




“ਵਿਛੜੀ ਰੂਹ ਨੂੰ ਸ਼ਰਧਾਂਜਲੀ --- ਬਲਰਾਜ ਦਿਓਲ”
(24 ਜੂਨ 2017)
“ਵੀਹ ਹਜ਼ਾਰ ਲੋਕਾਂ ਦੇ ਭਰਵੇਂ ਇਕੱਠ ਵਿੱਚ ਉਸ ਨੂੰ “ਭਾਈ ਲਾਲੋ ਕਲਾ ਸਨਮਾਨ” ਮਿਲਣਾ ਆਪਣੇ ਆਪ ਵਿੱਚ ...”
(24 ਜੂਨ 2017)
“ਮੇਰੀਆਂ ਯਾਦਾਂ ਵਿੱਚ ਵਸੇ ਸਹੁਰੇ ਪਿੰਡ ਦੀ ਰੂਪ-ਰੇਖਾ ਵੀ ਗਵਾਹੀ ਭਰਦੀ ਹੈ ਕਿ ਉਸ ਪਿੰਡ ਨੂੰ ...”
(23 ਜੂਨ 2017)
“ਕਿਸੇ ਵੀ ਖਿੱਤੇ ਦੇ ਲੋਕਾਂ ’ਤੇ ਭਾਸ਼ਾ, ਧਰਮ ਅਤੇ ਸੱਭਿਆਚਾਰ ਲੱਦਣ ਦਾ ਜਤਨ ਨਾ ਕੀਤਾ ਜਾਵੇ ...”
(22 ਜੂਨ 2017)
“ਜੇ ਮਾਂ ਖਿੱਝ ਕੇ ਬੱਚੇ ਨੂੰ ਚੁੱਕ ਕੇ ਤੁਰ ਪਈ ਤਾਂ ਸਮਝੋ ਬੱਚੇ ਦੇ ਜਿਗਿਆਸੂ ਹੋਣ ਦੇ ਆਸਾਰ ...”
(21 ਜੂਨ 2017)
“ਜਿੰਨਾ ਇਕੱਠ ਬਰਨਾਲੇ ਉਹਨਾਂ ਨੂੰ ਭਾਈ ਲਾਲੋ ਪੁਰਸਕਾਰ ਦੇਣ ਵੇਲੇ ਸੀ, ਉੰਨਾ ਇਕੱਠ ਹੀ ...”
(20 ਜੂਨ 2017)
“ਕਿਸੇ ਨੇ ਮਹਿਕਮੇ ਦੇ ਹੈੱਡ ਆਫਿਸ ਵਿੱਚ ਜਾ ਕੇ ਬਾਬੂ ਰਜਬ ਅਲੀ ਦੇ ਵਿਰੁੱਧ ਚੁਗਲੀ ਕਰ ਦਿੱਤੀ ਕਿ ...”
(19 ਜੂਨ 2017)
“ਕਵੀ, ਨਾਵਲਕਾਰ, ਕਹਾਣੀਕਾਰ, ਗੱਦਕਾਰ, ਮੀਡੀਆ-ਚਿੰਤਕ, ਬਹੁਪੱਖੀ ਸ਼ਖ਼ਸੀਅਤ ਦੇ ਸੁਆਮੀ ਇਕਬਾਲ ਦੀ ਸ੍ਵੈ-ਜੀਵਨੀ ...”
(18 ਜੂਨ 2017)
“ਪਾਏ ਨੀ ਤੁਸੀਂ ਗਾਇਕੀ ’ਚ ਆਵਦੇ ਮੁੰਡੇ? ਪ੍ਰਸ਼ੰਸਕ ਅੜ ਕੇ ਬੋਲਿਆ। ਮੈਂ ਤਾਂ ਆਪ ਸੁਣੇ ਆਂ ਉਹ ਗਾਉਂਦੇ ਤੁਹਾਡੇ ਈ ਪਿੰਡ! ...”
