sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 254 guests and no members online

898150
ਅੱਜਅੱਜ4870
ਕੱਲ੍ਹਕੱਲ੍ਹ5166
ਇਸ ਹਫਤੇਇਸ ਹਫਤੇ47718
ਇਸ ਮਹੀਨੇਇਸ ਮਹੀਨੇ100000
7 ਜਨਵਰੀ 2025 ਤੋਂ7 ਜਨਵਰੀ 2025 ਤੋਂ898150

ਪੰਜਾਬੀ ਭਾਸ਼ਾ ਦੀ ਸਮੱਸਿਆ ਦਾ ਪਿਛੋਕੜ --- ਇਕਬਾਲ ਸੋਮੀਆਂ

IqbalSomian7“ਇਸ ਤਰ੍ਹਾਂ ਪੰਜਾਬੀ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਦੀ ਭਾਸ਼ਾ ਦੀ ਬਜਾਏ ਕੇਵਲ ...”
(27 ਨਵੰਬਰ 2016)

ਪੰਜਾਬੀ ਲਿਖਾਰੀ ਸਭਾ ਦੀ ਨਵੰਬਰ ਮਹੀਨੇ ਦੀ ਇਕੱਤਰਤਾ ਵਿਚ ਲੋਕ ਕਵੀ ਗੁਰਦਾਸ ਰਾਮ ਆਲਮ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਗਿਆ --- ਮਹਿੰਦਰਪਾਲ ਸਿੰਘ ਪਾਲ

Mohinderpal7
(27 ਨਵੰਬਰ 2016)

ਪੰਜਾਬੀ ‘ਸੂਬਾ’, ਅੱਜ ਦਾ ਪੰਜਾਬ 51ਵੇਂ ਵਰ੍ਹੇ ਵਿੱਚ? --- -ਜਸਵੰਤ ਸਿੰਘ ‘ਅਜੀਤ’

JaswantAjit7“ਇਸੇ ਸੋਚ ਅਧੀਨ ਬਗਲਾਂ ਵਜਾਈਆਂ ਕਿ ਇਸ ਸਿੱਖ ਬਹੁਗਿਣਤੀ ਵਾਲੇ ਸੂਬੇ ਵਿੱਚ, ਉਨ੍ਹਾਂ ਦੀ ਹੀ ਤੂਤੀ ਬੋਲਦੀ ਰਹੇਗੀ ...”
(26 ਨਵੰਬਰ 2016)

ਅਲੱੜ੍ਹ ਉਮਰ ਦੇ ਪਾਠਕ ਦਾ ਜਨੂੰਨ --- ਰਮੇਸ਼ ਸੇਠੀ ਬਾਦਲ

RameshSethi7“ਸ਼ਾਮੀ ਸਾਢੇ ਕੁ ਚਾਰ ਵਜੇ ... ਨੌਜਵਾਨ ਨੇ ਆਣ ਬੂਹਾ ਖੜਕਾਇਆ ...”
(25 ਨਵੰਬਰ 2016)

ਗੁਰੂ ਨਾਨਕ ਦੇਵ ਜੀ ਦਾ ਸਮਾਂ ਅਤੇ ਸਿੱਖਿਆਵਾਂ --- ਕੇਹਰ ਸ਼ਰੀਫ਼

KeharSharif7“ਅੱਜ ਇਹ ਹਾਲ ਹੈ ਕਿ ਵਿਹਲੜ ਵੀ ਆਪਣੇ ਆਪ ਨੂੰ ਸੰਤ ਆਖੀ ਜਾ ਰਹੇ ਹਨ ...”
(24 ਨਵੰਬਰ 2016)

‘ਕਾਲੇ ਧਨ’ ਤੋਂ ਸਿਰਜੇ ‘ਸਫ਼ੇਦ ਸਰੋਵਰ’ ਵਿੱਚੋਂ ਚੁੱਲੀਆਂ ਭਰਨ ਦੀ ਉਡੀਕ ਵਿਚ --- ਸੁਕੀਰਤ

Sukirat7“ਕਾਲਾ ਧਨ ਇਕ ਵਹਿਣ ਵਾਂਗ ਹੁੰਦਾ ਹੈ ਜੋ ਇਕ ਤੋਂ ਦੂਜੇ ਹੱਥ ਜਾ ਕੇ ਕਦੇ ਚਿੱਟਾ ਅਤੇ ਕਦੇ ਕਾਲਾ ਹੁੰਦਾ ਰਹਿੰਦਾ ...”
 (22 ਨਵੰਬਰ 2016)

