




“ਜਿਹੜਾ ਧਰਮ ਇਨਸਾਨ ਨੂੰ ਇਨਸਾਨ ਤੋਂ ਵੱਖ ਕਰੇ, ਮੁਹੱਬਤ ਦੀ ਥਾਂ ...”
(28 ਸਤੰਬਰ 2021)
“ਆਜ਼ਾਦੀ ਤੋਂ ਬਾਅਦ ਦੇਸ਼ ’ਤੇ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਸ਼ਹੀਦਾਂ ਦੇ ਸੁਪਨਿਆਂ ਨੂੰ ...”
(28 ਸਤੰਬਰ 2021)
“ਲੇਖਕ ਨੇ ਗਲਪੀ ਓਹਲੇ ਵਿੱਚ ਜਿਹੜੇ ਪਾਜ ਉਘੇੜੇ ਹਨ ਨਿਸਚੇ ਹੀ ਉਨ੍ਹਾਂ ਨੇ ਕਈ ਸਵਾਲ ...”
(27 ਸਤੰਬਰ 2021)
“ਅਸਲ ਵਿੱਚ ਸਾਰਾ ਵਰਤਾਰਾ ਉਪਜੀਵਕਾ ਤਕ ਸੀਮਿਤ ਹੋ ਕੇ ਰਹਿ ਗਿਆ ਹੈ। ਗਿਆਨ ਦੀ ਲਾਲਸਾ ...”
(26 ਸਤੰਬਰ 2021)
“ਮੈਂ ਮੁੜਿਆ ਤਾਂ ਜੇਤੂ ਕਾਫ਼ਲਿਆਂ ਨਾਲ ਹੀ ਵਾਪਸ ਪਰਤਾਂਗਾ, ਨਹੀਂ ਤਾਂ ਕਿਸਾਨੀ ਝੰਡੇ ਵਿੱਚ ...”
(26 ਸਤੰਬਰ 2021)
“‘ਦੂਸਰਾ ਜੀਵਨ’ ਕਿਸੇ ਖਾਸ ਘਟਨਾ, ਸਵੈ-ਪੜਚੋਲ, ਸੋਚ-ਵਿਚਾਰ ਜਾਂ ਬਾਹਰੀ ਪ੍ਰੇਰਨਾ ਤੋਂ ਬਾਅਦ ...”
(25 ਸਤੰਬਰ 2021)
“ਇਸ ਸੰਘਰਸ਼ ਦਾ ਸਭ ਤੋਂ ਵੱਡਾ ਲਾਭ ਇਹ ਹੋਇਆ ਹੈ ਕਿ ਇਸ ਨੇ ...”
(25 ਸਤੰਬਰ 2021)
“ਪਤੀ ਦੀ ਮੌਤ ਦਾ ਸਦਮਾ ਉਸ ਦੀ ਪਤਨੀ ਸਹਿਨ ਨਾ ਕਰ ਸਕੀ ਅਤੇ ...”
(25 ਸਤੰਬਰ 2021)
“(2) ਹਾਲਾਤ ਦੇ ਬਦਲੇ ਹੋਏ ਸਮੀਕਰਣਾਂ ਦਾ ਸਾਹਮਣਾ ਕਿਵੇਂ ਕਰੀਏ?”
(24 ਸਤੰਬਰ 2021)
“ਕੈਨੇਡਾ ਦੀ ਸੰਸਦ ਦੀਆਂ ਕੁਲ 338 ਸੀਟਾਂ ਲਈ ਚੋਣਾਂ ਹੋਈਆਂ ਸਨ। ਇਨ੍ਹਾਂ ਚੋਣਾਂ ਵਿੱਚ ...”
(24 ਸਤੰਬਰ 2021)
““ਮੈਂ ਨੀਂ ਦੇਣੇ ਤੇਰੇ ਪੈਸੇ, ਜੋ ਮਰਜ਼ੀ ਕਰ ਲੈ।” ਇਹ ਉੱਤਰ ਸੁਣ ਕੇ ਪਾਪਾ ਜੀ ...”
(24 ਸਤੰਬਰ 2021)
“ਭਾਸ਼ਾ ਵਿਭਾਗ ਪੰਜਾਬ, ਪੰਜਾਬ ਦੀਆਂ ਯੂਨੀਵਰਸਿਟੀਆਂ, ਪੰਜਾਬੀ ਵਿਕਾਸ ਵਿਭਾਗ ਅਤੇ ...”
(23 ਸਤੰਬਰ 2021)
“ਕਿਸੇ ਨੂੰ ਗ਼ਰੀਬ ਕਹਿਣਾ ਉਸਦੀ ਹੱਤਕ ਹੈ। ਗ਼ਰੀਬਾਂ ਲਈ ਪਲਾਟ, ਗ਼ਰੀਬਾਂ ਲਈ ਆਟਾ ...”
(23 ਸਤੰਬਰ 2021)
“ਮੈਂ ਸੱਚੀਂ ਕਮਲ਼ੀ ਆਂ ਜੀਹਨੇ ਆਉਂਦੀ ਨੂੰ ਸਿਰ ’ਤੇ ਬਿਠਾ ਲਿਆ। ਅੱਜ ਮੈਂ ਪਰਿਵਾਰ ਵਿੱਚੋਂ ...”
(23 ਸਤੰਬਰ 2021)
“ਇਸ ਸਾਰੀ ਪ੍ਰਕਿਰਿਆ ਦੌਰਾਨ ਪਰਦੇ ਪਿੱਛੇ ਰਹਿ ਕੇ ਕੰਮ ਕਰ ਰਿਹਾ ਸ਼ਾਤਰ ਦਿਮਾਗ ਇੱਕ ਤੀਰ ਨਾਲ ...”
(22 ਸਤੰਬਰ 2021)
“ਜੋ ਸਾਡੇ ਆਲੇ-ਦੁਆਲੇ ਹੈ, ਉਸ ਤੋਂ ਸਿੱਖਿਆ ਜਾਵੇ ਤੇ ਬਿਮਾਰੀ ਦੀ ਥਾਂ ਸਿਹਤ ਦੀ ਸਰਦਾਰੀ ਦਾ ...”
(21 ਸਤੰਬਰ 2021)
“ਉਨ੍ਹਾਂ ਦੀ ਸਮੁੱਚੀ ਜ਼ਿੰਦਗੀ ਸਬਰ, ਸੰਤੋਖ, ਹਲੀਮੀ, ਸਾਦਗੀ, ਇਮਾਨਦਾਰੀ, ਬੇਬਾਕੀ, ਇਰਾਦੇ ਦੀ ਦ੍ਰਿੜ੍ਹਤਾ, ...”
(20 ਸਤੰਬਰ 2021)
“ਅਸਤੀਫ਼ਾ ਦੇਣ ਤੋਂ ਬਾਦ ਉਹਨਾਂ ਨੇ ਜੋ ਕੁਝ ਵੀ ਬੋਲਿਆ, ਉਹ ਉਹਨਾਂ ਦੇ ...”
(20 ਸਤੰਬਰ 2021)
“ਅਮਰਿੰਦਰ ਸਿੰਘ ਬਾਰੇ ਕਿਆਸ ਅਰਾਈਆਂ ਹਨ ... ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਕੇ ...”
(19 ਸਤੰਬਰ 2021)
“ਪੱਤਰਕਾਰਤਾ ਦੇ ਇਸ ਢਹਿ ਢੇਰੀ ਹੋ ਰਹੇ ਯੁਗ ਵਿੱਚ ਜਿੱਥੇ ਵੱਡੇ-ਵੱਡੇ ਮੀਡੀਆ ...”
(19 ਸਤੰਬਰ 2021)
“ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਇਸ ਦੇਸ਼ ਦੇ ਲੋਕਾਂ ਦੀਆਂ ਬੁਨਿਆਦੀ ਲੋੜਾਂ ...”
(18 ਸਤੰਬਰ 2021)
“ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਕਦੇ ਵੀ ਪੰਜਾਬ ਦੇ ...”
(18 ਸਤੰਬਰ 2021)
“ਇੱਕ ਦਿਨ ਮੈਂ ਬਹੁਤ ਬਿਮਾਰ ਸੀ। ਡਾਕਟਰ ਕੋਲ ਗਿਆ ਤਾਂ ਉਸ ਨੇ ਦਵਾਈ ...”
(18 ਸਤੰਬਰ 2021)ਮਾਣ-ਸਨਮਾਨ ਬਨਾਮ ਅਪਮਾਨ
“ਮੈਂਨੂੰ ਮੂਲਵਾਦੀਆਂ ਤੋਂ ਇਸ ਕਰ ਕੇ ਨਫਰਤ ਹੈ ਕਿ ਜੇ ਉੱਪਰ ਆ ਗਏ ਤਾਂ ਉਹ ...”
