




“ਨੈਣਾਂ ਦੇ ਕੋਇਆਂ ਵਿੱਚੋਂ ਅੱਥਰੂ ਪੂੰਝਦਿਆਂ ਉਸ ਔਰਤ ਨੇ ਦੱਸਿਆ, “ਨਾ ਤਾਂ ... ”
(7 ਫਰਵਰੀ 2020)
“ਕਤਲ ਵਿੱਚ ਦੋਸ਼ੀਆਂ ਦੇ ਨਾਲ ਹੀ ਮੇਰੇ ਦੋਸਤ ਮੁੰਡੇ ਦਾ ਨਾਮ ਵੀ ...”
(6 ਫਰਵਰੀ 2020)
“ਅੱਜ ਸੱਤਾ ਧਿਰ ਦੇ ਆਗੂਆਂ ਦੀ ਜ਼ਹਿਰੀਲੀ ਬਿਆਨਬਾਜ਼ੀ ਜਿੱਥੇ ਇੱਕ ਗੰਭੀਰ ਚਿੰਤਾ ...”
(4 ਫਰਵਰੀ 2020)
“ਇਸ ਕੇਸ ਦਾ ਤਫਤੀਸ਼ੀ ਰਿਟਇਰ ਹੋਣ ਤੋਂ ਬਾਅਦ ਮੈਂਨੂੰ ਮਿਲਿਆ ...”
(2 ਫਰਵਰੀ 2020)
“ਕੰਵਲ ਦੇ ਨਾਵਲ ਅਤੇ ਉਸਦੀਆਂ ਦੂਜੀਆਂ ਰਚਨਾਵਾਂ ਇਸ ਗੱਲ ਦੀ ਗਵਾਹੀ ...”
(2 ਫਰਵਰੀ 2020)
“ਸਾਹਿਤਕ ਜਗਤ ਦੀਆਂ ਬੁਲੰਦੀਆਂ ’ਤੇ ਪਹੁੰਚਣ ਤੋਂ ਬਾਅਦ ਵੀ ਉਹ ਜ਼ਮੀਨੀ ...”
(1 ਫਰਵਰੀ 2020)
“ਹੁਣ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ...”
(1 ਫਰਵਰੀ 2020)
“ਜਦੋਂ ਸਾਡਾ ਮਿੱਤਰ ਸਖਾ ਸਾਥੋਂ ਵਿਛੜ ਜਾਏ, ਸਾਡੇ ਵਜੂਦ ਦਾ ਇੱਕ ਹਿੱਸਾ ...”
(31 ਜਨਵਰੀ 2020)
“ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਅੱਜ ਇਹ ਬਿਆਨ ਦਿੱਤਾ ਹੈ ਕਿ ...”
(31 ਜਨਵਰੀ 2020)
“ਹਰ ਕੋਈ ਆਪੋ-ਆਪਣੀ ਸਲਾਹ ਦਿੰਦਾ। ਨੇੜੇ-ਤੇੜੇ ਦੇ ਹਸਪਤਾਲਾਂ ਵਿੱਚ ਫੋਨ ਕੀਤੇ ...”
(30 ਜਨਵਰੀ 2020)
“ਸਭ ਰਲ ਮਿਲ ਕੇ ਬਾਗ ਦੇ ਖੂਬਸੂਰਤ ਗੁਲਦਸਤੇ ਦੇ ਫੁੱਲ ਬਣ ਕੇ ਖੁਸ਼ਬੂ ...”
(28 ਜਨਵਰੀ 2020)
“ਯਾਦ ਰੱਖੋ, ਜਿਹੜੇ ਇੱਕ ਵਾਰ ਵਿਦੇਸ਼ਾਂ ਵਿੱਚ ਚਲੇ ਗਏ, ਉਹ ਮੁੜ ...”
(27 ਜਨਵਰੀ 2020)
“ਲੈ ਬਈ ਜਵਾਨਾਂ ਸੁੱਟੀ ਚੱਲ ਸ਼ਾਮ ਤੱਕ, ਜਦੋਂ ਟੱਪ ਗਿਆ ਤਾਂ ...”
(27 ਜਨਵਰੀ 2020)
“ਸ਼ਰਾਬ ਕਾਰਨ ਸਿਵਿਆਂ ਦੀ ਭੀੜ ਵਿੱਚ ਹੋ ਰਹੇ ਵਾਧੇ ਨੂੰ ਠੱਲ੍ਹ ...”
(26 ਜਨਵਰੀ 2020)
“ਪਾਰਟੀ ਦੇ ਅੰਦਰ ਜੋ ਕੁਝ ਪੱਕ ਰਿਹਾ ਹੈ, ਉਸਦਾ ‘ਧੂੰਆਂ’ ਵੀ ਬਾਹਰ ...”