ਪੁਰਜੋਸ਼ ਗੀਤ ਦੀਆਂ ਜੰਗਬਾਜ਼ਾਂ ਨੂੰ ਵੰਗਾਰਦੀਆਂ, ਪੰਜਾਬਾਂ ਦੀ ਖੈਰ ਮੰਗਦੀਆਂ ਵਿਰਲਾਪੀ ਤਰਬਾਂ --- ਪ੍ਰਿੰ. ਬਲਕਾਰ ਸਿੰਘ ਬਾਜਵਾ

BalkarBajwa7“ਆਓ! ‘ਮਾਨਸ ਕੀ ਜਾਤ ਸਭੈ ੲੋਕੋ ਪਹਿਚਾਨਵੇ’ ਦੇ ਹੋਕੇ ਨਾਲ ਆਪਸੀ ਭਾਈਚਾਰੇ ...”
(20 ਨਵੰਬਰ 2016)

ਪੇਕਿਆਂ ਤੋਂ ਆਉਣ ਠੰਢੀ ਹਵਾ ਦੇ ਬੁੱਲੇ --- ਪ੍ਰੋ. ਕੁਲਮਿੰਦਰ ਕੌਰ

KulminderKaur7“ਨਸ਼ਿਆਂ ਦੇ ਧੰਦੇ ਜੋਰਾਂ ’ਤੇ ਹਨ ਤੇ ਇਸਦੀ ਮਾਰ ਹਰ ਘਰ ’ਤੇ ਪਈ ਹੈ ...”
(18 ਨਵੰਬਰ 2016)

ਭਾਰਤ-ਪਾਕਿਸਤਾਨ ਅਤੇ ਇਜ਼ਰਾਈਲ-ਫਲਸਤੀਨ ਵਿਚਲਾ ਫਰਕ ਪਛਾਨਣ ਦੀ ਲੋੜ --- ਜੀ. ਐੱਸ. ਗੁਰਦਿੱਤ

GSGurditt7“ਕਤਲੋਗਾਰਤ ਵਾਲੀ ਜਿਹੜੀ ਦਲਦਲ ਵਿੱਚ ਇਜ਼ਰਾਈਲ ਫਸ ਚੁੱਕਾ ਹੈ ...”
(16 ਨਵੰਬਰ 2016)

ਸਵੈ ਚਿੰਤਨ (ਜੋ ਸੋਚਿਆ, ਸੋ ਬਿਆਨਿਆ) --- ਰਮੇਸ਼ ਸੇਠੀ ਬਾਦਲ

RameshSethi7“ਸੁਭਾਅ ਵਿੱਚ ਲਚਕ ਅਤੇ ਮੌਕੇ ਅਨੁਸਾਰ ਢਲਣ ਦੀ ਪ੍ਰਵਿਰਤੀ ਹੋਣਾ ਲਾਜ਼ਮੀ ਹੈ ...”
(15 ਨਵੰਬਰ 2016)

ਕਾਲੇ ਧਨ ਅਤੇ ਕੁਰੱਪਸ਼ਨ ਖਿਲਾਫ਼ ਸ਼ਲਾਘਾਯੋਗ ਕਦਮ! --- ਬਲਰਾਜ ਦਿਓਲ

BalrajDeol7“ਪਾਠਕ ਲਿਖਦੇ ਹਨ: ਚਿੱਟਾ ਧਨ --- ਸੁਖਮਿੰਦਰ ਬਾਗੀ”
(14 ਨਵੰਬਰ 2016)

ਪੰਜਾਬ ਦੇ ਪਾਣੀਆਂ ਦੀ ਲੜਾਈ ਦਾ ਇਤਿਹਾਸਕ ਪਰਿਪੇਖ ਤੇ ਇਸ ’ਤੇ ਹੋ ਰਹੀ ਸਿਆਸਤ --- ਨਿਰੰਜਣ ਬੋਹਾ

NiranjanBoha7“ਸਿਆਸੀ ਪਾਰਟੀਆਂ ਆਪਣੀ ਆਪਣੀ ਡੱਫਲੀ ਵਜਾਉਣ ਦੀ ਥਾਂ ਇਕ ਸੁਰ ਹੋ ਕੇ ...”
(12 ਨਵੰਬਰ 2016)

