sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 150 guests and no members online

898568
ਅੱਜਅੱਜ5288
ਕੱਲ੍ਹਕੱਲ੍ਹ5166
ਇਸ ਹਫਤੇਇਸ ਹਫਤੇ48136
ਇਸ ਮਹੀਨੇਇਸ ਮਹੀਨੇ100000
7 ਜਨਵਰੀ 2025 ਤੋਂ7 ਜਨਵਰੀ 2025 ਤੋਂ898568

ਯਾਦਾਂ ਦੇ ਝਰੋਖੇ ਵਿੱਚੋਂ --- ਚਾਚਾ ਜਗੀਰਾ --- ਰਵੇਲ ਸਿੰਘ

RewailSingh7“ਕੋਈ ਕਹਿੰਦਾ ਸੀ ਕਿ ਉਹ ਗੁਜਰਾਤ ਦੇ ਦੰਗਿਆਂ ਵਿੱਚ ਮਾਰਿਆ ਗਿਆ ਹੈ ...”
(4 ਮਈ 2017)

ਸੌਖਾ ਨਹੀਂ ਰਿਹਾ ਮੋਦੀ ਦੇ ਰੱਥ ਨੂੰ ਰੋਕਣਾ --- ਜੀ. ਐੱਸ. ਗੁਰਦਿੱਤ

GSGurditt7“ਅਜਿਹੇ ਹਾਲਾਤ ਵਿੱਚ ਭਾਜਪਾ ਲਈ ਮੈਦਾਨ ਤਕਰੀਬਨ ਖਾਲੀ ਵਰਗਾ ਹੀ ਬਣਦਾ ਜਾ ਰਿਹਾ ਹੈ ...”
(3 ਮਈ 2017)

ਏਕ ਪੱਥਰ ਤੋ ਤਬੀਯਤ ਸੇ ਉਛਾਲੋ ਯਾਰੋ --- ਡਾ. ਧਰਮਪਾਲ ਸਾਹਿਲ

DharamPalSahil7“ਇਸ ਵਰਤਾਰੇ ਨੂੰ ਸਮੁੱਚੇ ਰੂਪ ਵਿਚ ਸਮਝਣ ਲਈ ਪਾਠਕ ਬਲਰਾਜ ਸਿੰਘ ਸਿੱਧੂ ਦਾ 7 ਅਪਰੈਲ ਦਾ ਲੇਖ ‘ਕਸ਼ਮੀਰ ਵਾਦੀ ਦੇ ਪੱਥਰਬਾਜ਼’ ਵੀ ਪੜ੍ਹ ਲੈਣ --- ਸੰਪਾਦਕ”
(2 ਮਈ 2017)

ਹੱਕਾਂ ਵਾਸਤੇ ਲੜਨ ਵਾਲਿਆਂ ਦੇ ਖੂਨ ਨਾਲ ਸਿੰਜਿਆ ਦਿਹਾੜਾ: ਪਹਿਲੀ ਮਈ --- ਕੇਹਰ ਸ਼ਰੀਫ਼

KeharSharif7“ਕਵਿਤਾ: ਮਜਦੂਰ ਦਿਵਸ --- ਖੁਸ਼ਪ੍ਰੀਤ ‘ਖੁਸ਼ੀ’”
(1 ਮਈ 2017)

ਰੱਬ ਜੀ ਖਫਾ ਹਨ ਬੰਦੇ ਤੋਂ --- ਡਾ. ਰਿਪੁਦਮਨ ਸਿੰਘ

RipudamanSDr7“ਇਸ ਬੰਦੇ ਨੂੰ ਪੁੱਛੋ ਤਾਂ ਸਹੀ ਕਿ ਇਹਨੇ ਕਿਹੜੀ ਕਿਹੜੀ ਕਰਤੂਤ ਨਹੀਂ ਕੀਤੀ? ...”
(30 ਅਪਰੈਲ 2017)

ਇਤਿਹਾਸ ਦੀਆਂ ਪੈੜਾਂ: ਤਖ਼ਤੇ ਤੋਂ ਤਖ਼ਤ ਤੱਕ (ਕੈਨੇਡਾ ਦੇ ਰੱਖਿਆ ਮੰਤਰੀ ਦੀ ਆਮਦ ਉਪਰੰਤ) --- ਵਿਜੈ ਬੰਬੇਲੀ