(17 ਸਤੰਬਰ 2021)
“ਤੁਸੀਂ ਉਹਨਾਂ ਦਾ ਫੈਸਲਾ ਆਪ ਹੀ ਕਿਉਂ ਕਰਵਾ ਦਿੱਤਾ? ਸਾਡੇ ਕੋਲ ਕਿਉਂ ਨਹੀਂ ਭੇਜਿਆ? ...”
(17 ਸਤੰਬਰ 2021)
“ਲੋਕਾਂ ਨੂੰ ਅਜੇ ਵੀ ਆਮ ਆਦਮੀ ਪਾਰਟੀ ਤੋਂ ਬਹੁਤ ਆਸਾਂ ਹਨ। ਅਜੇ ਆ ਰਹੀ ...”
(16 ਸਤੰਬਰ 2021)
“ਤੁਹਾਡੇ ਬੁੱਢੇ ਨੂੰ ਮੋਟਰ ਚਲਾਉਣ ਲੱਗਿਆਂ ਬਿਜਲੀ ਪੈ ਗਈ ਹੈ। ਉਹ ਤਾਰ ਨਾਲ ਚੰਬੜਿਆ ...”
(16 ਸਤੰਬਰ 2021)
“ਗੱਲ ਸਿਰਫ਼ ਲੈਕਚਰਾਰਾਂ ਦੀ ਪੱਕੀ ਭਰਤੀ ਦੀ ਨਹੀਂ ਹੈ। ਜੇ ਸਰਕਾਰੀ ਕਾਲਜਾਂ ...”
(15 ਸਤੰਬਰ 2021)
“ਢਾਬਾ ਮਾਲਕ ਨੇ ਉਸ ਨੂੰ ਪੁੱਤ ਬਣਾ ਕੇ ਆਪਣੀ ਰਿਸ਼ਤੇਦਾਰੀ ਵਿੱਚ ਹੀ ...”
(15 ਸਤੰਬਰ 2021)
“ਮੋਬਾਇਲ ਵਰਤੀਏ ਜ਼ਰੂਰ ਪਰ ਇਹ ਧਿਆਨ ਰੱਖ ਕੇ ਕਿ ...”
(14 ਸਤੰਬਰ 2021)
“ਬਾਬਾ ਨਜਮੀ ਦੀ ਸ਼ਾਇਰੀ ਵਿੱਚ ਸੰਮੁਦਰ ਦੀ ਡੂੰਘਾਈ, ਉਹਨਾਂ ਦੀ ਸੋਚ ਦਾ ਘੇਰਾ ...”
(14 ਸਤੰਬਰ 2021)
“ਇੱਕ ਪਿੰਡ ਦੀ ਧੀ ਦੇ ਉੱਦਮ ਤੋਂ ਪਿੰਡ ਦੀਆਂ ਲੜਕੀਆਂ ਮਾਰਗ ਦਰਸ਼ਨ ਲੈਣ ਦੀ ...”
(11 ਸਤੰਬਰ 2021)
“ਦੋ ਕਿਲੋਮੀਟਰ ਜਾ ਕੇ ਬੱਸ ਡਰਾਈਵਰ ਦੇ ਕੰਟਰੋਲ ਵਿੱਚ ਨਾ ਰਹੀ ਅਤੇ ਇੱਕ ...”
(11 ਸਤੰਬਰ 2021)
“ਅਸਹਿਮਤੀ ਪ੍ਰਗਟਾਉਣ ਜਾਂ ਸਵਾਲ ਉਠਾਉਣ ਵਾਲੇ ਅਹਿਮ ਬੁੱਧੀਜੀਵੀਆਂ, ਵਕੀਲਾਂ, ਲੇਖਕਾਂ, ਸ਼ਾਇਰਾਂ ...”
(9 ਸਤੰਬਰ 2021)
“ਜੇ ਪੰਜਾਬ ਵਿੱਚ ਛੱਲੀਆਂ ਲਾਉਣੀਆਂ ਵਧਾ ਕੇ ਝੋਨਾ ਘਟਾ ਲਿਆ ਜਾਵੇ ਤਾਂ ਜਿੱਥੇ ਪਾਣੀ ਦੀ ਬੱਚਤ ...”
