




“ਧਰਮ ਸਿਆਂ, ਇਨ੍ਹਾਂ ਬੱਚਿਆਂ ਹੀ ਖਾਣਾ ਆ, ਵਿੱਚੋਂ ਮੈਂ ਵੀ ਦੋ ਮੰਨੀਆਂ ...”
(28 ਮਾਰਚ 2020)
“ਮੈਂ ਉੱਠ ਕੇ ਉਨ੍ਹਾਂ ਦੇ ਚਰਨ ਛੂਹਣੇ ਚਾਹੇ ਪਰ ਇਹ ਸੁਭਾਗ ਮੈਂਨੂੰ ...”
(27 ਮਾਰਚ 2020)
“ਮਨੁੱਖ ਲੁੱਟ ਖਸੁੱਟ ਕਰ ਰਿਹਾ ਹੈ, ਪੈਸਿਆਂ ਦੀ ਲਾਲਸਾ ਕਾਰਨ ਸਾਰੇ ...”
(27 ਮਾਰਚ 2020)
“ਸਈਦ ਅਖਤਰ ਮਿਰਜ਼ਾ ਦੀਆਂ ਫਿਲਮਾਂ ਅੱਜ ਵੀ ਉੰਨੀਆਂ ਹੀ ਪ੍ਰਸੰਗਕ ਹਨ, ਜਿੰਨੀਆਂ ...”
(26 ਮਾਰਚ 2020)
“ਉਹ ਮੈਂਨੂੰ ਦੇਖਦੇ ਸਾਰ ਕੰਧ ਟੱਪ ਕੇ ਭੱਜ ਗਿਆ। ਇਕਲੌਤੇ ਬੱਚੇ ਦੇ ਮਾਪੇ ...”
(25 ਮਾਰਚ 2020)
“ਇਹ ਬਹੁਤ ਅਫ਼ਸੋਸਜਨਕ ਵਰਤਾਰਾ ਹੈ ਕਿ ਸਾਡੇ ਲੋਕ ਸੰਜੀਦਾ ਨਹੀਂ ਹੁੰਦੇ ...”
(24 ਮਾਰਚ 2020)
“ਅਸੀਂ ਖੁਦ ਨੂੰ, ਆਪਣੇ ਪਰਿਵਾਰ ਨੂੰ, ਦੇਸ਼ ਨੂੰ ਅਤੇ ਸਮੁੱਚੀ ਦੁਨੀਆਂ ਦੇ ਭਲੇ ਨੂੰ ਮੱਦੇਨਜ਼ਰ ਰੱਖਦੇ ਹੋਏ ...”
(24 ਮਾਰਚ 2020)
“ਜੇ ਮਨ ਰੋਗੀ ਹੈ ਤਾਂ ਸਰੀਰ ਆਪੇ ਹੀ ਰੋਗ ਸਹੇੜ ਲੈਂਦਾ ਹੈ। ਜੇ ਸਰੀਰ ਕਸਰਤ ਵਿਹੂਣਾ ਹੈ ਤਾਂ ...”
(24 ਮਾਰਚ 2020)
“ਅੱਜ ਸਾਡੇ ਦੇਸ਼ ਦੀ ਨਿੱਘਰ ਚੁੱਕੀ ਹਾਲਤ ਨੂੰ ਸੁਧਾਰਨ ਲਈ ...”
(23 ਮਾਰਚ 2020)
“ਬਾਬਾ ਜੀ, ਮੇਰਾ ਖੂਨ ਦਾ ਰਿਸ਼ਤਾ ਤਾਂ ਸ਼ਹੀਦਾਂ ਦੇ ਨਾਲ ਹੈ, ਖ਼ੁਦੀ ਰਾਮ ਬੋਸ ...”
(23 ਮਾਰਚ 2020)
“ਦੇਸ਼ ਨੂੰ ਜਿਹੋ ਜਿਹਾ ਬਣਾਉਣ ਦਾ ਸ਼ਹੀਦਾਂ ਨੇ ਸੁਪਨਾ ਚਿਤਵਿਆ ਸੀ ...”
(23 ਮਾਰਚ 2020)
“ਸਾਨੂੰ ਆਪਣੇ ਪੁਰਖਿਆਂ ਦੀ ਉਹ ਰੀਤ ਕਾਇਮ ਕਰਨੀ ਹੋਵੇਗੀ ਜੇ ਉਹ ...”
(22 ਮਾਰਚ 2020)
“ਸਾਨੂੰ ਇਸ ਔਖੀ ਘੜੀ ਵਿੱਚ ਸ਼ੈਤਾਨੀ ਤੇ ਹੇਰਾਫੇਰੀ ਤਿਆਗ ਕੇ ਪੂਰੀ ਇਮਾਨਦਾਰੀ ...”
