




“ਇਹ ਤਾਂ ਉਹ ਸਮੱਸਿਆਵਾਂ ਹਨ ਜੋ ਸਮਾਜ ਨੇ ਔਰਤ ਨੂੰ ਦਿੱਤੀਆਂ ਹਨ, ਕੁਝ ਔਰਤਾਂ ਦੀਆਂ ਆਪੇ ...”
(8 ਮਾਰਚ 2020)
“ਸਾਡੇ ਪੰਜਾਬ ਦੀਆਂ ਪਤਾ ਨਹੀਂ ਕਿੰਨੀਆਂ ਧੀਆਂ ਰੋਜ਼ ਦਾਜ ਰੂਪੀ ਦੈਂਤ ਦੀ ਬਲੀ ...”
(8 ਮਾਰਚ 2020)
“ਮਜ਼ਦੂਰਾਂ ਦੇ ਕੰਮ ਕਰਨ ਦੀ ਅਜਿਹੀ ਸਥਿਤੀ ਦੇ ਵਿਰੁੱਧ ਤੇ ਜ਼ਿਆਦਾ ਤਨਖਾਹ ...”
(8 ਮਾਰਚ 2020)
“ਬੱਚੀ ਦੀ ਮਾਂ ਦੇ ਵਿਰੁੱਧ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ...”
(7 ਮਾਰਚ 2020)
“ਦੇਸ ਵਾਸੀਆਂ ਦੇ ਇੱਕਜੁੱਟ ਸੰਘਰਸ਼ ਨੂੰ ਦੇਖ ਕੇ ਹੁਣ ਸਰਕਾਰ ...”
(7 ਮਾਰਚ 2020)
“ਅਜਿਹੀ ਸਰਦੀ ਵਿੱਚ ਗਰੀਬਾਂ ਦਾ ਆਸਰਾ ਖੋਹ ਕੇ ਆਪਾਂ ਵੀ ਕਿਹੜਾ ਸੁਖ ਦੀ ਨੀਂਦ ...”
(6 ਮਾਰਚ 2020)
“ਗਰੀਬੀ ਦੇ ਅਰਥ ਗੁਲਾਮੀ ਹਨ ਤੇ ਗੁਲਾਮੀ ਦੇ ਅਰਥ ਨਰਕ ਹੋ ਨਿੱਬੜਦੇ ਹਨ ...”
(5 ਮਾਰਚ 2020)
“ਹਕੀਕਤ ਇਹ ਹੈ ਕਿ ਮਨੁੱਖ ਦੁਆਰਾ ਪੈਦਾ ਕੀਤੀਆਂ ਵਾਤਾਵਰਣੀ ਬਿਪਤਾਵਾਂ ...”
(4 ਮਾਰਚ 2020)
“ਇਨਸਾਫ ਪਸੰਦ ਜੱਜ ਸ੍ਰੀ ਮੁਰਲੀਧਰ, ਜਿਸ ਨੇ ਇਸ ਕੇਸ ਬਾਰੇ ...”
(3 ਮਾਰਚ 2020)
“ਪਿਛਲੇ ਸਾਲ ਮਈ ਮਹੀਨੇ ਵਿੱਚ ਸੂਰਤ ਸ਼ਹਿਰ ਦੇ ਵਪਾਰਕ ਕੰਪਲੈਕਸ ਵਿੱਚ ...”
(2 ਮਾਰਚ 2020)
“ਕਿਸੇ ਲਈ ਮੋਢਾ ਬਣ ਸਕੀਏ ਤਾਂ ਜ਼ਿੰਦਗੀ ਸਫਲ ਹੈ ਪਰ ਕਿਸੇ ਦਾ ...”
(2 ਮਾਰਚ 2020)
“ਅਸੀਂ ਰਹਿ ਗਏ ਦੋਵੇਂ ਜੀਅ ਹੱਥ ਮਲਦੇ। ਘਰ ਵਾਲੀ ਮੈਂਨੂੰ ਦੋਸ਼ੀ ...”
(1 ਮਾਰਚ 2020)
“ਡਾ. ਗੁਰਦੇਵ ਸਿੰਘ ਖੁਸ਼ ਨੇ ਇੰਨਾ ਕੰਮ ਕਰ ਵਿਖਾਇਆ ਹੈ, ਜਿੰਨਾ ਬਹੁਤੇ ...”
(29 ਫਰਵਰੀ 2020)
“ਉਸੇ ਰਾਤ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ...”
(28 ਫਰਵਰੀ 2020)
“ਸਮੂਹ ਪੰਜਾਬ ਹਿਤੈਸ਼ੀ ਆਪਣੀ ਬੋਲਬਾਣੀ ਏਕਾ ਉਸਾਰਨ ਅਤੇ ਜੋੜਨ ਵਾਲੀ ਰੱਖਣ ...”