ਠੇਕਾ ਕਰਮੀਆਂ ਦਾ ਸੰਘਰਸ਼ ਤੇ ਹਕੂਮਤੀ ਜਬਰ --- ਇੰਦਰਜੀਤ ਚੁਗਾਵਾਂ

InderjitChugavan7“ਪਸ਼ੂਆਂ ਵਰਗੀ ਕੁੱਟ ਦੀ ਗਵਾਹੀ ਭਰਦੀਆਂ ਪਿੱਠ ’ਤੇ ਪਈਆਂ ਲਾਸਾਂ ਦੀਆਂ ਤਸਵੀਰਾਂ ...”
(10 ਨਵੰਬਰ 2016)

ਅੱਜ ਅਸੀਂ ਜੇ ਚੁੱਪ ਰਹੇ, ਕੱਲ੍ਹ ਮੂੰਹਾਂ ਨੂੰ ਜੰਦਰੇ ਲਾਉਣਗੇ --- ਸੁਕੀਰਤ

Sukirat7“ਇਸ ਗੀਦੀ ਸਰਕਾਰ ਕੋਲੋਂ ਰਵੀਸ਼ ਕੁਮਾਰ ਵਰਗਾ ਖਰੀਆਂ ਖਰੀਆਂ ਸੁਣਾਉਣ ਵਾਲਾ ...”
(10 ਨਵੰਬਰ 2016)

ਪਰਾਲੀ ਸਾੜਨ ਦੀ ਸਮੱਸਿਆ ਦੇ ਬੁਨਿਆਦੀ ਕਾਰਨ ਕੀ ਹਨ --- ਗੁਰਚਰਨ ਸਿੰਘ ਪੱਖੋਕਲਾਂ

GurcharanPakhokalan7“ਪਛੇਤੀ ਕਣਕ ਝਾੜ ਘੱਟ ਦਿੰਦੀ ਹੈ, ਜਿਸ ਕਾਰਨ ਕਿਸਾਨ ਪਰਾਲੀ ਨੂੰ ਜਲਦੀ ਤੋਂ ਜਲਦੀ ਅੱਗ ਲਾ ਕੇ  ...”
(9 ਨਵੰਬਰ 2016)

ਇੱਕ ਪਿਤਾ ਦੀ ਅੰਤਿਮ ਇੱਛਾ --- ਪੁਸ਼ਪਿੰਦਰ ਮੋਰਿੰਡਾ

PushpinderMorinda7“ਉਸ ਨੇ ਇਸ਼ਾਰੇ ਨਾਲ ਮੇਰੇ ਕੋਲੋਂ ਪੈੱਨ ਅਤੇ ਕਾਪੀ ਦੀ ਮੰਗ ਕੀਤੀ ...”
(7 ਨਵੰਬਰ 2016)

ਇਸ ਖਤਰਨਾਕ ਦੌਰ ਵਿਚ --- ਸੁਕੀਰਤ

Sukirat7“ਪਰ ਇਹੋ ਜਿਹੀ ਸਰਕਾਰੀ ਤਲਵਾ-ਚੱਟੀ ਤਾਂ ਉਸ ਸਮੇਂ ਦੇ ਮਾੜੇ ਤੋਂ ਮਾੜੇ ਪੱਤਰਕਾਰ ਨੇ ਵੀ ਨਹੀਂ ਸੀ ਕੀਤੀ ...”
(5 ਨਵੰਬਰ 2016)

ਪੰਜਾਬ ਵਿਚ ਦਲਿਤਾਂ ਉੱਪਰ ਵਧ ਰਹੇ ਅਤਿਆਚਾਰ --- ਪ੍ਰੋ. ਮਨਜੀਤ ਸਿੰਘ

ManjitSProf7“ਪਿੱਛੇ ਜਿਹੇ ਜੋ ਦਲਿਤ ਨੌਜਵਾਨਾਂ ਦੇ ਕਤਲ ਹੋਏ ਹਨ, ਭਾਵੇਂ ਉਹ ਬੋਹਾਪੁਰ ਪਿੰਡ ...”
(3 ਨਵੰਬਰ 2016)