(21 ਮਾਰਚ 2020)
“ਲੋਕਾਂ ਤੋਂ ਸੁਣਦੇ ਸੀ ਕਿ ਸੁਰਗ ਨਰਕ ਇੱਥੇ ਹੀ ਆ, ਹੁਣ ਵੇਖ ਵੀ ਲਿਆ। ਸਾਰੀ ਉਮਰ ...”
(21 ਮਾਰਚ 2020)
“... ਖਾਣੇ ਉੱਤੇ ਟੁੱਟ ਕੇ ਪੈ ਜਾਂਦੇ ਹਨ ਤੇ ਪੇਟ ਨੂੰ ਕੂੜੇ ਕਚਰੇ ਦੇ ਢੋਲ ਵਾਂਗ ...”
(20 ਮਾਰਚ 2020)
“ਜਦੋਂ ਤੱਕ ਆਮ ਬੰਦੇ ਵਾਲੀ ਖਬਰ ਦੀ ਸੁਰਖੀ, ਆਮ ਲੋਕਾਂ ਦੀ ਗੱਲ ...”
(20 ਮਾਰਚ 2020)
“ਕਿਸੇ ਦੇਸ਼ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦਾ ਇਸ ਤਰ੍ਹਾਂ ਵਿਦੇਸ਼ਾਂ ਵਿੱਚ ਲੱਗਣਾ ...”
(19 ਮਾਰਚ 2020)
“ਮਾਂ ਤੈਨੂੰ ਵੀ ਤਾਂ ਜੰਮਿਆਂ ਸੀ ਕਿਸੇ ਮਾਂ ਦੀ ਜਾਈ ਨੇ ...”
(19 ਮਾਰਚ 2020)
“ਇਸ ‘ਫ਼ੌਜੀ’ ਨੇ ਵੀ ਅੱਜ ਹੀ ਮਰਨਾ ਸੀ ...”
(18 ਮਾਰਚ 2020)
“ਇੱਕ ਨਾ ਇੱਕ ਦਿਨ ਸਰਕਾਰ ਨੂੰ ਸੁਰੰਗ ਦਾ ਪਤਾ ਲੱਗਣਾ ਹੀ ਸੀ, ਲੱਗ ਗਿਆ ...”
(18 ਮਾਰਚ 2020)
“ਧਰਮ ਦੇ ਨਾਂ ਉੱਤੇ ਮਨੁੱਖਤਾ ਦਾ ਜਿੰਨਾ ਲਹੂ ਡੁੱਲ੍ਹਿਆ, ਉੰਨਾ ਕਿਸੇ ਹੋਰ ਕਾਰਨ ...”
(17 ਮਾਰਚ 2020)
“ਲੈ ਮਾਂ, ਤੇਰੀ ਇਹ ਧੀ ਅੱਜ ਤੋਂ ਬਾਅਦ ਕਦੇ ਨਹੀਂ ਰੋਏਗੀ। ਮੈਂ ਐਨੀ ਬੁਜ਼ਦਿਲ ਨਹੀਂ ਕਿ ...”
(17 ਮਾਰਚ 2020)
“ਮੁਹੰਮਦ ਰਫੀਕ ... ਜਿਸਨੇ ਮਹਿਜ਼ 8 ਮਹੀਨੇ ਵਿੱਚ 33 ਬਜ਼ੁਰਗਾਂ ਕੋਲੋਂ ਛੇ ਲੱਖ ...”
(16 ਮਾਰਚ 2020)
“ਮੁੰਡੇ ਦੀਆਂ ਅੱਖਾਂ ਭਰ ਆਈਆਂ ਤੇ ਉਸਨੇ ਕਿਹਾ, “ਵੀਰ ਜੀ ...”
(15 ਮਾਰਚ 2020)
“ਸਰਕਾਰਾਂ ਕਿੱਥੇ ਸੌਂ ਰਹੀਆਂ ਹਨ, ਸਾਡੇ ਵਿਧਾਇਕ ਕਿੱਥੇ ਸੌਂ ...”
(15 ਮਾਰਚ 2020)
“ਦੋਵੇਂ ਸ਼ੌਪਾਂ ਸਮਝੋ ਦਿਨੇ ਰਾਤ ਪੌਡਾਂ ਦੇ ਢੇਰ ਲਾਉਣ ਲੱਗ ਪਈਆਂ। ਦੀਪੋ ਤੇ ਫੌਜਾ ...”
(14 ਮਾਰਚ 2020)
“ਸ਼ੋਅਰੂਮ ਵਾਲੇ ਨੂੰ ਪਤਾ ਨਹੀਂ ਸੀ ਕਿ ਮੈਂ ਵੀ ਪੁਲਿਸ ਵਿੱਚ ...”
