




“ਪਰ ਇੱਕ ਮਹਾਰਾਜਾ ਬਾਰੇ ਹੀ ਕਿਉਂ ਵਾਵੇਲਾ ਖੜ੍ਹਾ ਹੋਇਆ ਹੈ, ਮਹਾਰਾਜੇ ਸਦਾ ਹੀ ...”
(22 ਅਗਸਤ 2017)
“ਕੱਲ੍ਹ ਜਦੋਂ ਇਸ ਚੌਂਤਰੇ ਦੀਆਂ ਇੱਟਾਂ ਨੂੰ ਉਧੇੜਿਆ ਜਾਣ ਲੱਗਾ ਤਾਂ ਦਿਲ ਵਿੱਚੋਂ ...”
(22 ਅਗਸਤ 2017)
“ਇਨ੍ਹਾਂ ਸਮਾਗਮਾਂ ਦੀ ਸਮਾਪਤੀ ਤੋਂ ਬਾਅਦ ਜਿਸ ਖਾਣੇ ਦਾ ਆਯੋਜਨ ਕੀਤਾ ਜਾਂਦਾ ਹੈ, ਉਸ ਵਿਚ ਸ਼ਰਾਬ ਦੀਆਂ ਵੰਨ-ਸਵੰਨੀਆਂ ਕਿਸਮਾਂ ...”
(21 ਅਗਸਤ 2017)
“ਇਸ ਲੜੀ ਦੀਆਂ ਤੰਦਾਂ ਨੂੰ ਬਾਰੀਕੀ ਨਾਲ ਵੇਖਿਆਂ ਜ਼ਾਹਰ ਹੁੰਦਾ ਹੈ ਕਿ ਇਨ੍ਹਾਂ ਦਾ ਆਧਾਰ ...”
(20 ਅਗਸਤ 2017)
“ਅੱਜ ਉਹ ਆਪਣੇ ਖੇਤਾਂ ਨੂੰ ਵੀ ਮੋਟਰ ਸਾਈਕਲ, ਕਾਰ, ਟਰੈਕਟਰ ਜਾਂ ਸਕੂਟਰ ਤੋਂ ਬਿਨਾਂ ਨਹੀਂ ਜਾਂਦਾ ...”
(19 ਅਗਸਤ 2017)
“ਸੋ ਚੰਗੀ ਗੱਲ ਤਾਂ ਇਹੀ ਹੈ ਇਸਦੇ ਕਲੀਨਿਕ ਦੀ ਪਰਚੀ ਬਣਵਾ ਲਵੋ ਅਤੇ ਫੇਰ ਹੀ ...”
(18 ਅਗਸਤ 2017)
“ਵਾਰਦਾਤ ਤੋਂ ਪਿੱਛੋਂ ਦੋ ਗੇਂਦੇ ਭਰਾਈ ਦੇ ਘਰ ਹੀ ਲੁੜ੍ਹਕੇ ਪਏ ਸਨ, ਤੇ ਤੀਜਾ ਭੱਜਿਆ ਜਾਂਦਾ ਪਿੰਡ ਦੀਆਂ ...”
(16 ਅਗਸਤ 2017)
“ਕੋਠੜੀ ਦਾ ਬੂਹਾ ਖੋਲ੍ਹ ਕੇ ਜਿਉਂ ਹੀ ਅੰਦਰ ਝਾਤੀ ਮਾਰੀ, ਰੋਟੀ ਉਂਝ ਦੀ ਉਂਝ ਪਈ ਸੀ, ਪਰ ਪਾਣੀ ਵਾਲੀ ਗੜਵੀ ਖਾਲੀ ਸੀ ...”
(15 ਅਗਸਤ 2017)
“ਜ਼ਮੀਨੀ ਹਕੀਕਤ ਇਹ ਹੈ ਕਿ ਹਰ ਸਾਲ ਦੇਸ਼ ਵਿੱਚ ਦਸ ਹਜ਼ਾਰ ਤੋਂ ਵੀ ਵੱਧ ਕਿਸਾਨ ਆਤਮ-ਹੱਤਿਆ ਕਰ ਰਹੇ ਹਨ ...”
