫ਼ਰ --- ਡਾ. ਰਣਜੀਤ ਸਿੰਘ

RanjitSinghDr7“ਜਿਹੜੇ ਸਿੰਘਾਂ ਨੂੰ ਸੰਸਾਰ ਦੇ ਸਭ ਤੋਂ ਵਧੀਆਂ ਕਿਸਾਨ ਅਤੇ ਜਵਾਨ ਮੰਨਿਆ ਜਾਂਦਾ ਸੀ, ਹੁਣ ਉਨ੍ਹਾਂ ਨੇ ...”
(3 ਮਾਰਚ 2023)
ਇਸ ਸਮੇਂ ਪਾਠਕ: 287.

ਜੇਕਰ ਚੀਨ ਇੱਕ ਵੱਡੀ ਤਾਕਤ ਬਣ ਗਿਆ, ਤਾਂ ਫਿਰ ਕੀ? --- ਸੁਰਜੀਤ ਸਿੰਘ ਫਲੋਰਾ

SurjitSFlora7“ਚੀਨ ਇਸ ਕਾਰਵਾਈ ਨੂੰ ਵਿਸ਼ਵ ਸ਼ਕਤੀ ਵਜੋਂ ਉੱਭਰਨ ਦੇ ਸੰਦੇਸ਼ ਵਜੋਂ ਵੀ ਵਰਤ ਰਿਹਾ ਹੈ। ਆਰਥਿਕ ਨਜ਼ਰੀਏ ਤੋਂ ...”
(2 ਮਾਰਚ 2023)
ਇਸ ਸਮੇਂ ਪਾਠਕ: 229.

ਮਾਤ-ਭਾਸ਼ਾ ਦਿਵਸ ਅਤੇ ਬਖਤੌਰੇ ਕਾ ਰਾਜੂ --- ਮੋਹਨ ਸ਼ਰਮਾ

MohanSharma8“ਇਹ ਗੱਲ 1970-71 ਦੀ ਹੈ। ਅਸੀਂ 8-10 ਹਾਣੀ ਇਕੱਠੇ ਖੇਡੇ, ਪੜ੍ਹੇ ਅਤੇ ਸਾਡੇ ਵਿੱਚੋਂ ਤਿੰਨ-ਚਾਰ ...”
(2 ਮਾਰਚ 2023)

ਕਹਾਣੀ: ਦਰੋਣਾਚਾਰੀਆ --- ਗੁਰਮੀਤ ਕੜਿਆਲਵੀ

Gurmit Karyalvi 7“ਇਨਸਾਨ ਵਧੀਆ ਹੋਣਾ ਚਾਹੀਦਾ, ਜਾਤ ਧਰਮ ਰੰਗ ਕੋਈ ਮਾਇਨੇ ਨ੍ਹੀ ਰੱਖਦੇ। ਮਨਬੀਰ ਦੀ ...”
(1 ਮਾਰਚ 2023)

ਅਜਨਾਲਾ ਕਾਂਡ: ਹੱਲ ਤੇ ਬੇਈਮਾਨੀ, ਇੱਕ ਚੁਣੋ --- ਸੁੱਚਾ ਸਿੰਘ ਖੱਟੜਾ

SuchaSKhatra7“ਇਸ ਅਤੇ ਇਸ ਜਿਹੀਆਂ ਹੋਰ ਘਟਨਾਵਾਂ ਵਾਪਰਨ ਦੇਣ ਵਿੱਚੋਂ ਕਿਸੇ ਵੀ ਤਰ੍ਹਾਂ ਦੇ ਰਾਜਸੀ ਲਾਹਾ ਖੱਟਣ ਵਾਲਿਆਂ ਨੂੰ ...”
(1 ਮਾਰਚ 2023)
ਇਸ ਸਮੇਂ ਮਹਿਮਾਨ: 144.

ਕਵਿਤਾ ਨੇ ਰਾਹ ਬਦਲ ਲਿਆ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਵੈਸੇ ਇੱਕ ਗੱਲ ਬਹੁਤ ਬਾਅਦ ਵਿੱਚ ਪਤਾ ਚੱਲੀ, ਜਦੋਂ ਮੇਰੇ ਵਿਸ਼ੇ ਦੀ ਐੱਮ.ਡੀ. ਕਰਨ ਆਏ ...”
(28 ਫਰਵਰੀ 2023)
ਇਸ ਸਮੇਂ ਪਾਠਕ: 178.

