“ਕਿਤਾਬਾਂ ਅਗਿਆਨਤਾ ਦੇ ਹਨੇਰੇ ਤੋਂ ਬਾਹਰ ਕੱਢ ਕੇ ਗਿਆਨ ਦੇ ਪ੍ਰਕਾਸ਼ ਵੱਲ ਲੈ ਕੇ ਜਾਂਦੀਆਂ ਹਨ ...”
(13 ਫਰਵਰੀ 2026)
ਪ੍ਰਾਚੀਨ ਸਮੇਂ ਤੋਂ ਹੀ ਕਿਤਾਬਾਂ ਮਨੁੱਖੀ ਸੱਭਿਅਤਾ ਦਾ ਮਾਰਗਦਰਸ਼ਨ ਕਰਦੀਆਂ ਆਈਆਂ ਹਨ। ਕਿਤਾਬਾਂ ਦੀ ਮਹੱਤਤਾ ਦੇ ਸੰਬੰਧ ਵਿੱਚ ਮਹਾਨ ਰੋਮਨ ਦਾਰਸ਼ਨਿਕ ਸਿਸੇਰੋ ਕਹਿੰਦੇ ਹਨ, “ਕਿਤਾਬਾਂ ਤੋਂ ਬਿਨਾਂ ਕਮਰਾ ਇਵੇਂ ਹੁੰਦਾ ਹੈ ਜਿਵੇਂ ਆਤਮਾ ਤੋਂ ਬਿਨਾਂ ਸਰੀਰ।” ਕਿਤਾਬਾਂ ਗਿਆਨ ਦਾ ਅਥਾਹ ਭੰਡਾਰ ਹਨ। ਇਹ ਮਨੁੱਖ ਨੂੰ ਗਿਆਨ, ਸੋਚ ਅਤੇ ਤਜਰਬਿਆਂ ਨਾਲ ਜੋੜਦੀਆਂ ਹਨ। ਜਿਸ ਤਰ੍ਹਾਂ ਸਰੀਰ ਦੀ ਤੰਦਰੁਸਤੀ ਲਈ ਚੰਗੀ ਖੁਰਾਕ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਦਿਮਾਗ ਨੂੰ ਚਿਤੰਨ ਅਤੇ ਵਿਕਸਿਤ ਕਰਨ ਲਈ ਕਿਤਾਬਾਂ ਦੀ ਲੋੜ ਹੁੰਦੀ ਹੈ। ਜੜ ਨੂੰ ਚੇਤਨ ਕਰਨ ਵਿੱਚ ਸਮਰੱਥ ਹਨ ਕਿਤਾਬਾਂ।
ਕਿਤਾਬਾਂ ਮਨੁੱਖੀ ਜੀਵਨ ਦਾ ਵੱਡਮੁੱਲਾ ਖਜ਼ਾਨਾ ਹਨ। ਇਹ ਮਹਿਜ਼ ਕਾਗਜ਼ੀ ਪੰਨਿਆਂ ਦਾ ਇਕੱਠ ਨਹੀਂ, ਸਗੋਂ ਸਮੁੱਚੀ ਸੱਭਿਅਤਾ ਇਸਦੀ ਬੁੱਕਲ ਵਿੱਚ ਸਮੋਈ ਹੈ। ਕਿਤਾਬਾਂ ਨਾ ਸਿਰਫ ਸਾਨੂੰ ਸੂਝਵਾਨ ਬਣਾਉਂਦੀਆਂ ਹਨ, ਸਗੋਂ ਉੱਤਮ ਚਰਿੱਤਰ ਦਾ ਨਿਰਮਾਣ ਕਰਦੀਆਂ ਹਨ। ਉੱਤਮ ਕਿਤਾਬਾਂ ਪ੍ਰੇਰਨਾ ਸਰੋਤ ਵਜੋਂ ਕੰਮ ਕਰਦੀਆਂ ਹਨ। ਇਹ ਜੀਵਨ ਵਿੱਚ ਦਰਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਲੜਨ ਦਾ ਹੌਸਲਾ ਦਿੰਦੀਆਂ ਹਨ। ਇਸ ਲਈ ਕਿਹਾ ਜਾਂਦਾ ਹੈ ਕਿ ਜੋ ਵਿਅਕਤੀ ਕਿਤਾਬਾਂ ਨਾਲ ਪਿਆਰ ਕਰਦਾ ਹੈ, ਉਹ ਕਦੇ ਇਕੱਲਾ ਨਹੀਂ ਹੁੰਦਾ।