(28 ਫਰਵਰੀ 2020)
“ਆਖਿਰਕਾਰ ਇਹ (ਸ਼ਰਾਬ) ਅਜਿਹਾ ਕੋਹੜ ਹੈ ਜੋ ਪਰਿਵਾਰਾਂ ਨੂੰ ਬਰਬਾਦ ਕਰ ਰਿਹਾ ਹੈ ...”
(27 ਫਰਵਰੀ 2020)
“ਮਾਫ਼ ਕਰਨਾ ਭਾਈ ਸਾਹਿਬ, ਮੈਂ ਤੁਹਾਡੇ ਕੋਲ ਝੂਠ ਬੋਲਿਆ, ਮੈਂ ...”
(27 ਫਰਵਰੀ 2020)
“ਵਿਦੇਸ਼ੀ ਲੀਡਰਾਂ ਵਿੱਚੋਂ ਨੈਲਸਨ ਮੰਡੇਲੇ ਨੇ ਮੈਂਨੂੰ ਹਮੇਸ਼ਾ ...”
(26 ਫਰਵਰੀ 2020)
“ਜੇਕਰ ਅਸੀਂ ਅੱਜ ਦੇਸ਼ ਨੂੰ ਵਿਕਾਸ ਦੇ ਰਸਤੇ ਉੱਤੇ ਤੋਰਨਾ ਚਾਹੁੰਦੇ ਹਾਂ ਅਤੇ ...”
(25 ਫਰਵਰੀ 2020)
“ਇਹ ਸੋਚ ਤਾਂ ਹੁਣ ਹਰ ਹਾਲ ਬਦਲਣੀ ਹੀ ਪੈਣੀ ਹੈ ਤਾਂ ਹੀ ਭਾਰਤ ਅੰਦਰ ਸਹੀ ...”
(23 ਫਰਵਰੀ 2020)
“ਅੱਜ ਦੇ ਮਹਿੰਗਾਈ ਵਾਲੇ ਜ਼ਮਾਨੇ ਵਿੱਚ ਜਿੱਥੇ ਬੰਦੇ ਨੂੰ ਆਪਣਾ ਢਿੱਡ ਭਰਨਾ ਔਖਾ ...”
(22 ਫਰਵਰੀ 2020)
“ਉਹ ਦਿਨ ਵੀ ਦੂਰ ਨਹੀਂ ਜਦੋਂ ਲੋਕ ਸਰਕਾਰਾਂ ਨੂੰ ਅਸਲ ਮੁੱਦਿਆਂ ਉੱਤੇ ..."
(21 ਫਰਵਰੀ 2020)
“ਜਦੋਂ ਹੀ ਉਹ ਪਰਿਵਾਰ ਦੇ ਕੁਝ ਮੈਂਬਰਾਂ ਦੇ ਨਾਲ ਇੱਧਰ ਆਇਆ ਤਾਂ ਦੰਗੇ ਹੋਰ ਤੇਜ਼ ਹੋ ਗਏ ...”
(19 ਫਰਵਰੀ 2020)
“ਪਰ ਜਦੋਂ ਉਹ ‘ਜੀਵਨ ਦੀ ਜਟਿਲਤਾ’ ਨੂੰ ਆਪਣੀ ਕਹਾਣੀ ‘ਆਪਣੇ ਆਪਣੇ ਕਾਰਗਿਲ’ ਵਿੱਚ ਫੜਦਾ ਹੈ ਤਾਂ ...”
(18 ਫਰਵਰੀ 2020)
“ਜੇਕਰ ਅਜਿਹਾ ਸੰਭਵ ਨਾ ਹੋਇਆ ਤਾਂ ਅਸੀਂ ਬੁਜ਼ਦਿਲਾਂ ਦੀ ਕਤਾਰ ਵਿੱਚ ...”
(17 ਫਰਵਰੀ 2020)
“ਕੰਵਲ ਦੀਆਂ ਪੁਸਤਕਾਂ ਦਾ ਲੇਖਾ ਜੋਖਾ ਲੰਮਾ ਚੌੜਾ ਹੈ। ਕੇਵਲ ਨਾਵਲਾਂ ਦੀ ਗਿਣਤੀ ਹੀ ...”
(16 ਫਰਵਰੀ 2020)
“ਸਮਾਜਿਕ ਤੌਰ ਉੱਤੇ ਲੋਕਾਂ ਨੂੰ ਜਾਗਰੂਕ ਕਰਦਾ ਹੋਇਆ ਸੋਸ਼ਲ ਮੀਡੀਆ ਇਸੇ ਤਰ੍ਹਾਂ ...”