ਬਾਪੂ ਦਾ ਇੱਕ ਘਰ ਹੁੰਦਾ ਸੀ --- ਸੁਖਮਿੰਦਰ ਸੇਖੋਂ

SukhminderSekhon7“ਪਰ ਇੱਕ ਰੋਜ਼ ਮੈਂ ਉਨ੍ਹਾਂ ਨੂੰ ਆਪਣੀ ਸਿਆਣਪ ਦਾ ਫੈਸਲਾ ਸੁਣਾ ਛੱਡਿਆ ...”
(28 ਫਰਵਰੀ 2023)
ਇਸ ਸਮੇਂ ਪਾਠਕ: 120.

ਕਿਤੇ ਨੀ ਤੇਰਾ ਰੁਤਬਾ ਘਟਦਾ ... --- ਰਣਜੀਤ ਲਹਿਰਾ

RanjitLehra7“ਦੋ ਦਿਨ ਦੇਖਿਆ, ਚਾਰ ਦਿਨ ਦੇਖਿਆ, ਆਖ਼ਿਰ ਇਸ ਨਵੇਂ ਝਮੇਲੇ ਤੋਂ ਅੱਕੀ ...”
(27 ਫਰਵਰੀ 2023)

ਕੀ ਪੰਜਾਬ ਵਿਚ ਮੁਕੰਮਲ ਤੌਰ ’ਤੇ ਪੰਜਾਬੀ ਲਾਗੂ ਹੋ ਸਕੇਗੀ? --- ਸੁਰਜੀਤ ਸਿੰਘ

SurjitSingh7“ਅਜੋਕੇ ਅੰਗ੍ਰੇਜ਼ੀ ਸਕੂਲਾਂ ਵਿਚ ਪੜ੍ਹੇ ਅਫਸਰ ਪਹਿਲੀ ਗੱਲ ਤਾਂ ਉਹ ਪੰਜਾਬੀ ਵਿਚ ਕੰਮ ਕਰਨਾ ਸ਼ਾਨ ...”
(26 ਫਰਵਰੀ 2023)
ਇਸ ਸਮੇਂ ਪਾਠਕ: 80.

ਮਿਸਤਰੀ ਤੋਂ ਮਾਸਟਰ ਤਕ ਦਾ ਸਫਰ (ਆਪ ਬੀਤੀ) --- ਸਤਨਾਮ ਉੱਭਾਵਾਲ

SatnamUbhawal7“ਮੈਂ ਕਿਤਾਬ ਖ਼ਰੀਦ ਲਈ ਪਰ ਖੋਲ੍ਹ ਕੇ ਪੜ੍ਹਨ ਦਾ ਸਮਾਂ ਨਾ ਮਿਲਦਾ ਤੇ ਮੇਰਾ ਫ਼ਿਕਰ ਵਧਦਾ ਜਾਂਦਾ ...”
(26 ਫਰਵਰੀ 2023)
ਇਸ ਸਮੇਂ ਪਾਠਕ: 112.

ਮਾਤ-ਭਾਸ਼ਾ ਦੀ ਸਥਿਤੀ ਤੇ ਚੁਣੌਤੀਆਂ --- ਡਾ. ਕੁਲਦੀਪ ਸਿੰਘ

KuldipSinghDr7“ਪਿਛਲੇ ਪੰਜ ਦਹਾਕਿਆਂ ਤੋਂ ਪੰਜਾਬ ਦੇ ਸਕੂਲ ਪੱਧਰ ’ਤੇ ਮਾਤ-ਭਾਸ਼ਾ ਤੇ ਸਿੱਖਿਆ ਪ੍ਰਬੰਧ ...”
(25 ਫਰਵਰੀ 2023)
ਇਸ ਸਮੇਂ ਪਾਠਕ: 354.

ਅਡਾਨੀ-ਹਿੰਡਨਬਰਗ ਤੱਕ ਦਾ ਰਾਗ ਕਾਫ਼ੀ ਨਹੀਂ --- ਸੁੱਚਾ ਸਿੰਘ ਖੱਟੜਾ

SuchaSKhatra7“ਮੁੜ ਦੁਹਰਾਇਆ ਜਾਂਦਾ ਹੈ ਕਿ ਜਨਤਾ ਦੀ ਚੇਤਨਾ ਨੂੰ ਸਿੱਧੇ ਛੂਹਣ ਵਾਲੇ ਮੁੱਦਿਆਂ ਨੂੰ ਛੱਡ ਕੇ ...”
(25 ਫਰਵਰੀ 2023)
ਇਸ ਸਮੇਂ ਪਾਠਕ: 231.