ਕਿਤਾਬਾਂ ਨੇ ਮਨੁੱਖ ਨੂੰ ਹਨੇਰੇ ਤੋਂ ਚਾਨਣ ਵੱਲ ਲੈ ਕੇ ਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਆਦਿ ਕਾਲ ਤੋਂ ਹੀ ਕਿਤਾਬਾਂ ਗਿਆਨ ਦੇ ਪ੍ਰਸਾਰ ਦਾ ਸਭ ਤੋਂ ਭਰੋਸੇਯੋਗ ਸਾਧਨ ਰਹੀਆਂ ਹਨ। ਕਿਤਾਬਾਂ ਰਾਹੀਂ ਅਸੀਂ ਭੂਤਕਾਲ ਦੀਆਂ ਘਟਨਾਵਾਂ ਤੋਂ ਜਾਣੂ ਹੁੰਦੇ ਹੋਏ ਵਰਤਮਾਨ ਦੀ ਸਮਝ ਵਿਕਸਿਤ ਕਰਕੇ ਭਵਿੱਖ ਲਈ ਯੋਗ ਰਣਨੀਤੀ ਤਿਆਰ ਕਰਦੇ ਹਾਂ। ਇਤਿਹਾਸ, ਦਰਸ਼ਨ, ਵਿਗਿਆਨ, ਸਾਹਿਤ, ਧਰਮ, ਮਨੋਵਿਗਿਆਨ, ਸਮਾਜ ਸ਼ਾਸਤਰ ਅਤੇ ਕਲਾ ਵਰਗੇ ਵਿਸ਼ਿਆਂ ਦਾ ਵਿਆਪਕ ਗਿਆਨ ਕਿਤਾਬਾਂ ਰਾਹੀਂ ਹੀ ਪ੍ਰਾਪਤ ਹੁੰਦਾ ਹੈ। ਇਹ ਸਾਡੇ ਵਿਚਾਰਾਂ ਨੂੰ ਤਰਕਸ਼ੀਲ ਬਣਾਉਂਦੀਆਂ ਹਨ ਅਤੇ ਸੋਚਣ ਸ਼ਕਤੀ ਵਿੱਚ ਵਾਧਾ ਕਰਦੀਆਂ ਹਨ।
ਕਿਤਾਬਾਂ ਸਮਾਜ ਦੀ ਸ਼ੀਸਾ ਹੁੰਦੀਆਂ ਹਨ। ਕਿਸੇ ਵੀ ਯੁਗ ਦੀ ਸੋਚ, ਸਮਝ-ਬੂਝ, ਸੰਸਕਾਰ ਅਤੇ ਸਮੱਸਿਆਵਾਂ ਕਿਤਾਬਾਂ ਵਿੱਚ ਦਰਜ ਹੁੰਦੀਆਂ ਹਨ। ਵਿਦਿਆਰਥੀ ਜੀਵਨ ਵਿੱਚ ਕਿਤਾਬਾਂ ਦੀ ਮਹੱਤਤਾ ਹੋਰ ਵੀ ਵਧ ਜਾਂਦੀ ਹੈ। ਮਨੁੱਖ ਦੇ ਵਿਅਕਤੀਗਤ ਵਿਕਾਸ ਤੋਂ ਲੈ ਕੇ ਸਮਾਜਿਕ ਉੱਨਤੀ ਤਕ ਕਿਤਾਬਾਂ ਦੀ ਭੂਮਿਕਾ ਵਿਸ਼ੇਸ਼ ਹੈ। ਕਿਤਾਬਾਂ ਅਧਿਆਪਕ ਦੀ ਭੂਮਿਕਾ ਨਿਭਾਉਂਦੀਆਂ ਹਨ। ਸਕੂਲ ਹੋਵੇ ਜਾਂ ਕਾਲਜ, ਹਰ ਵਿਦਿਆਰਥੀ ਦੀ ਸਫਲਤਾ ਦੇ ਪਿੱਛੇ ਕਿਤਾਬਾਂ ਦੀ ਮਿਹਨਤ ਹੁੰਦੀ ਹੈ। ਚੰਗੀ ਕਿਤਾਬ ਸਾਨੂੰ ਸਚਾਈ, ਇਮਾਨਦਾਰੀ, ਦਇਆ-ਭਾਵਨਾ, ਸਹਿਣਸ਼ੀਲਤਾ ਅਤੇ ਮਿਹਨਤ ਵਰਗੀਆਂ ਕਦਰਾਂ-ਕੀਮਤਾਂ ਨਾਲ ਜੋੜਦੀਆਂ ਹਨ। ਪਾਠਕ੍ਰਮ ਦੀਆਂ ਕਿਤਾਬਾਂ ਸਿੱਖਿਆ ਦਾ ਮੂਲ ਆਧਾਰ ਹੁੰਦੀਆਂ ਹਨ, ਜਦਕਿ ਗੈਰ-ਪਾਠਕ੍ਰਮ ਨਾਲ ਸੰਬੰਧਿਤ ਕਿਤਾਬਾਂ ਚਰਿੱਤਰ ਨਿਰਮਾਣ ਵਿੱਚ ਸਹਾਇਕ ਹੁੰਦੀਆਂ ਹਨ। ਚੰਗੀਆਂ ਕਿਤਾਬਾਂ ਪੜ੍ਹਨ ਨਾਲ ਜਿੱਥੇ ਭਾਸ਼ਾ ਸਮਝ ਵਧਦੀ ਹੈ, ਉੱਥੇ ਸ਼ਬਦ-ਭੰਡਾਰ, ਲਿਖਣ-ਬੋਲਣ ਦੀ ਕਲਾ, ਅਨੁਸ਼ਾਸਨ, ਧੀਰਜ ਅਤੇ ਆਤਮ-ਵਿਸ਼ਵਾਸ ਵਰਗੇ ਗੁਣਾਂ ਦਾ ਵਿਕਾਸ ਵੀ ਹੁੰਦਾ ਹੈ।
ਕਿਤਾਬਾਂ ਮਨੋਰੰਜਨ ਦਾ ਸਾਧਨ ਹਨ। ਕਹਾਣੀਆਂ, ਕਵਿਤਾਵਾਂ, ਨਾਵਲ ਅਤੇ ਜੀਵਨੀਆਂ ਦੇ ਅਧਿਐੱਨ ਨਾਲ ਜਿੱਥੇ ਮਨੁੱਖ ਅਨੰਦ ਨਾਲ ਭਰ ਜਾਂਦਾ ਹੈ, ਉੱਥੇ ਤਣਾਅ ਮੁਕਤ ਹੁੰਦੇ ਹੋਏ, ਜੀਵਨ ਪ੍ਰਤੀ ਸਕਾਰਾਤਮਕ ਦ੍ਰਿਸ਼ਟੀਕੋਣ ਵਿਕਸਿਤ ਕਰਦਾ ਹੈ। ਮਹਾਨ ਸ਼ਖਸੀਅਤਾਂ ਦੀਆਂ ਜੀਵਨੀਆਂ ਪੜ੍ਹ ਕੇ ਸਾਨੂੰ ਪ੍ਰੇਰਣਾ ਮਿਲਦੀ ਹੈ ਅਤੇ ਅਸੀਂ ਆਪਣੇ ਜੀਵਨ ਵਿੱਚ ਵੀ ਉਨ੍ਹਾਂ ਦੇ ਆਦਰਸ਼ਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਕਵਿਤਾਵਾਂ ਜਿੱਥੇ ਸਾਨੂੰ ਮਾਨਸਿਕ ਸਕੂਨ ਪ੍ਰਦਾਨ ਕਰਦੀਆਂ ਹਨ, ਉੱਥੇ ਨਾਵਲ ਸਾਨੂੰ ਜੀਵਨ ਦੀ ਹਕੀਕਤ ਨਾਲ ਰੂਬਰੂ ਕਰਾਉਂਦੇ ਹਨ। ਕਹਾਣੀਆਂ ਬੱਚਿਆਂ ਅੰਦਰ ਕਲਪਨਾ ਸ਼ਕਤੀ ਵਧਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਨਵੇਂ ਸੰਸਾਰ ਨਾਲ ਜੋੜਦੀਆਂ ਹਨ।
