




“ਜੇ ਕੋਈ ਅਪਰਾਧ ਕਰਨ ਦੇ ਕਾਬਲ ਹੈ ਤਾਂ ਸਜ਼ਾ ਦੇ ਵੀ ਕਾਬਲ ਹੋਣਾ ਹੀ ਚਾਹੀਦਾ ਹੈ ...”
(ਅਪਰੈਲ 2, 2016)
“ਜਿੱਥੇ ਉਹ ਇਕ ਪ੍ਰਸ਼ਾਸਨਿਕ ਅਧਿਕਾਰੀ ਵਜੋਂ ਹੰਕਾਰੀ, ਅਨਪੜ੍ਹ ਅਤੇ ਬੇਈਮਾਨ ਸੱਤਾਧਾਰੀ ਆਗੂਆਂ ਨਾਲ ਟਕਰਾਉਣ ਲਈ ਤਿਆਰ ਰਹਿੰਦਾ ਸੀ, ਉੱਥੇ ...”
(ਅਪਰੈਲ 1, 2016)
“ਇਹਨਾਂ ਨਾਲ ਫੋਨ ’ਤੇ ਗੱਲ ਹੋਈ ਤਾਂ ਕਹਿੰਦੇ, ਕਿ ਚਲੋ ਗਦਰੀ ਬਾਬਿਆਂ ਦੇ ਮੇਲੇ ਚੱਲਦੇ ਹਾਂ ...”
(ਮਾਰਚ 31, 2016)
“ਕਈ ਵਾਰ ਇਹ ਤੈਅ ਕਰਨਾ ਔਖਾ ਹੋ ਜਾਂਦਾ ਹੈ ਕਿ ਵੱਡੇ ਭਾਈ ਨੂੰ ਠੇਕਾ ਸੜਕ ਦਾ ਮਿਲਿਆ ਹੈ ਕਿ ...”
(ਮਾਰਚ 28, 2016)
“ਇਕ ਦਿਨ ਬੇਦੀ ਜੀ ਨੇ ਆਪਣੀਆਂ ਕਹਾਣੀਆਂ ਦਾ ਇਕ ਖਰੜਾ ਇਹਨਾਂ ਨੂੰ ਘਰ ਲਿਜਾ ਕੇ ਪੜ੍ਹਨ ਲਈ ਦਿੱਤਾ ...”
(ਮਾਰਚ 27, 2016)
“ਮੈਂ ਮਹਿਸੂਸ ਕਰਨ ਲੱਗ ਪਿਆ ਸਾਂ ਕਿ ਜਿਸ ਓਪਰੇ ਦੇਸ ਤੇ ਓਪਰੇ ਵਾਤਾਵਰਣ ਵਿਚ ਆ ਫਸਿਆ ਸਾਂ, ਉਸ ਅਨੁਸਾਰ ...”
(ਮਾਰਚ 27, 2016)
“ਇਸ ਨਾਵਲ ਨੂੰ ਪੜ੍ਹਦਿਆਂ ਜੋ ਅਨੁਭਵ ਅਤੇ ਅਹਿਸਾਸ ਮਨ ਦੇ ਧਰਾਤਲ ’ਤੇ ਆਪਣੀਆਂ ਪੈੜਾਂ ਛੱਡ ਗਏ ...”
(ਮਾਰਚ 26, 2016)
“ਜਿਹੜਾ ਸਭ ਨੂੰ ਆਪਣੇ ਵਰਗਾ ਜਾਣ ਗਿਆ, ਉਹ ਸੱਚ ਤੱਕ ਪੁੱਜ ਗਿਆ ...”
(ਮਾਰਚ 25, 2016)
“ਮਹਿਤਾ ਨੇ ਪੁੱਛਿਆ, ‘ਕੀ ਤੈਨੂੰ ਕਿਸੇ ਚੀਜ਼ ਦੀ ਇੱਛਿਆ ਹੈ?’ ਭਗਤ ਸਿੰਘ ਦਾ ਜਵਾਬ ਸੀ, ‘ਹਾਂ, ਮੈਂ ਮੁੜ ਤੋਂ ਇਸ ਦੇਸ਼ ਵਿਚ ਜਨਮ ਲੈਣਾ ਚਾਹੁੰਦਾ ਹਾਂ ਤਾਂ ਜੋ ਮੈਂ ਇਸਦੀ ਸੇਵਾ ਕਰ ਸਕਾਂ’ ...”
