sarokar.ca
Toggle Navigation
  • ਮੁੱਖ ਪੰਨਾ
  • ਰਚਨਾਵਾਂ
    • ਲੇਖ
    • ਕਹਾਣੀਆਂ
    • ਕਵਿਤਾਵਾਂ
    • ਸਵੈਜੀਵਨੀ / ਚੇਤੇ ਦੀ ਚੰਗੇਰ
  • ਸਰੋਕਾਰ ਦੇ ਲੇਖਕ
  • ਸੰਪਰਕ

We have 428 guests and no members online

898568
ਅੱਜਅੱਜ5288
ਕੱਲ੍ਹਕੱਲ੍ਹ5166
ਇਸ ਹਫਤੇਇਸ ਹਫਤੇ48136
ਇਸ ਮਹੀਨੇਇਸ ਮਹੀਨੇ100000
7 ਜਨਵਰੀ 2025 ਤੋਂ7 ਜਨਵਰੀ 2025 ਤੋਂ898568

ਕੌਰਵ ਸਭਾ ਦੀ ਸਿਰਜਣ ਪ੍ਰਕਿਰਿਆ --- ਮਿੱਤਰ ਸੈਨ ਮੀਤ

MitterSainMeet7“ਮੈਨੂੰ ਪੈਸੇ ਹੱਥੀਂ ਕਾਨੂੰਨ ਵਿਕਦਾ ਪ੍ਰਤੱਖ ਨਜ਼ਰ ਆਉਣ ਲੱਗਾ ...”
(13 ਮਾਰਚ 2017)

ਪੰਜਾਬ ਵਿਚ ਨਵੀਂਆਂ ਸਿਆਸੀ ਪਹਿਲ ਕਦਮੀਆਂ ਦੀ ਨਿਸ਼ਾਨਦੇਹੀ ਕਰਦਾ ਹੈ ਵੋਟਰਾਂ ਦਾ ਫਤਵਾ --- ਨਿਰੰਜਣ ਬੋਹਾ

NiranjanBoha7“ਅਗਲੇ ਸਮੇਂ ਵਿੱਚ ਕਾਂਗਰਸ ਸਰਕਾਰ ਦੀ ਸੱਤਾ ਵਿਰੁੱਧ ਜੋ ਲੋਕ ਗੁੱਸਾ ਪੈਦਾ ਹੋਵੇਗਾ ਉਸਦਾ ਲਾਭ ...”
(12 ਮਾਰਚ 2017)

ਗੁਆਚਿਆਂ ਨੂੰ ਆਪਣਿਆਂ ਤੱਕ ਪਹੁੰਚਾਉਣ ਦਾ ਆਨੰਦ ਹੀ ਵੱਖਰਾ ਹੁੰਦਾ ਹੈ --- ਰਵਿੰਦਰ ਸ਼ਰਮਾ

RavinderSharma7“ਮੈਂ ਕੁਝ ਮੰਗਣ ਨਹੀਂ ਆਇਆ। ਮੈਂ ਤਾਂ ਪਛਾਣਦਾ ਸੀ, ਸ਼ਾਇਦ ਕੋਈ ਮੇਰਾ ਆਪਣਾ ਮਿਲ ਜਾਵੇ ...”
(12 ਮਾਰਚ 2017)

ਅੱਲ੍ਹੇ ਜ਼ਖ਼ਮਾਂ ਤੇ ਕਦੇ ਅੰਗੂਰ ਨਹੀਂ ਆਉਣਾ --- ਪ੍ਰੋ. ਕੁਲਮਿੰਦਰ ਕੌਰ

KulminderKaur7“ਉਸ ਦਿਨ ਨੀਤਿਕਾ ਦੇ ਭਰਾ ਦਾ ਅੱਥਰੂਆਂ ਭਿੱਜੀ ਅਵਾਜ਼ ਵਿੱਚ ਫੋਨ ਆਇਆ, “ਮੈਡਮ, ਅੱਜ ਫਿਰ ਮੇਰੀ ਭੈਣ ਦੀ ਬੜੀ ਯਾਦ ਆਈ ਹੈ।””
(11 ਮਾਰਚ 2017)