(17 ਜੂਨ 2017)
(ਪਹਿਲੀ ਵਾਰ: ਮਾਰਚ 4, 2016)
“ਅਜਮੇਰ ਔਲਖ ਨੇ ‘ਬੇਗਾਨੇ ਬੋਹੜ ਦੀ ਛਾਂ’, ਅੰਨ੍ਹੇ ‘ਨਿਸ਼ਾਨਚੀ’, ‘ਇਕ ਹੋਰ ਰਮਾਇਣ’ ਸਮੇਤ ਅਨੇਕਾਂ ਨਾਟਕਾਂ ਰਾਹੀਂ ਪੰਜਾਬ ਦੀ ਲੋਕਾਈ ਦੀ ਬਾਤ ਪਾਈ ...”
(17 ਜੂਨ 2017)
“ਪ੍ਰੋ. ਅਜਮੇਰ ਸਿੰਘ ਔਲਖ ਨੇ ਸਾਹਿਤਕਾਰੀ ਤੋਂ ਬਿਨਾਂ ਪੰਜਾਬੀ ਭਾਸ਼ਾ ਦੇ ਸੰਘਰਸ਼ ਵਿੱਚ ਵੀ ਮੋਹਰੀ ਰੋਲ ਅਦਾ ਕੀਤਾ ਹੈ।”
(15 ਜੂਨ 2017)
“ਅਦਾਲਤ ਵਿਚ ਲਿਜਾ ਕੇ ਮੈਥੋਂ ਵਸੀਅਤ ਕਰਵਾ ਲਉ, ਕਿਤੇ ਮੇਰੇ ਬਾਅਦ ਲੜਾਈ ਝਗੜਾ ...”
(15 ਜੂਨ 2017)
“ਉਂਝ ਪੜ੍ਹਨ ਸਮੇਂ ਪਾਪਾ ਜੀ ਵੱਲੋਂ ਇਹ ਸ਼ਰਤ ਹੁੰਦੀ ਸੀ ਕਿ ਜੇਕਰ ਘੱਟੋ ਘੱਟ 75% ਅੰਕ ਆਏੇ ਤਾਂ ...”
(13 ਜੂਨ 2017)
“ਵੈਸੇ ਤਾਂ ਇਸ ਵੇਲੇ ਭਾਰਤ ਵਿਚ ਹਰ ਧਰਮ ਜਾਂ ਫਿਰਕੇ ਦੀ ਫਿਰਕਾਦਾਰਾਨਾ ਅਤੇ ਤੰਗਨਜ਼ਰੀ ਸੋਚ ਵਾਲੀ ...”
(11 ਜੂਨ 2017)
“ਕੁਝ ਸਿੱਖ ਬੁੱਧੀਜੀਵੀਆਂ ਦਾ ਵੀ ਮੰਨਣਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਾਹਲ ਵਿਚ ਐਮਰਜੈਂਸੀ ਵਿਰੁੱਧ ਮੋਰਚਾ ਲਾਉਣ ਦਾ ਫੈਸਲਾ ...”
(9 ਜੂਨ 2017)
“ਜਦੋਂ ਵੀ ਕੋਈ ਚਾਨਣ ਦਾ ਛੱਟਾ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ...”
(8 ਜੂਨ 2017)
“ਮੈਂ ਕਿਤਾਬਾਂ ਚਾਹ ਦੇ ਖੋਖੇ ’ਤੇ ਰੱਖੀਆਂ ਅਤੇ ਧੂਣੀ ਦੁਆਲੇ ਬੈਠਣ ਸਾਰ”
(7 ਜੂਨ 2017)
“ਇਹ ਆਮ ਆਦਮੀ ਪਾਰਟੀ ਹੀ ਹੈ ਜਿਸਨੇ ਪੰਜਾਬ ਅਤੇ ਭਾਰਤ ਦੇ ਲੋਕਾਂ ਨੂੰ ਨਵੀਂ ਆਸ ਅਤੇ ਨਵਾਂ ਰਾਹ ਦਿਖਾਇਆ ਹੈ ...”