(14 ਅਗਸਤ 2017)
“ਤਿੰਨ ਸਾਲ ਬੀਤ ਜਾਣ ’ਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ, ਮਸਲੇ ਹੱਲ ਹੋਣ ਦੀ ਬਜਾਏ ...”
(13 ਅਗਸਤ 2017)
“ਇਸ ਉਭਾਰ ਨੂੰ ਭਾਂਜ ਦੇਣ ਲਈ ਦੇਸ਼ ਭਰ ਦੇ ਵਿਰੋਧੀ ਖੇਮੇ ਨੂੰ ਇੱਕ ਹੋਣ ਦੀ ਲੋੜ ਹੈ ...”
(12 ਅਗਸਤ 2017)
“ਇਸ ਵਾਰ ਦੀ ਨਿਤਿਸ਼ ਕੁਮਾਰ ਦੀ ਕਲਾਬਾਜ਼ੀ ਨੇ ਉਸਦਾ ਸਿਆਸੀ ਭਵਿੱਖ ...”
(11 ਅਗਸਤ 2017)
“ਨੂੰਹ ਦੇ ਦੱਸਣ ’ਤੇ ਨਿੰਮੋ ਨੇ ਗੁਆਂਢੀਆਂ ਦੇ ਮੁੰਡੇ ਗੇਜੇ ਨੂੰ ਅਵਾਜ਼ ਮਾਰੀ ...”
(6 ਅਗਸਤ 2017)
“ਆਓ ਆਪਣੇ ਬੱਚਿਆਂ ਨਾਲ ਤਾਂ ਨਿੱਘਾ ਰਿਸ਼ਤਾ ਗੰਢੀਏ ਹੀ, ਉਨ੍ਹਾਂ ਨੂੰ ...”
(5 ਅਗਸਤ 2017)
“ਜਨਾਨੀਆਂ ਨੇ ਚੀਕਾਂ ਮਾਰ ਮਾਰ ਕੇ ਮਸਾਂ ਜਵਾਈ ਛੁਡਵਾਇਆ ...”
(3 ਅਗਸਤ 2017)
“ਆਪਣੀ ਉਮਰ ਦੇ ਪੰਜਾਹ ਸਾਲ ਉਹਨਾਂ ਨੇ ਪੰਜਾਬ ਦੀ ਥੁੜੀ-ਟੁੱਟੀ, ਨਿਮਨ ਕਿਸਾਨੀ ਦੀਆਂ ਸਮੱਸਿਆਵਾਂ ਨੂੰ ...”
(1 ਅਗਸਤ 2017)
“ਕਿਸੇ ਵਿਚਾਰਕ ਨੂੰ ਇਕ ਸ਼ਖ਼ਸ ਨੇ ਪੁੱਛਿਆ, “ਜ਼ਿੰਦਗੀ ਦਾ ਜਸ਼ਨ ਕਿਸ ਦਿਨ ਮਨਾਉਣਾ ਚਾਹੀਦਾ ਹੈ? ...”
(1 ਅਗਸਤ 2017)
“ਊਧਮ ਸਿੰਘ ਨੇ ਨੌਜਵਾਨ ਭਾਰਤ ਸਭਾ ਦੀ ਕਾਨਫਰੰਸ ਵਿੱਚ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਸੀ ...”
(31 ਜੁਲਾਈ 2017)
“ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੀ ਪੰਜਾਬ ਕਮੇਟੀ ਨੇ ਤੁਰੰਤ ਫ਼ੈਸਲਾ ਕੀਤਾ ਹੈ ਕਿ ਹਰ ਸਾਲ ਪੰਜਾਬ ਵਿੱਚ ...”
(29 ਜੁਲਾਈ 2017)
“ਜੇ ਲੋਕਤੰਤਰ ਵਿੱਚ ਲੋਕ ਸਰਕਾਰ ਦੇ ਜਬਰ ਅਤੇ ਨੀਤੀਆਂ ਦਾ ਵਿਰੋਧ ਕਰਦਿਆਂ ਆਵਾਜ਼ ਬੁਲੰਦ ਕਰਨ ਦਾ ਜਤਨ ਕਰਦੇ ਹਨ ਤਾਂ ...”
(29 ਜੁਲਾਈ 2017)
“ਕੁਝ ਲੋਕ ਪੰਜਾਬ ਜਾਂ ਭਾਰਤ ਬੇਸ਼ਕ ਛੱਡ ਆਏ ਹਨ ਪਰ ਉਹ ਲੁੱਟ-ਘਸੁੱਟ ਦੀਆਂ ਆਦਤਾਂ ਵੀ ਨਾਲ ਲੈ ਕੇ ਆਏ ਹਨ ...”
(27 ਜੁਲਾਈ 2017)
“ਕਈ ਕਈ ਘੰਟੇ ਟੱਪ ਟੱਪ ਨਲਕਾ ਗੇੜਦਿਆਂ ਮੇਰੇ ਹੱਥਾਂ ’ਤੇ ਛਾਲੇ ਹੋ ਜਾਣੇ ਪਰ ...”
(26 ਜੁਲਾਈ 2017)
“ਅਜੇ ਵੀ ਵੇਲਾ ਹੈ ਜੇਕਰ ਤੁਸੀਂ ਮਨੁੱਖ ਨੂੰ ਸੱਚ ਮੁੱਚ ਉੱਤਮ ਜੂਨੀ ...”
(25 ਜੁਲਾਈ 2017)
“ਬਸਤੇ ਚੁੱਕ ਕੇ ਖਾਓ-ਪੀਏ ਘਰੋ ਘਰੀ ਪਹੁੰਚੇ ਤਾਂ ਅੱਗੇ ਰੋਟੀ ਦੇ ਨਾਲ ਨਾਲ ਡੰਡਾ ਵੀ ਤਿਆਰ ਸੀ ...”
(22 ਜੁਲਾਈ 2017)
“ਅਸੀਂ ਸਾਰੇ ਇਕ ਦਮ ਭੱਜ ਕੇ ਬਾਹਰ ਆ ਗਏ! ਉਨ੍ਹਾਂ ਦਾ ਹੁਲੀਆ ਦੇਖ ਕੇ ਸਾਡੇ ਸਭ ਦੇ ਸਾਹ ਸੂਤੇ ਗਏ! ...”
(21 ਜੁਲਾਈ 2017)
“ਹੋ ਸਕਦਾ ਹੈ ਕਿ ਲੋਕ ਮੈਨੂੰ ਗਾਲਾਂ ਦੇਣ, ਅਕਲ ਤੋਂ ਸੱਖਣਾ, ਸਿਰ ਫਿਰਿਆ ਕਹਿਣ ਪਰ ...”
(20 ਜੁਲਾਈ 2017)
“ਪਰ ਹੁਣ ਤਾਂ ਡਰੱਗ ਅਡਿਕਸ਼ਨ ਦੇ ਨਾਲ ਨਾਲ ਇਸ ਤੋਂ ਵੀ ਵੱਡੀ ਤੇ ਭਿਆਨਕ ਸਮੱਸਿਆ ...”
(18 ਜੁਲਾਈ 2017)
“ਚਾਚਾ, ਤੂੰ ਮੇਰੇ ਪਿਉ ਵਰਗਾ ਹੈਂ। ਸਾਡੀ ਲਾਸ਼ ਉੱਤੋਂ ਦੀ ਲੰਘ ਕੇ ਹੀ ਕੋਈ ਤੇਰਾ ਨੁਕਸਾਨ ਕਰ ਸਕੇਗਾ ...”
(16 ਜੁਲਾਈ 2017)
“ਇਸ ਸਾਰੇ ਸਿਸਟਮ ਵਿੱਚੋਂ ਗੁਜ਼ਰਦਿਆਂ ਅਗਰ ਅਜਿਹੇ ਫਰਜ਼ੀ ਵਿਆਹ ਸਿਰੇ ਨਾ ਚੜ੍ਹਨ ...”
(15 ਜੁਲਾਈ 2017)
“ਅਸੀਂ ਆਪਣੀ ਬਰਬਾਦੀ ਲਈ ਦੂਜੀ ਧਿਰ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਬਿਨਾਂ ਆਪਣੇ ...”
(13 ਜੁਲਾਈ 2017)
“ਜੇਕਰ ਆਬਾਦੀ ਦੇ ਵਾਧੇ ਨੂੰ ਠੱਲ੍ਹ ਪੈ ਜਾਵੇ ਤਾਂ ਬੇਰੋਜ਼ਗਾਰੀ, ਨਸ਼ਾਖੋਰੀ ਅਤੇ ਗਰੀਬੀ ਜਿਹੀਆਂ ...”