ਨਸਲੀ ਅਤੇ ਧਾਰਮਿਕ ਟਕਰਾਅ ਵੱਲ ਵਧ ਰਿਹਾ ਹੈ ਅਮਰੀਕਾ --- ਸਰਬਜੀਤ ਸੰਧੂ

SarabjitSandhu6“ਨਸਲ, ਜਾਤ, ਖੇਤਰਵਾਦ, ਧਰਮ ਅਤੇ ਪਹਿਰਾਵੇ ਦੇ ਅਧਾਰ ’ਤੇ ਕੀਤਾ ਗਿਆ ਵਿਤਕਰਾ ...”
(9 ਮਾਰਚ 2017)

ਇਹ ਹਮਲਾ ਸਿਰਫ਼ ਗੁਰਮੇਹਰ ਕੌਰ ਉੱਤੇ ਹੀ ਨਹੀਂ ਹੋਇਆ --- ਸੁਕੀਰਤ

Sukirat7“ਅਸੀਂ ਕਿਨ੍ਹਾਂ ਸਮਿਆਂ ਵਿਚ ਜੀ ਰਹੇ ਹਾਂ ਜਦੋਂ ਅਮਨ-ਸ਼ਾਂਤੀ ਦੀ ਗੱਲ ਕਰਨ ਨੂੰ ਗੱਦਾਰੀ ਸਾਬਤ ਕੀਤਾ ਜਾਂਦਾ ਹੈ? ...”
(8 ਮਾਰਚ 2017)

ਮਰੀਆਂ ਜ਼ਮੀਰਾਂ ਵਾਲੇ --- ਕ੍ਰਿਸ਼ਨ ਪ੍ਰਤਾਪ

KrishanPartap7“ਉਹ ਨੋਟ ਜਾਅਲੀ ਸੀ, ਇਸ ਲਈ ਉਸ ਕਰਮਚਾਰੀ ਨੇ ਪਾੜ ਦਿੱਤਾ ਸੀ ...”
(5 ਮਾਰਚ 2017)

ਜੀਵਨ ਦੀ ਸਾਰਥਕਤਾ ਬਨਾਮ ਅਧੁਨਿਕ ਲੋਕ ਕਥਾਵਾਂ --- -ਜਸਵੰਤ ਸਿੰਘ ‘ਅਜੀਤ’

JaswantAjit7“ਇੱਕ ਦਿਨ ਹਥੌੜੇ ਨੇ ਚਾਬੀ ਤੋਂ ਪੁੱਛ ਹੀ ਲਿਆ ਕਿ  ...”
(4 ਮਾਰਚ 2017)

ਨਿਡਰਤਾ ਦੀ ਮਿਸਾਲ ਹੈ ਮਲਾਲਾ ਯੂਸਫਜਾਈ --- ਭੁਪਿੰਦਰਵੀਰ ਸਿੰਘ

BhupindervirSingh7“ਜੇਕਰ ਅੱਜ ਅਸੀਂ ਆਪਣੇ ਦੇਸ਼ ਨੂੰ ਤਰੱਕੀ ’ਤੇ ਲੈਕੇ ਜਾਣਾ ਚਾਹੁੰਦੇ ਹਾਂ ਤਾਂ  ...”
(3 ਮਾਰਚ 2017)

ਕਹਿਣੀ ਅਤੇ ਕਰਨੀ ਵਿੱਚ ਵਿੱਥ ਕਾਰਨ ਲਾਵਾਰਸ ਪਸ਼ੂਆਂ ਨੂੰ ਨਹੀਂ ਪਈ ਨੱਥ --- ਹਮੀਰ ਸਿੰਘ

HamirSingh7“ਸਰਕਾਰ ਦੀ ਨੀਤੀ ਦਾ ਰੁਝਾਨ ਸੰਕਟ ਨੂੰ ਹੱਲ ਕਰਨ ਦੇ ਬਜਾਇ ਡੰਗ ਟਪਾਉਣ ਵੱਲ ਹੈ ...”
(2 ਮਾਰਚ 2017)

ਭਾਰਤ ਕਿਉਂ ਨਹੀਂ ਬਣਿਆ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ --- ਗੁਰਚਰਨ ਸਿੰਘ ਨੂਰਪੁਰ

GurcharanNoorpur7“ਅੱਜ ਸਮੇਂ ਦੀ ਇਹ ਮੰਗ ਹੈ ਕਿ ਵੋਟਾਂ ਵੇਲੇ ਜੋ ਹੱਥ ਲੋਕਾਂ ਅੱਗੇ ਜੁੜਦੇ ਹਨ ...”
(28 ਫਰਵਰੀ 2017)