(6 ਜੂਨ 2017)
“ਸੰਸਾਰ ਵਾਤਾਵਰਣ ਦਿਵਸ - World Environment Day 2017”
(5 ਮਈ 2017)
“ਪਰ ਦਲਾਈ ਲਾਮਾ ਦੇ ਭਾਰਤ ਭੱਜਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਤਲਖੀ ਆਉਣੀ ਸ਼ੁਰੂ ਹੋ ਗਈ ...”
(4 ਜੂਨ 2017)
“ਅਸੀਂ ਜਿਨ੍ਹਾਂ ਨੇ ਯੁੱਧ ਨਹੀਂ ਕੀਤਾ, ਤੇਰੇ ਸਾਊ ਪੁੱਤ ਨਹੀਂ ਹਾਂ ਜਿੰਦਗੀ, ...”
(2 ਜੂਨ 2017)
“ਨੌਜਵਾਨਾਂ ਨੂੰ ਇਸ ਭੈੜੀ ਆਦਤ ਤੋਂ ਬਚਾਉਣ ਲਈ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਵਿੱਚ ...”
(1 ਜੂਨ 2017)
“ਇੰਨਾ ਕਹਿੰਦਿਆਂ ਬੇਬੇ ਦਾ ਮੂੰਹ ਉੱਤਰ ਗਿਆ ਤੇ ਉਸ ਨੇ ਬਹੁਤ ਹੀ ਡੂੰਘਾ ਸਾਹ ਲਿਆ ...”
(30 ਮਈ 2017)
“ਕਹਾਣੀ ਅਤੇ ਨਾਵਲ ਨੇ ਉਸ ਦਾ ਸਥਾਨ ਪੰਜਾਬੀ ਦੇ ਵੱਡੇ ਸਥਾਪਿਤ ਅਤੇ ਸਤਿਕਾਰੇ ਗਏ ਗ਼ਲਪਕਾਰਾਂ ਵਿੱਚ ...”
(29 ਮਈ 2017)
“ਵਾਤਾਵਰਣ ਅਤੇ ਜਲ ਪਲੀਤ ਹੋਣੋ ਰੋਕਣ ਲਈ ਪਾਈ ਨਵੀਂ ਪਿਰਤ।”
(27 ਮਈ 2017)
“ਕੰਵਰ ਸੰਧੂ ਅਤੇ ਸੁਖਪਾਲ ਸਿੰਘ ਖਹਿਰਾ ਤੇਜ਼-ਤਰਾਰ ਵੀ ਹਨ, ਸਪਸ਼ਟ ਅਤੇ ਮੌਲਿਕ ਵਿਚਾਰਾਂ ਵਾਲੇ ਵੀ ...”
(27 ਮਈ 2017)
“ਨੋਟਬੰਦੀ ਕਾ ਤਮਾਸ਼ਾ, ਸੋਚੀ ਸਮਝੀ ਚਾਲ ਥੀ। ਮੱਚ ਗਿਆ ਕੁਹਰਾਮ ਥਾ, ਹਰ ਆਮ ਮੇਂ, ਕੁਛ ਖਾਸ ਮੇਂ।”
(26 ਮਈ 2017)
“ਜੇ ਤੂੰ ਅੱਜ ਵਕਤ ਨਾ ਸੰਭਾਲਿਆ ਤਾਂ ...”
(25 ਅਪਰੈਲ 2017)
“ਸਾਡੇ ਬਜ਼ੁਰਗ ਕਵੀ ਦਾ ਵਿਸ਼ੇਸ਼ ਗੁਣ/ਲੱਛਣ ਉਸ ਦੀ ਰਚਨਾ ਵਿਚਲੀ ਰਾਜਨੀਤਕ ਚੇਤਨਤਾ ...”
(24 ਮਈ 2017)
“ਇਹਨਾਂ ਸੋਚਾਂ ਦੇ ਵਹਿਣਾਂ ਵਿੱਚ ਖੁੱਭੀ ਹੋਈ ਸਾਂ ਕਿ ਉੱਪਰੋਂ ਕਿਰਾਏਦਾਰ ਦਾ ਲੜਕਾ ...”
