




“ਬਲੈਕ ਫੰਗਸ ਇੱਕ ਹਤਿਆਰਾ ਰੋਗ ਹੈ। ਇਸਦਾ ਇਲਾਜ ਜ਼ਰੂਰੀ ਹੈ। ਬਿਨਾਂ ਇਲਾਜ ...”
(20 ਮਈ 2021)
“ਇਸਰਾਇਲ ਨੇ ਫਲਸਤੀਨੀਆਂ ਦੇ ਮਾਮਲੇ ਵਿੱਚ ਅਕਸਰ ਮਾਨਵ ਅਧਿਕਾਰਾਂ ਨੂੰ ...”
(19 ਮਈ 2021)
“ਉੰਨੀਵੀਂ ਸਦੀ ਦੇ ਦੌਰਾਨ ਆਚਰਣ ਨੂੰ ਪ੍ਰੀਭਾਸ਼ਿਤ ਕਰਨ ਲਈ ਸ਼ਬਦ ‘ਫ਼ਰਜ਼’, ‘ਕੰਮ’, ‘ਸੁਚੱਜੇ ਕਰਤਵ’ ...”
(19 ਮਈ 2021)
“ਸਾਰਾ ਦੋਸ਼ ਸਰਕਾਰਾਂ ਸਿਰ ਮੜ੍ਹਨ ਦੀ ਬਜਾਏ ਕਿਤੇ ਨਾ ਕਿਤੇ ਅਸੀਂ ਖੁਦ ਵੀ ...”
(19 ਮਈ 2021)
“ਅਜਿਹੇ ਫ਼ੋਨਾਂ ਦੀ ਰੇਡੀਏਸ਼ਨ ਧਰਤੀ ਦੇ ਹਰ ਜੀਵ ਉੱਤੇ ਮਾਰੂ ਅਸਰ ...”
(18 ਮਈ 2021)
“ਗੁੰਝਲਦਾਰ ਇਨਸਾਨੀ ਨਾਤੇਦਾਰੀਆਂ ਵਿਚਲੀ ਸਾਰਥਿਕਤਾ-ਨਿਰਾਰਥਿਕਤਾ ਦੇ ਸੰਘਣੇਪਨ ਨੂੰ ...“
(18 ਮਈ 2021)
“ਉਸ ਜਾਂਦੀ ਵਾਰ ਵੀ ਸਰਕਾਰ ਦਾ ਅਹਿਸਾਨ ਨਹੀਂ ਲਿਆ ਤੇ ਇਹ ਐਲਾਨ ...”
(17 ਮਈ 2021)
“ਅਜੇ ਨਾਟਕ ਮੰਚ ਉੱਤੇ ਪੇਸ਼ ਕਰਨ ਲਈ ਕੁਝ ਸਮਾਂ ਲੱਗਣਾ ਸੀ, ਇਸ ਲਈ ਮੈਂ ...”
(17 ਮਈ 2021)
“ਇਸ ਮਹਾਂਮਾਰੀ ਤੋਂ ਬਚਣ ਲਈ ਟੀਕਾਕਰਣ ਦਾ ਤੇਜ਼ੀ ਨਾਲ ਸਿਰੇ ਚਾੜ੍ਹਨਾ ...”
(16 ਮਈ 2021)
“ਸਾਡਾ ਸਭ ਦਾ ਫਰਜ਼ ਹੈ ਕਿ ਅਸੀਂ ਸਾਰੇ ਸੰਜਮ ਵਿੱਚ ਰਹਿਣ ਅਤੇ ਕਿਰਸ ਕਰਨ ਦੀ ਪ੍ਰਤਿਗਿਆ ਕਰੀਏ ...”
(15 ਮਈ 2021)
“ਇਸ ਜੋੜੀ ਨੇ ਕੋਈ ਇੱਕ ਫ਼ੈਸਲਾ ਨਹੀਂ ਸਗੋਂ ਅਨੇਕਾਂ ਅਜਿਹੇ ਫ਼ੈਸਲੇ ਲਏ ਹਨ, ਜਿਨ੍ਹਾਂ ਬਾਰੇ ਪਾਰਟੀ ...”
(14 ਮਈ 2021)
“ਭਾਈ ਤੂੰ ਇਹ ਤੂੰ ਕੀ ਕਰ ਦਿੱਤਾ? ਮੈਂ ਆਰਾਮ ਨਾਲ ਬੈਠਾ ਪ੍ਰੋਗਰਾਮ ਸੁਣ ...”
(14 ਮਈ 2021)
“ਉਸਦਾ ਕੱਦ ਕਾਠ ਵੇਖ ਕੇ ਮੈਂ ਸਮਝ ਗਿਆ ਕਿ ਇਹ ਤਾਂ ਉਹੀ ਲੁਧਿਆਣੇ ...”