VijayBombeli7“ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਸਥਾਪਿਤ ਹੋਈਆਂ ਪੰਜਾਬੀਆਂ ਦੀਆਂ ਇਨ੍ਹਾਂ ਨਵੀਂਆਂ ਜਥੇਬੰਦੀਆਂ ਨੂੰ ...”
(29 ਅਪਰੈਲ 2017)

ਵਿਦੇਸ਼ਾਂ ਵੱਲ ਪੰਜਾਬੀਆਂ ਦਾ ਪ੍ਰਵਾਸ ਇੱਕ ਦੁਖਾਂਤ --- ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ

KaramjitKKishanwal7“ਪੜ੍ਹੇ ਲਿਖਿਆਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਜਿਸ ਕਰਕੇ ਪੰਜਾਬੀ ਆਪਣਾ ਘਰ-ਬਾਰ ਤੇ ਜ਼ਮੀਨ ਵੇਚ ਕੇ ...”
(26 ਅਪਰੈਲ 2017)

ਮੋਹੜੀ ਗੱਡ ਤੇ ਤਿੰਨ ਹੋਰ ਕਵਿਤਾਵਾਂ --- ਦਰਸ਼ਣ ਖੈਰਾ

DarshanKhaira7“ਤੇਰੇ ਸਦਕਾ, ਅਜ਼ਲਾਂ ਤੀਕਰ,     ਸਾਡੇ ਰਾਹ ਰੁਸ਼ਨਾਏ,     ਮੈਂ ਤੈਨੂੰ ਸੀਸ ਨਿਵਾਵਾਂ।”
(24 ਅਪਰੈਲ 2017)

ਜ਼ਿੰਦਗੀ ਜਿਉਣ ਲਈ ਹੱਥੀਂ ਕਿਰਤ ਕਰਨਾ ਬਹੁਤ ਜ਼ਰੂਰੀ --- ਜਸਵੀਰ ਸ਼ਰਮਾ ਦਦਾਹੂਰ

JasveerSDadahoor7“ਅੰਤਾਂ ਦੀ ਮਹਿੰਗਾਈ ਨੇ ਸਾਨੂੰ ਸਭ ਨੂੰ ਅੰਦਰੋਂ ਅੰਦਰੀ ਖੋਖਲਾ ਕਰ ਦਿੱਤਾ ਹੈ ਤੇ ਪੂਰਾ ਪੰਜਾਬ ...”
(24 ਅਪਰੈਲ 2017)

ਇਨਕਲਾਬ ਦੇ ਨਾਅਰੇ ਦੇ ਅਰਥਾਂ ਨੂੰ ਸਮਝਣ ਦੀ ਲੋੜ: ਪ੍ਰੋ. ਜਗਮੋਹਨ ਸਿੰਘ --- ਕਿਰਤਮੀਤ ਕੁਹਾੜ

KirtmeetKohar7“ਬੁੱਧੀਜੀਵੀਆਂ, ਲੇਖਕਾਂ, ਵਿਦਿਆਰਥੀਆਂ ਅਤੇ ਘੱਟ ਗਿਣਤੀਆਂ ਉੱਪਰ ਹੋ ਰਹੇ ਹਮਲਿਆਂ ...”
(23 ਅਪਰੈਲ 2017)

ਮੈਨੂੰ ਤਾਸ਼ ਖੇਡਣੀ ਨਹੀਂ ਆਉਂਦੀ --- ਮਨਪ੍ਰੀਤ ਕੌਰ ਮਿਨਹਾਸ

ManpreetKminhas8“ਦਰਸ਼ਨ ਸਿੰਘ, (ਸ਼ਾਹਬਾਦ ਮਾਰਕੰਡਾ, ਕੁਰੂਕਸ਼ੇਤਰ) ਲਿਖਦੇ ਹਨ ...”
(23 ਅਪਰੈਲ 2016)

ਪੰਜਾਬੀ ਭਾਸ਼ਾ ਦਾ ਮਸਲਾ ਤੇ ਸਰਕਾਰਾਂ --- ਮੱਖਣ ਕੁਹਾੜ

MakhanKohar8“ਕੋਈ ਵੀ ਕੌਮ ਆਪਣੇ ਸੱਭਿਆਚਾਰ ਤੋਂ ਟੁੱਟ ਕੇ ਜ਼ਿੰਦਾ ਨਹੀਂ ਰਹਿ ਸਕਦੀ ...”
(22 ਅਪਰੈਲ 2017)