ਕਹਾਣੀ: ਬਰਾਬਰ ਦਾ ਰਿਸ਼ਤਾ --- ਬਲਰਾਜ ਸਿੰਘ ਸਿੱਧੂ

BalrajSidhu7“ਇਹੀ ਚਿੱਠੀ ਕੁਝ ਦਿਨ ਪਹਿਲਾਂ ਮਿਲ ਜਾਂਦੀ ਤਾਂ ...”
(27 ਫਰਵਰੀ 2017)

ਮਿੱਤਰਾ, ਚੱਲ ਮੁੜ ਚੱਲੀਏ ...! --- ਵਿਕਰਮਜੀਤ ਦੁੱਗਲ

VikramjeetDuggal7“ਤੂੰ ਬੜਾ ਇੱਥੇ ਐੱਸ. ਐੱਸ ਪੀ ਲੱਗਿਐਂ ਵਈ ਤੈਨੂੰ ...”
(26 ਫਰਵਰੀ 2017)

ਵਿਧਾਨ ਸਭਾ ਚੋਣਾਂ-2017 ਦੇ ਨਵੇਂ ਸਬਕ --- ਨਿਰੰਜਣ ਬੋਹਾ

NiranjanBoha7“ਪੰਜਾਬ ਵਿਚ ਤੀਜੀ ਧਿਰ ਵਜੋਂ ਪਹਿਲੀ ਵਾਰ ਆਪਣੀ ਮਜ਼ਬੂਤ ਹੋਂਦ ਦਾ ਅਹਿਸਾਸ ਕਰਵਾਉਣ ਵਾਲੀ ਆਮ ਆਦਮੀ ਪਾਰਟੀ ਵੀ ...”
(25 ਫਰਵਰੀ 2017)

ਕਹਾਣੀ: ਅੱਜ ਤਾਂ ਮੰਗਲਵਾਰ ਹੈ --- ਮਨਪ੍ਰੀਤ ਕੌਰ ਮਿਨਹਾਸ

ManpreetKminhas8“ਦੁਨੀਆਂ ਚੰਦ ’ਤੇ ਪਹੁੰਚ ਗਈ,  ਤੁਹਾਡੀ ਬੇਬੇ ਨੂੰ ਮੰਗਲਵਾਰ ਅਤੇ ਵੀਰਵਾਰ ਨੇ ...”
(23 ਫਰਵਰੀ 2017)

ਨੌਜਵਾਨਾਂ ਦੀ ਸੋਚ ਨੂੰ ਦਿੱਤਾ ਠੁੰਮ੍ਹਣਾ --- ਪ੍ਰੋ. ਕੁਲਮਿੰਦਰ ਕੌਰ

KulminderKaur7“ਇਸ ਵਾਰ ਵੋਟ ਪਾਉਣ ਦਾ ਕੋਈ ਉਤਸ਼ਾਹ ਨਹੀਂ ਸੀ ਪਰ ਅੱਜ ਇਸ ਨੌਜਵਾਨ ਪੀੜ੍ਹੀ ਨੇ ਆਸ ਜਗਾਈ ਹੈ ...”
(22 ਫਰਵਰੀ2017)

ਰੈਸਟਲੈੱਸ ਸਿੰਡਰਮ --- ਡਾ. ਰਿਪੁਦਮਨ ਸਿੰਘ

RipudamanSDr7“ਜੇਕਰ ਤੁਹਾਡੇ ਵਿਚ ਅਜਿਹੇ ਲੱਛਣ ਪੈਦਾ ਹੁੰਦੇ ਹਨ ਤਾਂ ਤੁਰੰਤ ਡਾਕਟਰੀ ਸਲਾਹ ਲਵੋ ...”
(21 ਫਰਵਰੀ 2017)

ਭਾਸ਼ਾ ਵੀ ਕਿਰ ਨਾ ਜਾਵੇ ਮੁੱਠੀ ਦੀ ਰੇਤ ਵਾਂਗ --- ਅਨੂਪ ਸੇਠੀ (ਪੰਜਾਬੀ ਰੂਪ: ਕੇਹਰ ਸ਼ਰੀਫ਼)

KeharSharif7“ਜਿਸ ਸਾਧਨ ਦਾ ਪ੍ਰਯੋਗ ਅਸੀਂ ਸੌਂਦੇ-ਜਾਗਦੇ ਹਰ ਵਕਤ ਕਰਦੇ ਹਾਂ ਉਸ ਦੇ ਪ੍ਰਤੀ ਅਸੀਂ ਕਿੰਨੇ ਅਣਜਾਣ, ਲਾਪ੍ਰਵਾਹ ਤੇ ਬੇਗਾਨੇ ਹਾਂ ...”
(21 ਫਰਵਰੀ 2017)