(12 ਮਈ 2021)
“ਭਾਈ ਗਲਤੀ ਲੱਗ ਗਈ ਹੋਣੀ ਏਂ, ਤੂੰ ਆਏਂ ਕਰ, ਟਿਕਟ ਦੇ ਪੈਸੇ ਮੈਥੋਂ ...”
(12 ਮਈ 2021)
“ਜਿੱਥੇ ਮੌਕਾ ਮਿਲਿਆ ਉੱਥੇ ਹੀ ਭਾਜਪਾ ਸਰਕਾਰ ਨੂੰ ਪੱਕੇ ਪੈਰੀਂ ਕਰਨ ਦਾ ਅਵਸਰ ...”
(11 ਮਈ 2021)
“ਪਿਛਲੇ ਦਿਨੀਂ ਪੰਜਾਬ ਵਿੱਚ ਹੋਈਆਂ ਕਈ ਧਨਾਡਾਂ ਦੀਆਂ ਗ੍ਰਿਫਤਾਰੀਆਂ ਇਸ ਗੱਲ ਦਾ ਸਬੂਤ ...”
(10 ਮਈ 2021)
“ਇਹ ਇੱਕ ਸਵਾਲ ਹੈ ਜਿਸ ਬਾਰੇ ਅੱਜ ਦੇ ਇਸ ਚੁਣੇ ਹੋਏ ਦਿਹਾੜੇ ’ਤੇ ਸਾਨੂੰ ਸਭਨਾਂ ਨੂੰ ...”
(9 ਮਈ 2021)
“ਉੱਤਮ ਮਨੁੱਖ ਹੁਣ ਉੱਤਮ ਨਾ ਰਹਿ ਕੇ ਚਲਾਕ, ਵਪਾਰੀ ਅਤੇ ਸ਼ਾਤੁਰ ...”
(9 ਮਈ 2021)
“ਮਾਵਾਂ ਵਰਗਾ ਪਿਆਰ, ਮਾਵਾਂ ਵਰਗੀਆਂ ਅਸੀਸਾਂ ਅਤੇ ਮਾਵਾਂ ਵਰਗੀ ਕੁਰਬਾਨੀ ...”
(9 ਮਈ 2021)
“ਪਤੰਜਲੀ ਦੇ ਕਾਰੋਬਾਰੀ ਘਪਲ਼ੇ ਅਤੇ ਸੰਪਤੀ, ਖੇਤੀ ਕਾਨੂੰਨਾਂ ਬਾਰੇ ਉਸਦੇ ਕਿਸਾਨ-ਵਿਰੋਧੀ ਸਟੈਂਡ ਬਾਰੇ ...”
(8 ਮਈ 2021)
“ਸੁਲੱਖਣਮੀਤ ਦੇ ਅੰਦਾਜ਼ਨ 50 ਸੰਗ੍ਰਹਿ ਪ੍ਰਕਾਸ਼ਿਤ ਹੋਏ ਹਨ। ਜਿਨ੍ਹਾਂ ਵਿੱਚ ਕਹਾਣੀ ਸੰਗ੍ਰਹਿ, ਕਾਵਿ ...”
(8 ਮਈ 2021)
“ਗੱਲ ਅੱਗੇ ਤੋਰਦਿਆਂ ਉਸ ਹੋਰ ਆਖਿਆ, “ਕੰਮ ਮੁਕਾ ਕੇ ਜਦੋਂ ਮੇਰੀਆਂ ਅੱਖਾਂ ...”
(7 ਮਈ 2021)
“ਧੀਰ ਉਹਨਾਂ ਚੋਣਵੇਂ ਲੇਖਕਾਂ ਵਿੱਚੋਂ ਹਨ, ਜਿਹਨਾਂ ਚਾਹੇ ਇੰਗਲੈਂਡ ਵਿੱਚ ਰਹਿ ਕੇ ...”
(7 ਮਈ 2021)
“ਵਿਦੇਸ਼ ਭੇਜਣ ਦੇ ਸੁਪਨੇ ਦਿਖਾ ਕੇ ਏਜੰਟ ਭੋਲੇ-ਭਾਲੇ ਪਰਿਵਾਰਾਂ ਨੂੰ ਆਪਣੇ ਮੱਕੜ ਜਾਲ ਵਿੱਚ ...”
(6 ਮਈ 2021)
“ਸਮਾਨ ਬਾਹਰ ਸੁੱਟਣ ਲਈ ਨਿਰਮਾਣ ਵਿਭਾਗ ਦੇ ਬੰਦੇ ਆਏ ਸੀ, ਅਸੀਂ ਸਾਰਿਆਂ ਨੇ ...”
(6 ਮਈ 2021)
““ਕਹਾਂ ਸੇ ਆ ਰਹੇ ਹੋ ਇਤਨੀ ਰਾਤ ਮੇਂ? ਪਤਾ ਨਹੀਂ ਹਾਲਾਤ ਕੈਸੇ ਹੈਂ?” ਇਹ ਆਰਮੀ ਦਾ ...”