ਆਧੁਨਿਕ ਯੁਗ ਵਿੱਚ ਤਕਨਾਲੋਜੀ ਨੇ ਭਾਵੇਂ ਇੰਟਰਨੈੱਟ ਅਤੇ ਮੋਬਾਇਲ ਰਾਹੀਂ ਸੂਚਨਾ ਦੇ ਆਦਾਨ-ਪ੍ਰਦਾਨ ਨੂੰ ਅਸਾਨ ਬਣਾਇਆ ਹੈ, ਪਰ ਕਿਤਾਬ ਦੀ ਮਹੱਤਤਾ ਅਜੇ ਵੀ ਘੱਟ ਨਹੀਂ ਹੋਈ। ਵੱਖ-ਵੱਖ ਯੂਨੀਵਰਸਿਟੀਆਂ ਅਤੇ ਸੰਸਾਰ ਪ੍ਰਸਿੱਧ ਲਾਇਬਰੇਰੀਆਂ ਨੇ ਆਪਣੀਆਂ ਕਿਤਾਬਾਂ ਦਾ ਡਿਜਿਟਲਕਰਨ ਕਰਕੇ ਕਿਤਾਬਾਂ ਨੂੰ ਆਮ ਲੋਕਾਂ ਤਕ ਪੁੱਜਦਾ ਕੀਤਾ ਹੈ। ਹੁਣ ਤੁਸੀਂ ਕਿਤਾਬਾਂ ਨੂੰ ਆਨਲਾਈਨ ਸੁਣ ਅਤੇ ਪੜ੍ਹ ਵੀ ਸਕਦੇ ਹੋ।
ਜਿਹੜਾ ਵਿਅਕਤੀ ਨਿਯਮਿਤ ਤੌਰ ’ਤੇ ਕਿਤਾਬਾਂ ਪੜ੍ਹਦਾ ਹੈ, ਉਸਦੀ ਸ਼ਬਦਾਵਲੀ ਅਮੀਰ ਹੋ ਜਾਂਦੀ ਹੈ। ਪੜ੍ਹਨ ਨਾਲ ਗੱਲਬਾਤ ਦੇ ਢੰਗ ਵਿੱਚ ਸੁਧਾਰ ਆਉਂਦਾ ਹੈ। ਚੰਗੀ ਭਾਸ਼ਾ ਇਨਸਾਨ ਦੀ ਸ਼ਖਸੀਅਤ ਨੂੰ ਪ੍ਰਭਾਵਸ਼ਾਲੀ ਬਣਾਉਂਦੀ ਹੈ। ਇਸ ਤੋਂ ਇਲਾਵਾ ਅਜੋਕੇ ਭੱਜ-ਦੌੜ ਭਰੇ ਜੀਵਨ ਵਿੱਚ ਤਣਾਅ ਇੱਕ ਆਮ ਸਮੱਸਿਆ ਬਣ ਗਿਆ ਹੈ। ਇੱਕ ਚੰਗੀ ਕਿਤਾਬ ਪੜ੍ਹਨਾ ਕਿਸੇ ਮੈਡੀਟੇਸ਼ਨ ਤੋਂ ਘੱਟ ਨਹੀਂ ਹੈ। ਮਨੋਵਿਗਿਆਨੀਆਂ ਅਨੁਸਾਰ, ਰੋਜ਼ਾਨਾ ਕੁਝ ਸਮਾਂ ਪੜ੍ਹਨ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ ਅਤੇ ਨੀਂਦ ਵੀ ਚੰਗੀ ਆਉਂਦੀ ਹੈ। ਮਨੁੱਖ ਦੇ ਇਕੱਲੇਪਨ ਵਿੱਚ ਕਿਤਾਬਾਂ ਵਧੀਆ ਸਾਥੀ ਬਣ ਸਕਦੀਆਂ ਹਨ। ਸਫਰ ਦੌਰਾਨ ਜਾਂ ਵਿਹਲੇ ਸਮੇਂ ਵਿੱਚ ਕਿਤਾਬਾਂ ਤੋਂ ਵਧੀਆ ਕੋਈ ਮਨੋਰੰਜਨ ਨਹੀਂ ਹੋ ਸਕਦਾ। ਕਿਤਾਬ ਪੜ੍ਹਨ ਲਈ ਇਕਾਗਰਤਾ ਦੀ ਲੋੜ ਹੁੰਦੀ ਹੈ। ਜਦੋਂ ਅਸੀਂ ਲਗਾਤਾਰ ਪੜ੍ਹਨ ਦੀ ਆਦਤ ਪਾਉਂਦੇ ਹਾਂ ਤਾਂ ਸਾਡੇ ਦਿਮਾਗ ਦੀ ਕਿਸੇ ਇੱਕ ਚੀਜ਼ ’ਤੇ ਧਿਆਨ ਕੇਂਦਰਤ ਕਰਨ ਦੀ ਸਮਰੱਥਾ ਵਧ ਜਾਂਦੀ ਹੈ।
ਅੰਤ, ਕਿਤਾਬਾਂ ਕੇਵਲ ਕਾਗਜ਼ਾਂ ਦਾ ਪੁਲੰਦਾ ਨਹੀਂ, ਸਗੋਂ ਇਹ ਜਿਊਂਦੇ-ਜਾਗਦੇ ਵਿਚਾਰ ਹਨ। ਇਹ ਜੀਵਨ ਦੀ ਰੌਸ਼ਨੀ ਹੈ ਜੋ ਮਨੁੱਖ ਦਾ ਜੀਵਨ ਭਰ ਸਾਥ ਨਿਭਾਉਂਦੀਆਂ ਹੈ। ਕਿਤਾਬਾਂ ਅਗਿਆਨਤਾ ਦੇ ਹਨੇਰੇ ਤੋਂ ਬਾਹਰ ਕੱਢ ਕੇ ਗਿਆਨ ਦੇ ਪ੍ਰਕਾਸ਼ ਵੱਲ ਲੈ ਕੇ ਜਾਂਦੀਆਂ ਹਨ। ਕਿਤਾਬਾਂ ਬਿਨਾਂ ਮਨੁੱਖੀ ਜੀਵਨ ਅਧੂਰਾ ਹੈ ਕਿਉਂਕਿ ਇਹ ਸਾਨੂੰ ਸੋਚਣ ਦੀ ਸ਼ਕਤੀ, ਜਿਊਣ ਦੀ ਕਲਾ ਅਤੇ ਸਹੀ ਮਾਰਗਦਰਸ਼ਨ ਕਰਦੀਆਂ ਹਨ। ਜਿਹੜਾ ਵਿਅਕਤੀ ਕਿਤਾਬਾਂ ਨਾਲ ਦੋਸਤੀ ਕਰ ਲੈਂਦਾ ਹੈ, ਉਹ ਸੂਝਵਾਨ, ਸੰਵੇਦਨਸ਼ੀਲ ਅਤੇ ਸੰਸਕਾਰੀ ਬਣ ਜਾਂਦਾ ਹੈ। ਇਸ ਲਈ ਹਰ ਮਨੁੱਖ ਨੂੰ ਕਿਤਾਬਾਂ ਨਾਲ ਮਿੱਤਰਤਾ ਕਰਨੀ ਚਾਹੀਦੀ ਹੈ। ਕਿਤਾਬਾਂ ਅਜਿਹਾ ਤੋਹਫ਼ਾ ਹਨ ਜਿਸ ਨੂੰ ਤੁਸੀਂ ਵਾਰ-ਵਾਰ ਖੋਲ੍ਹ ਸਕਦੇ ਹੋ।
**
(ਐੱਮ.ਏ.ਐੱਮ.ਫਿਲ.), ਮੁਬਾਇਲ: 9988401976**
ਕਿਤਾਬਾਂ ਚੁੱਪ ਰਹਿ ਕੇ ਵੀ ਬਹੁਤ ਕੁਝ ਕਹਿ ਦਿੰਦੀਆਂ ਹਨ --- ਰਾਜ ਕੁਮਾਰ ਖੰਨਾ

* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)