(11 ਜੁਲਾਈ 2017)
“ਕੀ ਧਰਮ, ਮੁਲਕ, ਕੌਮ, ਇਹ ਸ਼ਬਦ ਮਨੁੱਖ ਤੋਂ ਵੀ ਉੱਪਰ ਹਨ? ਇਨਸਾਨ ਤੋਂ ਉੱਤਮ ਇੱਥੇ ਕੁਝ ਵੀ ਨਹੀਂ ...”
(10 ਜੁਲਾਈ 2017)
“ਯੂਗਾਂਡਾ ਦੇ ਵਿਵਾਦਿਤ ਰਾਸ਼ਟਰਪਤੀ ਈਦੀ ਅਮੀਨ ਨੇ ਅਗਵਾਕਾਰਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਦੀ ...”
(7 ਜੁਲਾਈ 2017)
“ਰਾਜਨੀਤਕ ਪਾਰਟੀਆਂ ਲਈ ਲੋਕ ਲੁਭਾਉਣੀਆਂ ਅਤੇ ਵਕਤੀ ਰਾਹਤਾਂ ਦਾ ਪ੍ਰਚਾਰ ਕਰਕੇ ਚੋਣਾਂ ਜਿੱਤਣਾ ਹੀ ...”
(4 ਜੁਲਾਈ 2017)
“ਨਾ ਦਿਨ ਦੇਖਿਆ ਨਾ ਰਾਤ, ਨਾ ਮੀਂਹ ਨਾ ਹਨੇਰੀ, ਸਦਾ ਚੱਲ ਸੁ ਚੱਲ ...”
(3 ਜੁਲਾਈ 2017)
“ਸਕੂਲ ਸਿੱਖਿਆ ਦੇ ਗਿਰਾਵਟ ਵੱਲ ਜਾਣ ਦਾ ਸਭ ਤੋਂ ਵੱਧ ਨੁਕਸਾਨ ਇਨ੍ਹਾਂ ਪਰਿਵਾਰਾਂ ਨੂੰ ਹੋਇਆ ਕਿਉਂਕਿ ...”
(2 ਜੁਲਾਈ 2017)
“ਲਾਲੀ ਚਾਚੇ ਨੂੰ ਅੱਤਵਾਦੀਆਂ ਨੇ ਮਾਰ ਦਿੱਤੈ। ਹੁਣ ਆਪਾਂ ਨੂੰ ਵੀ ਮਾਰ ਦੇਣਗੇ ...”
(1 ਜੁਲਾਈ 2017)
“ਮੈਟ੍ਰਿਕ ਕੇ ਬਾਦ ਨਾਨ ਮੈਡੀਕਲ ਕਰਨੇ ਕਾ ਇਰਾਦਾ ਹੈ। ਇੰਜੀਨੀਅਰਿੰਗ ਕਰਨੇ ਕੇ ਬਾਦ ...”
(30 ਜੂਨ 2017)
“ਦੱਸੋ ਇਸ ਨੂੰ ... ਆਪਾਂ ਤਾਂ ਤੰਗ ਆ ਗਏ ਹਾਂ ਇਨ੍ਹਾਂ ਤੋਂ ...”
(28 ਜੂਨ 2017)
“ਸਾਨੂੰ ਡਾ. ਸੁਰਿੰਦਰ ਧੰਜਲ ਵੱਲੋਂ ਸੁਨੇਹਾ ਮਿਲਿਆ ਹੈ ਕਿ ਇਕਬਾਲ ਰਾਮੂਵਾਲੀਆ ਜੀ ਦਾ ਅੰਤਮ ਸੰਸਕਾਰ ਅੱਜ ਹੈ। ਸਥਾਨ: Brampton Crematorium & Visitation Centre, Brampton Court, Brampton. ਸਮਾਂ: 11:00 ਵਜੇ ਤੋਂ ਬਾਅਦ ਦੁਪਹਿਰ 1: 00 ਵਜੇ ਤਕ --- ਅਵਤਾਰ ਗਿੱਲ” (25 ਜੂਨ 2017)
Page 122 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****