ਪੰਜਾਬੀ ਸਾਹਿਤ ਦੇ ਸਭ ਤੋਂ ਵੱਡੇ ਕੌਮਾਂਤਰੀ ਪੁਰਸਕਾਰ: ਢਾਹਾਂ ਇਨਾਮ - 2017 ਲਈ ਨਾਮਜ਼ਦਗੀਆਂ ਸ਼ੁਰੂ

Sarokar7“ਪਿਛਲੇ ਵਰ੍ਹੇ ਦਾ ਢਾਹਾਂ ਇਨਾਮ ਦੇਣ ਲਈ 29 ਅਕਤੂਬਰ 2016 ਨੂੰ ...”
(19 ਫਰਵਰੀ 2017)

ਕਾਨੂੰਨ ਸਭਨਾਂ ਲਈ ਇੱਕ ਨਹੀਂ --- ਜਸਵੀਰ ਸ਼ਰਮਾ ਦਦਾਹੂਰ

JasveerSDadahoor7“ਜੱਜ ਸਾਹਿਬ ਕਹਿੰਦੇ ਕਿ ਪਹਿਲਾਂ ਤਾਂ ਜ਼ਮਾਨਤੀਏ ਦਾ ਇੰਤਜ਼ਾਮ ਕਰੋ, ਤੇ ਆਪਣੀ ਜ਼ਮਾਨਤ ਕਰਵਾਓ ...”
(16 ਫਰਵਰੀ 2017)

ਬਜ਼ੁਰਗ ਸਿਆਸਤਦਾਨ ਪਰਕਾਸ਼ ਸਿੰਘ ਬਾਦਲ ਜੀ ਨੂੰ ਸੁਹਿਰਦ ਸਲਾਹ --- ਗੁਰਬਚਨ ਸਿੰਘ ਭੁੱਲਰ

GurbachanBhullar7“ਉਸ ਤੋਂ ਸਾਬਤ ਹੋ ਜਾਂਦਾ ਹੈ ਕਿ ਉਹਨਾਂ ਨੂੰ ਤੀਜੀ ਧਿਰ ਦਾ ਖ਼ੌਫ਼ ਕੁਝ ਬਹੁਤਾ ਹੀ ਸਤਾ ਰਿਹਾ ਹੈ ...”
(14 ਫਰਵਰੀ 2017)

ਛੋਟੇ ਚੋਰਾਂ ਨੂੰ ਧੱਕੇ, ਵੱਡੇ ਚੋਰਾਂ ਦੀ ਖਾਤਰਦਾਰੀ --- ਗੁਰਵਿੰਦਰ ਸਿੰਘ ਸੱਲੋਮਾਜਰਾ

GurwinderSSallomajra7“ਜਿੰਨੀ ਗਲਤੀ ਉਸ ਵਿਅਕਤੀ ਨੇ ਕੀਤੀ ਸੀ, ਉਸ ਹਿਸਾਬ ਨਾਲ ਹੀ ਦੰਡ ਲਾਉਣਾ ਬਣਦਾ ਸੀ ...”
(13 ਫਰਵਰੀ 2017)

ਬੇਗਮਪੁਰਾ ਸਹਰ ਕਾ ਨਾਉ --- ਕੇਹਰ ਸ਼ਰੀਫ਼

KeharSharif7“ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ,  ਬੜੇ ਛੋਟੇ ਸਭ ਸਮ ਬਸੇ ਰਵਿਦਾਸ ਰਹੇ ਪ੍ਰਸੰਨ।”
(12 ਫਰਵਰੀ 2017)

ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2016 ਵਿਚ ਸਨਮਾਨਿਤ ਕੀਤੇ ਗਏ ਕਵੀ ਕੇਸਰ ਸਿੰਘ ਨੀਰ ਨਾਲ ਜਾਣ ਪਛਾਣ --- ਦਲਬੀਰ ਸਾਂਗਿਆਣ

DalbirSangione7“ਮਨੁੱਖ ਦੀ ਸਮਾਜਿਕ ਵੰਡ ਜਿਹੜੀ ਕਿ ਧਰਮ, ਜਾਤ, ਖੇਤਰੀਵਾਦ ਅਤੇ ਰਾਸ਼ਟਰਵਾਦ ਦੇ ਨਾਂ ਤੇ ਅਕਸਰ ਹੁੰਦੀ ਹੈ ...”
(10 ਫਰਵਰੀ 2017)

