




“ਇਹ ਲੋਕ ਦੇਸ਼ ਦਾ ਭਲਾ ਨਹੀਂ ਕਰ ਰਹੇ ਬਲਕਿ ਨਫਰਤ ਦੇ ਬੀਜ ਬੀਜ ਕੇ ...”
(22 ਅਪਰੈਲ 2020)
“ਜੀਡੀਪੀ ਵਾਧਾ ਅਤੇ ਅਬਾਦੀ ਵਾਧਾ ਰੋਕਿਆ ਜਾਵੇ ...”
(21 ਅਪਰੈਲ 2020)
“ਹਰ ਵਾਰ ਜੰਗੀ ਹਥਿਆਰਾਂ ਦੀ ਥਾਂ ਮਜ਼ਬੂਤ ਸਿਹਤ ਸੇਵਾਵਾਂ ਹੀ ...”
(21 ਅਪਰੈਲ 2020)
“ਸਾਡੇ ਆਪਣੇ ਮੁਲਕ ਦੀ ਇਸ ਫਿਤਰਤ ਨੂੰ ਉਦੋਂ ਹਵਾ ਮਿਲੀ ਜਦੋਂ ...”
(21 ਅਪਰੈਲ 2020)
“ਜੇਕਰ ਮਰੀਜ਼ ਪਹਿਲਾਂ ਹੀ ਢੇਰੀ ਢਾਹ ਕੇ ਬੈਠ ਜਾਵੇਗਾ ਤਾਂ ਕੁਦਰਤੀ ਹੈ ਕਿ ...”
(20 ਅਪਰੈਲ 2020)
“ਸੱਚ ਤੁਹਾਡੇ ਸਾਹਮਣੇ ਹੈ, ਇਸ ਨੂੰ ਮੰਨਣਾ ਜਾਂ ਨਾ ਮੰਨਣਾ ਤੁਹਾਡੀ ਇੱਛਾ ਹੈ ...”
(19 ਅਪਰੈਲ 2020)
“ਖਰਚੇ ਦੀ ਗੱਲ ਸੁਣ ਕੇ ਰਾਜਪਾਲ ਘਬਰਾ ਗਈ। ਸਾਡੇ ਕੋਲ ਤਾਂ ਇੰਨੀਆਂ ਠੀਕਰੀਆਂ ...”
(19 ਅਪਰੈਲ 2020)
“ਜਦੋਂ ਤਕ ਸਾਡੇ ਅੰਦਰੋਂ ਨਕਾਰਾਤਮਿਕ ਸੋਚ ਨਹੀਂ ਜਾਂਦੀ, ਉਦੋਂ ਤਕ ...”
(18 ਅਪਰੈਲ 2020)
“ਪੁਲਿਸ ਚੌਂਕੀ ਦਾ ਨਾਂ ਸੁਣਕੇ ਮੇਰੀ ਤਾਂ ਖਾਨਿਓਂ ਗਈ, ਮੈਂ ਬਹਾਨਾ ਮਾਰ ਕੇ ਖਹਿੜਾ ...”
(18 ਅਪਰੈਲ 2020)
“ਜੇ ਗੱਲ ਕਰੀਏ ਕੈਨੇਡੀਅਨ ਸਰਕਾਰ ਦੀ, ਉਸ ਨੂੰ ਏਅਰ ਕੈਨੇਡਾ ਜਾਂ ...”
(17 ਅਪਰੈਲ 2020)
“ਮੈਂ ਸੋਚਿਆ ਹੁਣ ਬਥੇਰੀ ਬੇਇੱਜ਼ਤੀ ਜਿਹੀ ਹੋ ਗਈ ਮੇਰੀ, ਹੁਣ ਫੋਨ ਨਹੀਂ ਚੁੱਕਣਾ ...”
(17 ਅਪਰੈਲ 2020)
“ਸਰਕਾਰ ਚਾਹੇ ਤਾਂ ਅਸਾਨੀ ਨਾਲ ਇਸ ਸਮੱਸਿਆ ਤੋਂ ਆਮ ਲੋਕਾਂ ਨੂੰ ਸੁਰਖਰੂ ...”
(16 ਅਪਰੈਲ 2020)
“70 ਸਾਲਾਂ ਦੇ ਆਧੁਨਿਕ ਭਾਰਤ ਵਿੱਚ ਵੀ ਅੰਧ-ਵਿਸ਼ਵਾਸਾਂ ਪ੍ਰਤੀ ਅਜਿਹੀ ਸੋਚ ...”
(16 ਅਪਰੈਲ 2020)
“ਜਿਹੜੇ ਲੋਕ ਦੁੱਖਾਂ ਦੇ ਕਾਰਨ ਖੋਜਣ ਦੀ ਥਾਂ ਦਿਮਾਗ ਦਾ ਬੂਹਾ ਭੇੜ ਕੇ ਐਵੇਂ ...”