ਪੰਜਾਬੀ ਭਾਸ਼ਾ - ਵਰਤਮਾਨ ਸਥਿਤੀ ਤੇ ਸੰਭਾਵਨਾਵਾਂ --- ਜਸਵੰਤ ਕੌਰ ਮਣੀ

JaswantKaurMani7“ਭਾਸ਼ਾ ਵਿਗਿਆਨ ਵਿੱਚ ਹੋਈਆਂ ਖੋਜਾਂ ਵੀ ਸਾਬਿਤ ਕਰ ਚੁੱਕੀਆਂ ਹਨ ਕਿ ਹੋਰ ਕੋਈ ਵੀ ਭਾਸ਼ਾ ਸਿੱਖਣ ਲਈ ...”
(24 ਫਰਵਰੀ 2023)
ਇਸ ਸਮੇਂ ਪਾਠਕ: 380.

ਪ੍ਰਤਿਭਾ ਅਤੇ ਭਾਵੁਕ ਪਲ --- ਸਵਰਨ ਸਿਂਘ ਭੰਗੂ

SwarnSBhangu7“ਅਸੀਂ ਤਿੰਨ ਭੈਣ-ਭਰਾ ਹਾਂ। ਮੇਰਾ ਪਾਪਾ ਰੇਹੜੀ/ਫੜ੍ਹੀ ਦੀਆਂ ਵਸਤਾਂ ਦਾ ਵਿਕ੍ਰੇਤਾ ਹੈ। ਮਾਂ ਵੀ ...”
(24 ਫਰਵਰੀ 2023)
ਇਸ ਸਮੇਂ ਪਾਠਕ: 188.

ਬਾਪੂ ਦੀ ਨਸੀਹਤ --- ਜਗਰੂਪ ਸਿੰਘ

JagroopSingh3“ਇਹ ‘ਦੋ ਟਕੇ ਦਾ ਅਫਸਰ’ ਅਜਿਹੀ ਗੁਸਤਾਖੀ ਕਿਵੇਂ ਕਰ ਸਕਦਾ ਹੈ। ਦੋ ਕੁ ਪੈੱਗਾਂ ਬਾਅਦ ਮੇਰੇ ਕੋਲ ਆ ਕੇ ਉਹ ਰੁੱਖੀ ਜਿਹੀ ...”
(23 ਫਰਵਰੀ 2023)
ਇਸ ਸਮੇਂ ਪਾਠਕ: 263.

ਜ਼ਰਖੇਜ਼ ਹੁੰਦੀ ਹੈ ਬਚਪਨ ਦੀ ਜ਼ਮੀਨ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਸ਼ਹਿਰ ਨੂੰ ਖਾਲੀ ਕਰਨ ਦੇ ਹੁਕਮ ਹੋ ਗਏ। ਫਾਜ਼ਿਲਕਾ ਦੇ ਅਤੇ ਲਾਗਲੇ ਪਿੰਡਾਂ ਦੇ ਲੋਕ ਘਰ ਛੱਡ ਕੇ ...”
(23 ਫਰਵਰੀ 2023)
ਇਸ ਸਮੇਂ ਪਾਠਕ: 286.

ਡਰ ਤੋਂ ਮੁਕਤੀ --- ਅਵਤਾਰ ਤਰਕਸ਼ੀਲ

AvtarTaraksheel7“ਆਪਣੀ ਅਗਿਆਨਤਾ ਵਿੱਚੋਂ ਪੈਦਾ ਹੋਏ ਡਰ ਤੋਂ ਬਚਣਾ ਚਾਹੀਦਾ ਹੈ। ਹਰ ਘਟਨਾ ਪਿੱਛੇ ਛਿਪੇ ਕਾਰਨਾਂ ਨੂੰ ...”
(22 ਫਰਵਰੀ 2023)
ਇਸ ਸਮੇਂ ਪਾਠਕ: 262.