ਮਾਫੀਆ ਰਾਜ ’ਤੇ ਨੱਥ ਪਾਉਣ ਦੀ ਲੋੜ -- ਗੁਰਤੇਜ ਸਿੰਘ

GurtejSingh7“ਪੂਰੇ ਵਰਤਾਰੇ ਦੀ ਗਹਿਰਾਈ ਨਾਲ ਸਮੀਖਿਆ ਕਰਨ ਤੋਂ ਬਾਅਦ ...”
(9 ਫਰਬਰੀ 2017)

ਹਰਭਜਨ ਮਾਨ ਦਾ ਫਿਕਰ, ਫਰਜ਼ ਤੇ ਸੁਨੇਹਾ --- ਡਾ. ਨਿਰਮਲ ਜੌੜਾ

NirmalJaura 7“ਚੰਗਾ ਸਨੇਹਾ ਦਿਉਗੇ, ਲੋਕ ਯਾਦ ਰੱਖਣਗੇ ਉਮਰਾਂ ਤੱਕ। ਜ਼ਮਾਨਾ ਮਨ ਵਿੱਚ ਵਸਾ ਕੇ ਰੱਖੂ ...”
(7 ਫਰਵਰੀ 2017)

ਜਦੋਂ ਮੇਰੇ ਦੋਸਤ ਨੇ ਮੈਨੂੰ ਸਿਫਾਰਿਸ਼ ਦੀ ਸ਼ਾਬਾਸ਼ ਦਿੱਤੀ --- ਰਮੇਸ਼ ਸੇਠੀ ਬਾਦਲ

RameshSethi7“ਰਜਿਸਟਰੀ ਦੀ ਤਰੀਖ ਤੋਂ ਇੱਕ ਦਿਨ ਪਹਿਲਾਂ ਉਹ ਮੇਰੇ ਕੋਲ ਆਇਆ  ...”
(5 ਫਰਵਰੀ 2017)

ਕਦੋਂ ਰੁਕਣਗੀਆਂ ਉੱਜੜਨੋ ਮਾਵਾਂ ਦੀਆਂ ਕੁੱਖਾਂ? --- ਸੁਖਪਾਲ ਕੌਰ ਲਾਂਬਾ

SukhpalKLamba7“ਕੀ ਸਾਡੀ ਜ਼ਿੰਦਗੀ ਸੱਚ-ਮੁੱਚ ਇੰਨੀ ਵਿਅਸਤ ਹੋ ਗਈ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ...”
(5 ਫਰਵਰੀ 2017)

ਕਰਾਮਾਤੀ ਇਲਾਇਚੀਆਂ ਵੀ ਸਾਡੇ ਪੁੱਤਰ ਨੂੰ ਪਾਸ ਨਾ ਕਰਵਾ ਸਕੀਆਂ --- ਮਨਜੀਤ ਸਿੰਘ ਭੱਟੀ

ManjitSBhatti7“ਪੁੱਤਰ ਦੇ ਪਾਸ ਹੋਣ ’ਤੇ ਖੁਸ਼ੀ ਨਾਲ ਧੋਤੀ ਤੇ ਕੁੜਤੇ ਦੀ ਸੇਵਾ ਕਰ ਜਾਇਓ ...”
(4 ਫਰਵਰੀ 2017)

ਦੇਸ਼ ਦੀ ਅਜ਼ਾਦੀ ਲਹਿਰ ਦੇ ਉਭਾਰ ਵਿਚ ਸਤਿਗੁਰੂ ਰਾਮ ਸਿੰਘ ਦਾ ਯੋਗਦਾਨ --- ਨਿਰੰਜਣ ਬੋਹਾ

NiranjanBoha7“ਭਾਵੇਂ ਅੰਗਰੇਜ਼ ਹਾਕਮਾਂ ਵੱਲੋਂ ਇਸ ਲਹਿਰ ਨੂੰ ਸਖਤੀ ਨਾਲ ਦਬਾ ਦਿੱਤਾ ਗਿਆ ਪਰ ਕਿਸੇ ਲਹਿਰ ਦੇ ਅਸਫਲ ਹੋ ਜਾਣ ਨਾਲ ...”
(3 ਫਰਵਰੀ 2017)

