




“ਲਾਲ ਬੱਤੀ: ਭੁੱਲ ਕੇ ਵੀ ‘ਰੀਸੈੱਟ ਆਲ …’ ਕਮਾਂਡ ਨੂੰ ਕਲਿੱਕ ਨਹੀਂ ਕਰਨਾ। ਇਹ ਤੁਹਾਡੀਆਂ ਬਣਾਈਆਂ ਸਾਰੀਆਂ ...”
(22 ਫਰਵਰੀ 2022)
ਇਸ ਸਮੇਂ ਮਹਿਮਾਨ: 179.
“... ਬੀਤੇ ਕੱਲ੍ਹ ਕਾਰਨ ਅੱਜ ਨੂੰ ਨਾ ਵਿਗਾੜੋ। ਗਲਤੀ ਸਮਝ ਵਿੱਚ ਆਉਣ ਤੋਂ ਬਾਅਦ ਇਹੀ ਚੰਗਾ ਹੈ ਕਿ ਉਸ ਗਲਤੀ ਨੂੰ ...”
(22 ਫਰਵਰੀ 2022)
ਇਸ ਸਮੇਂ ਮਹਿਮਾਨ: 22.
“ਪੁੱਤ ਸਰਕਾਰੀ ਨੌਕਰ ਤਾਂ 58 ’ਤੇ ਰਿਟਾਇਰ ਹੋ ਜਾਂਦਾ ਹੈ, ਮੈਂ ਤਾਂ ਅੱਸੀਆਂ ਲਾਗੇ ਢੁੱਕ ਚੁੱਕਾਂ ਤੇ ਹੋਰ ਕਦੋਂ ਤਕ ...”
(21 ਫਰਵਰੀ 2022)
ਇਸ ਸਮੇਂ ਮਹਿਮਾਨ: 140.
“ਰਹੀ ਗੱਲ ਯੂਨੀਵਰਸਿਟੀ ਵਿੱਚੋਂ ਕੱਢਣ ਦੀ, ਐਂ ਤੁਸੀਂ ਉਨ੍ਹਾਂ ਨੂੰ ਕਿਵੇਂ ਕੱਢ ਦੇਵੋਂਗੇ? ...”
(21 ਫਰਵਰੀ 2022)
ਇਸ ਸਮੇਂ ਮਹਿਮਾਨ: 144.
“ਸਵੇਰੇ ਜਲਦੀ ਉੱਠ ਕੇ ਮੈਂ ਪਹਿਲੀ ਬੱਸ ਫੜੀ ਤੇ ਦਸ ਵੱਜਦੇ ਨੂੰ ਆਪਣੇ ਪਿੰਡ ...”
(20 ਫਰਵਰੀ 2022)
ਇਸ ਸਮੇਂ ਮਹਿਮਾਨ: 589.
“ਪੰਜਾਬ ਦੀ ਲੋਕ ਪ੍ਰੰਪਰਾ ਨਾਲ ਜੁੜੀ ‘ਜੱਲੇ ਅਤੇ ਉਸ ਦੇ ਪੁੱਤਰ ਛੱਲੇ’ ਦੀ ਕਹਾਣੀ ਨੂੰ ਸੂਤਰਧਾਰ ਦੇ ਰੂਪ ਵਿੱਚ ...”
(19 ਫਰਵਰੀ 2022)
ਇਸ ਸਮੇਂ ਮਹਿਮਾਨ: 692.
“ਇਸ ਸੰਬੰਧੀ ਪੰਜਾਬ ਦੇ ਸਮੂਹ ਲੋਕਪੱਖੀ ਅਤੇ ਪ੍ਰਗਤੀਸ਼ੀਲ ਜਮਹੂਰੀ ਸੰਗਠਨਾਂ, ਲੋਕਪੱਖੀ ਬੁੱਧੀਜੀਵੀਆਂ ...”
