ਮੇਕਅੱਪ ਲੱਥਾ, ਭਾਜਪਾ ਬੇਨਕਾਬ --- ਐਡਵੋਕੇਟ ਗੁਰਮੀਤ ਸ਼ੁਗਲੀ
“ਰਾਜ ਕਰਦੀ ਪਾਰਟੀ ਇਸ ਬਿਹਾਰ ਦੀ ਜਾਤੀ ਜਨ-ਗਣਨਾ ਨੂੰ ਇੰਡੀਆ ਗਠਜੋੜ ਦੀ ਸ਼ਰਾਰਤ ਦੱਸ ਕੇ ਭੰਡ ਰਹੀ ਹੈ ...”
(9 ਅਕਤੂਬਰ 2023)
ਗੱਲ ਤਾਂ ਜ਼ਮੀਰ ਦੀ ਹੈ --- ਪ੍ਰਿੰ. ਵਿਜੈ ਕੁਮਾਰ
“ਇੱਥੇ ਸਾਰਾ ਕੁਝ ਵਿਸ਼ਵਾਸ ਪਰ ਹੀ ਚੱਲਦਾ ਹੈ। ਇਸ ਸਟੋਰ ਦਾ ਮਾਲਕ ਕਦੇ ਕਦੇ ਹੀ ਆਉਂਦਾ ਹੈ, ਸਾਰਾ ਸਟੋਰ ਇਹ ...”
(8 ਅਕਤੂਬਰ 2023)
ਨੰਨ੍ਹੀਆਂ ਛਾਵਾਂ ਦੀ ਹੋਣੀ --- ਚਰਨਜੀਤ ਸਿੰਘ ਬਰਾੜ
“ਅੱਜ ਦੇ ਨਵੀਨਤਮ ਯੁਗ ਵਿੱਚ ਬਹੁਤ ਧੀਆਂ ਨੇ ਹਰੇਕ ਖੇਤਰ ਵਿੱਚ ਕਾਮਯਾਬੀ ਹਾਸਲ ਕਰਕੇ ...”
(8 ਅਕਤੂਬਰ 2023)
ਕੋਈ ਜਾਣ ਪਛਾਣ ਹੈ? --- ਜਗਰੂਪ ਸਿੰਘ
“ਇੱਥੇ ਤਾਂ ਸਰਵਿਸ ਵਿੱਚ ਥੋਡੇ ਵਰਗੇ ਬਥੇਰੇ ਕਮਿਸ਼ਨਰ ਤੁਰੇ ਫਿਰਦੇ ਨੇ, ਚਲਾਨ ਕਟਾਓ ...”
(8 ਅਕਤੂਬਰ 2023)
ਜੋ ਹੰਸ ਨੂੰ ਚੰਗਾ ਲਗਦਾ ਹੈ ਉਹ ਗਾਂ ਨੂੰ ਚੰਗਾ ਨਹੀਂ ਲਗਦਾ --- ਸੁਰਜੀਤ ਸਿੰਘ ਫਲੋਰਾ
“ਅਜਿਹੇ ਮਾਮਲੇ ਦੁਵੱਲੇ ਸਹਿਯੋਗ ਨਾਲ ਹੀ ਸੁਲਝਾਏ ਜਾ ਸਕਦੇ ਹਨ ਅਤੇ ਉਚਿਤ ਸਫ਼ਾਰਤੀ ਤੇ ਕੂਟਨੀਤਕ ਉਪਰਾਲੇ ...”
(7 ਅਕਤੂਬਰ 2023)
ਕਿਤਾਬਾਂ ਹੁੰਦੀਆਂ ਹਨ ਗਿਆਨ ਦਾ ਭੰਡਾਰ --- ਨਰਿੰਦਰ ਸਿੰਘ ਜ਼ੀਰਾ
“ਕਿਤਾਬਾਂ ਤੋਂ ਬਗੈਰ ਮਨੁੱਖੀ ਜੀਵਨ ਉਸੇ ਤਰ੍ਹਾਂ ਬੇਰੰਗ ਅਤੇ ਨੀਰਸ ਹੋ ਜਾਵੇਗਾ, ਜਿਵੇਂ ਫੁੱਲਾਂ ਅਤੇ ਰੁੱਖਾਂ ਤੋਂ ਬਗੈਰ ...”