ਜੀਵਨ ਦੀਆਂ ਤਲਖ਼ ਹਕੀਕਤਾਂ ਦਾ ਬਿਰਤਾਂਤ: ਚੰਡੀਗੜ੍ਹ ਵਾਇਆ ਨਵਾਂਸ਼ਹਿਰ (ਲੇਖਕ: ਜਿੰਦਰ) --- ਡਾ. ਮਿਨਾਕਸ਼ੀ ਰਾਠੌਰ

MeenakshiRathore7“ਚੱਲ ਚੱਲ, ਖੜ੍ਹਾ ਕੀ ਕਰਦਾਂ ... ਮੈਂ ਕੀ ਕਿਹਾ ... ਤੈਨੂੰ ਸਮਝ ਨ੍ਹੀਂ ਲੱਗੀ? ...”
(1 ਨਵੰਬਰ 2016)

ਕਹਾਣੀ: ਕਰਮੋ ਕਰਮਾਂ ਹਾਰੀ --- ਕੁਲਦੀਪ ਸਿੰਘ ਖੋਖਰ

KuldeepSKhokhar7“ਹਵੇਲੀਨੁਮਾ ਘਰ ਉੱਪਰ ਇੱਲ੍ਹਾਂ ਅਤੇ ਗਿਰਝਾਂ ਨੇ ਆ ਡੇਰੇ ਲਾਏ ...”
(31 ਅਕਤੂਬਰ 2016)

ਪਿੰਡ ਵਿਕਾਸ ਵੱਲ ਸਰਕਾਰ ਵਿਨਾਸ ਵੱਲ --- ਪ੍ਰਿੰ. ਬਲਕਾਰ ਸਿੰਘ ਬਾਜਵਾ

BalkarBajwa7“ਇੱਕ ਪਰਿਵਾਰ ਦੇ ਦੋ ਨੌਜਵਾਨ ਬਲੀ ਚੜ੍ਹਾ ਦਿੱਤੇ ਹਨ ਤੇ ਬਾਕੀਆਂ ਨੂੰ ਵੋਟਾਂ ਦੀ ਲੋੜ ਅਨੁਸਾਰ ...”
(28 ਅਕਤੂਬਰ 2016)

ਪੰਜ ਗ਼ਜ਼ਲਾਂ --- ਨਦੀਮ ਪਰਮਾਰ

NadeemParmar7“ਜਿਸ ਵਿਚ ਰੰਗ-ਬਰੰਗੇ ਫੁੱਲ ਨਾ ਹੋਣ ਨਦੀਮ,   ਉਹ ਫੁਲਵਾੜੀ ਹੋ ਸਕਦੀ ਗੁਲਜ਼ਾਰ ਨਹੀਂ ...”
(26 ਅਕਤੂਬਰ 2016)

ਕਹਾਣੀ: ਮੁੰਡਾ ਹੱਥੋਂ ਗਿਆ --- ਅਮਰਜੀਤ ਚਾਹਲ

AmarjitChahal7“ਪਾਪਾ, ਮੇਰਾ ਇੱਕ ਦੋਸਤ ਹੈ। ਉਹ ਵੀ ਟੈਕਸੀ ਚਲਾਉਂਦਾ। ਉਹ, ਤੁਹਾਡੀ ਗੱਲ ਤੋਂ ਉਲਟ ਕਹਿੰਦਾ ...”
(25 ਅਕਤੂਬਰ 2016)

ਭਾਈ ਕਾਨ੍ਹ ਸਿੰਘ ਦੇ ‘ਮਹਾਨ ਕੋਸ਼’ ਦਾ ਦਿਲਚਸਪ ਇਤਿਹਾਸ --- ਗੁਰਬਚਨ ਸਿੰਘ ਭੁੱਲਰ

GurbachanBhullar7“ਕਵਿਤਾ: ਬੂਹਾ ਬੰਦ ਨਾ ਰੱਖਿਆ ਕਰ! --- ਗੁਰਬਚਨ ਸਿੰਘ ਭੁੱਲਰ”