(19 ਫਰਵਰੀ 2022)
“ਸਾਡੀ ਲੜਾਈ ਇੱਥੇ ਵਸਦੇ ਸਾਡੇ ਲੋਕਾਂ ਲਈ ਇਨਸਾਫ ਦੀ ਐ। ਜੇ ਇੰਨਾ ਕੰਮ ਹੀ ਕਰ ਦੇਈਏ ਤਾਂ ...”
(18 ਫਰਵਰੀ 2022)
ਇਸ ਸਮੇਂ ਮਹਿਮਾਨ: 35.
“ਬੇਰੋਕ ਜੰਗਲਾਂ ਦੀ ਕਟਾਈ ਮਨੁੱਖ ਨੂੰ ਕਿੰਨੀ ਕੁ ਮਹਿੰਗੀ ਪਏਗੀ ਹੁਣ ਹੌਲੀ ਹੌਲੀ ...”
(18 ਫਰਵਰੀ 2022)
“ਕਮਾਲ ਦੀ ਕਮਾਂਡ ਇਹ ਵੀ ਹੈ ਕਿ ਜੇ ਸੂਚੀ ਬਣਾਉਂਦਿਆਂ ਰੋਆਂ ਦੀ ਗਿਣਤੀ ਖਤਮ ਹੋ ਜਾਵੇ ਤਾਂ ...”
(17 ਫਰਵਰੀ 2022)
ਇਸ ਸਮੇਂ ਮਹਿਮਾਨ: 130.
“ਨੌਕਰੀ ਕਰਦਿਆਂ ਹਰ ਵਿਅਕਤੀ ਦੇ ਮਨ ਵਿੱਚ ਉੱਚੇ ਅਹੁਦਿਆਂ ’ਤੇ ਪਹੁੰਚਣ ਦੀ ਲਾਲਸਾ ...”
(17 ਫਰਵਰੀ 2022)
ਇਸ ਸਮੇਂ ਮਹਿਮਾਨ: 22.
“ਦੋਹਾਂ ਨੇ ਦਸ ਹਜ਼ਾਰ ਰੁਪਏ ਦੇ ਦਿੱਤੇ ਪਰ ਕੰਮ ਪੂਰਾ ਨਹੀਂ ਹੋਇਆ ਸੀ। ਮੈਂ ਆਪਣੇ ਸ਼ਾਇਰ ਦੋਸਤ ...”
(17 ਫਰਵਰੀ 2022)
“ਹਰ ਪੱਧਰ ’ਤੇ ਨੌਜਵਾਨਾਂ ਨੂੰ ਭਾਗੀਦਾਰ ਬਣਾਉਣ ਦੀ ਲੋੜ ਹੈ। ਉਨ੍ਹਾਂ ਨੂੰ ਹਾਰ ਜਿੱਤ, ਸਫਲਤਾ ਅਸਫਲਤਾ ...”
(16 ਫਰਵਰੀ 2022)
ਇਸ ਸਮੇਂ ਮਹਿਮਾਨ: 296.
“ਇਸ ਸੀਟ ਤੋਂ ਤੀਸਰੀ ਮੁੱਖ ਉਮੀਦਵਾਰ ਆਮ ਆਦਮੀ ਪਾਰਟੀ ਦੀ ਡਾ. ਜੀਵਨਜੀਤ ਕੌਰ ਨੂੰ ...”
(15 ਫਰਵਰੀ 2022)
ਇਸ ਸਮੇਂ ਮਹਿਮਾਨ: 729.
“ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਅਤੇ ਉਸ ਵਿੱਚ ਦਰਜ ਵਾਅਦਿਆਂ ਨੂੰ ...”
(15 ਫਰਵਰੀ 2022)
“ਗੁਲਾਬੂ ਸੇਠ ਨੇ ਵੀ ਆਉਣ-ਜਾਣ ਲਈ ਘੋੜੀ ਰੱਖੀ ਹੋਈ ਸੀ। ਇੱਕ ਦਿਨ ਉਹ ਆਪਣੀ ਘੋੜੀ ਉੱਤੇ ਚੜ੍ਹਿਆ ਮੰਡੀ ...”