(9 ਸਤੰਬਰ 2021)
“ਬੰਧੂਆ ਮੁਕਤੀ ਮੋਰਚਾ ਨਾਂ ਦੀ ਇੱਕ ਸੰਸਥਾ ਮੁਤਾਬਿਕ ਭਾਰਤ ਅੰਦਰ ਕੋਈ 6.5 ਕਰੋੜ ਬਾਲ ...”
(8 ਸਤੰਬਰ 2021)
“ਤੇ ਇਹ ਕਾਫ਼ਲੇ ਲਗਾਤਾਰ ਅੱਗੇ ਵਧ ਰਹੇ ਹਨ। ਇਸ ਜਨ-ਅੰਦੋਲਨ ਨੂੰ ਹੁਣ ...”
(8 ਸਤੰਬਰ 2021)
“ਪੁਲਾੜ ਯਾਤਰਾ ਨਾਲ ਸੰਬੰਧਿਤ ਸ਼ੁਰੂ ਹੋਏ ਇਸ “ਨਵੇਂ ਯੁੱਗ” ਦਾ ਮਕਸਦ ...”
(7 ਸਤੰਬਰ 2021)
“ਵਿਭਿੰਨਤਾ ਵਿੱਚ ਏਕਤਾ ਸਾਡੇ ਭਾਰਤ ਦੇਸ਼ ਦੀ ਮੁੱਖ ਵਿਸ਼ੇਸ਼ਤਾ ਹੈ। ਭਾਈਚਾਰਕ ਏਕਤਾ ...”
(7 ਸਤੰਬਰ 2021)
“ਵੱਖ-ਵੱਖ ਸੂਬਿਆਂ, ਧਰਮਾਂ, ਜ਼ਾਤਾਂ, ਖ਼ੇਤਰਾਂ ਅਤੇ ਭਾਸ਼ਾਵਾਂ ਬੋਲਣ ਵਾਲੇ ਕਿਸਾਨ ਮਜ਼ਦੂਰ ਹੁੰਮ ਹੁਮਾ ਕੇ ...”
(6 ਸਤੰਬਰ 2021)
Page 76 of 135
* * *
* * *
* * *
* * *
* * *
* * *
* * *
* * *
* * *
* * *
ਪਾਠਕ ਲਿਖਦੇ ਹਨ:
ਮਾਨਯੋਗ ਭੁੱਲਰ ਸਾਹਿਬ ਜੀ,
ਤੁਹਾਡਾ ਲੇਖ “ਹਿੰਦੂ ਰਾਸ਼ਟਰ ਬਣਾਉਣ ਦੀ ਬਜਾਏ ਧਰਮ ਨਿਰਪੱਖਤਾ ’ਤੇ ਪਹਿਰਾ ਦੇਣ ਦੀ ਲੋੜ ...” ਸ਼ਲਾਘਾਯੋਗ ਹੈ। ਜੇ ਇਸ ਨੂੰ ਹਿੰਦੀ ਵਿਚ ਬਦਲਾਕੇ ਪੇਸ਼ ਕੀਤਾ ਜਾਵੇ ਤਾਂ ਸ਼ਾਇਦ ਕਿਸੇ ਦੇ ਕੰਨ ’ਤੇ ਜੂੰ ਵੀ ਸਰਕੇਗੀ, ਨਹੀਂ ਤਾਂ ਤੁਹਾਡੀ ਮਿਹਨਤ ਬੇ-ਕਦਰੀ ਰਹਿ ਜਾਵੇਗੀ।
ਧੰਨਵਾਦ,
ਗੁਰਦੇਵ ਸਿੰਘ ਘਣਗਸ।
* * *
* * *
* * *
* * *
ਕਵਿਤਾ: ਪ੍ਰਬੰਧ ਕਰੋ --- ਰਵਿੰਦਰ ਸਿੰਘ ਸੋਢੀ
ਰਾਵਣ ਦਾ ਪੁਤਲਾ ਫੂਕ ਲਿਆ
ਰਾਜਸੀ ਨੇਤਾਵਾਂ ’ਚੋਂ
ਕੁਰਸੀ ਮੋਹ
ਭਾਈ-ਭਤੀਜਾਵਾਦ
ਰਾਜਨੀਤੀ ਨੂੰ ਲਾਹੇਵੰਦ ਧੰਦਾ ਮੰਨਣ ਵਾਲੇ ਭਰਮ ਨੂੰ ਵੀ
ਦੂਰ ਕਰਨ ਦਾ
ਪ੍ਰਬੰਧ ਕਰੋ।
ਧੰਨ ਦੌਲਤ ਦੇ ਲਾਲਚ ਵਿੱਚ
ਮਿਲਾਵਟ ਕਰਨ ਵਾਲਿਆਂ ਨੂੰ ਵੀ
ਪੁਤਲਿਆਂ ਦੇ ਨਾਲ ਖੜ੍ਹਾ ਕਰਨ ਦਾ