ਅਜੋਕੀਆਂ ਰਾਜਨੀਤਕ ਚਾਲਬਾਜ਼ੀਆਂ --- ਬਲਕਾਰ ਸਿੰਘ ਸਮਰਾਲਾ

BalkarSSamrala7“ਰਾਜਨੀਤਕ ਪਾਰਟੀਆਂ ਸੱਤਾ ਹਾਸਲ ਕਰਨ ਲਈ ਧੰਨ, ਮਾਰ-ਧਾੜ, ਦੰਗੇ-ਫਸਾਦ, ਜਾਤ, ਭਾਸ਼ਾ, ਧਰਮ ਅਤੇ ਇਲਾਕਾਵਾਦ ਵਰਗੇ ਕਈ ਤਰ੍ਹਾਂ ਦੇ ਹੱਥਕੰਡੇ ...”
(2 ਫਰਵਰੀ 2017)

ਕਿਰਤੀ ਲੋਕਾਂ ਦੀ ਦਾਸਤਾਨ --- ਪ੍ਰੋ. ਕੁਲਮਿੰਦਰ ਕੌਰ

KulminderKaur7“ਆਂਟੀ, ਮੈਨੇ ਤੋ ਅਭੀ ਕਈ ਘਰੋਂ ਮੇਂ ਜਾਨਾ ਹੈ, ਲੋਟ ਹੋ ਜਾਊਂਗੀ ...”

(2 ਫਰਵਰੀ 2017)

ਖ਼ੁਰਦਬੀਨੀ ਲੇਖਕ: ਡਾ. ਗੁਰੂਮੇਲ ਸਿੱਧੂ --- ਸਿੱਧੂ ਦਮਦਮੀ

SidhuDamdami7“ਹੁਣ ਨਾ ਪੰਜਾਬ ਦੇ ਨਾਂਅ ’ਤੇ ਮੈਨੂੰ ਹੌਲ ਪੈਂਦਾ ਹੈ ਨਾ ਪਿੰਡ ਦੇ ਨਾਂਅ ’ਤੇ ਅੱਖ ਭਰਦੀ ਹੈ ...”
(1 ਫਰਵਰੀ 2017)

ਸਿਆਸੀ ਪਾਰਟੀਆਂ ਦੀ ਚੁਣਾਵੀ ਜੁਮਲੇਬਾਜ਼ੀ --- ਜਸਵੰਤ ਸਿੰਘ ਜੱਸੜ

JaswantSJassar7“ਜੇ ਹਾਕਮ ਜਮਾਤ ਹਰ ਬੇਘਰ ਨੂੰ ਘਰ ਤੇ ਦੋ ਡੰਗ ਦੀ ਰੋਟੀ ਦਾ ਕੋਈ ਪੱਕਾ ਜੁਗਾੜ ਬਣਾ ਦੇਵੇ ...”
(30 ਜਨਵਰੀ 2017)

ਅਸਮਾਨਤਾ ਦਾ ਦਰਦ --- ਡਾ. ਰਿਪੁਦਮਨ ਸਿੰਘ

RipudamanSDr7“ਇੱਥੇ ਦੇਸ਼ ਦੀ ਕੁੱਲ ਜਾਇਦਾਦ ਦਾ 58% ਹਿੱਸਾ 1% ਸਭ ਤੋਂ ਅਮੀਰ ਆਬਾਦੀ ਦੀ ਝੋਲੀ ਵਿੱਚ ਹੈ ...”
(28 ਜਨਵਰੀ 2017)

(ਜੱਗ ਬੀਤੀ) ਬਈ! ਹੱਕ ਤਾਂ ਸਾਡਾ ਪਹਿਲਾਂ ਬਣਦੈ ...!

InderjitKang7“ਬੱਸ ਨੂੰ ਥਾਣੇ ਲੈ ਕੇ ਚੱਲ, ਉੱਥੇ ਹੀ ਇਨਸਾਫ ਹੋਵੇਗਾ ...”
(27 ਜਨਵਰੀ 2017)

ਕਹਾਣੀ: ਔਝੜ ਰਾਹਾਂ ਦੇ ਪਾਂਧੀ --- ਦੀਪਤੀ ਬਬੂਟਾ

DeeptiBabuta7“ਬੜਾ ਜੋਰ ਪਵੇ ਵਿਨੀਤਾ ’ਤੇ ਕਿ ਮਾਫ਼ੀ ਮੰਗੇ ਤੇ ਆਰਾਮ ਨਾਲ ਸੁਖ ਭਰੀ ਜ਼ਿੰਦਗੀ ਜੀਵੇ ...”
(26 ਜਨਵਰੀ 2017)