‘ਰੈਫਰੈਂਡਮ 2020’ ਦੀ ਰਾਜਨੀਤੀ ਦਾ ਸੱਚ --- ਹਰਚਰਨ ਸਿੰਘ ਪਰਹਾਰ

HarcharanSParhar7“ਉਸ ਨਾਲ ਸਿੱਖਾਂ ਦਾ ਨਾ ਸਿਰਫ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ, ਸਗੋਂ ਸਿੱਖਾਂ ’ਤੇ ਅੱਤਵਾਦ ਦਾ ...”
(22 ਫਰਵਰੀ 2023)
ਇਸ ਸਮੇਂ ਪਾਠਕ: 170.

ਅਸੀਂ ਵਸਦੇ ਉੱਜੜ ਗਏ -- ਹਰਨੰਦ ਸਿੰਘ ਬੱਲਿਆਂਵਾਲਾ

HarnandSBhullar7“ਅੱਜ ਜਦੋਂ ਅਸੀਂ ਜਲੰਧਰ ਵਿੱਚ ਲਤੀਫ਼ਪੁਰਾ ਦੇ ਲੋਕਾਂ ਦੇ ਢਾਹੇ ਘਰਾਂ ਨੂੰ ਵੇਖਦੇ ਹਾਂ ਤਾਂ ਇੱਕ ਵਾਰ ਫਿਰ ...”
(21 ਫਰਵਰੀ 2023)
ਇਸ ਸਮੇਂ ਪਾਠਕ: 235.

ਜਦੋਂ ‘ਬਾਲ ਪ੍ਰੀਤ ਮਿਲਣੀ ਕਾਫਲਾ’ ਕਪੂਰਥਲੇ ਦੇ ਡੀਸੀ ਨੇ ਰੋਕਿਆ --- ਬੁੱਧ ਸਿੰਘ ਨੀਲੋਂ

BudhSNeelon7“ਉਸ ਸਮੇਂ ਪੰਜਾਬ ਵਿੱਚ ਸ਼ਾਂਤੀ ਬਣਾਉਣ ਲਈ ਸਰਕਾਰ ਵੀ ਸਰਗਰਮ ਸੀ। ਅਸੀਂ ਲੋਕਾਂ ਨੂੰ ਕਿਤਾਬਾਂ ਨਾਲ ਜੋੜ ...”
(21 ਫਰਵਰੀ 2023)
ਇਸ ਸਮੇਂ ਪਾਠਕ: 185.

ਦੁੱਖ-ਸੁਖ ਜ਼ਿੰਦਗੀ ਦੇ ਦੋ ਪਹਿਲੂ ਹਨ --- ਪ੍ਰਭਜੋਤ ਕੌਰ ਢਿੱਲੋਂ

PrabhjotKDhillon7“ਜ਼ਿੰਦਗੀ ਸਿੱਧੀ ਸੜਕ ਨਹੀਂ ਹੈ ਪਰ ਹਰ ਮੋੜ ’ਤੇ ਖੜ੍ਹੇ ਹੋ ਕੇ ...”
(20 ਫਰਵਰੀ 2023)
ਇਸ ਸਮੇਂ ਪਾਠਕ: 52.

ਇੱਕ ਚੁੱਪ ਸੌ ਸੁੱਖ --- ਪ੍ਰੋ. ਨਵ ਸੰਗੀਤ ਸਿੰਘ

NavSangeetSingh7“ਮੈਂ ਦੂਰੋਂ ਬਾਈ ਦੀ ਕਾਰ ਆਉਂਦੀ ਵੇਖੀ ਤੇ ਬੀਬੀ ਨੂੰ ਕਿਹਾ, “ਮੈਂ ਹੁਣ ਚੱਲਦਾ ਹਾਂ, ਘੰਟੇ ਤਕ ...”
(19 ਫਰਵਰੀ 2023)
ਇਸ ਸਮੇਂ ਪਾਠਕ: 109.