ਪ੍ਰਬੰਧ ਕਰੋ।
ਖ਼ਾਕੀ ਵਰਦੀ
ਤਹਿਸੀਲਾਂ
ਅਦਾਲਤਾਂ
ਹੋਰ ਮਹਿਕਮਿਆਂ ਵਿਚ
ਹੱਥ ਅੱਡੇ ਖੜ੍ਹੇ ਰਾਵਣਾਂ ਲਈ ਵੀ
ਕਿਸੇ ਚਿਖਾ ਦਾ
ਪ੍ਰਬੰਧ ਕਰੋ।
ਸਹੂਲਤਾਂ ਤੋਂ ਸੱਖਣੇ
ਸਰਕਾਰੀ ਸਕੂਲਾਂ ਵਿਚ
ਪੜ੍ਹਾਉਣ ਦੀ ਥਾਂ
ਨਕਲ ਮਰਵਾ ਕੇ ਪਾਸ ਕਰਵਾਉਣ,
ਨਿਜੀ ਸਕੂਲਾਂ ਵਿਚ ਫੈਲੀ
ਫੀਸਾਂ, ਕਿਤਾਬਾਂ, ਰੰਗ ਬਰੰਗੀਆਂ ਪੁਸ਼ਾਕਾਂ ਦੇ ਨਾਂ ’ਤੇ
ਕੀਤੀ ਜਾਂਦੀ ਲੁੱਟ
ਯੂਨੀਵਰਸਿਟੀਆਂ ’ਚ ਡਿਗਰੀਆਂ ਦੀ ਹੋੜ ਵਿਚ
ਹੋ ਰਹੇ ਦੁਸ਼ਕਰਮਾਂ ਦੇ ਰਾਵਣ ਦਾ ਵੀ ਕੋਈ
ਪ੍ਰਬੰਧ ਕਰੋ।
ਨਸ਼ਿਆਂ ਦੇ ਸੌਦਾਗਰ
ਜਵਾਨੀ ਦਾ ਜੋ ਕਰ ਰਹੇ ਘਾਣ
ਉਹਨਾਂ ਰਾਵਣਾਂ ਦੇ ਦਹਿਨ ਦਾ ਵੀ ਕੋਈ
ਪ੍ਰਬੰਧ ਕਰੋ।
ਛੋਟੀ ਉਮਰੇ ਹੀ
ਵਿਦੇਸ਼ੀ ਯੂਨੀਵਰਸਿਟੀਆਂ ਵੱਲ ਲੱਗਦੀ
ਅੰਨ੍ਹੇਵਾਹ ਦੌੜ ਦੇ ਰਾਵਣਾਂ ਦਾ ਵੀ
ਕਿਸੇ ਲਛਮਣ ਰੇਖਾ ਵਿਚ ਕੈਦ ਕਰਨ ਦਾ
ਪ੍ਰਬੰਧ ਕਰੋ।
ਸਾਹਿਤਕ ਮੱਠ
ਚੇਲੇ-ਚਪਟਿਆਂ ’ਤੇ
ਮਨ ਚਾਹੀ ਕਿਰਪਾ ਲਿਆਉਣ ਲਈ
ਕੀਤੇ ਜੁਗਾੜਾਂ ਦੇ ਰਾਵਣੀ ਧੰਦੇ ਨੂੰ
ਬੰਦ ਕਰਨ ਦੇ ਪੁੰਨ ਵਰਗੇ ਕੰਮ ਦਾ ਵੀ
ਪ੍ਰਬੰਧ ਕਰੋ।
ਆਮ ਜਨਤਾ ਵਿਚ
ਵੋਟਾਂ ਵੇਲੇ
ਧਰਮ ਦੇ ਨਾਂ ’ਤੇ ਨਫ਼ਰਤ ਫੈਲਾਉਣੀ
ਕਿਸੇ ਭਾਸ਼ਾ ਦੀ ਆੜ ਵਿਚ
ਦੰਗੇ ਕਰਵਾਉਣੇ
ਝੂਠ-ਤੁਫਾਨ ਬੋਲ
ਲੋਕਾਂ ਨੂੰ ਗੁੰਮਰਾਹ ਕਰਦੇ ਨੇਤਾਵਾਂ ਦਾ
ਵੋਟਾਂ ਵਟੋਰਨ ਲਈ
ਨਸ਼ੇ ਵੰਡਣ ਦੇ ਰਾਵਣੀ ਰੁਝਾਨ ਨੂੰ ਵੀ
ਧਰਤੀ ਹੇਠ
ਡੂੰਘਾ ਦਫ਼ਨਾਉਣ ਦਾ
ਪ੍ਰਬੰਧ ਕਰੋ।
ਵਿਦੇਸ਼ਾਂ ਵਿਚ ਵੀ
ਕੁਝ ਦੇਸੀ ਰਾਵਣ ਰਹੇ ਵਿਚਰ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਰਹੇ ਮਾਰ
ਕੁੜੀਆਂ ਨੂੰ
ਹਵਸ ਦਾ ਬਣਾ ਰਹੇ ਸ਼ਿਕਾਰ
ਮੁੰਡਿਆਂ ਨੂੰ ਪਾ ਨਸ਼ੇ ਦੇ ਰਾਹ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ,