(7 ਅਕਤੂਬਰ 2023)
ਦੇਸ਼ ਨੂੰ ਸੰਪਰਦਾਇਕਦਾ ਦੇ ਘੋਲ ਵਿੱਚੋਂ ਕੱਢਣਾ ਮੁੱਖ ਚੁਣੌਤੀ --- ਚੰਨਦੀਪ ਸਿੰਘ ਬੁਤਾਲਾ
“ਜੇਕਰ ਸਰਕਾਰਾਂ ਇਸ ਸਮੱਸਿਆ ਪ੍ਰਤੀ ਸੰਜੀਦਗੀ ਰੱਖਦੀਆਂ ਹਨ ਤਾਂ ਜ਼ਰੂਰੀ ਇਸ ਤੋਂ ਛੁਟਕਾਰਾ ਪਾਉਣ ਲਈ ...”
(7 ਅਕਤੂਬਰ 2023)
ਅਨੀਂਦਰਾ ਇੱਕ ਦੀਰਘ ਮਾਨਸਿਕ ਰੋਗ ਹੈ --- ਰਵਿੰਦਰ ਚੋਟ
“ਅਨੀਂਦਰੇ ਉੱਤੇ ਕਾਬੂ ਪਾਉਣ ਲਈ ਵਿਅਕਤੀ ਨੂੰ ਆਪਣੀਆਂ ਖਾਣ-ਪੀਣ ਅਤੇ ਸੌਣ ਦੀਆਂ ਆਦਤਾਂ ਦਾ ਨਿਰੀਖਣ ਕਰਨ”
(6 ਅਕਤੂਬਰ 2023)
ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਮਾਪਿਆਂ ਦੀ ਭੂਮਿਕਾ --- ਮੋਹਨ ਸ਼ਰਮਾ
“ਅਕਸਰ ਬੱਚੇ ਦੀ ਘਟੀਆ ਹਰਕਤ ਗੁਆਂਢੀ, ਕਿਸੇ ਰਿਸ਼ਤੇਦਾਰ ਜਾਂ ਜਾਣ-ਪਹਿਚਾਣ ਵਾਲੇ ਦੇ ਧਿਆਨ ਵਿੱਚ ...”
(6 ਅਕਤੂਬਰ 2023)
ਕਹਾਣੀ: “ਫੇਰ ਤਾਂ ਬਚਜੂ ਮੇਰਾ ਪੁੱਤ! ...” --- ਲਾਭ ਸਿੰਘ ਸ਼ੇਰਗਿੱਲ
“ਅੱਜ ਫਿਰ ਕੰਜਰ ਨੇ ਲੱਗਦੈ ਖੌਰੂ ਪਾਇਐ, ਤਪਾ ’ਤੇ ਇਸ ਗੰਦੀ ’ਲਾਦ ਨੇ, ਐਦੂੰ ਤਾਂ ...”
(5 ਅਕਤੂਬਰ 2023)
ਮੁਫ਼ਤਖੋਰੀ ਦਾ ਸਾਡੇ ਬੱਚਿਆਂ ਉੱਤੇ ਪੈ ਰਿਹਾ ਪ੍ਰਭਾਵ --- ਜਸਕਰਨ ਲੰਡੇ
“ਪਿਛਲੇ ਦਿਨੀਂ ਤਰਕਸ਼ੀਲ ਸੁਸਾਇਟੀ ਨੇ ਪੰਜਵਾਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਪੇਪਰ ਲੈਣਾ ਸੀ। ਸਾਡੀ ਇਕਾਈ ...”
(5 ਅਕਤੂਬਰ 2023)
ਕਹਾਣੀ: ਉਮੀਦ ਜਾਗ ਪਈ ---ਅੰਮ੍ਰਿਤ ਕੌਰ ਬਡਰੁੱਖਾਂ
“ਬਜ਼ੁਰਗ ਬੱਚੇ ਦੀ ਗੱਲ ਸੁਣ ਕੇ ਸੁੰਨ ਜਿਹਾ ਹੋ ਗਿਆ। ਕੁਝ ਦੇਰ ਕੁਰਲਾਉਂਦੇ ਬੱਚਿਆਂ ...”
(4 ਅਕਤੂਬਰ 2023)
ਪੰਜਾਬ ਸਰਕਾਰ ਦੀ ਨਵੀਂ ਆਬਕਾਰੀ ਨੀਤੀ, “ਬਾਈ ਜੀ, ਹੁਣ ਤਾਂ ਮੌਜਾਂ ਹੀ ਮੌਜਾਂ” --- ਜੰਗੀਰ ਸਿੰਘ ਦਿਲਬਰ
“ਸਰਕਾਰ ਜੀ, ਸ਼ਰਾਬ ਦੇ ਇੰਨੇ ਠੇਕਿਆਂ ਦੀ ਸੁਨਾਮੀ ਵਿੱਚ ਕਿਤੇ ਪੰਜਾਬ ਦੇ ਲੋਕ ਅਤੇ ਪੰਜਾਬ ਹੀ ਨਾ ਰੁੜ੍ਹ ਜਾਵੇ? ...”