ਵੀ.ਆਈ.ਪੀ. ਕਲਚਰ ਦੇ ਖ਼ਾਤਮੇ ਦੇ ਸਿੱਟੇ --- ਸੰਤ ਸਿੰਘ ਗਿੱਲ

SantSGill7“ ... ਸੰਗਤ ਦਰਸ਼ਨ ਦੌਰਾਨ ਲਾਲ, ਸੰਤਰੀ ਅਤੇ ਨੀਲੀਆਂ ਬੱਤੀਆਂ ਵਾਲੀਆਂ ਸੈਂਕੜੇ ਗੱਡੀਆਂ ...”
(21 ਅਪਰੈਲ 2017)

ਜੱਗੇ ਨੂੰ ਤਾਂ ‘ਦੂਜਾ’ ਹੋ ਗਿਆ! --- ਹਰਜੋਤ ਸਿੱਧੂ

HarjotSidhu7“ਦਰਅਸਲ, ਇਹ ਕਹਾਣੀ ਇੱਕ ਜੱਗੇ ਦੀ ਨਹੀਂ ਹੈ, ਪੰਜਾਬ ਦੇ ਹਜ਼ਾਰਾਂ ...”
(18 ਅਪਰੈਲ 2017)

ਆਪ ਬੀਤੀ: ਕਾਹਲੀ ਅੱਗੇ ਟੋਏ --- ਲਾਲ ਸਿੰਘ ਕਲਸੀ

LalSKalsi7“ਐਨਕ ਦਾ ਸ਼ੀਸ਼ਾ ਟੁੱਟ ਕੇ ਅੱਖਾਂ ਦੇ ਹੇਠਾਂ ਖੁੱਭ ਗਿਆ ...”
(17 ਅਪਰੈਲ 2017)

ਉਦਾਰਵਾਦੀ ਮੁਸਲਮਾਨਾਂ ਨੇ ਕੀਤਾ ਇਕਰਾ ਖਾਲਿਦ ਦੇ ਬਿੱਲ ਦਾ ਵਿਰੋਧ --- ਬਲਰਾਜ ਦਿਓਲ

BalrajDeol7“ਮੁਸਲਿਮ ਭਾਈਚਾਰੇ ਨੇ ਇਸਲਾਮਿਕ ਕੱਟੜਪੰਥੀਆਂ ਖਿਲਾਫ਼ ਖੜ੍ਹਨ ਵਾਸਤੇ ...”
(15 ਅਪਰੈਲ 2017)

ਪ੍ਰੋਗਰੈਸਿਵ ਪੀਪਲਜ਼ ਫਾਊਂਡੇਸ਼ਨ ਆਫ ਅਲਬਰਟਾ ਐਡਮਿੰਟਨ ਵੱਲੋਂ ਸੱਦਾ ਪੱਤਰ --- ਕਿਰਤਮੀਤ ਕੁਹਾੜ

KirtmeetKohar7“ਸਨਿੱਚਰਵਾਰ 22 ਅਪਰੈਲ, ਸਮਾਂ: ਬਾਅਦ ਦੁਪਹਿਰ 2:30 ਵਜੇ।”
(ਮੁੱਖ ਬੁਲਾਰਾ: ਸੁਸ਼ੀਲ ਦੁਸਾਂਝ)

ਤਰਕਸ਼ੀਲ ਤੇ ਇਨਕਲਾਬੀ ਨਾਟਕਕਾਰ: ਹਰਵਿੰਦਰ ਦੀਵਾਨਾ --- ਹਰਜੀਤ ਬੇਦੀ

HarjitBedi7“ਸਮਾਜ ਦੇ ਪਿਛਾਖੜੀ ਵਰਗ ਆਪਣੇ ਹਿਤਾਂ ਲਈ ਲੋਕਾਂ ਨੂੰ ਅਗਿਆਨਤਾ ਅਤੇ ...”
(15 ਅਪਰੈਲ 2017)