(15 ਫਰਵਰੀ 2022)
ਇਸ ਸਮੇਂ ਮਹਿਮਾਨ: 641.
“ਜੋ ਕੁਝ ਇਸਦੇ ਅੰਦਰ ਚੱਲ ਰਿਹਾ ਹੈ, ਉਸ ਨੂੰ ਦੇਖ ਕੇ ਤਾਂ ਇੰਜ ਮਹਿਸੂਸ ਹੋਇਆ ਜਿਵੇਂ ਅੱਡੇ ਦੇ ਅੰਦਰ ...”
(14 ਫਰਵਰੀ 2022)
ਇਸ ਸਮੇਂ ਮਹਿਮਾਨ: 100.
“ਸਤੰਬਰ 2013 ਵਿੱਚ ਆਪਣੇ ਜਨਮ ਦਿਨ ਦੇ ਮੌਕੇ ’ਤੇ ਲਤਾ ਨੇ ਕਿਹਾ ਸੀ, “ਸੰਗੀਤਕਾਰ ਗ਼ੁਲਾਮ ਹੈਦਰ ...”
(14 ਫਰਵਰੀ 2022)
ਇਸ ਸਮੇਂ ਮਹਿਮਾਨ: 783.
“ਇਸੇ ਸਵਾਰਥਪੁਣੇ ਕਰਕੇ ਬਾਹਰ ਲੱਗੀ ਹੋਈ ਅੱਗ ਦਾ ਸੇਕ ਜਦੋਂ ਸਾਡੇ ਆਪਣੇ ਘਰਾਂ ਤਕ ਪਹੁੰਚਦਾ ਹੈ ...”
(13 ਫਰਵਰੀ 2022)
ਇਸ ਸਮੇਂ ਮਹਿਮਾਨ: 492.
“ਸੋਚਦੀ ਹਾਂ, ਅੱਧੀ ਜ਼ਿੰਦਗੀ ਤਾਂ ਲੰਘ ਗਈ ਹੈ, ਜਿਹੜੀ ਰਹਿ ਗਈ ਹੈ ਉਹ ਵੀ ...”
(13 ਫਰਵਰੀ 2022)
ਇਸ ਸਮੇਂ ਮਹਿਮਾਨ: 665.
“ਤਨ ਅਤੇ ਮਨ ਇੱਕ ਦੂਜੇ ਦੇ ਪੂਰਕ ਹਨ। ਤਨ ਤੰਦਰੁਸਤ ਹੋਵੇ ਤਾਂ ਮਨ ਵੀ ਤੰਦਰੁਸਤ ਰਹਿੰਦਾ ਹੈ। ਤਨ ਅਤੇ ਮਨ ਦੋਵੇਂ ...”
(12 ਫਰਵਰੀ 2022)
ਇਸ ਸਮੇਂ ਮਹਿਮਾਨ: 563.
“ਇਸ ਪਾਟੋਧਾੜ ਦੀ ਸਥਿਤੀ ਵਿੱਚ ਸੰਯੁਕਤ ਸਮਾਜ ਮੋਰਚਾ ਐਲਾਨ ਕਰਦਾ ਹੈ ਸਾਰੀਆਂ 117 ਸੀਟਾਂ ਉੱਪਰ ...”
(12 ਫਰਵਰੀ 2022)
ਇਸ ਸਮੇਂ ਮਹਿਮਾਨ: 514.
“ਘਰੋਂ ਸ਼ਰਾਬ ਕੀ ਗਈ, ਘਰ ਪਰਿਵਾਰ ਵਿੱਚ ਖੁਸ਼ੀ, ਬਰਕਤ ਤੇ ਜੀਆਂ ਦਾ ਹਾਸਾ ਪਰਤ ਆਇਆ ...”