(4 ਅਕਤੂਬਰ 2023)
ਕਹਾਣੀ: “ਬੇਈਮਾਨ ਸਾਹਿਬ” --- ਅਵਤਾਰ ਸਿੰਘ ਸੰਘਾ
“ਸ਼ੋਅ ਵਾਲਾ ਦਿਨ ਮਾਨ ਲਈ ਉਸਦੇ ਜੀਵਨ ਦਾ ਸਭ ਤੋਂ ਖੁਸ਼ੀ ਵਾਲ਼ਾ ਤੇ ਨਾਲ ਦੀ ਨਾਲ ਸਭ ਤੋਂ ਵੱਧ ਉਦਾਸੀ ਵਾਲਾ ...”
(3 ਅਕਤੂਬਰ 2023)
ਅਸੁਰੱਖਿਅਤ ਹੈ ਭਾਰਤ ਵਿੱਚ ਮਾਸੂਮ ਬਾਲੜੀਆਂ ਦਾ ਜੀਵਨ --- ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
“ਸਾਨੂੰ ਆਪਣੇ ਅੰਦਰ ਝਾਤੀ ਮਾਰ ਕੇ ਪੜਚੋਲ ਕਰ ਲੈਣੀ ਚਾਹੀਦੀ ਹੈ ਕਿ ਸਾਡੇ ਅੰਦਰ ਮਨੁੱਖਤਾ ਵਸਦੀ ਹੈ ਜਾਂ ...”
(3 ਅਕਤੂਬਰ 2023)
ਭ੍ਰਿਸ਼ਟ ਆਗੂਆਂ ਦੀ ਢਾਲ ਬਣਦਾ ਰਿਹਾ ਨਰਸਿਮਹਾ ਰਾਓ ਕੇਸ ਇੱਕ ਵਾਰ ਫਿਰ ਖੁੱਲ੍ਹਣ ਲੱਗਾ ਹੈ --- ਜਤਿੰਦਰ ਪਨੂੰ
“ਲੋਕਤੰਤਰ ਵਿੱਚ ਕਿਸੇ ਵੀ ਨਾਗਰਿਕ ਲਈ ਆਸ ਦਾ ਆਖਰੀ ਦਰਵਾਜ਼ਾ ਅਦਾਲਤ ਹੈ ਤੇ ਇਹ ਦਰਵਾਜ਼ਾ ...”
(3 ਅਕਤੂਬਰ 2023)
ਕੀ ਭਾਰਤ 2047 ਤਕ ਵਿਕਸਿਤ ਦੇਸ਼ ਬਣ ਜਾਵੇਗਾ? --- ਡਾ. ਕੇਸਰ ਸਿੰਘ ਭੰਗੂ
“ਪ੍ਰਤੀ ਵਿਅਕਤੀ ਰਾਸ਼ਟਰੀ ਆਮਦਨ ਵਿਕਸਿਤ ਦੇਸ਼ਾਂ ਦੇ ਬਰਾਬਰ ਹੋਣੀ ਬਹੁਤ ਮੁਸ਼ਕਲ ਹੈ ਅਤੇ ਲੰਮਾ ਪੈਂਡਾ ...”
(2 ਅਕਤੂਬਰ 2023)
ਚੋਣਾਂ - ਓ ਬੀ ਸੀ ਰਾਗ ਤੇ ਘਬਰਾਹਟ ਰੋਗ --- ਐਡਵੋਕੇਟ ਗੁਰਮੀਤ ਸ਼ੁਗਲੀ
“ਬਾਵਜੂਦ ਵੱਖ-ਵੱਖ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਦੇ ਇੰਡੀਆ ਗੱਠਜੋੜ ਪੂਰੀ ਮਜ਼ਬੂਤੀ ਨਾਲ ...”
(2 ਅਕਤੂਬਰ 2023)
ਸੰਵਿਧਾਨ ਦੀ ਪ੍ਰਸਤਾਵਨਾ ਅਤੇ ਭਾਜਪਾ ਦੀ ਮਜਬੂਰੀ --- ਵਿਸ਼ਵਾ ਮਿੱਤਰ
“ਮੋਦੀ ਜੀ ਦੀ ਮਜਬੂਰੀ ਹੈ ਕਿ ਉਹ ਆਰ ਐੱਸ ਐੱਸ ਦੇ ਵਿਰੁੱਧ ਵੀ ਨਹੀਂ ਜਾ ਸਕਦੇ ਅਤੇ ਇਹ ਵੀ ਨਹੀਂ ਕਹਿ ਸਕਦੇ ਕਿ ...”