ਹੱਡ ਬੀਤੀ: ਅੰਬ ਦਾ ਰੁੱਖ ਤੇ ਤਾਇਆ ਨਰਾਇਣ ਸਿੰਘ --- ਜਗਤਾਰ ਸਮਾਲਸਰ

JagtarSmalsar7“ਪੁਰਾਣਾ ਤਾਂ ਫਿਰ ਮੈਂ ਵੀ ਬਹੁਤ ਹੋ ਗਿਆਂ ... ਮੈਨੂੰ ਵੀ ਚੁੱਕ ਕੇ ...”
(14 ਅਪਰੈਲ 2017)

‘ਉੱਤਰ-ਸੱਚ’ ਨਹੀਂ, ਨਿਰੋਲ ਝੂਠਾਂ ਦਾ ਦੌਰ --- ਸੁਕੀਰਤ

Sukirat7“ਲੋਕਾਂ ਦੀ ਮਾਨਸਿਕਤਾ ਨੂੰ ‘ਅਸੀਂ ਲੋਕ’ ਅਤੇ ‘ਦੂਜੇ ਲੋਕਾਂ’ ਵਿਚ ਵੰਡ ਕੇ ਪੂਰੇ ਦੇਸ ਨੂੰ ਹੀ ਵੰਡਣ ਦੀਆਂ ਖਤਰਨਾਕ ਚਾਲਾਂ ...”
(12 ਅਪਰੈਲ 2017)

ਹੱਡ ਬੀਤੀ: ਕਿਵੇਂ ਦੇਵਾਂ ਲੇਖਾ ਆਪਣੇ ਮਾੜੇ ਲੇਖਾਂ ਜਾਂ ਕਿਸੇ ਦੀ ਗਲਤੀ ਦਾ --- ਸੁਖਪਾਲ ਕੌਰ ਲਾਂਬਾ

SukhpalKLamba7“ਪੁੱਤ! ਮੇਰੀ ਹੀ ਮੱਤ ਮਾਰੀ ਗਈ ਸੀ। ਮੈਂ ਆਪਣੀ ਜਾਤ ਤੇ ਜਮੀਨ ਦੇ ਹੰਕਾਰ ਵਿੱਚ ...”
(11 ਅਪਰੈਲ 2017)

ਵਿਗਿਆਨ ਦੀ 21ਵੀਂ ਸਦੀ ਵਿਚ ਵੀ ਅਹਿਮ ਰੋਲ ਅਦਾ ਕਰ ਰਹੇ ਹਨ ਵਹਿਮ-ਭਰਮ ਅਤੇ ਅੰਧ ਵਿਸ਼ਵਾਸ --- ਭੁਪਿੰਦਰਵੀਰ ਸਿੰਘ

BhupindervirSingh7“ਅਸੀਂ ਆਪਣੀ ਮਾਨਸਿਕਤਾ ਦਾ ਅਹਿਮ ਅੰਗ ਬਣ ਗਏ ਰੀਤੀ-ਰਿਵਾਜ਼, ਵਹਿਮ-ਭਰਮ ਅਤੇ ਲੋਕ ਵਿਸ਼ਵਾਸਾਂ ਤੋਂ ਨਿਜਾਤ ਪਾਕੇ ...”
(9 ਅਪਰੈਲ 2017)

ਗੁਰਦਿਆਲ ਸਿੰਘ ਰਾਏ ਦਾ ਚਲਾਇਆ ਪੰਜਾਬੀ ਪਰਚਾ ‘ਲਿਖਾਰੀ’ (Likhari.org) --- ਡਾ. ਗੁਰਦੇਵ ਸਿੰਘ ਘਣਗਸ

GSGhangas7“‘ਲਿਖਾਰੀ’ ਰਸਾਲੇ ਨਾਲ ਜੁੜੇ ਲਿਖਾਰੀਆਂ ਅਤੇ ਸਰੋਤਿਆਂ ਲਈ ...”
(8 ਅਪਰੈਲ 2017)

ਬਾਬਰੀ ਮਸਜਿਦ ਤੇ ਪਿੰਡ ਦੀ ਸ਼ਾਮਲਾਟ ਦਾ ਸਮਝੌਤਾ --- ਗੁਰਚਰਨ ਸਿੰਘ ਪੱਖੋਕਲਾਂ

GurcharanPakhokalan7“ਨੰਬਰਦਾਰ ਧਿਰ ਦੀ ਲਗਾਤਾਰ ਗੈਰ ਹਾਜ਼ਰੀ ਕਾਰਨ ਇਕ ਪਾਸੜ ਤੌਰ ’ਤੇ ਕੇਸ ਸਾਧ ਦੇ ਹੱਕ ਵਿੱਚ ਹੋ ਗਿਆ ...”
(8 ਅਪਰੈਲ 2017)