(24 ਅਕਤੂਬਰ 2016)

ਪੁਸਤਕ ਸਭਿਆਚਾਰ ਵੱਲ ਵਧਦੇ ਕਦਮ --- ਡਾ. ਜਸਵਿੰਦਰ ਸਿੰਘ

JaswinderSinghDr7“ਕਿਸੇ ਵੀ ਪੁਸਤਕ ਮੇਲੇ ਵਿਚ ਇੰਨੀ ਰੌਣਕ, ਇੰਨੇ ਉਤਸ਼ਾਹ ਅਤੇ ਜਸ਼ਨਾਂ ਵਾਲਾ ਮਾਹੌਲ ਨਹੀਂ ਵੇਖਿਆ ...”
(23 ਅਕਤੂਬਰ 2016)

ਲੋਕ-ਕਵੀ ਸੰਤੋਖ ਸਿੰਘ ਸੰਤੋਖ --- ਮੁਲਾਕਾਤੀ: ਸਤਨਾਮ ਸਿੰਘ ਢਾਅ

SatnamDhah7“ਪਿਛਲੇ ਸ਼ੁੱਕਰਵਾਰ (14 ਅਕਤੂਬਰ 2016) ਸਾਡੇ ਕਵੀ ਸੰਤੋਖ ਸਿੰਘ ਸੰਤੋਖ ਆਪਣੀ ਜੀਵਨ ਯਾਤਰਾ ਪੂਰੀ ਕਰ ਗਏ ਹਨ। 
(21 ਅਕਤੂਬਰ 2016)

ਸੁਣ ਲਵੋ ਭਾਰਤ ਵਾਸੀਓ ‘ਵੇਦਾ’ ਦੀ ਵੇਦਨਾ --- ਜਗਤਾਰ ਸਮਾਲਸਰ

JagtarSmalsar7“ਉਸੇ ਦਿਨ ਤੋਂ ਹੀ ਸਾਡਾ ਪਰਿਵਾਰ ਇਹ ਮੰਨ ਰਿਹਾ ਸੀ ਕਿ ਵੇਦਾ ਮਰ ਚੁੱਕੀ ਹੈ ...”
(21 ਅਕਤੂਬਰ 2016)

ਭਾਰਤੀ ਲੋਕਤੰਤਰ ਵਿਚਲੀਆਂ ਚੋਰ ਮੋਰੀਆਂ ਬੰਦ ਹੋਣ --- ਸੁਖਮਿੰਦਰ ਬਾਗੀ

SukhminderBagi7“ਲੋਕਤੰਤਰ ਦੀ ਪੌੜੀ ਲਾ ਕੇ ਸਿਆਸਤਦਾਨ ਕੌਰੂੰ ਦੇ ਖਜ਼ਾਨੇ ਤੱਕ ਪਹੁੰਚ ਜਾਂਦੇ ਹਨ ...”
(20 ਅਕਤੂਬਰ 2016)

ਆਖਰ ਗਾਂ ਸਾਡੀ ਲਗਦੀ ਕੀ ਹੈ --- ਅਮਰਜੀਤ ਬੱਬਰੀ

AmarjitBabbri7“ਵੇਖੋ, ਅੱਜ ਦੇ ਮੁਤੱਸਵੀ ਲੋਕ ਅਵਾਰਾ ਗਊਆਂ ਨੂੰ ਵੀ ਮਾਂ ਦਾ ਦਰਜਾ ਦੇਈ ਜਾ ਰਹੇ ਹਨ ਤੇ ਮੱਝ ਨੂੰ ਚਾਚੀ, ਮਾਸੀ ਜਾਂ ਤਾਈ ਦਾ ਦਰਜਾ ਵੀ ਨਹੀਂ ਦਿੱਤਾ ਜਾ ਰਿਹਾ ...”
(18 ਅਕਤੂਬਰ 2016)

ਕਹਾਣੀ: ਘੈਂਟ ਵਿਆਹ --- ਬਲਰਾਜ ਸਿੰਘ ਸਿੱਧੂ

BalrajSidhu7“ਡੌਲੀ? … ਇਹ ਭਾਜੀ ਇਸ ਤਰ੍ਹਾਂ ਨਹੀਂ ਆਉਂਦੀ। ਇਸ ਨੂੰ ਪਟਿਆਲੇ ਤੋਂ ਸਪੈਸ਼ਲ ਬੁਲਾਉਣਾ ਪੈਂਦਾ ਆ ...”
(17 ਅਕਤੂਬਰ 2016)