(19 ਮਈ 2017)
“ਪ੍ਰੋ. ਔਲਖ ਦੇ ਵਡੇਰੇ ਪਰਿਵਾਰ ਦੇ ਗੰਭੀਰ ਸਰੋਕਾਰ --- ਅਮੋਲਕ ਸਿੰਘ”
(18 ਮਈ 2017)
“ਨਾ ਭਰਾਵਾ! ਇਨ੍ਹਾਂ ਨੂੰ ਹੱਥ ਨਾ ਲਾਇਓ ਕਿਉਂਕਿ ਜੇਕਰ ਕੋਈ ਬੰਦਾ ...”
(18 ਮਈ 2017)
“ਜੇ ਕੁਝ ਸਮੇਂ ਲਈ ਅਸੀਂ ਆਪਣੇ ਆਪ ਨੂੰ ਕੇਵਲ ਸਾਹਿਤਕ ਲਿਖਤਾਂ ਤੱਕ ਸੀਮਤ ਰੱਖੀਏ ਤਾਂ ਅਸੀਂ ਦੇਖਾਂਗੇ ਕਿ ...”
(15 ਮਈ 2017)
“ਇਸ ਵਰ੍ਹੇ 2017 ਦੇ ਜੂਨ ਮਹੀਨੇ ਇਹ ਕਾਨਫਰੰਸ ਹੋਣੀ ਹੈ ...”
(14 ਮਈ 2017)
“ਵਿਗਿਆਨ ਮੁਤਾਬਿਕ ਸਾਡਾ ਦਿਮਾਗ ਵਾਰ ਵਾਰ ਦਿਖਾਏ ਜਾਂਦੇ ਵਿਗਿਆਪਨਾਂ ਵਿਚ 90 ਪ੍ਰਤੀਸ਼ਤ ਵਿਸ਼ਵਾਸ ਕਰ ਲੈਂਦਾ ਹੈ ...”
(14 ਮਈ 2017)
“ਉਸ ਨੇ ਸੋਚਿਆ, “ਚੱਲ ਕੋਈ ਨਹੀਂ, ਇੱਕ ਗੋਲੀ ਵੱਧ ਖਾ ਲਵਾਂਗੇ ...”
(11 ਮਈ 2017)
“ਜਦੋਂ ਰਾਤ ਨੂੰ ਸੌਣ ਲੱਗਿਆਂ ਦਿਨ ਦਾ ਲੇਖਾ ਜੋਖਾ ਕੀਤਾ ਤਾਂ ਆਪਣੇ ਆਪ ਤੋਂ ਘਿਰਨਾ ਜਿਹੀ ਹੋਈ ਕਿ ...”
(10 ਮਈ 2017)
“ਇਸ ਪ੍ਰਸੰਗ ਵਿਚ ਇਕ ਖ਼ਤਰਨਾਕ ਨੁਕਤਾ ਹੋਰ ਜੁੜ ਰਿਹਾ ਹੈ। ਕੱਟੜਵਾਦ ਕਾਰਨ ਹੋਰ ਤਬਕਿਆਂ ਅੰਦਰ ਜਿਹੜਾ ...”
(9 ਮਈ 2017)
“ਮੇਰਾ ਮੁੰਡਾ ਤੇ ਨੂੰਹ ਦੋਨੋਂ ਕਣਕ ਵੱਢਣ ਗਏ ਹੋਏ ਨੇ। ਪੁੱਤ! ਸਾਲ ਭਰ ਦੇ ਦਾਣਿਆਂ ਦਾ ਵੀ ਇੰਤਜਾਮ ...”
(8 ਮਈ 2017)
“ਗਿਆਨੀ ਜ਼ੈਲ ਸਿੰਘ ਦਾ ਰਾਸ਼ਟਰਪਤੀ ਭਵਨ ਵਿੱਚੋਂ ਫੋਨ ਆਇਆ, ਉਨ੍ਹਾਂ ਦਾ ਵੀ ਸਵਾਲ ਇਹੋ! ...”
(7 ਮਈ 2017)
Page 123 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****