(ਮਾਰਚ 24, 2016)
“ਜੇਕਰ ਅਸੀਂ ਉਸ ਸ਼ਹੀਦ ਦੁਆਰਾ ਦਿਖਾਏ ਰਸਤੇ ਉੱਤੇ ਪੂਰੀ ਤਰ੍ਹਾਂ ਨਹੀਂ ਚੱਲ ਸਕਦੇ, ਘੱਟੋ ਘੱਟ ਕੁਝ ਕਦਮ ਤਾਂ ਚੱਲੀਏ ...”
(ਮਾਰਚ 23, 2016)
“ਸੁਰੈਣ ਸਿੰਘ ਦੇ ਪੈਰਾਂ ਹੇਠੋਂ ਮਿੱਟੀ ਖਿਸਕ ਗਈ। ਏ. ਸੀ. ਵਾਲੇ ਕਮਰੇ ਵਿਚ ਬੈਠੇ ਨੂੰ ਤਰੇਲੀਆਂ ਆਉਣ ਲੱਗ ਪਈਆਂ ...”
(ਮਾਰਚ 22, 2016)
“ਆਰ ਐੱਸ ਐੱਸ ਦੇ ਖਿਲਾਫ਼ ਲੜਨ ਦਾ ਸਵਾਲ ਨਹੀਂ ਹੈ, ਸਵਾਲ ਦੇਸ ਨੂੰ ਬਚਾਉਣ ਦਾ, ਲੋਕਤੰਤਰ ਨੂੰ ਬਚਾਉਣ ਦਾ ਹੈ, ਸੰਵਿਧਾਨ ਨੂੰ ਬਚਾਉਣ ਦਾ ਹੈ ...”
(ਮਾਰਚ 21, 2016)
“ਜਦੋਂ ਬਾਬਾ ਗੁਰਦਿਆਲ ਸਿੰਘ ਅਜ਼ਾਦੀ ਦੀ ਲਹਿਰ ਵਿੱਚ ਕੁੱਦਿਆ ... ਉਮਰ 20 ਕੁ ਸਾਲ ਸੀ ...”
(ਮਾਰਚ 20, 2016)
“ਧਰਤੀ ਅੱਜ ਬੰਜਰ ਹੋਣ ਕਿਨਾਰੇ ਹੈ, ਤੇ ਇਸਦਾ ਜ਼ਿੰਮੇਵਾਰ ਕੋਈ ਹੋਰ ਨਹੀਂ ...”
(ਮਾਰਚ 18, 2016)
“ਜੇ ਕੋਈ ਲੇਖਕ ਸਨਸਨੀਖੇਜ਼ ਵਾਕਫੀਅਤ, ਅਫ਼ਵਾਹ ਜਾਂ ਬੇਸਿਰ-ਪੈਰ ਅਤੇ ਬੇਤੁਕੀ ਬਿਆਨਬਾਜ਼ੀ ਨਾਲ ਆਪਣੇ ’ਤੇ ਬੁੱਧੀਜੀਵੀ ਦਾ ਮੁਲੰਮਾ ਚਾੜ੍ਹੀ ਫਿਰਦਾ ਹੈ ਤਾਂ ਉਹ ...”
(ਮਾਰਚ 16, 2016)
“ਕਿਤੇ ਇਹ ਤਾਂ ਨਹੀਂ ਕਿ ‘ਦੇਸ਼-ਧਰੋਹ’ ਦੇ ਇਸ ਦਵੈਤੀ ਸ਼ੋਰ-ਸ਼ਰਾਬੇ ਨੇ ਸਾਡੀਆਂ ਆਵਾਜ਼ਾਂ ਨੂੰ ਦੱਬ ਕੇ ਰੱਖਣ ਦੀ ਠਾਣ ਲਈ ਹੈ? ...”