ਯਾਦਾਂ: ਹੇ ਭਗਵਾਨ ਪਲੀਜ਼! ਮੇਰੇ ਪਾਪਾ ਨੂੰ ਕੁਝ ਨਾ ਹੋਣ ਦੇਣਾ! --- ਰਚਨਾ ਯਾਦਵ (ਅਨੁਵਾਦਕ: ਕੇਹਰ ਸ਼ਰੀਫ਼)

KeharSharif7“ਫੇਰ ਵੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੈਨੂੰ ਇਕ ਅਜਿਹਾ ਪਰਿਵਾਰ ਦਿੱਤਾ ਹੈ ਜਿਸ ਦੇ ਹਰ ਇਕ ਜੀਅ ਦਾ ਮੈਨੂੰ ...”
(16 ਅਕਤੂਬਰ 2016)

ਨਲਕੇ ਵਾਲੀ ਦੁਕਾਨ --- ਰਵੇਲ ਸਿੰਘ

RewailSingh7“ਮੈਂ ਨੀਵਾਂ ਸਿਰ ਪਾਈ ਵਿੱਚੋ ਵਿੱਚ ਹੱਸ ਰਿਹਾ ਸਾਂ ਕਿ ਇਨ੍ਹਾਂ ਨੂੰ ਇਹ ਨਹੀਂ ਪਤਾ ...”
(15 ਅਕਤੂਬਰ 2016)

ਪੰਜਾਬ ਵਿਚ ਭਖਦਾ ਜਾ ਰਿਹਾ ਹੈ ਸਿਆਸੀ ਅਖਾੜਾ --- ਦਲਵੀਰ ਸਿੰਘ ਲੁਧਿਆਣਵੀ

DalvirSLudhianvi7“ਕੌਣ ਚਾਹੁੰਦਾ ਹੈ ਕਿ ਮੇਰੇ ਦੇਸ਼ ’ਤੇ ਲੋਟੂਆਂ ਦਾ ਰਾਜ ਹੋਵੇ ਅਤੇ ਮਿਹਨਤਕਸ਼ ਭੁੱਖੇ ਮਰਨ? ...”
(12 ਅਕਤੂਬਰ 2016)

ਪੰਜਾਬੀ ਨਾਲ ਆਪਣੇ ਹੀ ਘਰ ਬੇਇਨਸਾਫ਼ੀ ਤੇ ਧੱਕਾ ਕਿਉਂ? --- ਗੁਰਬਚਨ ਸਿੰਘ ਭੁੱਲਰ

GurbachanBhullar7“ਇਸ਼ਤਿਹਾਰ ਦੀ ਸਭ ਤੋਂ ਸ਼ਰਮਨਾਕ ਗੱਲ, ਜਿਸ ਕਰਕੇ ਹਰ ਪੰਜਾਬੀ ਨੂੰ ਆਪਣਾ ਸਿਰ ਨੀਵਾਂ ਕਰ ਲੈਣਾ ਚਾਹੀਦਾ ਹੈ ...”
(10 ਅਕਤੂਬਰ 2016)

ਕਹਾਣੀ: ਕਾਲੇ ਵਰਕੇ --- ਜਰਨੈਲ ਸਿੰਘ

JarnailSKahanikaar7“ਖਬਰ: ਜਰਨੈਲ ਸਿੰਘ ਕਹਾਣੀਕਾਰ ਸ਼ਾਨਾਮੱਤੇ ‘ਢਾਹਾਂ ਸਾਹਿਤਕ ਇਨਾਮ’ ਨਾਲ਼ ਸਨਮਾਨਿਤ”
(9 ਅਕਤੂਬਰ 2016)

ਭੂਪਿੰਦਰ ਧਾਲੀਵਾਲ ਦੀ ਪੁਸਤਕ ‘ਕਵਿਤਾ ਦੀ ਲਾਟ ਦਾ ਜ਼ਸਨ’ ਦਾ ਰਲੀਜ਼ ਸਮਾਗਮ --- ਅਮਰਜੀਤ ਚਾਹਲ - ਸਤਵੰਤ ਦੀਪਕ - ਸਰਬਜੀਤ ਹੁੰਦਲ