ਸਾਡੇ ਸਾਰਿਆਂ ਦੇ ਸੁੱਤਿਆਂ-ਸੁੱਤਿਆਂ --- ਸੁਕੀਰਤ

Sukirat7“ਜਨਤਾ ਕੋਲੋਂ ਇਹ ਅਧਿਕਾਰ ਵੀ ਖੋਹ ਲਿਆ ਗਿਆ ਹੈ ਕਿ ਉਹ ਇਹ ਜਾਣ ਸਕੇ ਕਿ ...”
(6 ਅਪਰੈਲ 2017)

ਬੈਂਕ ਤੁਹਾਡੀ ਜੇਬ ਵਿੱਚ (ਭੀਮ ਐਪ) --- ਜੀ. ਐੱਸ. ਗੁਰਦਿੱਤ

GSGurditt7“ਭੀਮ ਐਪ ਬਹੁਤ ਹੀ ਸਰਲ, ਸੁਰੱਖਿਅਤ ਅਤੇ ਤੇਜ਼ ਐਪ ਹੈ ...”
(3 ਅਪਰੈਲ 2017)

ਮੇਰੇ ਨਾਲ ਕੌਣ ਖੇਡੂ ...? --- ਦਰਸ਼ਨ ਸਿੰਘ

DarshanSingh7“ਉਹ ਜਦੋਂ ਮੋਬਾਈਲ ਨਾਲ ਚਿਪਕ ਜਾਂਦੇ ਤਾਂ ਮੈਂ ਵੀ ਆਪਣੇ ਆਪ ਨੂੰ ...”
(2 ਅਪਰੈਲ 2017)

ਆਤਮ ਹੱਤਿਆ! ਕੀ ਕਿਸਾਨ ਲਈ ਸਹੀ ਹੱਲ? --- ਡਾ. ਬਲਜੀਤ ਸਿੰਘ ਗਿੱਲ

BaljitSGillDr7“ਇਨ੍ਹਾਂ ਲੁਟੇਰਿਆਂ ਤੋਂ ਬਚਣ ਲਈ ਕਿਸਾਨ ਲਈ ਆਪਣੇ ਧੀਆਂ-ਪੁੱਤਰਾਂ ਨੂੰ ਪੜ੍ਹਾਉਣਾ ਬਹੁਤ ਜ਼ਰੂਰੀ ਹੈ ...”

(1 ਅਪਰੈਲ 2017)

ਕੀ ਲੋਕ ਹੁਣ ਕਾਰਪੋਰੇਟ ਕੰਪਨੀਆਂ ਦੇ ਰਹਿਮੋ-ਕਰਮ ’ਤੇ ਰਹਿਣਗੇ?

GurcharanNoorpur7“ਦੇਸ਼ ਵਿਚ ਇਕ ਪਾਸੇ ਮੁੱਠੀ ਭਰ ਲੋਕਾਂ ਕੋਲ ਬੇਤਹਾਸ਼ਾ ਦੌਲਤ ਇਕੱਠੀ ਹੋ ਰਹੀ ਹੈ ਦੂਜੇ ਪਾਸੇ ਬੇਰੁਜ਼ਗਾਰੀ ਦੀ ਸਮੱਸਿਆ ...”
(27 ਮਾਰਚ 2017)

ਜੱਗ ਬੀਤੀ: ਲਾਲਚ ਬੁਰੀ ਬਲਾ --- ਬਲਰਾਜ ਸਿੰਘ ਸਿੱਧੂ

BalrajSidhu7“ਉਹ ਗੰਗਾ ਸਿੰਘ ਤੇ ਤੇਜ ਕੌਰ ਨੂੰ ਸਹੁਰੀਂ ਛੱਡ ਕੇ ਅੰਮ੍ਰਿਤਸਰੋਂ ਹਰਦੁਆਰ ਵਾਲੀ ਗੱਡੀ ਚੜ੍ਹ ਗਿਆ ...”
(26 ਮਾਰਚ 2017)