ਨਸ਼ੇ ਦੀ ਲਪੇਟ ਵਿੱਚ ਸਕੂਲੀ ਵਿਦਿਆਰਥੀ --- ਮੋਹਨ ਸ਼ਰਮਾ

MohanSharma8

“ਅਜਿਹੇ ਵਰਤਾਰੇ ਲਈ ਇਕੱਲੇ ਸਕੂਲ ਦੇ ਵਿਦਿਆਰਥੀਆਂ ਨੂੰ ਹੀ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ, ਸਗੋਂ ਅਜਿਹੀ ...”
(19 ਫਰਵਰੀ 2023)

ਸਵਰਗ ਦਾ ਰਾਹ

ਸਵਰਗ ਦਾ ਰਾਹ

SwargDaRah2

ਮਾਂ-ਬੋਲੀ ਅਪਣਾਈਏ, ਰੰਗਲਾ ਪੰਜਾਬ ਬਣਾਈਏ --- ਡਾ. ਰਣਜੀਤ ਸਿੰਘ

RanjitSinghDr7“ਪਿੱਛੇ ਜਿਹੇ ਵਿਆਹਾਂ ਦੇ ਪੰਜਾਬੀ ਵਿੱਚ ਲਿਖੇ ਖੂਬਸੂਰਤ ਕੁਝ ਸੱਦਾ ਪੱਤਰ ਵੇਖਣ ਨੂੰ ਮਿਲੇ ਹਨ ਜਿਹੜੇ ਬਹੁਤ ...”
(18 ਫਰਵਰੀ 2023)
ਇਸ ਸਮੇਂ ਪਾਠਕ: 131.

ਨਸ਼ਿਆਂ ਦੇ ਛੇਵੇਂ ਦਰਿਆ ਵਿੱਚ ਡੁੱਬਦਾ ਜਾ ਰਿਹਾ ਪੰਜਾਬ --- ਸੰਜੀਵ ਸਿੰਘ ਸੈਣੀ

SanjeevSaini7“ਹੈਰਾਨੀ ਦੀ ਗੱਲ ਹੈ ਕਿ ਇਸ ਵਿਆਹੁਤਾ ਦਾ ਪਤੀ ਨਸ਼ੇ ਦੀ ਤਸਕਰੀ ਕਾਰਨ ...”
(18 ਫਰਵਰੀ 2023)
ਇਸ ਸਮੇਂ ਪਾਠਕ: 24.

ਸੰਗ ਕਿਤਾਬਾਂ ਦੋਸਤੀ --- ਜਗਜੀਤ ਸਿੰਘ ਲੋਹਟਬੱਦੀ

JagjitSLohatbaddi7“ਇੱਕ ਵਾਰ ਜਰਮਨ ਦੇ ਇੱਕ ਯਹੂਦੀ ਕਵੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕਵੀ ਦੀ ਤਿੰਨ ਸਾਲ ਦੀ ਧੀ ਨੇ  ...”
(17 ਫਰਵਰੀ 2023)
ਇਸ ਸਮੇਂ ਪਾਠਕ: 256.

ਦਲਿਤ ਭਾਈਚਾਰਾ ਆਪਣੀ ਸ਼ਕਤੀ ਕਦੋਂ ਪਛਾਣੇਗਾ? --- ਬੁੱਧ ਸਿੰਘ ਨੀਲੋਂ

BudhSNeelon7“ਪੰਜਾਬ ਦੇ ਅਖੌਤੀ ਉੱਚ ਵਰਗ ਦੀ ਸੋਚ ਨੂੰ ਕੀ ਹੋਇਆ ਹੈ, ਇਹ ਕੋਈ ਨਵੀਂ ਗੱਲ ਨਹੀਂ। ਇਹ ਸਭ ਕੁਝ ...”
(17 ਫਰਵਰੀ 2023)
ਇਸ ਸਮੇਂ ਪਾਠਕ: 434.

ਹਰਫ਼ਾਂ ਦੀ ਲੋਅ --- ਹਰਨੰਦ ਸਿੰਘ ਬੱਲਿਆਂਵਾਲਾ

HarnandSBhullar7“ਜ਼ਿੰਦਗੀ ਦੇ ਬੇਹੱਦ ਔਖੇ ਦੌਰ ਵਿੱਚ ਗਿਆਨ ਸੰਜੀਵਨੀ ਵਾਂਗ ਸਾਡੇ ਦੁਆਲੇ ਪਸਰੇ ਹਨੇਰੇ ਨੂੰ ਰੌਸ਼ਨੀ ਵਿੱਚ ...”
(16 ਫਰਵਰੀ 2023)
ਇਸ ਸਮੇਂ ਪਾਠਕ: 92.