(6 ਮਈ 2021)
“ਬੁਰਾ ਤਾਂ ਉਸ ਸੱਜਣ ਨੂੰ ਬੜਾ ਲੱਗਿਆ, ਪਰ ਮੇਰੀ ਦਲੀਲ ਸੀ ਕਿ ...”
(5 ਮਈ 2021)
“ਅਸੀਂ ਰਲਮਿਲ ਕੇ ਇਹ ਜੰਗ ਜਿੱਤ ਸਕਦੇ ਹਾਂ। ਪਰ, ਇਹ ਨਾ ਭੁੱਲਿਓ ਕਿ ਅਸਲ ਮੁਜਰਮ ...”
(5 ਮਈ 2021)
“ਗੋਰਖੀ ਨਿਰਾਸ਼ਤਾ ਦਾ ਕਹਾਣੀਕਾਰ ਨਹੀਂ ਸੀ, ਉਹ ਤਾਂ ਕਿਰਤੀਆਂ ਦੇ ਵਿਹੜਿਆਂ ਵਿੱਚੋਂ ...”
(4 ਮਈ 2021)
“ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਪੱਛਮੀ ਬੰਗਾਲ ਵਿੱਚ ...”
(4 ਮਈ 2021)
“ਸਾਰੇ ਨਾਟਕ ਪਾਤਰਾਂ, ਕਾਰਜ, ਸਥਾਨ, ਵਿਸ਼ੇ ਦੇ ਨਿਭਾ ਪੱਖੋਂ ਵੱਖੋ ਵੱਖਰੇ ਹਨ ਪਰ ਜਿਹੜੀਆਂ ...”
(3 ਮਈ 2021)
“ਅਸਾਂ ਕਰਨਾ ਕੀ ਹੈ? ਇੱਕ ਲਕੀਰ ਖਿੱਚਣੀ ਹੈ। ਇਹ ਖਾਣਾ ਹੈ, ਇਹ ਨਹੀਂ ਖਾਣਾ ...”
(3 ਮਈ 2021)
“ਸਾਗਰ ਸਰਹੱਦੀ ਇਪਟਾ ਦੀਆਂ ਸਭਿਆਚਾਰਕ ਤੇ ਸਮਾਜਿਕ ਸਰਗਰਮੀਆਂ ਵਿੱਚ ...”
(2 ਮਈ 2021)
“ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਤਾਂ ਡਰ ਕੇ ਮੈਦਾਨ ਛੱਡ ਕੇ ਘਰ ...”
(2 ਮਈ 2021)
“ਹਨ੍ਹੇਰਿਆਂ ਦੇ ਵਣਜਾਰਿਆਂ ਨੂੰ ... ਸੂਹੇ ਸੁਪਨੇ ਲੈਣ ਵਾਲੇ ... ਕਦੇ ਵੀ ਨਹੀਂ ਪੁੱਗਦੇ ...”
(1 ਮਈ 2021)
“ਸਖਤ ਮਿਹਨਤ ਦੇ ਬਾਵਜੂਦ ਵੀ ਜਦ ਇੱਕ ਮਜ਼ਦੂਰ ਆਪਣੇ ਬੱਚਿਆਂ ਦੇ ਦਿਲੀ ਅਰਮਾਨ ...”
(1 ਮਈ 2021)
“ਇਹ ਸਾਰੇ ਤਸੀਹੇ ਗੁਰੂ ਸਾਹਿਬ ਜੀ ਦੇ ਸਾਹਮਣੇ ਹੀ ਦਿੱਤੇ ਗਏ ਸਨ। ਇਹਨਾਂ ਸੇਵਾਦਾਰਾਂ ...”
(1 ਮਈ 2021)
“ਕੋਵਿਡ ਦੇ ਮਰੀਜ਼ ਹਸਪਤਾਲਾਂ ਦੇ ਬਾਹਰ ਰੁਲ ਰਹੇ ਹਨ। ਆਕਸੀਜਨ ਖ਼ਤਮ ...”
(30 ਅਪਰੈਲ 2021)
“ਮੀਡੀਆ ਨੇ ਮੈਂਨੂੰ ਇੱਕ ਹਊਆ ਬਣਾ ਦਿੱਤਾ ਹੈ। ਮੇਰੇ ਡਰ ਕਾਰਨ ਹੀ ...”
(29 ਅਪਰੈਲ 2021)
“ਇਸ ਕਿਸਮ ਦੀ ਘੋਰ ਅਣਗਹਿਲੀ ਅਤੇ ਮੁਜਰਮਾਨਾ ਅਣਗਹਿਲੀ ਲਈ ਸਭ ਤੋਂ ...”
(29 ਅਪਰੈਲ 2021)
Page 81 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****