(12 ਫਰਵਰੀ 2022)
ਇਸ ਸਮੇਂ ਮਹਿਮਾਨ: 39.
“ਹਵਾਈ ਅੱਡੇ ਦੇ ਅੰਦਰ ਵੜਦਿਆਂ ਹੀ ਲੁੱਟ ਦੀ ਦੁਕਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੱਥੇ ਕਾਗ਼ਜ਼ ਚੈੱਕ ...”
(11 ਫਰਵਰੀ 2022)
“ਹੁਣ ਬੱਸ ਦੇ ਟਾਇਰਾਂ ਨਾਲ ਨੱਕ ਰਗੜ ਕੇ ਹੋਰ ਮੁਆਫੀ ਮੰਗੋ ਤਾਂ ਕਿ ਮੁਆਫੀ ਵਾਲਾ ਇਹ ਸਬੂਤ ...”
(11 ਫਰਵਰੀ 2022)
“ਇੱਕੋ ਉਮੀਦ ਹੈ ਕਿ ਲੋਕ ਵੇਲੇ ਸਿਰ ਜਾਗ ਕੇ, ਆਪਣੇ ਹੱਕ ਪਛਾਣ ਕੇ ਸਹੀ ਲੋਕਾਂ ਨੂੰ ...”
(11 ਫਰਵਰੀ 2022)
“ਅਗਲੇ ਦਿਨ ਚਾਈਂ ਚਾਈਂ ਨੇਕ ਚੰਦ ਕਮਿਸ਼ਨਰ ਦੇ ਦਫਤਰ ਪਹੁੰਚ ਗਿਆ। ਉਹਦੇ ਪਹੁੰਚਣ ਤੋਂ ਪਹਿਲਾਂ ...”
(11 ਫਰਵਰੀ 2022)
“ਉਹਦੀ ਪਿੰਡ ਵਾਲੇ ਦੀ ਚਿੰਤਾ ਕਰਿਆ ਕਰ। ਮੌਤ ਨਹੀਂ ਪਈ ਸਾਨੂੰ ...।” ਕਹਿ ਕੇ ਉਹ ਦਰਵਾਜ਼ਿਓਂ ਓਹਲੇ ਹੋ ਗਿਆ। ...”
(10 ਫਰਵਰੀ 2022)
“ਜੇਕਰ ਸਰਕਾਰਾਂ ਆਪਣੀ ਜ਼ਿੰਮੇਵਾਰੀ ਨਿਭਾਉਣ ਅਤੇ ਆਮ ਨਾਗਰਿਕ ਟਰੈਫਿਕ ਨਿਯਮਾਂ ਦੀ ...”
(10 ਫਰਵਰੀ 2022)
“ਪ੍ਰਵਾਹ ਨਾ ਕਰੋ ਕਰੋਨੇ ਸ਼ਰੋਨੇ ਦੀ, ਮਹਾਰਾਜ ਸੁੱਖ ਰੱਖੇ, ਅਗਲੀ ਪ੍ਰਭਾਤ ਫੇਰੀ ’ਤੇ ਤੁਹਾਨੂੰ ਦੀਪੇ ਦੇ ...”
(10 ਫਰਵਰੀ 2022)
“ਆਰਥਿਕ ਪਾੜਾ ਵੀ ਸਮਾਜਿਕ ਨਫ਼ਰਤ ਦਾ ਕਾਰਣ ਬਣਦਾ ਹੈ। ਜਮਾਤੀ ਵੰਡ ਦੇ ਫੈਲ ਰਹੇ ਪਾੜੇ ਨਾਲ ...”
(9 ਫਰਵਰੀ 2022)
“ਲੋਕਾਂ ਨੂੰ ਸੁਚੇਤ ਹੋ ਕੇ, ਜਥੇਬੰਦਕ ਹੋ ਕੇ, ਆਪਣੇ ਮਸਲੇ ਹੱਲ ਕਰਵਾਉਣ ਲਈ ਸਰਗਰਮ ਹੋਣਾ ਪਵੇਗਾ ...”