(ਮਾਰਚ 15, 2016)
“ਅਸੀਂ ਉਹਨਾਂ ਲੀਡਰਾਂ ਦੀ ਪੂਰੀ ਮਦਦ ਕਰਦੇ ਰਹਾਂਗੇ ਜਿਹੜੇ ਪੰਜਾਬ ਦੀ ਹਾਲਤ ਸੁਧਾਰਨ ਲਈ ...."
(14 ਮਾਰਚ, 2016)
“ਇਹ ਤੁਹਾਡੇ ਲਈ ਨੀਂ, ਇਹ ਤਾਂ ਬੱਚਿਆਂ ਦੇ ਖੰਡ ਖੇਲ੍ਹਣਿਆਂ ਲਈ ਐ।” ਪਤਾ ਨਹੀਂ ਕਿਉਂ ਉਹਦੀਆਂ ਅੱਖਾਂ ਭਰ ਆਈਆਂ ਤੇ ਨਾਲ ਹੀ ਮੇਰੀਆਂ ਵੀ ...”
(ਮਾਰਚ 12, 2016)
“ਕਿਉਂ, ਹੁਣ ਪ੍ਰਧਾਨ ਜੀ ਨੂੰ ਬਦਲੀ ਕਰਵਾਉਣ ਦੀ ਸ਼ਿਕਾਇਤ ਕਰ ਆਇਐਂ? ਸੁਣ, ਪ੍ਰਧਾਨ ਜੀ ਦੀ ਸਾਰੀ ਭੁੱਕੀ ਤਾਂ ਮੇਰੇ ਰਾਹੀਂ ...”
(ਮਾਰਚ 11, 2016)
“ਇਸ ਬਹੁਕੌਮੀ, ਬਹੁ-ਭਾਸ਼ਾਈ, ਬਹੁ-ਵਿਚਾਰਧਾਰਾਈ ਅਤੇ ਬਹੁ-ਸਭਿਆਚਾਰੀ ਦੇਸ ਦਾ ਭਵਿੱਖ ...”
(ਮਾਰਚ 10, 2016)
“ਜਦੋਂ ਤੱਕ ਇੱਕ ਔਰਤ, ਦੂਜੀ ਔਰਤ ਪ੍ਰਤੀ ਆਪਣੀ ਮਾਨਸਿਕਤਾ ਜਾਂ ਨਜ਼ਰੀਆ ਨਹੀਂ ਬਦਲਦੀ, ਉਦੋਂ ਤੱਕ ...”
(ਮਾਰਚ 8, 2016)
“ਜਿੱਥੇ ਬੰਦਾ ਜੰਮਦਾ ਸੀਰੀ ਹੈ
ਟਕਿਆਂ ਦੀ ਮੀਰੀ ਪੀਰੀ ਹੈ”
(ਮਾਰਚ 7, 2016)
“ਪੰਜਾਬ ਦੇ ਸਪੁੱਤਰ ਡਾ. ਮਹੀਪ ਸਿੰਘ ਨੇ ਹਿੰਦੀ ਸਾਹਿਤ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਪੰਜਾਬੀ ਵਿੱਚ ਵੀ ਬਹੁਤ ਵਧੀਆ ...”
(ਮਾਰਚ 6, 2016)
“ਜਦ ਸਾਹ ਵੀ ਬੋਝਲ ਹੋ ਜਾਏ
ਜ਼ਿੰਦਗੀ ਦਾ ਅਰਥ ਗੁਆਚ ਜਾਏ ..."
(ਮਾਰਚ 5, 2016)
“ਪਾਏ ਨੀ ਤੁਸੀਂ ਗਾਇਕੀ ’ਚ ਆਵਦੇ ਮੁੰਡੇ? ਪ੍ਰਸ਼ੰਸਕ ਅੜ ਕੇ ਬੋਲਿਆ। ਮੈਂ ਤਾਂ ਆਪ ਸੁਣੇ ਆਂ ਉਹ ਗਾਉਂਦੇ ਤੁਹਾਡੇ ਈ ਪਿੰਡ! ...”
(17 ਜੂਨ 2017)
(ਪਹਿਲੀ ਵਾਰ: ਮਾਰਚ 4, 2016)
Page 214 of 220
* * *
* * *
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****