ਆਜ਼ਾਦ ਹਿੰਦ ਫੌਜ ਦੀ ਕਹਾਣੀ (ਤਿੰਨ ਜਣਿਆਂ ਦੀ ਦੋਸਤੀ) --- ਪ੍ਰੋ. ਮੇਵਾ ਸਿੰਘ ਤੁੰਗ

MewaSTung8“ਜਨਰਲ ਮੋਹਨ ਸਿੰਘ ਖ਼ਾਲੀ ਹੱਥ ਫੌਜ ਵਿਚ ਗਿਆ ਸੀ ਅਤੇ ਖ਼ਾਲੀ ਹੱਥ ...”
(25 ਜਨਵਰੀ 2016)

ਤਣਾਓ ਬਾਰੇ ਤੱਥਾਂ ਉੱਤੇ ਆਧਾਰਿਤ ਨਵੀਂ ਖੋਜ --- ਡਾ. ਹਰਸ਼ਿੰਦਰ ਕੌਰ

HarshinderKaur7“ਇਕ ਅਜਿਹਾ ਸ਼ੱਕਰ ਰੋਗੀ ਮਰੀਜ਼ ਲੱਭਿਆ ਗਿਆ ਜੋ ਆਪਣੇ ਗੁਆਂਢੀਆਂ ਦੀ ਵੱਡੀ ਕਾਰ ਤੇ ਚੰਗੇ ਬਿਜ਼ਨੈੱਸ ਤੋਂ ਦੁਖੀ ਹੋ ਕੇ ਹਮੇਸ਼ਾ ਝੂਰਦਾ ਰਹਿੰਦਾ ਸੀ ...”
(24 ਜਨਵਰੀ 2017)

ਹੱਡ ਬੀਤੀ: ਜਦੋਂ ਮੈਂ ਚਲਦੀ ਬੱਸ ਵਿੱਚ ਇਕ ਔਰਤ ਨੂੰ ਖੇਡਣੋ ਹਟਾਇਆ --- ਸੁਖਮਿੰਦਰ ਬਾਗੀ

SukhminderBagi7“ਮੇਰੇ ਜ਼ਬਤ ਦਾ ਬੰਨ੍ਹ ਟੁੱਟ ਗਿਆ ਤੇ ਮੈਨੂੰ ਇਕਦਮ ਗੁੱਸਾ ਆ ਗਿਆ। ਸੀਟ ਤੋਂ ਉੱਠਦਿਆ ਮੈਂ ਕਿਹਾ, ...”
(22 ਜਨਵਰੀ 2017)

Page 125 of 135

  • 120
  • 121
  • 122
  • 123
  • 124
  • 125
  • 126
  • 127
  • 128
  • 129
  • You are here:  
  • Home

ਵਿਚਾਰ ਵਟਾਂਦਰਾ, ਸੂਚਨਾਵਾਂ, ਫੁਟਕਲ

 

 

BarjinderKBisrao MOH BarjinderKBisrao NAVJAMMI

 *     *     *

RavinderSahraBookLahaur1

*   *   *

KavinderChandMuafinama

*   *   * 
KulwinderBathBookTaneBane1
*   *   *

GurnamDhillonBookSurkhi3

 *      *      *

MeharManakBookDard

*   *   *

MeharManakBookKhab

*   *   *

JaswantSGandhamBookBullh1

*   *   *

RavinderSSodhiBookRavan

*   *   *

BaljitRandhawaBookLekh

*   *   *

ਪਾਠਕ ਲਿਖਦੇ ਹਨ:

ਮਾਨਯੋਗ ਭੁੱਲਰ ਸਾਹਿਬ ਜੀ,

ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।

ਧੰਨਵਾਦ,

ਗੁਰਦੇਵ ਸਿੰਘ ਘਣਗਸ।

*   *   *

 

PavanKKaushalGulami1

                       *   *   *

RamRahim3

         *   *   *

Vegetarion 

            *   *   *

ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ

ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।

ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।

ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।

ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।

ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।

ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।

ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।

ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।

ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।

ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!