ਪਦਾਰਥ ਤੋਂ ਬਿਨਾਂ ਚੇਤਨਾ ਨਹੀਂ ਹੋ ਸਕਦੀ --- ਅਮਰਜੀਤ ਢਿੱਲੋਂ

AmarjitDhillon7“ਪੂਰੇ ਸੰਸਾਰ ਅਤੇ ਭਾਰਤ ਵਿੱਚ ਇਸਦਾ ਕਾਰਨ ਅਨਾਜ ਭੰਡਾਰ ਦੀ ਕਮੀ ਨਹੀਂ, ਸਗੋਂ ...”
(25 ਮਾਰਚ 2017)

ਆਜ਼ਾਦੀ ਤੇ ਬਰਾਬਰਤਾ ਦਾ ਹੋਕਾ ਸੀ ਭਗਤ ਸਿੰਘ --- ਸ਼ਾਮ ਸਿੰਘ, ‘ਅੰਗ-ਸੰਗ’

ShamSingh7“ਸਮਾਜ ਦੇ ਹਰ ਖੇਤਰ ਵਿਚ ਬਰਾਬਰੀ ਚਾਹੁਣ ਵਾਲੇ ਭਗਤ ਸਿੰਘ ਦੇ ਸੁਪਨੇ ਅਜੇ ਅਧੂਰੇ ਹਨ ਕਿਉਂਕਿ ...”
(23 ਮਾਰਚ 2017)

ਤਸਵੀਰ ਨਹੀਂ, ਭਗਤ ਸਿੰਘ ਦੀ ਵਿਚਾਰਧਾਰਾ ਨੂੰ ਬੁਲੰਦ ਕਰੋ! --- ਇੰਦਰਜੀਤ ਚੁਗਾਵਾਂ

InderjitChugavan7“ਅੰਧ-ਰਾਸ਼ਟਰਵਾਦ ਦੀ ਇਸ ਹਨੇਰੀ ਵਿੱਚ ਭਗਤ ਸਿੰਘ ਹੁਰਾਂ ਦੇ ਵਿਚਾਰ ਨੋਟ ਕਰਨ ਵਾਲੇ ਹਨ ...”
(23 ਮਾਰਚ 2017)

ਆਜ਼ਾਦੀ ਦੇ ਪ੍ਰਵਾਨੇ: ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ --- ਪ੍ਰਿੰ. ਗੁਰਦੀਪ ਸਿੰਘ ਰੰਧਾਵਾ

GurdeepSRandhawa7“ਅਸੈਂਬਲੀ ਵਿਚ ਬੰਬ ਸੁੱਟਣ ਦਾ ਮੰਤਵ ਕਿਸੇ ਨੂੰ ਮਾਰਨਾ ਨਹੀਂ ਸੀ ਸਗੋਂ ਦੇਸ਼ ਦੇ ਹਾਕਮਾਂ ਨੂੰ ...”
(23 ਮਾਰਚ 2017)

ਕਣਕ ਅਤੇ ਝੋਨੇ ਨੂੰ ਬਰਬਾਦੀ ਅਤੇ ਬੇਈਮਾਨਾਂ ਤੋਂ ਬਚਾਉਣ ਦੀ ਸਖਤ ਲੋੜ --- ਸੰਤ ਸਿੰਘ ਗਿੱਲ

SantSGill7“ਇਸ ਕਰੋੜਾਂ ਦੇ ਘਪਲੇ ਦੇ ਮਾਮਲੇ ’ਤੇ ਪਰਦਾ ਪਾਉਣ ਲਈ ਸੂਬੇ ਦੇ ਰਾਜ ਪ੍ਰਮੁੱਖ ਨੇ ਉਸ ਮਹਿਲਾ ਅਧਿਕਾਰੀ ਨੂੰ ਹੀ ਬਦਲ ਦਿੱਤਾ ...”
(22 ਮਾਚ 2017)