ਕਰਾਮਾਤਾਂ ਦੇ ਬਾਜ਼ਾਰ ਵਿੱਚ ਲੁਟੀਂਦੇ ਲੋਕ --- ਗੁਰਚਰਨ ਸਿੰਘ ਨੂਰਪੁਰ

GurcharanSNoorpur7“ਸਮਾਜ ਨੂੰ ਉਨ੍ਹਾਂ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਜੋ ਕਰਾਮਾਤੀ ਸ਼ਕਤੀਆਂ ਦਾ ਪ੍ਰਪੰਚ ਰਚ ਕੇ ...”
(16 ਫਰਵਰੀ 2023)

ਛੋਟੀ ਧਰਤੀ ਉੱਤੇ ਵੱਡਾ ਸੰਸਾਰ --- ਇੰਜ ਈਸ਼ਰ ਸਿੰਘ

IsherSinghEng7“ਇਸ ਨਾਲ ਧਰਤੀ ਦਾ ਤੇਜ਼ੀ ਨਾਲ ਬਹੁ-ਪੱਖੀ ਵਿਨਾਸ਼ ਹੋ ਰਿਹਾ ਹੈ ਪਰ ਸਭ ਤੋਂ ਵੱਧ ਪ੍ਰਭਾਵਿਤ ਇਸਦਾ ....”
(15 ਫਰਵਰੀ 2023)
ਇਸ ਸਮੇਂ ਪਾਠਕ: 362.

ਜਨਮ ਭੋਏਂ ਤੇ ਕਰਮ ਭੋਏਂ ਨਾਲ ਸਾਂਝ ਦੀ ਭਾਵੁਕ ਖਿੱਚ --- ਕਰਨੈਲ ਫਿਲੌਰ

KarnailPhilaur7“ਬਾਕੀ ਚਾਹੇ ਸਾਰੇ ਕਮਰੇ ਢਾਹ ਲਿਓ ਪਰ ਮੇਰਾ ਇਹ ਕਮਰਾ ਨਾ ਢਾਹਿਓ। ... ਮੈਂ ਤਾਂ ਹੁਣ ...”
(15 ਫਰਵਰੀ
2023)
ਇਸ ਸਮੇਂ ਪਾਠਕ; 247.

ਸੰਜੀਵਨੀ --- ਰਸ਼ਪਿੰਦਰ ਪਾਲ ਕੌਰ

RashpinderPalKaur7“ਘਰਦੀ ਦੀ ਹਾਲਤ ਵੇਖੀ ਨੀਂ ਜਾਂਦੀ। ਦਿਨ ਭਰ ਅਵਾ ਤਵਾ ਬੋਲਦੀ ਰਹਿੰਦੀ ਐ। ਨਾ ਖਾਣ ਪੀਣ ਦਾ ਫ਼ਿਕਰ ...”
(14 ਫਰਵਰੀ 2023)

ਪੰਜਾਬ ਦੇ ਮੱਥੇ ’ਤੇ ਨਸ਼ਿਆਂ ਦਾ ਧੱਬਾ --- ਮੋਹਨ ਸ਼ਰਮਾ

MohanSharma8“ਮਿਹਨਤਕਸ਼ ਲੋਕ, ਬੁੱਧੀਜੀਵੀ, ਦੇਸ਼ ਭਗਤ, ਲੇਖਕ, ਸਮਾਜ ਸੇਵਕ, ਚਿੰਤਕ, ਪੱਤਰਕਾਰ ਭਾਈਚਾਰਾ ਅਤੇ ...”

(13 ਫਰਵਰੀ 2023)
ਇਸ ਸਮੇਂ ਪਾਠਕ: 110.

ਆਪਣੇ ਫਰਜ਼ਾਂ ਤੋਂ ਬੇਮੁੱਖ ਹੋ ਰਹੀਆਂ ਸਰਕਾਰਾਂ ਅਤੇ ਨਾਗਰਿਕ --- ਡਾ. ਰਣਜੀਤ ਸਿੰਘ

RanjitSinghDr7“ਨਿਯਮਾਂ ਦੀ ਪਾਲਣਾ ਕਰਵਾਉਣਾ ਜਿੱਥੇ ਸਰਕਾਰੀ ਤੰਤਰ ਦਾ ਫਰਜ਼ ਹੈ, ਉੱਥੇ ਇਨ੍ਹਾਂ ਦੀ ਪਾਲਣਾ ...”
(12 ਫਰਵਰੀ 2023)
ਇਸ ਸਮੇਂ ਪਾਠਕ: 263.