(15 ਅਪਰੈਲ 2020)
“ਇਸ ਤੋਂ ਬਾਅਦ ਇਸ ਨੇ ਇੱਥੇ ਡੇਰਾ ਬਣਾ ਕੇ ਬਦਮਾਸ਼ੀਆਂ ਸ਼ੁਰੂ ਕਰ ਦਿੱਤੀਆਂ ...”
(15 ਅਪਰੈਲ 2020)
“ਜਿਸ ਤਰ੍ਹਾਂ ਕੁਦਰਤ ਨਾਲ ਖਿਲਵਾੜ ਨੇ ਕਰੋਨਾਵਾਇਰਸ ਵਰਗੀਆਂ ਅਲਾਮਤਾਂ ਰਾਹੀਂ ...”
(14 ਅਪਰੈਲ 2020)
“ਸਫਰ ਆਸਾਨ ਨਹੀਂ ਸੀ, ਲੇਕਿਨ ਬੇਟੇ ਨੂੰ ਵਾਪਸ ਲਿਆਉਣ ਦੀ ਮੇਰੀ ਇੱਛਾ ਸ਼ਕਤੀ ਦੇ ਅੱਗੇ ...”
(13 ਅਪਰੈਲ 2020)
“ਇਨ੍ਹੀ ਦਿਨੀਂ ਸਵੇਰੇ-ਸ਼ਾਮ ਪੰਛੀਆਂ ਦੀਆਂ ਚਹਿਚਹਾਹਟ ਸੁਣ ਕੇ ਅਸੀਂ ...”
(12 ਅਪਰੈਲ 2020)
“ਇਹ ਗੱਲ ਕਿੰਨੀ ਹੈਰਾਨੀ ਵਾਲੀ ਹੈ ਕਿ ਸ਼ਮਸ਼ਾਨਘਾਟ ਦੀ ‘ਤਾਲਾਬੰਦੀ’ ਦਾ ਕਾਰਨ ...”
(12 ਅਪਰੈਲ 2020)
“ਮਜ਼ੇਦਾਰ ਗੱਲ ਇਹ ਹੈ ਕਿ ਬਹੁਤੀਆਂ ਖੋਜਾਂ ਉੱਤੇ ਕਿੰਤੂ ਪ੍ਰੰਤੂ ਕਰਨ ਵਾਲੇ ...”
(11 ਅਪਰੈਲ 2020)
“ਚੱਲ ਮੇਰਾ ਤਾਂ ਜੋ ਹੋਊ ਦੇਖੀ ਜਾਊ, ਪਰ ਬਚਾਰੇ ਬਿੱਲੂ ...”
(11 ਅਪਰੈਲ 2020)
“ਜੇ ਮਾਂ ਬਾਪ ਘਰ ਵਿੱਚ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦੇਣਗੇ ਤਾਂ ਉਨ੍ਹਾਂ ਦੀ ਦੇਖਾ ਦੇਖੀ ...”
(10 ਅਪਰੈਲ 2020)
“ਇਸ ਗੰਭੀਰ ਸਥਿਤੀ ਵਿੱਚ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਸ਼ਾਸਨ ਨੂੰ ...”
(10 ਅਪਰੈਲ 2020)
“ਜਿਵੇਂ ਰੇਲ ਦੇ ਡੱਬੇ ਵਿੱਚ ਚੜ੍ਹਨ ਵਿੱਚ ਕਾਮਯਾਬ ਹੋਣ ਵਾਲੇ ਡੱਬੇ ਦੇ ਸਾਰੇ ਦਰਵਾਜ਼ੇ, ਖਿੜਕੀਆਂ ...”
(9 ਅਪਰੈਲ 2020)
“ਸਾਰਾ ਸਮਾਜ ਸਰਵ-ਸਾਂਝੀਵਾਲਤਾ ਦੇ ਸਿਧਾਂਤ ਨੂੰ ਅਪਣਾ ਕੇ ਇੱਕ ਇਕਾਈ ...”
(9 ਅਪਰੈਲ 2020)
“ਮਾਸ ਦੇ ਚੀਥੜੇ ਕੰਧਾਂ ’ਤੇ ਲੱਗੇ ਹੋਏ ਸਨ। ਜਦੋਂ ਇੱਕ ਬਜ਼ੁਰਗ ਨੇ ...”
(8 ਅਪਰੈਲ 2020)
“ਸਾਨੂੰ ਕਿਸੇ ਦੀ ਵੀ ਲਾਚਾਰੀ ਅਤੇ ਬੇਵਸੀ ਨੂੰ ਆਪਣੀ ਦਾਨਵੀਰਤਾ ਨੂੰ ਦਰਸਾਉਣ ਦਾ ਜ਼ਰੀਆ ...”