*****

ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।

 *   *   *

BalbirSKanwal Kikkar

 *   *   *

GurnamDhillonBookSuraj1

*   *   *

GurnamDhillonBook Orak3

*   *   *

BalwinderSBhullarBookShayar1

*   *   *

JaswinderSurgeetBookBeChain

*   *   *

KaramjitSkrullanpuriZamin1
*   *   *
RavinderSSodhiBook Ret1

*   *   * 

KamaljitSBanwaitBookDhaiAab1

*   *   * 
SarwanSinghPriBookJagg1

*  *  *

*  *  * 

ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)

 

*  *  * JagjitSLohatbaddiBookRutt1

*   *   *

JagjitSLohatbaddiBookJugnua1

*   *   *

Punjabi Boli2 
*   *   *

GurmitShugliBookSirnavan1

*   *   * 

JaswinderSRupalBookNirala1
*   *   *

BaldevSSadaknamaBook21Sadi1

*   *   *

ਸੁਪਿੰਦਰ ਵੜੈਚ

*   *   *

SurinderDhanjalBookDeeve1

*  *  * 

SunnyDhaliwal Book Kuri1

*  *  * 

GurmitPalahiBook DeshBegana1

 *  *  *

SukhinderBookVirusPunjabDe1

 *  *  *

JaswantSGandamBookSuraj1

*  *  *

KamaljitSBanwaitBook Sirnavan1

*  *  *

DhuggaGurpreetBook 40Days

*  *  *

MohanSharmaBookA1

 *  *  *

ManMannBookRaavi1

*  *  *

JaswinderSRupalBookRasila1 *  *  *

JaswinderSRupalBookNirala2

*  *  *

SurjitSFloraBook Challenge1

*  *  *

JagdevSharmBugraBook Zamiran1

*  *  *  

KamaljitSBanwaitBookPagal

*  *  *

SohanSPooni Book1

*  *  *

HarnandS B Book1

*  *  * 
SukhcharanjitKGillBook1
***

GurmitShugliBook2

*  *  *

KamalBangaBook1

 * * *

GurmitShugliBook1

* * *

SurinderSNagraBookA1

* * * 

RashpalKGillBookShabdan1

RashpalKGillBookTahnio1

* * * 

UjagarSinghBook2

* * * 
TarsemSBhanguBook1
* * *

SunnyDhaliwalBook1

* * *

GurnamDhillonBookNagara2

* * *

SurjitBookLavendar1 *  *  * 

RangAapoAapne

*  *  *

SafyaHayatBook1

*  *  * 

SukhinderBook

*  *  *
KamaljitSBanwaitBook1
*  *  *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!

KeharSharif7

ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:

http://www.sarokar.ca/2015-02-17-03-32-00/107

*  *  *
Book Teesri Khirki
*  *   *

Book KitneGaziAaye1

*  *  *

ShyamSDeeptiBookB

 ShyamSDeeptiBookC

*  *  *

  RavinderSSodhiBookA

*  *  *

RavinderSSodhiBookB

*  *  *

MohinderPalBook1

*  *  *

BarjinderKBisraoBookB
*  *  *

BarjinderKBisraoBookA
*  *  *

PavittarDhaliwalBook1

 * * * 

HardevChauhanBook1

* * * 

GurmitPalahiBook3

* * * 

ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!

BricksOnHead1

* * * 

1July2022

PuranSPandhiBook1

* * *  

UjagarSinghBook1 

* * * 

AtinderSandhuBook1  * * * 

RavinderSodhiBookAB

* * * 

GurmitPalahiBook2

* * *  

BalwantGillBook1

* * * 

ParamjitParamBook1

  * * * 

SukhminderSekhonBook1

* * * 

JagmitPandherBook1

* * * 

MohanSharmaBook1

* * * 

PalahiBook1

* * * 

SurjitBook1

* * * 

Chahal Oat1

* * * 

GuruTeghBahadur1

* * *

BawaBookAB1

* * *

ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ

HarkiratSSandharBook1

* * *

HiraSTootBook1

***

KangrooNama1

SatinderpalSBawaBook3

***

RakeshRamanBookHervaAB* * *

SukhdevShantBookAB

 * * *

MittiBolPaiBookA1

* * *

RavinderSodhiBookA2

* * *

KuljeetMannBook4KuljeetMannBook6

* * *

SurinderKPakhokeBookA1

* * *

RavinderRaviBook1* * *

ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ

SukhminderSekhonBookB1

* * *

SukhminderSekhonBookA1

*****

BulandviBookB1*****   

AvtarSBillingBookRizak

*****

NarinderSZiraBook

  *** 

NiranjanBohaBook2

*****


Back to Top

© 2025 sarokar.ca