AmarjitChahal7“ਕਵਿਤਾ ਦੀ ਲਾਟ ਦਾ ਜਸ਼ਨ” ਦੀ ਸੰਪਾਦਨਾ --- ਡਾ. ਗੁਰੂਮੇਲ ਸਿੱਧੂ”
(7 ਅਕਤੂਬਰ 2016)

ਸਰਹੱਦੀ ਲੋਕਾਂ ਦੇ ਉਜਾੜੇ ਦਾ ਸਵਾਲ --- ਪ੍ਰਿੰ. ਸਰਵਣ ਸਿੰਘ

SarwanSingh7“ਦੂਜੇ ਦੇ ਦੁੱਖ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਆਪ ’ਤੇ ਭੀੜ ਬਣੇ ...”
(5 ਅਕਤੂਬਰ 2016)

ਉੱਡਦੀ ਧੂੜ ਦਿਸੇ ---ਪ੍ਰਿੰ. ਬਲਕਾਰ ਸਿੰਘ ਬਾਜਵਾ

BalkarBajwa7“ਨਵੀਂ ਸੂਹੀ ਸਵੇਰ ਦਾ ਸਵਾਗਤ ਕਰਨ ਵਿੱਚ ਹੀ ਪੰਜਾਬ ਦਾ ਭਲਾ ਹੈ ...”
(4 ਅਕਤੂਬਰ 2016)

ਜੇ ਇਹੀ ਹਾਲ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ... --- ਜਸਵੀਰ ਸ਼ਰਮਾ ਦਦਾਹੂਰ

JasveerSDadahoor7“ਪਾਣੀ ਦੀ ਕੀਮਤ ਉਨ੍ਹਾਂ ਰਾਜਾਂ ਨੂੰ ਪੁੱਛ ਵੇਖੋ, ਜਿਹੜੇ ਸੋਕਾ ਗ੍ਰਸਤ ਐਲਾਨੇ ਜਾ ਚੁੱਕੇ ਹਨ ...”
(1 ਅਕਤੂਬਰ 2016)

ਮੇਰੇ ਪਿਤਾ ਅਸਗਰ ਅਲੀ ਇੰਜਨੀਅਰ ਦੀ ਵਿਰਾਸਤ --- ਇਰਫਾਨ ਇੰਜਨੀਅਰ (ਅਨੁਵਾਦ: ਕੇਹਰ ਸ਼ਰੀਫ਼)

KeharSharif7“ਦੋ ਵਿਅਕਤੀਆਂ ਜਾਂ ਸਮੂਹਾਂ ਦੇ ਦਰਮਿਆਨ ਵਿਚਾਰਾਂ ਦੇ ਵਖਰੇਵਿਆਂ ਨੂੰ ਆਪਸੀ ਸੰਵਾਦ ਰਾਹੀਂ ...”
(30 ਸਤੰਬਰ 2016)

Page 127 of 135

  • 122
  • 123
  • 124
  • ...
  • 126
  • 127
  • 128
  • 129
  • ...
  • 131
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

 

BarjinderKBisrao MOH BarjinderKBisrao NAVJAMMI

 *     *     *

RavinderSahraBookLahaur1

*   *   *

KavinderChandMuafinama

*   *   * 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

RavinderSSodhiBookRavan

*   *   *

BaljitRandhawaBookLekh

*   *   *

ਪਾਠਕ ਲਿਖਦੇ ਹਨ:

ਮਾਨਯੋਗ ਭੁੱਲਰ ਸਾਹਿਬ ਜੀ,

ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।

ਧੰਨਵਾਦ,

ਗੁਰਦੇਵ ਸਿੰਘ ਘਣਗਸ।

*   *   *

 

PavanKKaushalGulami1

                       *   *   *

RamRahim3

         *   *   *

Vegetarion 

            *   *   *

ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ

ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।

ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।

ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।

ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।

ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।

ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।

ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।

ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।

ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।

ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!

*****

ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।

 *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  *

*  *  * 

ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)

 

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  *

SohanSPooni Book1

*  *  *

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

* * *

SurjitBookLavendar1 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2025 sarokar.ca