(14 ਮਾਰਚ 2020)
“ਪਹਿਲਾਂ ਦੋਂਹ ਮੱਝਾਂ ਦਾ ਜੁਗਾੜ ਫਿੱਟ ਕਰ ਲਿਆ, ... ਹੁਣ ਪਿੰਡ ਵਿੱਚ ਦੁੱਧ ਦੀ ਡੇਅਰੀ ਖੋਲ੍ਹੀ ਹੋਈ ਹੈ ...”
(14 ਮਾਰਚ 2020)
“ਬਹੁਤੇ ਲੋਕ ਇਸਦੀ ਅਡਿਕਸ਼ਨ ਦਾ ਸ਼ਿਕਾਰ ਹੋ ਕੇ ਅਣਜਾਣੇ ਵਿੱਚ ਹੀ ਕਈ ਤਰ੍ਹਾਂ ਦੀਆਂ ...”
(13 ਮਾਰਚ 2020)
“ਆਸਟ੍ਰੇਲੀਆ ਆਪਣੀ ਧੀ ਨੂੰ ਮਿਲਣ ਗਈ ਮੇਰੀ ਇੱਕ ਦੋਸਤ ਨੇ ਦੱਸਿਆ ...”
(13 ਮਾਰਚ 2020)
“ਔਹ ਕਾਲੇ ਕੱਪੜਿਆਂ ਵਾਲੀ ਮੈਂਨੂੰ ਡਰਾਉਂਦੀ ਹੈ। ਨਾਲ ਲੈ ਕੇ ਜਾਣ ਦਾ ਆਖਦੀ ਹੈ ...”
(13 ਮਾਰਚ 2020)
“ਜ਼ੰਜੀਰਾਂ ਵਿੱਚ ਨੂੜੇ ਹੋਏ ਵਿਅਕਤੀ ਹੋਣ ਦੇ ਬਾਵਜੂਦ, ਇਸ ਦੇਸ਼ ਦੇ ਵਾਸੀਆਂ ਨੂੰ ...”
(12 ਮਾਰਚ 2020)
“ਛੇਤੀ ਤੋਂ ਛੇਤੀ ਬਾਲੜੀਆਂ ਉੱਤੇ ਹੋ ਰਹੀ ਹੈਵਾਨੀਅਤ ਰੋਕਣ ਵਾਸਤੇ ਠੋਸ ਕਦਮ ਚੁੱਕੇ ਜਾਣ ...”
(12 ਮਾਰਚ 2020)
“ਜਿਹਨੂੰ ਮਰਜ਼ੀ ਕਰ ਦਿਉ ਸ਼ਿਕਾਇਤ ... ਅਸੀਂ ਨਹੀਂ ਡਰਦੇ ਕਿਸੇ ਤੋਂ ...”
(11 ਮਾਰਚ 2020)
“ਜਿਹੜੀ ਔਲਾਦ, ਪਰਿਵਾਰ ਲਈ ਮੈਂ ਹੋਰਾਂ ਦੇ ਸੁਪਨੇ ਖੋਹੇ, ਉਹਨਾਂ ਮੇਰੀ ...”
(11 ਮਾਰਚ 2020)
“ਬਾਬਾ ਜੀ ਇਹਨਾਂ ਵਿੱਚੋਂ ਇੱਕ ਨਾਮ ਚੁਣ ਕੇ ਦੱਸਣਗੇ ...”
(10 ਮਾਰਚ 2020)
“... ਆਪਣੇ ਘਰਾਂ ਦਾ ਨਿਜ਼ਾਮ ਦਰੁਸਤ ਨਹੀਂ ਕਰ ਸਕਦੇ, ... ਸਿਆਸਤ ਦੇ ਮੈਦਾਨ ਵਿੱਚ ...”
(10 ਮਾਰਚ 2020)
“ਮਾਤਾ ਪਿਤਾ ਹੁਣ ਬਜ਼ੁਰਗ ਹੋ ਚੁੱਕੇ ਹਨ ਪਰ ਉਨ੍ਹਾਂ ਵੱਲੋਂ ਨਿਭਾਏ ...”
(10 ਮਾਰਚ 2020)
“ਜਦੋਂ ਅਸੀਂ ਧਰਮਾਂ, ਜਾਤਾਂ, ਨਸਲਾਂ ਆਦਿ ਦੀਆਂ ਵਲਗਣਾਂ ਵਿੱਚੋਂ ਬਾਹਰ ਆ ਕੇ ...”
(9 ਮਾਰਚ 2020)
“ਸਮਾਜ ਵਿੱਚੋਂ ਬੁਰਾਈਆਂ, ਜਿਵੇਂ ਭਰੂਣ ਹੱਤਿਆ, ਦਾਜ ਦਹੇਜ, ਘਰੇਲੂ ਹਿੰਸਾ, ਨਸ਼ੇੜੀਪੁਣਾ ਤੇ ...”
(8 ਮਾਰਚ 2020)
Page 96 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****