ਉਹਨਾਂ ਲਈ ਵੀ ਕਿਸੇ
ਅਗਨ ਬਾਣ ਦਾ
ਪ੍ਰਬੰਧ ਕਰੋ।
ਹੋਰ ਵੀ ਬਹੁਤ ਰਾਵਣ
ਘੁੰਮ ਰਹੇ ਚੁਫੇਰੇ
ਪੁਤਲਿਆਂ ਨੂੰ ਅੱਗ ਲਾ
ਬੁਰਾਈ ਤੇ ਸੱਚਾਈ ਦਾ ਨਾਹਰਾ ਲਾਉਣ ਨਾਲ ਹੀ
ਬੁਰਾਈ ਖਤਮ ਨਹੀਂ ਹੋਣੀ
ਇਕੱਲੇ-ਇਕੱਲੇ ਰਾਵਣ ਨੂੰ
ਸਬਕ ਸਿਖਾਉਣ ਦਾ
ਅੱਗ ਲਾਉਣ ਦਾ
ਪ੍ਰਬੰਧ ਕਰੋ!
ਪ੍ਰਬੰਧ ਕਰੋ!!
*****
ਰਵਿੰਦਰ ਸਿੰਘ ਸੋਢੀ
001-604-369-2371
ਕੈਲਗਰੀ, ਕੈਨੇਡਾ।
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਕਵੀ ਇਕਬਾਲ ਖਾਨ ਨੂੰ ਹੰਝੂਆਂ ਭਰੀ ਵਿਦਾਇਗੀ
(14 ਮਰਚ 2024)
* * *
* * *
* * *
* * *
* * *
* * *
* * *
ਸੁਪਿੰਦਰ ਵੜੈਚ
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
***
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੰਜਾਬੀ ਲੇਖਕ ਕੇਹਰ ਸ਼ਰੀਫ਼ ਨਹੀਂ ਰਹੇ!
ਕੇਹਰ ਸ਼ਰੀਫ਼ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ:
http://www.sarokar.ca/2015-02-17-03-32-00/107
* * *
* * *
* * *
* * *
* * *
* * *
* * *
* * *
* * *
* * *
* * *
* * *
ਅੱਖਾਂ ਖੋਲ੍ਹੋ, ਇਹ ਤਸਵੀਰ ਨਿਹਾਰੋ,
ਕੁਝ ਸੋਚੋ, ਕੁਝ ਵਿਚਾਰੋ!
* * *
* * *
* * *
* * *
* * *
* * *
* * *
* * *
* * *
* * *
* * *
* * *
* * *
* * *
ਪੁਸਤਕ: ਜਦੋਂ ਤੁਰੇ ਸੀ
ਲੇਖਕ:
ਹਰਕੀਰਤ ਸਿੰਘ ਸੰਧਰ
* * *
***
***
* * *
* * *
* * *
* * *
* * *
* * *
ਸੁਖਮਿੰਦਰ ਸੇਖੋਂ ਦੀਆਂ ਦੋ ਪੁਸਤਕਾਂ
* * *
*****
*****
*****
***
*****