(8 ਫਰਵਰੀ 2022)
“ਭਾਰਤ ਵਿੱਚ ਵੀ ਸੜਕੀ ਹਾਦਸਿਆਂ ਨੂੰ ਰੋਕਣ ਅਤੇ ਸੜਕਾਂ ’ਤੇ ਅਪਰਾਧਾਂ ਦੀ ਰੋਕਥਾਮ ਲਈ ...”
(8 ਫਰਵਰੀ 2022)
“ਮੈਂ ਕੱਚਾ ਜਿਹਾ ਹੋ ਕੇ ਕਿਹਾ, “ਬਾਪੂ ਜੀ, ਵੱਡੇ ਸ਼ਹਿਰਾਂ ਦਾ ਜੀਵਨ ਆਪਣੇ ਪਿੰਡਾਂ ਨਾਲੋਂ ਬਿਲਕੁਲ ਵੱਖਰਾ ...”
(8 ਫਰਵਰੀ 2022)
“ਸ਼ੁੱਧ ਪਾਣੀ ਅਤੇ ਹਵਾ ਤੋਂ ਬਿਨਾਂ ਜਦੋਂ ਮਨੁੱਖਤਾ ਤੇ ਜੀਵਨ ਹੀ ਅਸੰਭਵ ਹੈ ਤਾਂ ਫਿਰ ਇਹ ਚੋਣਾਂ ਦਾ ...”
(7 ਫਰਵਰੀ 2022)
“ਜੇਕਰ ਸਾਵਰਕਰ ਨੇ 1937 ਵਿੱਚ ਹਿੰਦੂ ਅਤੇ ਮੁਸਲਮਾਨ, ਦੋ ਰਾਸ਼ਟਰਾਂ ਦਾ ਸਿਧਾਂਤ ਨਾ ਦਿੱਤਾ ਹੁੰਦਾ ...”
(7 ਫਰਵਰੀ 2022)
“ਪੰਘੂੜਾ ਦੇਖਕੇ ਬੇਬੇ ਬੋਲੀ, “ਪੁੱਤ, ਆਹ ਤਾਂ ਤੂੰ ਨਵੀਂ ਪਿਰਤ ਪਾ ਦਿੱਤੀ, ਭਲਾ ਕੁੜੀਆਂ ਲਈ ...”
(7 ਫਰਵਰੀ 2022)
“ਰਾਮ ਸਰੂਪ ਅਣਖੀ ਦੇ ਸਾਰੇ ਨਾਵਲ ਹੀ ਕਿਰਸਾਨੀ ਦੁਖਾਂਤ ਅਤੇ ਪੇਂਡੂ ਸੱਭਿਆਚਾਰ ਦੀ ਤਰਜਮਾਨੀ ...”
(6 ਫਰਵਰੀ 2022)
“ਜੇ ਕੀਤਾ ਕੰਮ ਸਾਂਭਿਆ ਨਹੀਂ ਤਾਂ ਜਿਹੋ ਜਿਹਾ ਕੀਤਾ, ਜਿਹੋ ਜਿਹਾ ਨਾ ਕੀਤਾ। ਕੰਪਿਊਟਰ ਦੀ ਤਾਂ ਇਹ ...”
(5 ਫਰਵਰੀ 2022)
“ਪਰਿਵਾਰਕ ਸਾਂਝ ਖ਼ਤਮ ਹੋ ਗਈ, ਪੈਸਾ ਹੀ ਸਭ ਕੁਝ ਹੋ ਗਿਆ। ਮਾਂ-ਬਾਪ ਦਾ ਸਤਿਕਾਰ ...”
(5 ਫਰਵਰੀ 2022)
Page 69 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****