(16 ਫਰਵਰੀ 2020)
“ਇਉਂ ਜਾਪਦਾ ਹੈ ਕਿ ਜਿਵੇਂ ਇਸ ਵਾਰ ਦਿੱਲੀ ਦੇ ਮਤਦਾਤਾਵਾਂ ਨੇ ਨਾ ਤਾਂ ...”
(15 ਫਰਵਰੀ 2020)
“ਪਿੰਡਾਂ ਵਿੱਚ ਫਸਲਾਂ ਪੱਕਣ ਵੇਲੇ ਬਾਬਿਆਂ ਸਮੇਤ ਸੈਂਕੜੇ ਮੰਗਤੇ ਆਣ ਪਰਗਟ ...”
(15 ਫਰਵਰੀ 2020)
“ਜੇਕਰ ਅਜੇ ਵੀ ਮੁਫ਼ਤ ਦੇ ਆਟੇ ਦਾਲ ਵਿੱਚੋਂ ਬਾਹਰ ਨਾ ਨਿਕਲੇ ...”
(14 ਫਰਵਰੀ 2020)
“ਮੇਰਾ ਸਾਇਲ, ਜੋ ਹੱਕ ਲਈ ਹਰ ਕੁਰਬਾਨੀ ਲਈ ਤਿਆਰ ਸੀ, ਥੱਕ ਕੇ ...”
(14 ਫਰਵਰੀ 2020)
“ਦਿੱਲੀ ਵਿੱਚ ਰਿੰਗ-ਰੋਡ, ਜਿੱਥੇ ਇਹ ਕੰਮ ਹੋਇਆ, ਸਾਡੇ ਘਰ ਦੇ ਨੇੜੇ ਹੀ ...”
(13 ਫਰਵਰੀ 2020)
“ਆਉ! ਆਪਾਂ ਸਾਰੇ ਰਲ ਕੇ, ਆਪਣੇ ਸਾਰੇ ਮੱਤ ਭੇਦ ਭੁਲਾ ਕੇ ...”
(13 ਫਰਵਰੀ 2019)
“ਇਕੱਲੇ ਪੁੱਤ ਦੇ ਭਵਿੱਖ ਬਾਰੇ ਸੋਚ ਕੇ ਝੂਰਦੀ ਰਹਿੰਦੀ ਕਿਸ਼ਨੀ ...”
(12 ਫਰਵਰੀ 2020)
“ਦੇਸ਼ ਦੇ ਲੋਕਾਂ ਨੂੰ ਫਜ਼ੂਲ ਕਿਸਮ ਦੇ ਮਸਲਿਆਂ ਵਿੱਚ ਉਲਝਾਉਣ ਦੀ ਥਾਂ ...”
(11 ਫਰਵਰੀ 2020)
“ਇਸ ਕੁੱਤਖਾਨੇ ਨਾਲੋਂ ਤਾਂ ਹਵਾਲਾਟ ਚੰਗੀ ਸੀ। ਆਪੇ ਛੁਡਾਉਂਦਾ ਤੇਰਾ ਸਲੂਜਾ, ਜਿਸਦਾ ...”
(11 ਫਰਵਰੀ 2020)
“ਜਦੋਂ ਸਰਕਾਰ ਪ੍ਰਤੀ ਉਸਦਾ ਉੱਪਰ ਚੜ੍ਹਿਆ ਪਾਰਾ ਕੁਝ ਹੇਠਾਂ ਆਇਆ ਤਾਂ ...”
(10 ਫਰਵਰੀ 2020)
“ਭਾਰਤੀ ਸਮਾਜਿਕ ਵਿਵਸਥਾ ਵਿੱਚ ਭ੍ਰਿਸ਼ਟਾਚਾਰ, ਦੁਰ-ਅਚਾਰ, ਆਰਥਿਕ ਨਾ ਬਰਾਬਰੀ, ਜਾਤੀ-ਪਾਤੀ ਪ੍ਰਥਾ ...”
(9 ਫਰਵਰੀ 2020)
“ਆਪਣਾ ਦਰਦ ਤਕਲੀਫ਼ ਦੱਸਣ ਦਾ ਹੱਕ ਤਾਂ ਸਭ ਨੂੰ ਹੈ ਫਿਰ ...”
(8 ਫਰਵਰੀ 2020)
“ਕਿਸੇ ਨੇ ਆਪਣੇ ਬੱਚੇ ਨੂੰ ਸਰਕਾਰੀ ਅਹੁਦਾ ਪ੍ਰਾਪਤ ਕਰਨ ਲਈ ...”
(8 ਫਰਵਰੀ 2020)
Page 97 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****