‘ਕਲੀ ਜੋਟਾ’ ਸਿਰਫ਼ ਇੱਕ ਫਿਲਮ ਜਾਂ ਅਸਲੀਅਤ? --- ਅਸ਼ੋਕ ਸੋਨੀ

AshokSoni8“ਅਸੀਂ ਉਦੋਂ ਕੁਝ ਦੇਰ ਗੱਲਬਾਤ ਕੀਤੀ। ਮਾਂ ਆਪਣੇ ਦੋਵਾਂ ਪੁੱਤਰਾਂ ਨੂੰ ਨਿਰਦੋਸ਼ ਤੇ ਇਸ ਪਿੰਜਰ ਨੂੰ ...”
(12 ਫਰਵਰੀ 2023)
ਇਸ ਸਮੇਂ ਪਾਠਕ: 175.

ਸਿੱਖਿਆ ਦਾ ਸਮਾਜਿਕ ਅਤੇ ਰਾਜਨੀਤਿਕ ਚਿਹਰਾ --- ਡਾ. ਸ਼ਿਆਮ ਸੁੰਦਰ ਦੀਪਤੀ

ShyamSDeepti7“ਸਿੱਖਿਆ ਵਿੱਚ ਇਹ ਵੀ ਸਿਆਸਤ ਹੀ ਹੈ ਕਿ ਕੁਝ ਕੁ ਸਮਝਦਾਰ ਦਿਸਦੇ ਵਿਦਿਆਰਥੀਆਂ ਨੂੰ ...”
(11 ਫਰਵਰੀ 2023)
ਇਸ ਸਮੇਂ ਪਾਠਕ: 338.

ਅੰਮਾ ਵਾਲਾ ਸੁੰਨ-ਮਸੁੰਨਾ ਘਰ --- ਸ਼ਵਿੰਦਰ ਕੌਰ

ShavinderKaur8“ਅੱਜ ਸਾਨੂੰ ਇਹ ਵੀ ਨਿਰਖ ਪਰਖ ਕਰਨ ਦੀ ਲੋੜ ਹੈ ਕਿ ਦੇਸ਼ ਦੀ ਆਜ਼ਾਦੀ ਲਈ ਆਪਾ ਵਾਰਨ ਵਾਲੇ ...”
(11 ਫਰਵਰੀ 2023)

ਨਵਾਂ ਚਰਿੱਤਰ ਘੜ ਰਿਹਾ ਹੈ ਪਰਵਾਸ --- ਜਗਰੂਪ ਸਿੰਘ

JagroopSingh3“ਅੱਠ ਘੰਟੇ ਉਹ ਇੱਕ ਮਿੰਟ ਵੀ ਸਾਹ ਨਾ ਲੈਣ ਦਿੰਦੇ। ਪਾਣੀ ਪੀਣ ਦੇ ਬਹਾਨੇ ਜੇ ਮਾੜਾ ਮੋਟਾ ਦਮ ਲੈਂਦੇ ਤਾਂ ...“
(10 ਫਰਵਰੀ 2023)
ਇਸ ਸਮੇਂ ਪਾਠਕ: 190.

Page 59 of 135

  • 54
  • ...
  • 56
  • 57
  • 58
  • 59
  • ...
  • 61
  • 62
  • 63
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

 

BarjinderKBisrao MOH BarjinderKBisrao NAVJAMMI

 *     *     *

RavinderSahraBookLahaur1

*   *   *

KavinderChandMuafinama

*   *   * 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

RavinderSSodhiBookRavan

*   *   *

BaljitRandhawaBookLekh

*   *   *

ਪਾਠਕ ਲਿਖਦੇ ਹਨ:

ਮਾਨਯੋਗ ਭੁੱਲਰ ਸਾਹਿਬ ਜੀ,

ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।

ਧੰਨਵਾਦ,

ਗੁਰਦੇਵ ਸਿੰਘ ਘਣਗਸ।

*   *   *

 

PavanKKaushalGulami1

                       *   *   *

RamRahim3

         *   *   *

Vegetarion 

            *   *   *

ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ

ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।

ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।

ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।

ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।

ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।

ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।

ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।

ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।

ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।

ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!

*****

ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।

 *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  *

*  *  * 

ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)

 

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  *

SohanSPooni Book1

*  *  *

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

* * *

SurjitBookLavendar1 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2025 sarokar.ca