(25 ਜਨਵਰੀ 2020)
“ਜੇਕਰ ਇਸੇ ਰਫਤਾਰ ਨਾਲ ਪੰਜਾਬੀਆਂ ਦਾ ਪਰਵਾਸ ਵਿੱਚ ਜਾਣਾ ਜਾਰੀ ਰਿਹਾ ਤਾਂ ...”
(25 ਜਨਵਰੀ 2020)
“ਕਿਤੇ ਸਾਡੀਆਂ ਵੀ ਮਾਨਤਾਵਾਂ ਉੱਤੇ ਕਿਸੇ ਖਾਸ ਧਿਰ ਦੇ ਏਜੰਡੇ ਦਾ ...”
(24 ਜਨਵਰੀ 2020)
“ਹੁਣ ਮੈਂਨੂੰ ਇਹ ਨਾ ਸਮਝ ਆਵੇ ਕਿ ਮੈਂ ਆਪਣੇ ਢਿੱਡ ਨੂੰ ਗਾਹਲਾਂ ਕੱਢਾਂ ਜਾਂ ਲੱਤਾਂ ਨੂੰ ...”
(23 ਜਨਵਰੀ 2020)
“ਕੇਜਰੀਵਾਲਪਾਰਟੀਦਾਨਿਰਵਿਵਾਦਲੀਡਰਹੈਅਤੇਉਹਦੂਜੀਆਂਪਾਰਟੀਆਂਦੇ ...”
(22 ਜਨਵਰੀ 2020)
“ਜਦੋਂ ਅਸੀਂ ਅੱਜ ਸੰਸਾਰ ਪੱਧਰ ’ਤੇ ਨਜ਼ਰ ਮਾਰਦੇ ਹਾਂ ਤਾਂ ਬਹੁਤ ਭਿਆਨਕ ਤਸਵੀਰ ...”
(21 ਜਨਵਰੀ 2020)
“ਯੂਰੀਆ ਖਾਦ, ਡਿਟਰਜੈਂਟ ਪਾਊਡਰ ਤੇ ਈਜੀ ਵਰਗੇ ਕੈਮੀਕਲ ਵਰਤ ਕੇ ...”
(20 ਜਨਵਰੀ 2020)
“ਪਿਛਲੇ 30-40 ਸਾਲਾਂ ਤੋਂ ਹਰ ਸਾਲ ਗਰਮੀਆਂ ਦਾ ਆਗਮਨ ਹੁੰਦੇ ਸਾਰ ...”
(20 ਜਨਵਰੀ 2020)
“ਸੁਖਿੰਦਰ ਹਮੇਸ਼ਾ ਨੰਗਾ ਸੱਚ ਲਿਖਣ ਦਾ ਆਦੀ ਹੈ ਅਤੇ ਇਹੋ ਜਿਹਾ ਲਿਖਾਰੀ ਵਿਰਲਾ ਹੀ ...”
(19 ਜਨਵਰੀ 2020)
“ਪਹਿਲਾਂ ਆਪਣੇ ਟੱਬਰ ਬਾਰੇ ਸੋਚ ਲਵੀਂ, ਤੇਰੇ ਜੁਆਕ ਕਿੱਥੇ ਪੜ੍ਹਦੇ ਆ ਤੇ ...”
(19 ਜਨਵਰੀ 2020)
“ਸਮਾਜ ਵਿੱਚ ਰਹਿੰਦਿਆਂ ਜੋ ਤਾਹਨੇ-ਮੇਹਣੇ ਉਨ੍ਹਾਂ ਦੇ ਦਿਲਾਂ ਵਿੱਚ ਸੂਲ ਬਣ ਚੁੱਭਦੇ ਹਨ ...”
(18 ਜਨਵਰੀ 2020)
“ਇਹ ਅੱਗ ਦੇਸ਼ ਦੇ ਵੱਖ-ਵੱਖ ਵਿੱਦਿਅਕ ਅਦਾਰਿਆਂ ਤੋਂ ਹੁੰਦੀ ਹੋਈ ਕਦੋਂ ਸਾਡੇ ...”
(18 ਜਨਵਰੀ 2020)
“ਕਾਫੀ ਹਨੇਰੇ ਜਿਹੇ ਤਾਰੇ ਦੀ ਮਾਂ ਹਫਦੀ ਹੋਈ ਸਾਡੇ ਘਰ ਆਈ ...”
(17 ਜਨਵਰੀ 2020)
“ਇਹ ਕਾਨੂੰਨ ਭਾਰਤ ਦੀ ਧਰਮ ਨਿਰਪੱਖਤਾ ਦੀ ਸੋਚ ਨੂੰ ਖੋਖਲਾ ਕਰਦਾ ਹੈ ...”