ਕੈਪਟਨ ਸਰਕਾਰ - ਚੁਣੌਤੀਆਂ ਨਾਲ ਸਿੱਝਣ ਲਈ ਕਿੰਨੀ ਤਿਆਰ? --- ਜੀ. ਐੱਸ. ਗੁਰਦਿੱਤ

GSGurditt7“ਪਿਛਲੇ ਸਾਲ ਪੰਜਾਬ ਨੇ ਦਸ ਹਜ਼ਾਰ ਕਰੋੜ ਰੁਪਏ ਤਾਂ ਸਿਰਫ ਵਿਆਜ ਵਜੋਂ ਹੀ ਚੁਕਾਏ ਹਨ ...”
(21 ਮਾਰਚ 2017)

‘ਅਫਸਪਾ’ ਦੇ ਖਾਤਮੇ ਲਈ ਇਰੋਮ ਚਾਨੂ ਸ਼ਰਮੀਲਾ ਦਾ ਸੰਘਰਸ਼ --- ਗੁਰਤੇਜ ਸਿੰਘ

GurtejSingh7“ਇਹ ਵਧੀਕੀਆਂ ਖਤਮ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਚੰਦ ਸਿਰਫਿਰੇ ਲੋਕਾਂ ਦੇ ਗੁਨਾਹਾਂ ਦੀ ਸਜ਼ਾ ...”
(20 ਮਾਰਚ 2017)

ਜੇ ਨਦੀਆਂ ਨਾ ਰਹੀਆਂ ਤਾਂ ਆਪਾਂ ਵੀ ਨਹੀਂ ਰਹਿ ਸਕਣਾ --- ਡਾ. ਰਿਪੁਦਮਨ ਸਿੰਘ

RipudamanSDr7“ਇਹ ਨਦੀਆਂ ਸਾਫ਼ ਪਾਣੀ ਦਾ ਸਭ ਤੋਂ ਵੱਡਾ ਭੰਡਾਰ ਹਨ। ਇਹ ਸੁੱਕ ਗਈਆਂ ਤਾਂ ...”
(19 ਮਾਰਚ 2017)

ਪਰਿੰਦਿਆਂ ਦੀ ਚਹਿਕ ਲਈ ਕੁਝ ਕੁ ਛਾਂਵਾਂ ਰੱਖਿਓ --- ਗੁਰਚਰਨ ਨੂਰਪੁਰ

GurcharanNoorpur7“ਆਪਣੀਆਂ ਲੋੜਾਂ ਤੋਂ ਕਿਤੇ ਜ਼ਿਆਦਾ ਪਦਾਰਥਾਂ ਨੂੰ ਇਕੱਠੇ ਕਰਨ ਦੀ ਲਾਲਸਾ ਤਹਿਤ ਮਨੁੱਖ ...”
(18 ਮਾਰਚ 2017)

‘ਧੁੱਪ ਦੀ ਮਹਿਫ਼ਿਲ’ ਮਾਣਦਿਆਂ ... --- ਸੰਜਮ ਪ੍ਰੀਤ ਸਿੰਘ

SanjamPreetS7“ਇਸ ਮਹਿਫ਼ਿਲ ਵਿੱਚ ਸ਼ਿਰਕਤ ਕਰਦਿਆਂ ਦਿਲ ਵਿੱਚ ਆਉਂਦਾ ਹੈ ਕਿ ਇਹ ...”
(15 ਮਾਰਚ 2017)

Page 124 of 135

  • 119
  • ...
  • 121
  • 122
  • 123
  • 124
  • ...
  • 126
  • 127
  • 128
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

 

BarjinderKBisrao MOH BarjinderKBisrao NAVJAMMI

 *     *     *

RavinderSahraBookLahaur1

*   *   *

KavinderChandMuafinama

*   *   * 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

RavinderSSodhiBookRavan

*   *   *

BaljitRandhawaBookLekh

*   *   *

ਪਾਠਕ ਲਿਖਦੇ ਹਨ:

ਮਾਨਯੋਗ ਭੁੱਲਰ ਸਾਹਿਬ ਜੀ,

ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।

ਧੰਨਵਾਦ,

ਗੁਰਦੇਵ ਸਿੰਘ ਘਣਗਸ।

*   *   *

 

PavanKKaushalGulami1

                       *   *   *

RamRahim3

         *   *   *

Vegetarion 

            *   *   *

ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ

ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।

ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।

ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।

ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।

ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।

ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।

ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।

ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।

ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।

ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!

*****

ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।

 *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  *

*  *  * 

ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)

 

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  *

SohanSPooni Book1

*  *  *

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

* * *

SurjitBookLavendar1 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2025 sarokar.ca