(1 ਅਕਤੂਬਰ 2023)
ਪੰਜਾਬ ਦੀ ਬੇਟੀ ਦਾ ਦਿਲ ਅਮਰੀਕਾ ਵਿਖੇ ਧੜਕ ਰਿਹਾ ਹੈ --- ਮਨਦੀਪ ਕੌਰ ਅੰਟਾਲ
“ਇਸ ਸਮੇਂ ਉਹ ਲੜਕਾ ਅਮਰੀਕਾ ਵਿਖੇ ਉੱਚ ਕੋਟੀ ਦਾ ਦਿਲ ਦੀਆਂ ਬਿਮਾਰੀਆਂ ਦਾ ਸਰਜਨ ਹੈ ਅਤੇ ...”
(1 ਅਕਤੂਬਰ 2023)
ਪ੍ਰਧਾਨ ਮੰਤਰੀ ਟਰੂਡੋ ਦਾ ਭਾਰਤ ਪ੍ਰਤੀ ਰਵਈਆ ਰੁੱਖਾ ਕਿਉਂ? --- ਸੁਰਜੀਤ ਸਿੰਘ ਫਲੋਰਾ
“ਇਸ ਮਾਮਲੇ ਨਾਲ ਜੁੜੇ ਕੁਝ ਮਾਹਿਰਾਂ ਅਤੇ ਰੱਖਿਆ ਸਲਾਹਕਾਰਾਂ ਦੇ ਨਜ਼ਰੀਏ ਤੋਂ ਇਹ ਸਿੱਟਾ ਨਿੱਕਲਦਾ ਹੈ ਕਿ ...”
(30 ਸਤੰਬਰ 2023)
ਔਰਤਾਂ ਲਈ ਰਾਖਵਾਂਕਰਨ - ਕਦੋਂ ਤਕ ਊਠ ਦਾ ਬੁੱਲ੍ਹ ਬਣਿਆ ਰਹੇਗਾ? --- ਗੁਰਮੀਤ ਸਿੰਘ ਪਲਾਹੀ
“ਜੋ ਐਕਟ ਔਰਤਾਂ ਦੇ ਰਾਖਵੇਂਕਰਨ ਦਾ ਦੋਵਾਂ ਸਦਨਾਂ ਵਿੱਚ ਪਾਸ ਹੋਇਆ ਹੈ, ਉਹ ਸੰਵਿਧਾਨ ਵਿੱਚ ...”
(30 ਸਤੰਬਰ 2023)
ਕੈਲੀਫੋਰਨੀਆ ਦਾ ਜਾਤੀ ਭੇਦਭਾਵ ਬਾਰੇ ਬਿੱਲ --- ਜਗਰੂਪ ਸਿੰਘ
“ਜਾਤੀ ਦਾ ਸੰਕਲਪ ਬ੍ਰਾਹਮਣਵਾਦੀ ਸੋਚ ਦੀ ਉਪਜ ਹੈ। ਆਪਣੀ ਸੋਚ ਨੂੰ ਉੱਤਮ ਦਰਸਾਉਣ, ਆਪਣੇ ਨਿੱਜੀ ਅਤੇ ...”
(30 ਸਤੰਬਰ 2023)
ਮਨੁੱਖ ਦੀ ਹੈਵਾਨੀਅਤ --- ਹਰਨੰਦ ਸਿੰਘ ਬੱਲਿਆਂਵਾਲਾ
“ਜਦੋਂ ਅਜਿਹਾ ਕੁਝ ਵਾਪਰਦਾ ਹੈ ਤਾਂ ਸੋਚਿਆ ਜਾ ਸਕਦਾ ਹੈ ਕਿ ਮਨੁੱਖ ਵਿੱਚ ਬਣਮਾਨਸ ਦੇ ਜੀਨਜ਼ ਅੱਜ ਵੀ ...”
(29 ਸਤੰਬਰ 2023)
ਇਸ ਸਮੇਂ ਪਾਠਕ: 570.
ਪੰਜਾਬ ਵਿੱਚ ਨਸ਼ਿਆਂ ਦਾ ਵਧ ਰਿਹਾ ਰੁਝਾਨ ਗੰਭੀਰ ਚਿੰਤਾ ਦਾ ਵਿਸ਼ਾ --- ਡਾ. ਰਣਜੀਤ ਸਿੰਘ ਘੁੰਮਣ
“ਪੁਲਿਸ, ਸਿਆਸਤਦਾਨਾਂ ਅਤੇ ਨਸ਼ਾ ਤਸਕਰਾਂ ਦਾ ਨਾਪਾਕ ਗਠਜੋੜ ਤੋੜਨਾ ਪਵੇਗਾ। ਕੇਵਲ ਤੇ ਕੇਵਲ ਛੋਟੇ ਮੋਟੇ ...”
(29 ਸਤੰਬਰ 2023)
Page 24 of 180