(17 ਜਨਵਰੀ 2020)
“ਕਿਸੇ ਵੀ ਅਖੌਤੀ ਧਾਰਮਿਕ ਸੰਸਥਾ ਜਾਂ ਧਾਰਮਿਕ ਸਿਆਸੀ ਪਾਰਟੀ ਨੇ ਕ੍ਰਾਂਤੀਕਾਰੀਆਂ ਦੇ ...”
(16 ਜਨਵਰੀ 2020)
“ਘਰ ਨੂੰ ਡੋਬਣਾ ਹੈ ਜਾਂ ਤਾਰਨਾ ਹੈ, ਇਹ ਹੁਣ ਤੇਰੇ ਹੱਥ ਹੈ ...”
(16 ਜਨਵਰੀ 2019)
“ਮੈਂ ਵੀ ਪ੍ਰਵਾਹ ਨਾ ਕਰਦੇ ਹੋਏ ਚੱਲਦੇ ਪ੍ਰੋਗਰਾਮ ਵਿੱਚ ਇੱਕ ਪਾਸੇ ਜਾ ਖੜ੍ਹਿਆ ਤੇ ਅਸੀਂ ...”
(14 ਜਨਵਰੀ 2020)
“ਹੱਥਾਂ ਵਿੱਚ ਰਹਿ ਗਈਆਂ ਫੜੀਆਂ ਸੰਗਲੀਆਂ, ਵੇਖਦਿਆਂ ਵੇਖਦਿਆਂ ਹੋ ਗਏ ਫਰਾਰ ਕੁੱਤੇ। ...”
(13 ਜਨਵਰੀ 2020)
“ਨਾਲੇ ਤਾਂ ਅੰਧ ਵਿਸ਼ਵਾਸੀ ਲਾਣਾ ਮੋਟਾ ਚੜ੍ਹਾਵਾ ਚਾੜ੍ਹ ਕੇ ਜਾਂਦੇ ਆ ਤੇ ਨਾਲੇ ...”
(13 ਜਨਵਰੀ 2020)
“ਮਲੇਰਕੋਟਲੇ ਫਾਟਕ ਤੋਂ ਪਹਿਲਾਂ ਹੀ ਪੁਲਿਸ ਨੇ ਬੱਸ ਨੂੰ ਰੋਕ ਲਿਆ ...”
(12 ਜਨਵਰੀ 2020)
“ਪੱਤਰਕਾਰ ਹੋਣ ਕਰਕੇ ਯਾਦਵਿੰਦਰ ਸ਼ੀਂਹ ਰਾਜਿਆਂ ਦੇ ਅੰਦਰਲੇ ਕੁਹਜ ਦਾ ਭੇਤੀ ਹੈ। ਇਹ ਭੇਤ ...”
(11 ਜਨਵਰੀ 2020)
“ਮੌਜੂਦਾ ਹਾਲਾਤ ਵਿੱਚ ਦੇਸ਼ ਦੇ ਭਖਦੇ ਮੁੱਦਿਆਂ ਨੂੰ ਵਿਚਾਰ ਵਟਾਂਦਰੇ ਰਾਹੀਂ ਸੁਲਝਾਉਣ ...”
(10 ਜਨਵਰੀ 2020)
“ਜਵਾਨੀ ਵੇਲੇ ਜਦੋਂ ਮੈਂ ਐਮਰਜੈਂਸੀ ਸਮੇਂ ਜੇਲ ਆਇਆ ਤਾਂ ਅਖ਼ਬਾਰ ਸਾਨੂੰ ...”
(10 ਜਨਵਰੀ 2020)
“ਖਾਣ ਵਾਲੀ ਕੋਈ ਚੀਜ਼ ਸ਼ੁੱਧ ਨਹੀਂ ਮਿਲ ਰਹੀ। ਸਬਜ਼ੀਆਂ ਉੱਤੇ ਸਪਰੇਆਂ ...”
(9 ਜਨਵਰੀ 2020)
“ਕਦੇ ਹਾਰਨਾ ਨਹੀਂ, ਮੁਸ਼ਕਲਾਂ ਜੀਵਨ ਦੀ ਪਰਖ਼ ਹੁੰਦੀਆਂ ਹਨ। ਮਨ ਵਿੱਚ ਪੱਕੇ ਇਰਾਦੇ ...”
(8 ਜਨਵਰੀ 2020)
“ਕਿਸੇ ਦੇ ਗੁਣ ਅਤੇ ਕਾਬਲੀਅਤ ਵੇਖ ਕੇ ਉਸ ਤੋਂ ਕੁਝ ਸਿੱਖਣ ...”
(7 ਜਨਵਰੀ 2020)
Page 98 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****