(7 ਅਪਰੈਲ 2020)
“ਇਸ ਬਿਮਾਰੀ ਦੇ ਸੰਕਟ ਦੌਰਾਨ ਵਰਤੇ ਸੰਜਮ, ਜ਼ਾਬਤੇ, ਸਹਿਯੋਗ, ਸਫਾਈ ...”
(6 ਅਪਰੈਲ 2020)
“ਉਸ ਦੌਰ ਦੀਆਂ ਅੰਤਰਰਾਸ਼ਟਰੀ ਘਟਨਾਵਾਂ ਨੇ ਜੁਝਾਰ ਵਿਦਰੋਹੀ ਲਹਿਰ ਦੇ ਪੈਦਾ ...”
(6 ਅਪਰੈਲ 2020)
“ਜਿਹੜੇ ਗਰੀਬ ਮਜ਼ਦੂਰਾਂ, ਬੱਚਿਆਂ, ਬਜ਼ੁਰਗਾਂ ਦੇ ਢਿੱਡ ਭੁੱਖੇ ਹੋਣਗੇ, ਉਹਨਾਂ ਦਾ ...”
(5 ਅਪਰੈਲ 2020)
“ਭਾਵੇਂ ਬਹੁਤ ਸਾਰੇ ਲੇਖਕ ਨਿਰੰਜਣ ਬੋਹਾ ਦੀ ਬੇਬਾਕੀ ਤੋਂ ਪ੍ਰੇਸ਼ਾਨ ਹੋਣਗੇ ਪਰ ...”
(4 ਅਪਰੈਲ 2020)
“ਸੁੰਢ ਗੁੱਸੇ ਨਾਲ ਬੋਲੀ- ਮੈਂਨੂੰ ਕੋਈ ਹਲਦੀ ਫਲਦੀ ਨਾ ਸਮਝ ..."
(3 ਅਪਰੈਲ 2020)
“ਧਨਾਢ, ਕਾਰਪੋਰੇਟ ਘਰਾਣੇ, ਕਰੋੜਾਂ ਅਰਬਾਂ ਰੁਪਇਆਂ ਦੇ ਮਾਲਿਕ ਸੰਤ ਬਾਬੇ ..."
(3 ਅਪਰੈਲ 2020)
“ਉਨ੍ਹਾਂ ਦੀਆਂ ਗੱਲਾਂ ਮੁੱਕਣ ਵਿੱਚ ਹੀ ਨਹੀਂ ਸਨ ਆਉਂਦੀਆਂ ਤੇ ਮੇਰੀ ਉਹ ...”
(2 ਅਪਰੈਲ 2020)
“ਉਹ ਪ੍ਰੇਸ਼ਾਨ ਹੋ ਕੇ ਕਹਿੰਦੇ, “ਇਹ ਹਾਲ ਜੇ ਸਾਡੇ ਬੁੱਧੀਜੀਵੀਆਂ ਦਾ ਹੈ ...”
(2 ਅਪਰੈਲ 2020)
“ਹੁਣ ਸਮਾਂ ਹੈ ਕਿ ਅਸੀਂ ਆਪਣੀ ਵਿਅਕਤੀਗਤ ਤੇ ਸਮਾਜਿਕ ਜ਼ਿੰਮੇਵਾਰੀ ...”
(1 ਅਪਰੈਲ 2020)
“ਕੋਈ ਕਰੋਨਾ ਭਜਾਉਣ ਲਈ ਅਰਦਾਸ ਕਰ ਰਿਹਾ ਹੈ, ਕੋਈ ਟੱਲ ਖੜਕਾ ਰਿਹਾ ਹੈ, ਕੋਈ ...”
(1 ਅਪਰੈਲ 2020)
”ਅਸੀਂ ਹਰ ਰੋਜ਼ ਲਿਸਟਾਂ ਭੇਜ ਭੇਜ ਕੇ ਥੱਕ ਚੁੱਕੇ ਹਾਂ। ਲੋੜਵੰਦ ਲੋਕ ਸਾਨੂੰ ਪੁੱਛ ਪੁੱਛ ਕੇ ...”
(31 ਮਾਰਚ 2020)
“ਉਨ੍ਹਾਂ ਦੇ ਬੱਚੇ ਵਿਲਕਦੇ ਹਨ। ਤਿੰਨ ਹਫਤੇ ਕਿਵੇਂ ਲੰਘਣਗੇ? ...”
(30 ਮਾਰਚ 2020)
“ਇਹ ਸਭ ਲੋਕ ਪੁੱਠੇ-ਸਿੱਧੇ ਬਿਆਨ ਦੇ ਕੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾਉਂਦੇ ਹਨ ...”
(30 ਮਾਰਚ 2020)
Page 95 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****